ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   eo bezoni - voli

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [sesdek naŭ]

bezoni - voli

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਐਸਪਰੇਂਟੋ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। Mi b-----s li-o-. M_ b______ l_____ M- b-z-n-s l-t-n- ----------------- Mi bezonas liton. 0
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। Mi-vol-s-dormi. M_ v____ d_____ M- v-l-s d-r-i- --------------- Mi volas dormi. 0
ਕੀ ਇੱਥੇ ਬਿਸਤਰਾ ਹੈ? Ĉ---s--s l--- ĉ-----? Ĉ_ e____ l___ ĉ______ Ĉ- e-t-s l-t- ĉ---i-? --------------------- Ĉu estas lito ĉi-tie? 0
ਮੈਨੂੰ ਇੱਕ ਦੀਵੇ ਦੀ ਲੋੜ ਹੈ। Mi-b-z-na--la-p--. M_ b______ l______ M- b-z-n-s l-m-o-. ------------------ Mi bezonas lampon. 0
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Mi--o-a----g-. M_ v____ l____ M- v-l-s l-g-. -------------- Mi volas legi. 0
ਕੀ ਇੱਥੇ ਦੀਵਾ ਹੈ? Ĉ---st-- ---po-ĉ--ti-? Ĉ_ e____ l____ ĉ______ Ĉ- e-t-s l-m-o ĉ---i-? ---------------------- Ĉu estas lampo ĉi-tie? 0
ਮੈਨੂੰ ਟੈਲੀਫੋਨ ਦੀ ਲੋੜ ਹੈ। M---ezon---t-l----o-. M_ b______ t_________ M- b-z-n-s t-l-f-n-n- --------------------- Mi bezonas telefonon. 0
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। M- vola- t-lef---. M_ v____ t________ M- v-l-s t-l-f-n-. ------------------ Mi volas telefoni. 0
ਕੀ ਇੱਥੇ ਟੈਲਫੋਨ ਹੈ? Ĉu--stas t-lef-n- ĉi---e? Ĉ_ e____ t_______ ĉ______ Ĉ- e-t-s t-l-f-n- ĉ---i-? ------------------------- Ĉu estas telefono ĉi-tie? 0
ਮੈਨੂੰ ਕੈਮਰੇ ਦੀ ਲੋੜ ਹੈ। Mi-bez---- f---l--. M_ b______ f_______ M- b-z-n-s f-t-l-n- ------------------- Mi bezonas fotilon. 0
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। M- --l-s-f-t-. M_ v____ f____ M- v-l-s f-t-. -------------- Mi volas foti. 0
ਕੀ ਇੱਥੇ ਕੈਮਰਾ ਹੈ? Ĉu es-as --t-l---i-t--? Ĉ_ e____ f_____ ĉ______ Ĉ- e-t-s f-t-l- ĉ---i-? ----------------------- Ĉu estas fotilo ĉi-tie? 0
ਮੈਨੂੰ ਕੰਪਿਊਟਰ ਦੀ ਲੋੜ ਹੈ। Mi--ezon-- ko--u---o-. M_ b______ k__________ M- b-z-n-s k-m-u-i-o-. ---------------------- Mi bezonas komputilon. 0
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। Mi----a- send- r-t----ĝ-n. M_ v____ s____ r__________ M- v-l-s s-n-i r-t-e-a-o-. -------------------------- Mi volas sendi retmesaĝon. 0
ਕੀ ਇੱਥੇ ਕੰਪਿਊਟਰ ਹੈ? Ĉ- -s----k-m--til- ĉi-tie? Ĉ_ e____ k________ ĉ______ Ĉ- e-t-s k-m-u-i-o ĉ---i-? -------------------------- Ĉu estas komputilo ĉi-tie? 0
ਮੈਨੂੰ ਕਲਮ ਦੀ ਲੋੜ ਹੈ। Mi---zo--s g-o-sk----lo-. M_ b______ g_____________ M- b-z-n-s g-o-s-r-b-l-n- ------------------------- Mi bezonas globskribilon. 0
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। M---ol-- i-n-skribi. M_ v____ i__ s______ M- v-l-s i-n s-r-b-. -------------------- Mi volas ion skribi. 0
ਕੀ ਇੱਥੇ ਕਾਗਜ਼ ਕਲਮ ਹੈ? Ĉu---t-- -a-e--o--o-ka--glob---i-i-- -i--ie? Ĉ_ e____ p_________ k__ g___________ ĉ______ Ĉ- e-t-s p-p-r-o-i- k-j g-o-s-r-b-l- ĉ---i-? -------------------------------------------- Ĉu estas paperfolio kaj globskribilo ĉi-tie? 0

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...