ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   ka სახლის დალაგება

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [თვრამეტი]

18 [tvramet'i]

სახლის დალაგება

sakhlis dalageba

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਅੱਜ ਸ਼ਨੀਵਾਰ ਹੈ। დ-ეს ----თია. დ___ შ_______ დ-ე- შ-ბ-თ-ა- ------------- დღეს შაბათია. 0
s-kh-is --l----a s______ d_______ s-k-l-s d-l-g-b- ---------------- sakhlis dalageba
ਅੱਜ ਸਾਡੇ ਕੋਲ ਸਮਾਂ ਹੈ। დ-ე--დრო გვაქვს. დ___ დ__ გ______ დ-ე- დ-ო გ-ა-ვ-. ---------------- დღეს დრო გვაქვს. 0
s-k---s--a-ag--a s______ d_______ s-k-l-s d-l-g-b- ---------------- sakhlis dalageba
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। დღ-- --ნ-ს--ა-აგებთ. დ___ ბ____ ვ________ დ-ე- ბ-ნ-ს ვ-ლ-გ-ბ-. -------------------- დღეს ბინას ვალაგებთ. 0
d-h-s s--bat-a. d____ s________ d-h-s s-a-a-i-. --------------- dghes shabatia.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। მე-ვწ---- -ბა--ნ--. მ_ ვ_____ ა________ მ- ვ-მ-ნ- ა-ა-ა-ა-. ------------------- მე ვწმენდ აბაზანას. 0
dg--- -habati-. d____ s________ d-h-s s-a-a-i-. --------------- dghes shabatia.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। ჩ--- -მარ---ეცხ-ვს-მა-ქ----. ჩ___ ქ____ რ______ მ________ ჩ-მ- ქ-ა-ი რ-ც-ა-ს მ-ნ-ა-ა-. ---------------------------- ჩემი ქმარი რეცხავს მანქანას. 0
dghe--shaba-i-. d____ s________ d-h-s s-a-a-i-. --------------- dghes shabatia.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। ბ---ვ--ი წ-ე--ენ-ვე--ს-პედებ-. ბ_______ წ______ ვ____________ ბ-ვ-ვ-ბ- წ-ე-დ-ნ ვ-ლ-ს-პ-დ-ბ-. ------------------------------ ბავშვები წმენდენ ველოსიპედებს. 0
d--es dro--v----. d____ d__ g______ d-h-s d-o g-a-v-. ----------------- dghes dro gvakvs.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। ბე--ა ---ა-ს--ვ-ვ-ლე--. ბ____ რ_____ ყ_________ ბ-ბ-ა რ-ყ-ვ- ყ-ა-ი-ე-ს- ----------------------- ბებია რწყავს ყვავილებს. 0
dghe- -ro g--kvs. d____ d__ g______ d-h-s d-o g-a-v-. ----------------- dghes dro gvakvs.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। ბ---ვები --ბა-შ-ო------ --ა---ენ. ბ_______ ს_______ ო____ ა________ ბ-ვ-ვ-ბ- ს-ბ-ვ-ვ- ო-ა-ს ა-ა-ე-ე-. --------------------------------- ბავშვები საბავშვო ოთახს ალაგებენ. 0
d--e- --- gvakv-. d____ d__ g______ d-h-s d-o g-a-v-. ----------------- dghes dro gvakvs.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। ჩ-მი -მ-რ--თ---ს-ს--ერ ---იდა-----გ--ს. ჩ___ ქ____ თ____ ს____ მ______ ა_______ ჩ-მ- ქ-ა-ი თ-ვ-ს ს-წ-რ მ-გ-დ-ს ა-ა-ე-ს- --------------------------------------- ჩემი ქმარი თავის საწერ მაგიდას ალაგებს. 0
