ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   kn ಏನನ್ನಾದರು ಬಯಸುವುದು

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

೭೧ [ಎಪ್ಪತ್ತೊಂದು]

71 [Eppattondu]

ಏನನ್ನಾದರು ಬಯಸುವುದು

ēnannādaru bayasuvudu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? ನ-ವು ಏನನ------ಡ-- ಬಯಸು----ರ-? ನೀ_ ಏ___ ಮಾ__ ಬ______ ನ-ವ- ಏ-ನ-ನ- ಮ-ಡ-ು ಬ-ಸ-ತ-ತ-ರ-? ----------------------------- ನೀವು ಏನನ್ನು ಮಾಡಲು ಬಯಸುತ್ತೀರಿ? 0
ēna---d-ru---y-su-u-u ē_________ b_________ ē-a-n-d-r- b-y-s-v-d- --------------------- ēnannādaru bayasuvudu
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? ನ--ು -ಾಲ--ೆಂ-ನ್-ು----ು-ಬ-ಸ-ತ-ತೀ-ಾ? ನೀ_ ಕಾ_____ ಆ__ ಬ______ ನ-ವ- ಕ-ಲ-ಚ-ಂ-ನ-ನ- ಆ-ಲ- ಬ-ಸ-ತ-ತ-ರ-? ---------------------------------- ನೀವು ಕಾಲ್ಚೆಂಡನ್ನು ಆಡಲು ಬಯಸುತ್ತೀರಾ? 0
ēn--n--ar- ---as-v-du ē_________ b_________ ē-a-n-d-r- b-y-s-v-d- --------------------- ēnannādaru bayasuvudu
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? ನೀ---ಸ-ನೇಹ-ತರನ್ನು-ಭ-ಟ-----ಲು ಬಯಸು-್-ೀ-ಾ? ನೀ_ ಸ್______ ಭೇ_ ಮಾ__ ಬ______ ನ-ವ- ಸ-ನ-ಹ-ತ-ನ-ನ- ಭ-ಟ- ಮ-ಡ-ು ಬ-ಸ-ತ-ತ-ರ-? ---------------------------------------- ನೀವು ಸ್ನೇಹಿತರನ್ನು ಭೇಟಿ ಮಾಡಲು ಬಯಸುತ್ತೀರಾ? 0
n--u -na--u----alu ba-a-utt--i? n___ ē_____ m_____ b___________ n-v- ē-a-n- m-ḍ-l- b-y-s-t-ī-i- ------------------------------- nīvu ēnannu māḍalu bayasuttīri?
ਚਾਹੁਣਾ ಬಯ--ವ--ು/ ಇ--ಟ-ಡ--ು-ು ಬ_____ ಇ______ ಬ-ಸ-ವ-ದ-/ ಇ-್-ಪ-ು-ು-ು --------------------- ಬಯಸುವುದು/ ಇಷ್ಟಪಡುವುದು 0
nī-u-ēna-n- --ḍ--- ------t-īri? n___ ē_____ m_____ b___________ n-v- ē-a-n- m-ḍ-l- b-y-s-t-ī-i- ------------------------------- nīvu ēnannu māḍalu bayasuttīri?
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। ನ-ಗೆ -ಡವ--ಿ ಬರುವುದ--ಇಷ---ಿ--ಲ. ನ__ ತ___ ಬ___ ಇ______ ನ-ಗ- ತ-ವ-ಗ- ಬ-ು-ು-ು ಇ-್-ವ-ಲ-ಲ- ------------------------------ ನನಗೆ ತಡವಾಗಿ ಬರುವುದು ಇಷ್ಟವಿಲ್ಲ. 0
nīvu-ē--n-- m-ḍa-- ----su--īr-? n___ ē_____ m_____ b___________ n-v- ē-a-n- m-ḍ-l- b-y-s-t-ī-i- ------------------------------- nīvu ēnannu māḍalu bayasuttīri?
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ ನ-ಗೆ----ಲ--ೆ -ೋಗ--ುದ- ಇ--ಟವ--್ಲ. ನ__ ಅ___ ಹೋ___ ಇ______ ನ-ಗ- ಅ-್-ಿ-ೆ ಹ-ಗ-ವ-ದ- ಇ-್-ವ-ಲ-ಲ- -------------------------------- ನನಗೆ ಅಲ್ಲಿಗೆ ಹೋಗುವುದು ಇಷ್ಟವಿಲ್ಲ. 0
N-----ālc--ḍ--nu-ā--lu --yasu-t-rā? N___ k__________ ā____ b___________ N-v- k-l-e-ḍ-n-u ā-a-u b-y-s-t-ī-ā- ----------------------------------- Nīvu kālceṇḍannu āḍalu bayasuttīrā?
