ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   kn ಪರಭಾಷೆಗಳನ್ನು ಕಲಿಯುವುದು

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

೨೩. [ಇಪ್ಪತ್ತಮೂರು]

23. [Ippattamūru]

ಪರಭಾಷೆಗಳನ್ನು ಕಲಿಯುವುದು

parabhāṣegaḷannu kaliyuvudu.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? ನ----ಎಲ-ಲ- ಸ-ಪ-ನ-ಷ------ಿ--? ನೀ_ ಎ__ ಸ್___ ಕ____ ನ-ವ- ಎ-್-ಿ ಸ-ಪ-ನ-ಷ- ಕ-ಿ-ಿ-ಿ- ---------------------------- ನೀವು ಎಲ್ಲಿ ಸ್ಪಾನಿಷ್ ಕಲಿತಿರಿ? 0
pa-a--āṣeg-ḷ---- ---iyuv--u. p_______________ k__________ p-r-b-ā-e-a-a-n- k-l-y-v-d-. ---------------------------- parabhāṣegaḷannu kaliyuvudu.
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? ನೀ-ು-ಪ----ಗ-ಸ- ಭಾಷ- -ಾ-ನ-ಡ--್-ೀರ-? ನೀ_ ಪೋ____ ಭಾ_ ಮಾ_______ ನ-ವ- ಪ-ರ-ಚ-ೀ-್ ಭ-ಷ- ಮ-ತ-ಾ-ು-್-ೀ-ಾ- ---------------------------------- ನೀವು ಪೋರ್ಚಗೀಸ್ ಭಾಷೆ ಮಾತನಾಡುತ್ತೀರಾ? 0
pa---hāṣe---a-nu ----y----u. p_______________ k__________ p-r-b-ā-e-a-a-n- k-l-y-v-d-. ---------------------------- parabhāṣegaḷannu kaliyuvudu.
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। ಹೌ-ು,-ಸ್ವಲ್ಪ-ಇ--ಯಾ--ಯನ- -ಹ ಮ-ತನ-ಡ-ಲ-ಲ-. ಹೌ__ ಸ್___ ಇ_____ ಸ_ ಮಾ_______ ಹ-ದ-, ಸ-ವ-್- ಇ-್-ಾ-ಿ-ನ- ಸ- ಮ-ತ-ಾ-ಬ-್-ೆ- --------------------------------------- ಹೌದು, ಸ್ವಲ್ಪ ಇಟ್ಯಾಲಿಯನ್ ಸಹ ಮಾತನಾಡಬಲ್ಲೆ. 0
N--- ---i--pān-ṣ--al-tir-? N___ e___ s_____ k________ N-v- e-l- s-ā-i- k-l-t-r-? -------------------------- Nīvu elli spāniṣ kalitiri?
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? ನ-ಗೆ-ನೀ-ು --ಂಬ----್--ಗ----ತ-ಾ--ತ್ತ-ರ--ಎನ-ಸ---ತದ-. ನ__ ನೀ_ ತುಂ_ ಚೆ___ ಮಾ______ ಎ______ ನ-ಗ- ನ-ವ- ತ-ಂ- ಚ-ನ-ನ-ಗ- ಮ-ತ-ಾ-ು-್-ೀ-ಿ ಎ-ಿ-ು-್-ದ-. ------------------------------------------------- ನನಗೆ ನೀವು ತುಂಬ ಚೆನ್ನಾಗಿ ಮಾತನಾಡುತ್ತೀರಿ ಎನಿಸುತ್ತದೆ. 0
N--- --l----ā--ṣ---lit-r-? N___ e___ s_____ k________ N-v- e-l- s-ā-i- k-l-t-r-? -------------------------- Nīvu elli spāniṣ kalitiri?