dg--s b------ala-e--. d____ b____ v________ d-h-s b-n-s v-l-g-b-. --------------------- dghes binas valagebt.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। მ----ებ-ს-რ--ხ- სარ--- --ნ---აში. მ_ ვ___ ს______ ს_____ მ_________ მ- ვ-ე- ს-რ-ც-ს ს-რ-ც- მ-ნ-ა-ა-ი- --------------------------------- მე ვდებ სარეცხს სარეცხ მანქანაში. 0
d---s bi----vala-eb-. d____ b____ v________ d-h-s b-n-s v-l-g-b-. --------------------- dghes binas valagebt.
ਮੈਂ ਕੱਪੜੇ ਟੰਗ ਰਹੀ ਹਾਂ। მ--ვ-ე---ე--ე--ს. მ_ ვ___ თ________ მ- ვ-ე- თ-თ-ე-ლ-. ----------------- მე ვფენ თეთრეულს. 0
d-h-s-b-----va---e-t. d____ b____ v________ d-h-s b-n-s v-l-g-b-. --------------------- dghes binas valagebt.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। მ------ო-- --თრ--ლ-. მ_ ვ______ თ________ მ- ვ-უ-ო-ბ თ-თ-ე-ლ-. -------------------- მე ვაუთოებ თეთრეულს. 0
me-v-s-me-d-aba-----. m_ v_______ a________ m- v-s-m-n- a-a-a-a-. --------------------- me vts'mend abazanas.
ਖਿੜਕੀਆਂ ਗੰਦੀਆਂ ਹਨ। ფ-ნჯ---ი-ჭ-ჭ-იანი-. ფ_______ ჭ_________ ფ-ნ-რ-ბ- ჭ-ჭ-ი-ნ-ა- ------------------- ფანჯრები ჭუჭყიანია. 0
chemi-kma-i --t-kh-v- m-nkana-. c____ k____ r________ m________ c-e-i k-a-i r-t-k-a-s m-n-a-a-. ------------------------------- chemi kmari retskhavs mankanas.
ਫਰਸ਼ ਗੰਦਾ ਹੈ। ია-ა-ი-ჭ-ჭყი-ნი-. ი_____ ჭ_________ ი-ტ-კ- ჭ-ჭ-ი-ნ-ა- ----------------- იატაკი ჭუჭყიანია. 0
c--m---m-----ets-h-vs--ank--a-. c____ k____ r________ m________ c-e-i k-a-i r-t-k-a-s m-n-a-a-. ------------------------------- chemi kmari retskhavs mankanas.
ਚੀਨੀ ਦੇ ਬਰਤਨ ਗੰਦੇ ਹਨ। ჭუ---ლ- --ჭ--ა-ი-. ჭ______ ჭ_________ ჭ-რ-ე-ი ჭ-ჭ-ი-ნ-ა- ------------------ ჭურჭელი ჭუჭყიანია. 0
c-emi-kmari--et-kh-vs--a------. c____ k____ r________ m________ c-e-i k-a-i r-t-k-a-s m-n-a-a-. ------------------------------- chemi kmari retskhavs mankanas.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। ვინ წ---დ--ფ---რებ-? ვ__ წ_____ ფ________ ვ-ნ წ-ე-დ- ფ-ნ-რ-ბ-? -------------------- ვინ წმენდს ფანჯრებს? 0
b-vsh---i---'m----- v-----p'e--bs. b________ t________ v_____________ b-v-h-e-i t-'-e-d-n v-l-s-p-e-e-s- ---------------------------------- bavshvebi ts'menden velosip'edebs.
ਵੈਕਿਊਮ ਕੌਨ ਕਰ ਰਿਹਾ ਹੈ। ვი---------ტ--რ--მ--ე--ა---ტი-? ვ__ ი____ მ_____ მ_____________ ვ-ნ ი-ე-ს მ-ვ-რ- მ-ვ-რ-ა-რ-ტ-თ- ------------------------------- ვინ იღებს მტვერს მტვერსასრუტით? 0
be----rt-'-------a-il--s. b____ r_______ q_________ b-b-a r-s-q-v- q-a-i-e-s- ------------------------- bebia rts'qavs qvavilebs.
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। ვ-----ც---ს---რ-ელს? ვ__ რ______ ჭ_______ ვ-ნ რ-ც-ა-ს ჭ-რ-ე-ს- -------------------- ვინ რეცხავს ჭურჭელს? 0
b-v-hvebi--a-a--hv----akh-------b-n. b________ s________ o_____ a________ b-v-h-e-i s-b-v-h-o o-a-h- a-a-e-e-. ------------------------------------ bavshvebi sabavshvo otakhs alageben.

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।