ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   kn ಸಾರ್ವಜನಿಕ ಸಾರಿಗೆ ವ್ಯವಸ್ಥೆ

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

೩೬ [ಮೂವತ್ತಾರು]

36 [Mūvattāru]

ಸಾರ್ವಜನಿಕ ಸಾರಿಗೆ ವ್ಯವಸ್ಥೆ

sārvajanika sārige vyavasthe

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? ಇ-್ಲಿ-ಬಸ್ ನಿಲ್ದಾಣ -------? ಇ__ ಬ_ ನಿ___ ಎ____ ಇ-್-ಿ ಬ-್ ನ-ಲ-ದ-ಣ ಎ-್-ಿ-ೆ- -------------------------- ಇಲ್ಲಿ ಬಸ್ ನಿಲ್ದಾಣ ಎಲ್ಲಿದೆ? 0
s--v-jan-k--s------v-av--the s__________ s_____ v________ s-r-a-a-i-a s-r-g- v-a-a-t-e ---------------------------- sārvajanika sārige vyavasthe
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? ನಗರ----್ರ--ಕೆ-ಯಾ--ಬ-- -ೋಗ----ದೆ? ನ_______ ಯಾ_ ಬ_ ಹೋ_____ ನ-ರ-ೇ-ದ-ರ-್-ೆ ಯ-ವ ಬ-್ ಹ-ಗ-ತ-ತ-ೆ- -------------------------------- ನಗರಕೇಂದ್ರಕ್ಕೆ ಯಾವ ಬಸ್ ಹೋಗುತ್ತದೆ? 0
sār--j----- --r--e --av-st-e s__________ s_____ v________ s-r-a-a-i-a s-r-g- v-a-a-t-e ---------------------------- sārvajanika sārige vyavasthe
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? ನಾ-ು -ಾವ-ಬಸ----ಗ-ದ---ಳ--ಬೇ--? ನಾ_ ಯಾ_ ಬ_ ತೆ________ ನ-ನ- ಯ-ವ ಬ-್ ತ-ಗ-ದ-ಕ-ಳ-ಳ-ೇ-ು- ----------------------------- ನಾನು ಯಾವ ಬಸ್ ತೆಗೆದುಕೊಳ್ಳಬೇಕು? 0
i--- -a- -i-d--a ell-de? i___ b__ n______ e______ i-l- b-s n-l-ā-a e-l-d-? ------------------------ illi bas nildāṇa ellide?
ਕੀ ਮੈਨੂੰ ਬਦਲਣਾ ਪਵੇਗਾ? ನ-ನು-ಬಸ- -ಳ-್-ು---ಲಾ-ಿಸಬೇಕ-? ನಾ_ ಬ_ ಗ___ ಬ_______ ನ-ನ- ಬ-್ ಗ-ನ-ನ- ಬ-ಲ-ಯ-ಸ-ೇ-ೆ- ---------------------------- ನಾನು ಬಸ್ ಗಳನ್ನು ಬದಲಾಯಿಸಬೇಕೆ? 0
illi b-s n--dā-------d-? i___ b__ n______ e______ i-l- b-s n-l-ā-a e-l-d-? ------------------------ illi bas nildāṇa ellide?
ਮੈਨੂੰ ਕਿੱਥੇ ਬਦਲਣਾ ਪਵੇਗਾ? ನಾ-ು --್--------ಎಲ--- --ಲಾಯಿಸ-ೇಕ-? ನಾ_ ಬ_ ಗ___ ಎ__ ಬ_______ ನ-ನ- ಬ-್ ಗ-ನ-ನ- ಎ-್-ಿ ಬ-ಲ-ಯ-ಸ-ೇ-ು- ---------------------------------- ನಾನು ಬಸ್ ಗಳನ್ನು ಎಲ್ಲಿ ಬದಲಾಯಿಸಬೇಕು? 0