ਮੈਂ ਘਰ ਜਾਵਾਂਗਾ /ਜਾਵਾਂਗੀ ನಾನ---ನೆಗ---ೋಗಲು-ಇಷ--ಪ--ತ-ತ--ೆ. ನಾ_ ಮ__ ಹೋ__ ಇ________ ನ-ನ- ಮ-ೆ-ೆ ಹ-ಗ-ು ಇ-್-ಪ-ು-್-ೇ-ೆ- ------------------------------- ನಾನು ಮನೆಗೆ ಹೋಗಲು ಇಷ್ಟಪಡುತ್ತೇನೆ. 0
Nī-- ----eṇ-ann-----------a-u--īr-? N___ k__________ ā____ b___________ N-v- k-l-e-ḍ-n-u ā-a-u b-y-s-t-ī-ā- ----------------------------------- Nīvu kālceṇḍannu āḍalu bayasuttīrā?
ਮੈਂ ਘਰ ਵਿੱਚ ਰਵਾਂਗਾ /ਰਵਾਂਗੀ ನ-ನು--ನ-ಯ-್ಲಿ-ಇ--- -ಷ್ಟಪಡುತ್ತೇ-ೆ. ನಾ_ ಮ____ ಇ__ ಇ________ ನ-ನ- ಮ-ೆ-ಲ-ಲ- ಇ-ಲ- ಇ-್-ಪ-ು-್-ೇ-ೆ- --------------------------------- ನಾನು ಮನೆಯಲ್ಲಿ ಇರಲು ಇಷ್ಟಪಡುತ್ತೇನೆ. 0
Nīv- -ā--e-ḍannu-ā-a-u -----u-t-r-? N___ k__________ ā____ b___________ N-v- k-l-e-ḍ-n-u ā-a-u b-y-s-t-ī-ā- ----------------------------------- Nīvu kālceṇḍannu āḍalu bayasuttīrā?
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। ನಾ-ು ಒಬ--ನೇ-ಇರ---ಇ----ಡು-್ತೇ--. ನಾ_ ಒ___ ಇ__ ಇ________ ನ-ನ- ಒ-್-ನ- ಇ-ಲ- ಇ-್-ಪ-ು-್-ೇ-ೆ- ------------------------------- ನಾನು ಒಬ್ಬನೇ ಇರಲು ಇಷ್ಟಪಡುತ್ತೇನೆ. 0
N--u s-ēhi-a-an-- -h--i-mā--l- b---sut-īr-? N___ s___________ b____ m_____ b___________ N-v- s-ē-i-a-a-n- b-ē-i m-ḍ-l- b-y-s-t-ī-ā- ------------------------------------------- Nīvu snēhitarannu bhēṭi māḍalu bayasuttīrā?
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? ನ--ು-ಇ--ಲಿ -ರ---ಬಯ--ತ್ತೀ-ಾ? ನೀ_ ಇ__ ಇ__ ಬ______ ನ-ನ- ಇ-್-ಿ ಇ-ಲ- ಬ-ಸ-ತ-ತ-ಯ-? --------------------------- ನೀನು ಇಲ್ಲಿ ಇರಲು ಬಯಸುತ್ತೀಯಾ? 0
Nīvu sn--it-ra----bh--i -------b-yasuttī--? N___ s___________ b____ m_____ b___________ N-v- s-ē-i-a-a-n- b-ē-i m-ḍ-l- b-y-s-t-ī-ā- ------------------------------------------- Nīvu snēhitarannu bhēṭi māḍalu bayasuttīrā?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? ನೀ-ು ---ಲ- -ಟ ---ಲು-ಬ-ಸು-್ತ---? ನೀ_ ಇ__ ಊ_ ಮಾ__ ಬ______ ನ-ನ- ಇ-್-ಿ ಊ- ಮ-ಡ-ು ಬ-ಸ-ತ-ತ-ಯ-? ------------------------------- ನೀನು ಇಲ್ಲಿ ಊಟ ಮಾಡಲು ಬಯಸುತ್ತೀಯಾ? 0
Nī-- s-ē---ar--nu--hēṭi -ā-al---ayasu-tīr-? N___ s___________ b____ m_____ b___________ N-v- s-ē-i-a-a-n- b-ē-i m-ḍ-l- b-y-s-t-ī-ā- ------------------------------------------- Nīvu snēhitarannu bhēṭi māḍalu bayasuttīrā?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? ನೀನ- -ಲ-ಲಿ -ಲಗಲ--ಬ-----ತ-ಯ-? ನೀ_ ಇ__ ಮ___ ಬ______ ನ-ನ- ಇ-್-ಿ ಮ-ಗ-ು ಬ-ಸ-ತ-ತ-ಯ-? ---------------------------- ನೀನು ಇಲ್ಲಿ ಮಲಗಲು ಬಯಸುತ್ತೀಯಾ? 0
B-y--u--du/ -ṣ-ap----udu B__________ i___________ B-y-s-v-d-/ i-ṭ-p-ḍ-v-d- ------------------------ Bayasuvudu/ iṣṭapaḍuvudu
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? ನ----ನ------ಳಿ---- ---ಲಿ----ೊ---ು--ಯಸುತ್ತ--ಾ? ನೀ_ ನಾ_ ಬೆ___ ಇ___ ಹೊ___ ಬ______ ನ-ವ- ನ-ಳ- ಬ-ಳ-ಗ-ಗ- ಇ-್-ಿ-ದ ಹ-ರ-ಲ- ಬ-ಸ-ತ-ತ-ರ-? --------------------------------------------- ನೀವು ನಾಳೆ ಬೆಳಿಗ್ಗೆ ಇಲ್ಲಿಂದ ಹೊರಡಲು ಬಯಸುತ್ತೀರಾ? 0
