ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   kn ಅವಶ್ಯಕವಾಗಿರುವುದು - ಬೇಕಾಗಿರುವುದು / ಬಯಸುವುದು

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

೬೯ [ಅರವತ್ತೊಂಬತ್ತು]

69 [Aravattombattu]

ಅವಶ್ಯಕವಾಗಿರುವುದು - ಬೇಕಾಗಿರುವುದು / ಬಯಸುವುದು

avaśyakavāgiruvudu - bēkāgiruvudu/bayasuvudu.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। ನ-ಗೆ---ದ-----ಿ-- -ವಶ್ಯ-ವಾ--ದೆ. ನ__ ಒಂ_ ಹಾ__ ಅ________ ನ-ಗ- ಒ-ದ- ಹ-ಸ-ಗ- ಅ-ಶ-ಯ-ವ-ಗ-ದ-. ------------------------------ ನನಗೆ ಒಂದು ಹಾಸಿಗೆ ಅವಶ್ಯಕವಾಗಿದೆ. 0
ava-ya------r---d- - b-kāgir-vu---ba--s--u-u. a_________________ - b_______________________ a-a-y-k-v-g-r-v-d- - b-k-g-r-v-d-/-a-a-u-u-u- --------------------------------------------- avaśyakavāgiruvudu - bēkāgiruvudu/bayasuvudu.
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। ನಾ-ು-ಮಲಗ---ಬ-ಸು-್ತ--ೆ. ನಾ_ ಮ___ ಬ______ ನ-ನ- ಮ-ಗ-ು ಬ-ಸ-ತ-ತ-ನ-. ---------------------- ನಾನು ಮಲಗಲು ಬಯಸುತ್ತೇನೆ. 0
a-a--akav---ruv-du-- ---āgi--v--u/ba-a-uvudu. a_________________ - b_______________________ a-a-y-k-v-g-r-v-d- - b-k-g-r-v-d-/-a-a-u-u-u- --------------------------------------------- avaśyakavāgiruvudu - bēkāgiruvudu/bayasuvudu.
ਕੀ ਇੱਥੇ ਬਿਸਤਰਾ ਹੈ? ಇ-್ಲಿ ಒಂದ----ಸಿ-- ಇ--ಯ-? ಇ__ ಒಂ_ ಹಾ__ ಇ___ ಇ-್-ಿ ಒ-ದ- ಹ-ಸ-ಗ- ಇ-ೆ-ೇ- ------------------------ ಇಲ್ಲಿ ಒಂದು ಹಾಸಿಗೆ ಇದೆಯೇ? 0
N-na-e-ond------g--a-aś--k--āg-d-. N_____ o___ h_____ a______________ N-n-g- o-d- h-s-g- a-a-y-k-v-g-d-. ---------------------------------- Nanage ondu hāsige avaśyakavāgide.
ਮੈਨੂੰ ਇੱਕ ਦੀਵੇ ਦੀ ਲੋੜ ਹੈ। ನ--ೆ-(ಒ-----ದ-ಪ----್--ವಾಗಿದ-. ನ__ (___ ದೀ_ ಅ________ ನ-ಗ- (-ಂ-ು- ದ-ಪ ಅ-ಶ-ಯ-ವ-ಗ-ದ-. ----------------------------- ನನಗೆ (ಒಂದು) ದೀಪ ಅವಶ್ಯಕವಾಗಿದೆ. 0
N--a----nd- --s------a---k----i-e. N_____ o___ h_____ a______________ N-n-g- o-d- h-s-g- a-a-y-k-v-g-d-. ---------------------------------- Nanage ondu hāsige avaśyakavāgide.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ನ-----------ಸು-್-ೇನೆ ನಾ_ ಓ__ ಬ_____ ನ-ನ- ಓ-ಲ- ಬ-ಸ-ತ-ತ-ನ- -------------------- ನಾನು ಓದಲು ಬಯಸುತ್ತೇನೆ 0
N-n--e-ond- hā-ige-avaś-ak-v-g---. N_____ o___ h_____ a______________ N-n-g- o-d- h-s-g- a-a-y-k-v-g-d-. ---------------------------------- Nanage ondu hāsige avaśyakavāgide.
