ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   ka საჭიროება – სურვილი

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [სამოცდაცხრა]

69 [samotsdatskhra]

საჭიროება – სურვილი

sach'iroeba – survili

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। სა---ი-მ-ირდება. ს_____ მ________ ს-წ-ლ- მ-ი-დ-ბ-. ---------------- საწოლი მჭირდება. 0
s-t-'ol- --h---de--. s_______ m__________ s-t-'-l- m-h-i-d-b-. -------------------- sats'oli mch'irdeba.
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। ძილ--მი---. ძ___ მ_____ ძ-ლ- მ-ნ-ა- ----------- ძილი მინდა. 0
dz-l- m-n--. d____ m_____ d-i-i m-n-a- ------------ dzili minda.
ਕੀ ਇੱਥੇ ਬਿਸਤਰਾ ਹੈ? ა-ი--აქ საწო--? ა___ ა_ ს______ ა-ი- ა- ს-წ-ლ-? --------------- არის აქ საწოლი? 0
dz-l-------. d____ m_____ d-i-i m-n-a- ------------ dzili minda.
ਮੈਨੂੰ ਇੱਕ ਦੀਵੇ ਦੀ ਲੋੜ ਹੈ। ლამპ---ჭ---ე--. ლ____ მ________ ლ-მ-ა მ-ი-დ-ბ-. --------------- ლამპა მჭირდება. 0
dzil----n-a. d____ m_____ d-i-i m-n-a- ------------ dzili minda.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। კ-თ-ვა--ინ--. კ_____ მ_____ კ-თ-ვ- მ-ნ-ა- ------------- კითხვა მინდა. 0
a-is--k--a--'ol-? a___ a_ s________ a-i- a- s-t-'-l-? ----------------- aris ak sats'oli?
ਕੀ ਇੱਥੇ ਦੀਵਾ ਹੈ? ა--ს -ქ----პა? ა___ ა_ ლ_____ ა-ი- ა- ლ-მ-ა- -------------- არის აქ ლამპა? 0
l-mp'- mch'--d---. l_____ m__________ l-m-'- m-h-i-d-b-. ------------------ lamp'a mch'irdeba.
ਮੈਨੂੰ ਟੈਲੀਫੋਨ ਦੀ ਲੋੜ ਹੈ। ტ---ფ--ი-მჭ-რ-ე-ა. ტ_______ მ________ ტ-ლ-ფ-ნ- მ-ი-დ-ბ-. ------------------ ტელეფონი მჭირდება. 0
k'-tk-v--m-nda. k_______ m_____ k-i-k-v- m-n-a- --------------- k'itkhva minda.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। და----ა --ნდ-. დ______ მ_____ დ-რ-კ-ა მ-ნ-ა- -------------- დარეკვა მინდა. 0
a--s--k-la-p-a? a___ a_ l______ a-i- a- l-m-'-? --------------- aris ak lamp'a?
ਕੀ ਇੱਥੇ ਟੈਲਫੋਨ ਹੈ? ა-ის--- -ელე-ონ-? ა___ ა_ ტ________ ა-ი- ა- ტ-ლ-ფ-ნ-? ----------------- არის აქ ტელეფონი? 0
t'--e-oni ---'ir-eba. t________ m__________ t-e-e-o-i m-h-i-d-b-. --------------------- t'eleponi mch'irdeba.
ਮੈਨੂੰ ਕੈਮਰੇ ਦੀ ਲੋੜ ਹੈ। კ--ერა -ჭირდებ-. კ_____ მ________ კ-მ-რ- მ-ი-დ-ბ-. ---------------- კამერა მჭირდება. 0
d--ek-va --n--. d_______ m_____ d-r-k-v- m-n-a- --------------- darek'va minda.
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। ს--ა----ს ---აღ-ბა-მ-ნდა. ს________ გ_______ მ_____ ს-რ-თ-ბ-ს გ-დ-ღ-ბ- მ-ნ-ა- ------------------------- სურათების გადაღება მინდა. 0
a--s-a------epo-i? a___ a_ t_________ a-i- a- t-e-e-o-i- ------------------ aris ak t'eleponi?
ਕੀ ਇੱਥੇ ਕੈਮਰਾ ਹੈ? არ----ქ --მ--ა? ა___ ა_ კ______ ა-ი- ა- კ-მ-რ-? --------------- არის აქ კამერა? 0
k--mer--mc-'ir----. k______ m__________ k-a-e-a m-h-i-d-b-. ------------------- k'amera mch'irdeba.
ਮੈਨੂੰ ਕੰਪਿਊਟਰ ਦੀ ਲੋੜ ਹੈ। კო--იუტ-რ--მ-ირდ---. კ_________ მ________ კ-მ-ი-ტ-რ- მ-ი-დ-ბ-. -------------------- კომპიუტერი მჭირდება. 0
sur-t-bis g-d--h--a -inda. s________ g________ m_____ s-r-t-b-s g-d-g-e-a m-n-a- -------------------------- suratebis gadagheba minda.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। ე--ფო-ტ-ს-გაგზ-----მ--და. ე________ გ_______ მ_____ ე---ო-ტ-ს გ-გ-ა-ნ- მ-ნ-ა- ------------------------- ელ-ფოსტის გაგზავნა მინდა. 0
su--t-bis g-d----ba---n-a. s________ g________ m_____ s-r-t-b-s g-d-g-e-a m-n-a- -------------------------- suratebis gadagheba minda.
ਕੀ ਇੱਥੇ ਕੰਪਿਊਟਰ ਹੈ? არ-ს-აქ კო-პიუტე-ი? ა___ ა_ კ__________ ა-ი- ა- კ-მ-ი-ტ-რ-? ------------------- არის აქ კომპიუტერი? 0
sura--b-s-g-d-g-e-- m-n--. s________ g________ m_____ s-r-t-b-s g-d-g-e-a m-n-a- -------------------------- suratebis gadagheba minda.
ਮੈਨੂੰ ਕਲਮ ਦੀ ਲੋੜ ਹੈ। კალ-მი----რდ-ბ-. კ_____ მ________ კ-ლ-მ- მ-ი-დ-ბ-. ---------------- კალამი მჭირდება. 0
aris -k ---me-a? a___ a_ k_______ a-i- a- k-a-e-a- ---------------- aris ak k'amera?
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। მი--ა--აღაც დ-ვ--რო. მ____ რ____ დ_______ მ-ნ-ა რ-ღ-ც დ-ვ-ე-ო- -------------------- მინდა რაღაც დავწერო. 0
k-om-'-u---r- mch'ir-eba. k____________ m__________ k-o-p-i-t-e-i m-h-i-d-b-. ------------------------- k'omp'iut'eri mch'irdeba.
ਕੀ ਇੱਥੇ ਕਾਗਜ਼ ਕਲਮ ਹੈ? ა-ის აქ ფუ-ცელი და------ი? ა___ ა_ ფ______ დ_ კ______ ა-ი- ა- ფ-რ-ე-ი დ- კ-ლ-მ-? -------------------------- არის აქ ფურცელი და კალამი? 0
el-p-s--is ga-z-v---mind-. e_________ g_______ m_____ e---o-t-i- g-g-a-n- m-n-a- -------------------------- el-post'is gagzavna minda.

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...