B----uvu-u- -----a-uvu-u B__________ i___________ B-y-s-v-d-/ i-ṭ-p-ḍ-v-d- ------------------------ Bayasuvudu/ iṣṭapaḍuvudu
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? ನೀವ--ನ-ಳೆವರೆಗ- -ಲ--ಿ--ರ-ು ಬ-------ರ-? ನೀ_ ನಾ____ ಇ__ ಇ__ ಬ______ ನ-ವ- ನ-ಳ-ವ-ೆ-ೆ ಇ-್-ಿ ಇ-ಲ- ಬ-ಸ-ತ-ತ-ರ-? ------------------------------------- ನೀವು ನಾಳೆವರೆಗೆ ಇಲ್ಲಿ ಇರಲು ಬಯಸುತ್ತೀರಾ? 0
Bay---vu-u--i-ṭ---ḍ-v-du B__________ i___________ B-y-s-v-d-/ i-ṭ-p-ḍ-v-d- ------------------------ Bayasuvudu/ iṣṭapaḍuvudu
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? ನೀ---ಹಣ-ನ--ು--ಾಳ- ಬೆಳಿಗ--ೆ --ವತ----ಡ-ತ್ತ---? ನೀ_ ಹ____ ನಾ_ ಬೆ___ ಪಾ__ ಮಾ_____ ನ-ವ- ಹ-ವ-್-ು ನ-ಳ- ಬ-ಳ-ಗ-ಗ- ಪ-ವ-ಿ ಮ-ಡ-ತ-ತ-ರ-? -------------------------------------------- ನೀವು ಹಣವನ್ನು ನಾಳೆ ಬೆಳಿಗ್ಗೆ ಪಾವತಿ ಮಾಡುತ್ತೀರಾ? 0
nan--e t-ḍav-g- baruv-d---ṣ-avill-. n_____ t_______ b_______ i_________ n-n-g- t-ḍ-v-g- b-r-v-d- i-ṭ-v-l-a- ----------------------------------- nanage taḍavāgi baruvudu iṣṭavilla.
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? ನೀವು ---್-ೊಗ-----ಲು ಇಷ್---ು--ತ-ರ-? ನೀ_ ಡಿ___ ಹೋ__ ಇ________ ನ-ವ- ಡ-ಸ-ಕ-ಗ- ಹ-ಗ-ು ಇ-್-ಪ-ು-್-ೀ-ಾ- ---------------------------------- ನೀವು ಡಿಸ್ಕೊಗೆ ಹೋಗಲು ಇಷ್ಟಪಡುತ್ತೀರಾ? 0
n-n--- t-ḍ---gi----uv--- i-ṭav----. n_____ t_______ b_______ i_________ n-n-g- t-ḍ-v-g- b-r-v-d- i-ṭ-v-l-a- ----------------------------------- nanage taḍavāgi baruvudu iṣṭavilla.
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? ನೀವ--ಚ-ತ-ರಮ--ಿ---ಕೆ----ಲು ---ಟ-ಡು--ತೀರ-? ನೀ_ ಚಿ_______ ಹೋ__ ಇ________ ನ-ವ- ಚ-ತ-ರ-ಂ-ಿ-ಕ-ಕ- ಹ-ಗ-ು ಇ-್-ಪ-ು-್-ೀ-ಾ- ---------------------------------------- ನೀವು ಚಿತ್ರಮಂದಿರಕ್ಕೆ ಹೋಗಲು ಇಷ್ಟಪಡುತ್ತೀರಾ? 0
nanage taḍ---g- b-r------i--avill-. n_____ t_______ b_______ i_________ n-n-g- t-ḍ-v-g- b-r-v-d- i-ṭ-v-l-a- ----------------------------------- nanage taḍavāgi baruvudu iṣṭavilla.
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? ನೀ-- ಫ--ಾ- -ಂ--ರ------ೋಗ-ು--ಷ---ಡುತ-ತೀ--? ನೀ_ ಫ___ ಮಂ____ ಹೋ__ ಇ________ ನ-ವ- ಫ-ಹ-ರ ಮ-ದ-ರ-್-ೆ ಹ-ಗ-ು ಇ-್-ಪ-ು-್-ೀ-ಾ- ----------------------------------------- ನೀವು ಫಲಹಾರ ಮಂದಿರಕ್ಕೆ ಹೋಗಲು ಇಷ್ಟಪಡುತ್ತೀರಾ? 0
Na---- -l-i---h--uv--u-i-ṭa-il--. N_____ a_____ h_______ i_________ N-n-g- a-l-g- h-g-v-d- i-ṭ-v-l-a- --------------------------------- Nanage allige hōguvudu iṣṭavilla.

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?