i-li --- -ildāṇa-------? i___ b__ n______ e______ i-l- b-s n-l-ā-a e-l-d-? ------------------------ illi bas nildāṇa ellide?
ਟਿਕਟ ਕਿੰਨੇ ਦੀ ਹੈ? ಒಂ---ಟಿಕ---ಗೆ-ಎ-್-ು -ೆ-ೆ? ಒಂ_ ಟಿ___ ಎ__ ಬೆ__ ಒ-ದ- ಟ-ಕ-ಟ-ಗ- ಎ-್-ು ಬ-ಲ-? ------------------------- ಒಂದು ಟಿಕೀಟಿಗೆ ಎಷ್ಟು ಬೆಲೆ? 0
Na-ar-kē-d-a--- y-v- --- -ōg----d-? N______________ y___ b__ h_________ N-g-r-k-n-r-k-e y-v- b-s h-g-t-a-e- ----------------------------------- Nagarakēndrakke yāva bas hōguttade?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? ನಗ-ಕೇ--್-ಕ--ೆ-ಮುನ್ನ -ಷ್-ು-ನಿ-----ಗ-ು ಬ--ತ್ತ--? ನ_______ ಮು__ ಎ__ ನಿ_____ ಬ_____ ನ-ರ-ೇ-ದ-ರ-್-ೆ ಮ-ನ-ನ ಎ-್-ು ನ-ಲ-ದ-ಣ-ಳ- ಬ-ು-್-ವ-? ---------------------------------------------- ನಗರಕೇಂದ್ರಕ್ಕೆ ಮುನ್ನ ಎಷ್ಟು ನಿಲ್ದಾಣಗಳು ಬರುತ್ತವೆ? 0
Nag-r-kēndra--- ---a --s--ōgu-ta-e? N______________ y___ b__ h_________ N-g-r-k-n-r-k-e y-v- b-s h-g-t-a-e- ----------------------------------- Nagarakēndrakke yāva bas hōguttade?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। ನೀ-- --್-- --ಿಯಬ--ು. ನೀ_ ಇ__ ಇ_____ ನ-ವ- ಇ-್-ಿ ಇ-ಿ-ಬ-ಕ-. -------------------- ನೀವು ಇಲ್ಲಿ ಇಳಿಯಬೇಕು. 0
Na-arakēnd-a-ke--ā----a--h----tade? N______________ y___ b__ h_________ N-g-r-k-n-r-k-e y-v- b-s h-g-t-a-e- ----------------------------------- Nagarakēndrakke yāva bas hōguttade?
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। ನ-ವ- ---ದ-----ಿಂದ ---ಯಬೇಕು. ನೀ_ ಹಿಂ_____ ಇ_____ ನ-ವ- ಹ-ಂ-ು-ಡ-ಯ-ಂ- ಇ-ಿ-ಬ-ಕ-. --------------------------- ನೀವು ಹಿಂದುಗಡೆಯಿಂದ ಇಳಿಯಬೇಕು. 0
N--- --v- ba-----eduk-ḷḷabē--? N___ y___ b__ t_______________ N-n- y-v- b-s t-g-d-k-ḷ-a-ē-u- ------------------------------ Nānu yāva bas tegedukoḷḷabēku?
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। ಮು--ಿನ -ೈ-ು----ನ------ನಿ---ಗ-ಲ್ಲಿ-ಬ-ುತ---ೆ. ಮುಂ__ ರೈ_ ಇ__ ಐ_ ನಿ______ ಬ_____ ಮ-ಂ-ಿ- ರ-ಲ- ಇ-್-ು ಐ-ು ನ-ಮ-ಷ-ಳ-್-ಿ ಬ-ು-್-ದ-. ------------------------------------------- ಮುಂದಿನ ರೈಲು ಇನ್ನು ಐದು ನಿಮಿಷಗಳಲ್ಲಿ ಬರುತ್ತದೆ. 0