ਕੀ ਇੱਥੇ ਦੀਵਾ ਹੈ? ಇಲ-ಲಿ-ಒಂದು -ೀಪ------? ಇ__ ಒಂ_ ದೀ_ ಇ___ ಇ-್-ಿ ಒ-ದ- ದ-ಪ ಇ-ೆ-ೆ- --------------------- ಇಲ್ಲಿ ಒಂದು ದೀಪ ಇದೆಯೆ? 0
Nā---mala-----b-y-s--t--e. N___ m_______ b___________ N-n- m-l-g-l- b-y-s-t-ē-e- -------------------------- Nānu malagalu bayasuttēne.
ਮੈਨੂੰ ਟੈਲੀਫੋਨ ਦੀ ਲੋੜ ਹੈ। ನನಗ- ---ದು---ೆಲ---ನ್--ವ-್-ಕವಾಗಿ-ೆ. ನ__ (___ ಟೆ___ ಅ________ ನ-ಗ- (-ಂ-ು- ಟ-ಲ-ಫ-ನ- ಅ-ಶ-ಯ-ವ-ಗ-ದ-. ---------------------------------- ನನಗೆ (ಒಂದು) ಟೆಲಿಫೋನ್ ಅವಶ್ಯಕವಾಗಿದೆ. 0
Nānu-malag--u--a--sut--n-. N___ m_______ b___________ N-n- m-l-g-l- b-y-s-t-ē-e- -------------------------- Nānu malagalu bayasuttēne.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। ನಾ---ಟ-ಲಿಫ-ನ್--ಾಡ-ು -ಯ-ುತ್ತೇನೆ. ನಾ_ ಟೆ___ ಮಾ__ ಬ______ ನ-ನ- ಟ-ಲ-ಫ-ನ- ಮ-ಡ-ು ಬ-ಸ-ತ-ತ-ನ-. ------------------------------- ನಾನು ಟೆಲಿಫೋನ್ ಮಾಡಲು ಬಯಸುತ್ತೇನೆ. 0
Nā-u m-lagalu --yas----ne. N___ m_______ b___________ N-n- m-l-g-l- b-y-s-t-ē-e- -------------------------- Nānu malagalu bayasuttēne.
ਕੀ ਇੱਥੇ ਟੈਲਫੋਨ ਹੈ? ಇ--ಲಿ-ಒಂ-- ----ಫೋ-- -ದ-ಯ-? ಇ__ ಒಂ_ ಟೆ___ ಇ___ ಇ-್-ಿ ಒ-ದ- ಟ-ಲ-ಫ-ನ- ಇ-ೆ-ೆ- -------------------------- ಇಲ್ಲಿ ಒಂದು ಟೆಲಿಫೋನ್ ಇದೆಯೆ? 0
Ill--o------sige ide-ē? I___ o___ h_____ i_____ I-l- o-d- h-s-g- i-e-ē- ----------------------- Illi ondu hāsige ideyē?
ਮੈਨੂੰ ਕੈਮਰੇ ਦੀ ਲੋੜ ਹੈ। ನನ-- --ದ--ಕ-ಯ---ಾ ಅವಶ-ಯ-ವ----ೆ. ನ__ ಒಂ_ ಕ್___ ಅ________ ನ-ಗ- ಒ-ದ- ಕ-ಯ-ಮ-ಾ ಅ-ಶ-ಯ-ವ-ಗ-ದ-. ------------------------------- ನನಗೆ ಒಂದು ಕ್ಯಾಮರಾ ಅವಶ್ಯಕವಾಗಿದೆ. 0
I--i--------si-- i----? I___ o___ h_____ i_____ I-l- o-d- h-s-g- i-e-ē- ----------------------- Illi ondu hāsige ideyē?
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। ನ-ನು---ತ್ರ---್ನು-ತೆಗೆಯಲ---ಯಸುತ್ತ-ನೆ. ನಾ_ ಚಿ______ ತೆ___ ಬ______ ನ-ನ- ಚ-ತ-ರ-ಳ-್-ು ತ-ಗ-ಯ-ು ಬ-ಸ-ತ-ತ-ನ-. ------------------------------------ ನಾನು ಚಿತ್ರಗಳನ್ನು ತೆಗೆಯಲು ಬಯಸುತ್ತೇನೆ. 0
Il---o--- h--ig- -de--? I___ o___ h_____ i_____ I-l- o-d- h-s-g- i-e-ē- ----------------------- Illi ondu hāsige ideyē?
ਕੀ ਇੱਥੇ ਕੈਮਰਾ ਹੈ? ಇಲ-ಲ--ಒ--ು--್-ಾ--ಾ-ಇದ---? ಇ__ ಒಂ_ ಕ್___ ಇ___ ಇ-್-ಿ ಒ-ದ- ಕ-ಯ-ಮ-ಾ ಇ-ೆ-ೆ- ------------------------- ಇಲ್ಲಿ ಒಂದು ಕ್ಯಾಮರಾ ಇದೆಯೆ? 0
Nana-e -o-du) --pa-a-a---k---gid-. N_____ (_____ d___ a______________ N-n-g- (-n-u- d-p- a-a-y-k-v-g-d-. ---------------------------------- Nanage (ondu) dīpa avaśyakavāgide.