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। ಈ ----ಗ--ಲ--ಾ -ಹು--ಕ ---- -ರ--ಇ-ೆ. ಈ ಭಾ_____ ಬ___ ಒಂ_ ತ__ ಇ__ ಈ ಭ-ಷ-ಗ-ೆ-್-ಾ ಬ-ು-ೇ- ಒ-ದ- ತ-ಹ ಇ-ೆ- ---------------------------------- ಈ ಭಾಷೆಗಳೆಲ್ಲಾ ಬಹುತೇಕ ಒಂದೇ ತರಹ ಇವೆ. 0
N--u-e-l---p---ṣ-kal-tiri? N___ e___ s_____ k________ N-v- e-l- s-ā-i- k-l-t-r-? -------------------------- Nīvu elli spāniṣ kalitiri?
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ನ-ನ--ಅ-ು-ಳನ್------ -ೆನ್--ಗ- -----ಾ--ಕೊ--ಳ--್ಲ-. ನಾ_ ಅ_______ ಚೆ___ ಅ___________ ನ-ನ- ಅ-ು-ಳ-್-ೆ-್-ಾ ಚ-ನ-ನ-ಗ- ಅ-್-ಮ-ಡ-ಕ-ಳ-ಳ-ಲ-ಲ-. ----------------------------------------------- ನಾನು ಅವುಗಳನ್ನೆಲ್ಲಾ ಚೆನ್ನಾಗಿ ಅರ್ಥಮಾಡಿಕೊಳ್ಳಬಲ್ಲೆ. 0
Nīv- pō-c-g-s -h-----āta--ḍu-----? N___ p_______ b____ m_____________ N-v- p-r-a-ī- b-ā-e m-t-n-ḍ-t-ī-ā- ---------------------------------- Nīvu pōrcagīs bhāṣe mātanāḍuttīrā?
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। ಆದರೆ-ಮ---------ು ಮತ-ತು ------ುದ----್ಟ. ಆ__ ಮಾ_____ ಮ__ ಬ____ ಕ___ ಆ-ರ- ಮ-ತ-ಾ-ು-ು-ು ಮ-್-ು ಬ-ೆ-ು-ು-ು ಕ-್-. -------------------------------------- ಆದರೆ ಮಾತನಾಡುವುದು ಮತ್ತು ಬರೆಯುವುದು ಕಷ್ಟ. 0
N--u --rca-ī- bh-ṣe---ta-ā-uttīr-? N___ p_______ b____ m_____________ N-v- p-r-a-ī- b-ā-e m-t-n-ḍ-t-ī-ā- ---------------------------------- Nīvu pōrcagīs bhāṣe mātanāḍuttīrā?
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। ನಾನು-ಇನ್ನ- ---ತ-ಂ-ಾ --್ಪ--ಳ---- ಮಾ----ತೇನೆ. ನಾ_ ಇ__ ಸ_ ತುಂ_ ತ______ ಮಾ_____ ನ-ನ- ಇ-್-ೂ ಸ- ತ-ಂ-ಾ ತ-್-ು-ಳ-್-ು ಮ-ಡ-ತ-ತ-ನ-. ------------------------------------------- ನಾನು ಇನ್ನೂ ಸಹ ತುಂಬಾ ತಪ್ಪುಗಳನ್ನು ಮಾಡುತ್ತೇನೆ. 0
Nīvu pōrc-g-s -hāṣe-māt-n--uttīrā? N___ p_______ b____ m_____________ N-v- p-r-a-ī- b-ā-e m-t-n-ḍ-t-ī-ā- ---------------------------------- Nīvu pōrcagīs bhāṣe mātanāḍuttīrā?
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। ದಯ--ಟ್---ನನ್---ಪ----ಳನ-ನು ಯ-ವ---ೂ ಸ-ಿ--ಿಸ-. ದ____ ನ__ ತ______ ಯಾ___ ಸ_____ ದ-ವ-ಟ-ಟ- ನ-್- ತ-್-ು-ಳ-್-ು ಯ-ವ-ಗ-ೂ ಸ-ಿ-ಡ-ಸ-. ------------------------------------------- ದಯವಿಟ್ಟು ನನ್ನ ತಪ್ಪುಗಳನ್ನು ಯಾವಾಗಲೂ ಸರಿಪಡಿಸಿ. 0
H-ud-, s-al-a-i----iy-- ---a -āt---------e. H_____ s_____ i________ s___ m_____________ H-u-u- s-a-p- i-y-l-y-n s-h- m-t-n-ḍ-b-l-e- ------------------------------------------- Haudu, svalpa iṭyāliyan saha mātanāḍaballe.
