ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   ka გზის გაკვლევა

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [ორმოცი]

40 [ormotsi]

გზის გაკვლევა

gzis gak'vleva

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, მა-ატ-ეთ! მ________ მ-პ-ტ-ე-! --------- მაპატიეთ! 0
m-p-a-'i--! m__________ m-p-a-'-e-! ----------- map'at'iet!
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? შეგ-ძ--ა- დ----მა-ო-? შ________ დ__________ შ-გ-ძ-ი-თ დ-მ-ხ-ა-ო-? --------------------- შეგიძლიათ დამეხმაროთ? 0
sh----z-ia- d-----ma---? s__________ d___________ s-e-i-z-i-t d-m-k-m-r-t- ------------------------ shegidzliat damekhmarot?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? სა--ა--ს--- ----ი -----რ-ნი? ს__ ა___ ა_ კ____ რ_________ ს-დ ა-ი- ა- კ-რ-ი რ-ს-ო-ა-ი- ---------------------------- სად არის აქ კარგი რესტორანი? 0
s--g-d-li-- d-me-h-aro-? s__________ d___________ s-e-i-z-i-t d-m-k-m-r-t- ------------------------ shegidzliat damekhmarot?
ਉਸ ਮੋੜ ਤੋਂ ਖੱਬੇ ਹੱਥ ਮੁੜੋ। მი-რ----ი--მა-ცხნ--,--ე--ხვე-შ-. მ_________ მ________ შ__________ მ-ბ-ძ-ნ-ი- მ-რ-ხ-ი-, შ-ს-ხ-ე-შ-. -------------------------------- მიბრძანდით მარცხნივ, შესახვევში. 0
she-i-z-i-- d---k-ma-ot? s__________ d___________ s-e-i-z-i-t d-m-k-m-r-t- ------------------------ shegidzliat damekhmarot?
ਫਿਰ ਥੋੜ੍ਹਾ ਸਿੱਧਾ ਜਾਓ। შ-მ-----ოტ--ხ----პ--დ---რ -არ-თ. შ_____ ც___ ხ___ პ_______ ი_____ შ-მ-ე- ც-ტ- ხ-ნ- პ-რ-ა-ი- ი-რ-თ- -------------------------------- შემდეგ ცოტა ხანს პირდაპირ იარეთ. 0
sad-aris--- k---g- r--t-orani? s__ a___ a_ k_____ r__________ s-d a-i- a- k-a-g- r-s-'-r-n-? ------------------------------ sad aris ak k'argi rest'orani?
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। შემ--გ--- მეტ--- -არჯ--ივ. შ_____ ა_ მ_____ მ________ შ-მ-ე- ა- მ-ტ-შ- მ-რ-ვ-ი-. -------------------------- შემდეგ ას მეტრში მარჯვნივ. 0
m------ndit martsk--iv, sh-sak-----h-. m__________ m__________ s_____________ m-b-d-a-d-t m-r-s-h-i-, s-e-a-h-e-s-i- -------------------------------------- mibrdzandit martskhniv, shesakhvevshi.
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। შე--ძ---თ--ვ-ო-უ-ი-ა- -ა--ი-ეთ. შ________ ა__________ წ________ შ-გ-ძ-ი-თ ა-ტ-ბ-ს-თ-ც წ-ხ-ი-ე-. ------------------------------- შეგიძლიათ ავტობუსითაც წახვიდეთ. 0
mibr--an--t m------n-----hes-----vs--. m__________ m__________ s_____________ m-b-d-a-d-t m-r-s-h-i-, s-e-a-h-e-s-i- -------------------------------------- mibrdzandit martskhniv, shesakhvevshi.
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। შ---ძ-ია-----მ--ი--ც წ----დ-თ. შ________ ტ_________ წ________ შ-გ-ძ-ი-თ ტ-ა-ვ-ი-ა- წ-ხ-ი-ე-. ------------------------------ შეგიძლიათ ტრამვაითაც წახვიდეთ. 0
mib-dz----t-m-r-skh--v--sh----h--vsh-. m__________ m__________ s_____________ m-b-d-a-d-t m-r-s-h-i-, s-e-a-h-e-s-i- -------------------------------------- mibrdzandit martskhniv, shesakhvevshi.
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। შ-გ-ძ---თ-მ--გ--ო---ე-. შ________ მ_ გ_________ შ-გ-ძ-ი-თ მ- გ-მ-მ-ვ-თ- ----------------------- შეგიძლიათ მე გამომყვეთ. 0
shemdeg------a-khan- p---dap'ir----et. s______ t_____ k____ p_________ i_____ s-e-d-g t-o-'- k-a-s p-i-d-p-i- i-r-t- -------------------------------------- shemdeg tsot'a khans p'irdap'ir iaret.