Nā----ā-- b-s teg-duk-ḷḷ----u? N___ y___ b__ t_______________ N-n- y-v- b-s t-g-d-k-ḷ-a-ē-u- ------------------------------ Nānu yāva bas tegedukoḷḷabēku?
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। ಮ--------ರ-ಮ- ---ನು-ಹ-್ತು-ನ-ಮಿಷಗಳಲ-ಲಿ -ರ--್-ದೆ. ಮುಂ__ ಟ್__ ಇ__ ಹ__ ನಿ______ ಬ_____ ಮ-ಂ-ಿ- ಟ-ರ-ಮ- ಇ-್-ು ಹ-್-ು ನ-ಮ-ಷ-ಳ-್-ಿ ಬ-ು-್-ದ-. ----------------------------------------------- ಮುಂದಿನ ಟ್ರಾಮ್ ಇನ್ನು ಹತ್ತು ನಿಮಿಷಗಳಲ್ಲಿ ಬರುತ್ತದೆ. 0
Nā-- y-va b-s -eged-k-ḷḷ-bē-u? N___ y___ b__ t_______________ N-n- y-v- b-s t-g-d-k-ḷ-a-ē-u- ------------------------------ Nānu yāva bas tegedukoḷḷabēku?
ਅਗਲੀ ਬੱਸ 15 ਮਿੰਟ ਵਿੱਚ ਆਏਗੀ। ಮ-ಂ-----ಸ- ಇ-್ನು-ಹದ-ನ-ದ- -ಿಮಿಷ--ಲ--ಿ ಬರು-್---. ಮುಂ__ ಬ_ ಇ__ ಹ___ ನಿ______ ಬ_____ ಮ-ಂ-ಿ- ಬ-್ ಇ-್-ು ಹ-ಿ-ೈ-ು ನ-ಮ-ಷ-ಳ-್-ಿ ಬ-ು-್-ದ-. ---------------------------------------------- ಮುಂದಿನ ಬಸ್ ಇನ್ನು ಹದಿನೈದು ನಿಮಿಷಗಳಲ್ಲಿ ಬರುತ್ತದೆ. 0
Nānu-b-s-ga------b----āyisabēke? N___ b__ g______ b______________ N-n- b-s g-ḷ-n-u b-d-l-y-s-b-k-? -------------------------------- Nānu bas gaḷannu badalāyisabēke?
ਆਖਰੀ ਮੈਟਰੋ ਕਦੋਂ ਹੈ? ಕ-ನೆ- --ಲ-----ಟು --ತ್-ಿ---ಹೊರಡು---ದ-? ಕೊ__ ರೈ_ ಎ__ ಹೊ___ ಹೊ______ ಕ-ನ-ಯ ರ-ಲ- ಎ-್-ು ಹ-ತ-ತ-ಗ- ಹ-ರ-ು-್-ದ-? ------------------------------------- ಕೊನೆಯ ರೈಲು ಎಷ್ಟು ಹೊತ್ತಿಗೆ ಹೊರಡುತ್ತದೆ? 0
Nānu bas---ḷ--nu-b-dalāyisa---e? N___ b__ g______ b______________ N-n- b-s g-ḷ-n-u b-d-l-y-s-b-k-? -------------------------------- Nānu bas gaḷannu badalāyisabēke?
ਆਖਰੀ ਟ੍ਰਾਮ ਕਦੋਂ ਹੈ? ಕೊ-ೆಯ ಟ-ರಾ-್--ಷ್-ು---ತ--ಿ-------ುತ---ೆ? ಕೊ__ ಟ್__ ಎ__ ಹೊ___ ಹೊ______ ಕ-ನ-ಯ ಟ-ರ-ಮ- ಎ-್-ು ಹ-ತ-ತ-ಗ- ಹ-ರ-ು-್-ದ-? --------------------------------------- ಕೊನೆಯ ಟ್ರಾಮ್ ಎಷ್ಟು ಹೊತ್ತಿಗೆ ಹೊರಡುತ್ತದೆ? 0