ਤੁਹਾਡਾ ਆਚਰਣ ਚੰਗਾ ਹੈ। ನಿಮ್ಮ ಉ-್--ರಣೆ-ಸ------ -ೆ--ನ--ಿದೆ. ನಿ__ ಉ____ ಸಾ___ ಚೆ_____ ನ-ಮ-ಮ ಉ-್-ಾ-ಣ- ಸ-ಕ-್-ು ಚ-ನ-ನ-ಗ-ದ-. ---------------------------------- ನಿಮ್ಮ ಉಚ್ಚಾರಣೆ ಸಾಕಷ್ಟು ಚೆನ್ನಾಗಿದೆ. 0
Hau-u, -val----ṭyā-iya- -----mā-a-----alle. H_____ s_____ i________ s___ m_____________ H-u-u- s-a-p- i-y-l-y-n s-h- m-t-n-ḍ-b-l-e- ------------------------------------------- Haudu, svalpa iṭyāliyan saha mātanāḍaballe.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। ನಿಮ್ಮ-ಮಾ-ಿ---ಾ-ಿ---ಲ--ಸ-ವ-್--ವ್ಯ--ಯ-ಸ-ಇದ-. ನಿ__ ಮಾ__ ಧಾ____ ಸ್___ ವ್____ ಇ__ ನ-ಮ-ಮ ಮ-ತ-ನ ಧ-ಟ-ಯ-್-ಿ ಸ-ವ-್- ವ-ಯ-್-ಾ- ಇ-ೆ- ------------------------------------------ ನಿಮ್ಮ ಮಾತಿನ ಧಾಟಿಯಲ್ಲಿ ಸ್ವಲ್ಪ ವ್ಯತ್ಯಾಸ ಇದೆ. 0
H---u---valpa -ṭ-āl---n -a-- -ā-anāḍa-a---. H_____ s_____ i________ s___ m_____________ H-u-u- s-a-p- i-y-l-y-n s-h- m-t-n-ḍ-b-l-e- ------------------------------------------- Haudu, svalpa iṭyāliyan saha mātanāḍaballe.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। ನೀವು ಎ----ಂದ--ಂದ-ದ್ದೀ---ಎ-ಬ--- ಜ-ರ-----ೂ-್ತಾ--ತ---ೆ. ನೀ_ ಎ___ ಬಂ____ ಎಂ__ ಜ___ ಗೂ_______ ನ-ವ- ಎ-್-ಿ-ದ ಬ-ದ-ದ-ದ-ರ- ಎ-ಬ-ದ- ಜ-ರ-ಗ- ಗ-ತ-ತ-ಗ-ತ-ತ-ೆ- ---------------------------------------------------- ನೀವು ಎಲ್ಲಿಂದ ಬಂದಿದ್ದೀರಿ ಎಂಬುದು ಜನರಿಗೆ ಗೂತ್ತಾಗುತ್ತದೆ. 0
N----- n--u-t--b- -e-nā-----tan-ḍut-ī-i-e-is-tt---. N_____ n___ t____ c______ m____________ e__________ N-n-g- n-v- t-m-a c-n-ā-i m-t-n-ḍ-t-ī-i e-i-u-t-d-. --------------------------------------------------- Nanage nīvu tumba cennāgi mātanāḍuttīri enisuttade.