ਮੈਨੂੰ ਕੰਪਿਊਟਰ ਦੀ ਲੋੜ ਹੈ। ನ-ಗೆ -ಂದ- -ಂಪ----ರ- - ಅ-ಶ--ಕತೆ ---. ನ__ ಒಂ_ ಕಂ____ ನ ಅ_____ ಇ__ ನ-ಗ- ಒ-ದ- ಕ-ಪ-ಯ-ಟ-್ ನ ಅ-ಶ-ಯ-ತ- ಇ-ೆ- ----------------------------------- ನನಗೆ ಒಂದು ಕಂಪ್ಯೂಟರ್ ನ ಅವಶ್ಯಕತೆ ಇದೆ. 0
Nanag--(----)---pa--va--a--vā-id-. N_____ (_____ d___ a______________ N-n-g- (-n-u- d-p- a-a-y-k-v-g-d-. ---------------------------------- Nanage (ondu) dīpa avaśyakavāgide.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। ನ-ನ---ಂದ- ----ಲ್--ಳುಹ-ಸ-- -ಯ--ತ್ತ---. ನಾ_ ಒಂ_ ಈ___ ಕ____ ಬ______ ನ-ನ- ಒ-ದ- ಈ-ಮ-ಲ- ಕ-ು-ಿ-ಲ- ಬ-ಸ-ತ-ತ-ನ-. ------------------------------------- ನಾನು ಒಂದು ಈ-ಮೇಲ್ ಕಳುಹಿಸಲು ಬಯಸುತ್ತೇನೆ. 0
Na-ag---ondu- --pa--va-yak-v-g---. N_____ (_____ d___ a______________ N-n-g- (-n-u- d-p- a-a-y-k-v-g-d-. ---------------------------------- Nanage (ondu) dīpa avaśyakavāgide.
ਕੀ ਇੱਥੇ ਕੰਪਿਊਟਰ ਹੈ? ಇಲ್-ಿ---ದು ಕಂಪ--ೂಟ-- -ದ---? ಇ__ ಒಂ_ ಕಂ____ ಇ___ ಇ-್-ಿ ಒ-ದ- ಕ-ಪ-ಯ-ಟ-್ ಇ-ೆ-ೆ- --------------------------- ಇಲ್ಲಿ ಒಂದು ಕಂಪ್ಯೂಟರ್ ಇದೆಯೆ? 0
Nā-- ōdalu b--a--ttēne N___ ō____ b__________ N-n- ō-a-u b-y-s-t-ē-e ---------------------- Nānu ōdalu bayasuttēne
ਮੈਨੂੰ ਕਲਮ ਦੀ ਲੋੜ ਹੈ। ನನ-- -ಂ-- -ಾಲ್ ಪ--್ -ೇ--. ನ__ ಒಂ_ ಬಾ_ ಪೆ_ ಬೇ__ ನ-ಗ- ಒ-ದ- ಬ-ಲ- ಪ-ನ- ಬ-ಕ-. ------------------------- ನನಗೆ ಒಂದು ಬಾಲ್ ಪೆನ್ ಬೇಕು. 0
N----ōd--- b-y------ne N___ ō____ b__________ N-n- ō-a-u b-y-s-t-ē-e ---------------------- Nānu ōdalu bayasuttēne
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। ನ--ು-ಏನ-್ನ--ಬ-ೆ--- -ಯ-ುತ್ತ-ನ-. ನಾ_ ಏ___ ಬ___ ಬ______ ನ-ನ- ಏ-ನ-ನ- ಬ-ೆ-ಲ- ಬ-ಸ-ತ-ತ-ನ-. ------------------------------ ನಾನು ಏನನ್ನೋ ಬರೆಯಲು ಬಯಸುತ್ತೇನೆ. 0
N-nu--d-lu -----u-tē-e N___ ō____ b__________ N-n- ō-a-u b-y-s-t-ē-e ---------------------- Nānu ōdalu bayasuttēne
ਕੀ ਇੱਥੇ ਕਾਗਜ਼ ਕਲਮ ਹੈ? ಇಲ----ಒಂದ--ಕಾ-ದಹಾಳೆ-ಮ-್-- --ದು --ಲ್-ಪ-ನ----ೆ-ೆ? ಇ__ ಒಂ_ ಕಾ____ ಮ__ ಒಂ_ ಬಾ_ ಪೆ_ ಇ___ ಇ-್-ಿ ಒ-ದ- ಕ-ಗ-ಹ-ಳ- ಮ-್-ು ಒ-ದ- ಬ-ಲ- ಪ-ನ- ಇ-ೆ-ೆ- ----------------------------------------------- ಇಲ್ಲಿ ಒಂದು ಕಾಗದಹಾಳೆ ಮತ್ತು ಒಂದು ಬಾಲ್ ಪೆನ್ ಇವೆಯೆ? 0
i--i ond- d--- --e-e? i___ o___ d___ i_____ i-l- o-d- d-p- i-e-e- --------------------- illi ondu dīpa ideye?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...