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? რ---რ ----დე-ს--დ-ონამ-ე? რ____ მ_____ ს___________ რ-გ-რ მ-ვ-დ- ს-ა-ი-ნ-მ-ე- ------------------------- როგორ მივიდე სტადიონამდე? 0
s-em-e- as--et'rshi--a-jvn-v. s______ a_ m_______ m________ s-e-d-g a- m-t-r-h- m-r-v-i-. ----------------------------- shemdeg as met'rshi marjvniv.
ਪੁਲ ਦੇ ਉਸ ਪਾਰ ਚੱਲੋ। ხიდი უნდ-----ა---თ-თ! ხ___ უ___ გ__________ ხ-დ- უ-დ- გ-დ-კ-ე-ო-! --------------------- ხიდი უნდა გადაკვეთოთ! 0
sh----z---t-avt-obusi-a-- -s'-k-----t. s__________ a____________ t___________ s-e-i-z-i-t a-t-o-u-i-a-s t-'-k-v-d-t- -------------------------------------- shegidzliat avt'obusitats ts'akhvidet.
ਸੁਰੰਗ ਵਿੱਚੋਂ ਜਾਓ। გ---აბ---უნ---გა-არ-თ! გ_______ უ___ გ_______ გ-ი-ა-შ- უ-დ- გ-ი-რ-თ- ---------------------- გვირაბში უნდა გაიაროთ! 0
s-------ia---'----aitats--s'--h-i-et. s__________ t___________ t___________ s-e-i-z-i-t t-r-m-a-t-t- t-'-k-v-d-t- ------------------------------------- shegidzliat t'ramvaitats ts'akhvidet.
ਤੀਸਰੇ ਸਿਗਨਲ ਤੱਕ ਜਾਓ। მი-ი- მ-ს-მე-შუ-ნ-შ-----. მ____ მ_____ შ___________ მ-დ-თ მ-ს-მ- შ-ქ-ი-ნ-მ-ე- ------------------------- მიდით მესამე შუქნიშნამდე. 0
sh--idzl--t ------o-qv--. s__________ m_ g_________ s-e-i-z-i-t m- g-m-m-v-t- ------------------------- shegidzliat me gamomqvet.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। შე-დეგ შე----ე- --რვე--ვე --ჩა-- მ-რჯ--ივ. შ_____ შ_______ პ________ ქ_____ მ________ შ-მ-ე- შ-უ-ვ-ე- პ-რ-ე-ი-ე ქ-ჩ-ზ- მ-რ-ვ-ი-. ------------------------------------------ შემდეგ შეუხვიეთ პირველივე ქუჩაზე მარჯვნივ. 0
sh--i--l-at me-gam--q-e-. s__________ m_ g_________ s-e-i-z-i-t m- g-m-m-v-t- ------------------------- shegidzliat me gamomqvet.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। შ--დეგ წ-დ-თ-პ-რდა-ი-,-შემ-ე---გზა-ვა--დინ---გ-ვლი-. შ_____ წ____ პ________ შ______ გ____________ გ______ შ-მ-ე- წ-დ-თ პ-რ-ა-ი-, შ-მ-ე-ი გ-ა-ვ-რ-დ-ნ-ს გ-ვ-ი-. ---------------------------------------------------- შემდეგ წადით პირდაპირ, შემდეგი გზაჯვარედინის გავლით. 0
s-eg-----at-----a-om---t. s__________ m_ g_________ s-e-i-z-i-t m- g-m-m-v-t- ------------------------- shegidzliat me gamomqvet.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? უ-აც----დ,--ოგორ მივი-ე-აერ-პორტამ--? უ_________ რ____ მ_____ ა____________ უ-ა-რ-ვ-დ- რ-გ-რ მ-ვ-დ- ა-რ-პ-რ-ა-დ-? ------------------------------------- უკაცრავად, როგორ მივიდე აეროპორტამდე? 0
ro-o----vi-- --'-di-----e? r____ m_____ s____________ r-g-r m-v-d- s-'-d-o-a-d-? -------------------------- rogor mivide st'adionamde?
ਸਭਤੋਂ ਵਧੀਆ, ਮੈਟਰੋ ਤੋਂ ਜਾਓ। უ------ი- ---რო-ი. უ________ მ_______ უ-ჯ-ბ-ს-ა მ-ტ-ო-ი- ------------------ უმჯობესია მეტროთი. 0
k-idi u-da -ada-'-e--t! k____ u___ g___________ k-i-i u-d- g-d-k-v-t-t- ----------------------- khidi unda gadak'vetot!
ਆਖਰੀ ਸਟੇਸ਼ਨ ਤੱਕ ਜਾਓ। ი--ზ-ვ--თ-ბოლო---ჩ--ე---დე. ი________ ბ___ გ___________ ი-გ-ა-რ-თ ბ-ლ- გ-ჩ-რ-ბ-მ-ე- --------------------------- იმგზავრეთ ბოლო გაჩერებამდე. 0
g---ab--i u--a g--ar-t! g________ u___ g_______ g-i-a-s-i u-d- g-i-r-t- ----------------------- gvirabshi unda gaiarot!

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...