N-n- --- g----nu-bada--y-sa-ēke? N___ b__ g______ b______________ N-n- b-s g-ḷ-n-u b-d-l-y-s-b-k-? -------------------------------- Nānu bas gaḷannu badalāyisabēke?
ਆਖਰੀ ਬੱਸ ਕਦੋਂ ਹੈ? ಕೊ-ೆಯ--ಸ್ -ಷ್-ು--ೊತ್-ಿ---ಹೊರ-ುತ್--ೆ? ಕೊ__ ಬ_ ಎ__ ಹೊ___ ಹೊ______ ಕ-ನ-ಯ ಬ-್ ಎ-್-ು ಹ-ತ-ತ-ಗ- ಹ-ರ-ು-್-ದ-? ------------------------------------ ಕೊನೆಯ ಬಸ್ ಎಷ್ಟು ಹೊತ್ತಿಗೆ ಹೊರಡುತ್ತದೆ? 0
Nānu -a---a--n-u -----ba-----i--bēku? N___ b__ g______ e___ b______________ N-n- b-s g-ḷ-n-u e-l- b-d-l-y-s-b-k-? ------------------------------------- Nānu bas gaḷannu elli badalāyisabēku?
ਕੀ ਤੁਹਾਡੇ ਕੋਲ ਟਿਕਟ ਹੈ? ನ-ಮ್- --ಿ-ಒ--ು -ಿ-----ಇದೆಯೆ? ನಿ__ ಬ_ ಒಂ_ ಟಿ__ ಇ___ ನ-ಮ-ಮ ಬ-ಿ ಒ-ದ- ಟ-ಕ-ಟ- ಇ-ೆ-ೆ- ---------------------------- ನಿಮ್ಮ ಬಳಿ ಒಂದು ಟಿಕೇಟು ಇದೆಯೆ? 0
Nā-u--as----a----elli-bad-lā--s-b-ku? N___ b__ g______ e___ b______________ N-n- b-s g-ḷ-n-u e-l- b-d-l-y-s-b-k-? ------------------------------------- Nānu bas gaḷannu elli badalāyisabēku?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। ಒಂದ- ---ೇಟು----್ಲ,-ನನ್ನ--ಳ--ಟ---ಟ- --್-. ಒಂ_ ಟಿ___ ಇ___ ನ__ ಬ_ ಟಿ__ ಇ___ ಒ-ದ- ಟ-ಕ-ಟ-? ಇ-್-, ನ-್- ಬ-ಿ ಟ-ಕ-ಟ- ಇ-್-. ---------------------------------------- ಒಂದು ಟಿಕೇಟು? ಇಲ್ಲ, ನನ್ನ ಬಳಿ ಟಿಕೇಟು ಇಲ್ಲ. 0
N--- bas--a----- -l-i b--alāyisa-ēk-? N___ b__ g______ e___ b______________ N-n- b-s g-ḷ-n-u e-l- b-d-l-y-s-b-k-? ------------------------------------- Nānu bas gaḷannu elli badalāyisabēku?
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ಹ-ಗಿ-್ದರೆ -ೀ-ು--ಂ-ವನ್ನ- ತ--ಬ-ಕ-. ಹಾ____ ನೀ_ ದಂ____ ತೆ____ ಹ-ಗ-ದ-ದ-ೆ ನ-ವ- ದ-ಡ-ನ-ನ- ತ-ರ-ೇ-ು- -------------------------------- ಹಾಗಿದ್ದರೆ ನೀವು ದಂಡವನ್ನು ತೆರಬೇಕು. 0
Ondu---kī-ige-e-ṭ--b-l-? O___ ṭ_______ e___ b____ O-d- ṭ-k-ṭ-g- e-ṭ- b-l-? ------------------------ Ondu ṭikīṭige eṣṭu bele?

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?