ਤੁਹਾਡੀ ਮਾਂ – ਬੋਲੀ ਕਿਹੜੀ ਹੈ? ನ-ಮ್----ತ---ಷ- -ಾವ---? ನಿ__ ಮಾ___ ಯಾ___ ನ-ಮ-ಮ ಮ-ತ-ಭ-ಷ- ಯ-ವ-ದ-? ---------------------- ನಿಮ್ಮ ಮಾತೃಭಾಷೆ ಯಾವುದು? 0
N-n----n--u--umb- cenn-g--m-ta-ā--ttī-i --isu-t-d-. N_____ n___ t____ c______ m____________ e__________ N-n-g- n-v- t-m-a c-n-ā-i m-t-n-ḍ-t-ī-i e-i-u-t-d-. --------------------------------------------------- Nanage nīvu tumba cennāgi mātanāḍuttīri enisuttade.
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? ನ-ವ--ಭಾಷ- ತ----ಗಳ-ಗ- ಹೋ---್ತ---? ನೀ_ ಭಾ_ ತ______ ಹೋ_____ ನ-ವ- ಭ-ಷ- ತ-ಗ-ಿ-ಳ-ಗ- ಹ-ಗ-ತ-ತ-ರ-? -------------------------------- ನೀವು ಭಾಷಾ ತರಗತಿಗಳಿಗೆ ಹೋಗುತ್ತೀರಾ? 0
N--a-e n----tum-a -en-ā------a-ā---t--- ------t---. N_____ n___ t____ c______ m____________ e__________ N-n-g- n-v- t-m-a c-n-ā-i m-t-n-ḍ-t-ī-i e-i-u-t-d-. --------------------------------------------------- Nanage nīvu tumba cennāgi mātanāḍuttīri enisuttade.
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? ನ-ವ----ವ-ಪ--ಯಪು-್--ವನ-ನ---ಪಯೋ-ಿ-ು-್--ರ-? ನೀ_ ಯಾ_ ಪ_________ ಉ________ ನ-ವ- ಯ-ವ ಪ-್-ಪ-ಸ-ತ-ವ-್-ು ಉ-ಯ-ಗ-ಸ-ತ-ತ-ರ-? ---------------------------------------- ನೀವು ಯಾವ ಪಠ್ಯಪುಸ್ತಕವನ್ನು ಉಪಯೋಗಿಸುತ್ತೀರಿ? 0
Ī ----e-aḷe--ā -ah-tēk--on-ē t-r--- -v-. Ī b___________ b_______ o___ t_____ i___ Ī b-ā-e-a-e-l- b-h-t-k- o-d- t-r-h- i-e- ---------------------------------------- Ī bhāṣegaḷellā bahutēka ondē taraha ive.
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। ಪಠ್---ಸ--ಕ- ಹೆಸರು---ಗೆ-ಸದ---ಲ-ಲಿ-ನೆ----ಲ್-ಿ-ಇ-್ಲ. ಪ_______ ಹೆ__ ನ__ ಸ_____ ನೆ_____ ಇ___ ಪ-್-ಪ-ಸ-ತ-ದ ಹ-ಸ-ು ನ-ಗ- ಸ-್-ದ-್-ಿ ನ-ನ-ಿ-ಲ-ಲ- ಇ-್-. ------------------------------------------------- ಪಠ್ಯಪುಸ್ತಕದ ಹೆಸರು ನನಗೆ ಸದ್ಯದಲ್ಲಿ ನೆನಪಿನಲ್ಲಿ ಇಲ್ಲ. 0
Ī b-ā-ega--ll--ba--tēk- -n------aha -ve. Ī b___________ b_______ o___ t_____ i___ Ī b-ā-e-a-e-l- b-h-t-k- o-d- t-r-h- i-e- ---------------------------------------- Ī bhāṣegaḷellā bahutēka ondē taraha ive.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। ಪ--ಯಪುಸ-ತ---ಹೆ--- ನನಗ--ಜ್-ಾಪಕಕ್-ೆ-ಬ-ು-----್ಲ. ಪ_______ ಹೆ__ ನ__ ಜ್_____ ಬ______ ಪ-್-ಪ-ಸ-ತ-ದ ಹ-ಸ-ು ನ-ಗ- ಜ-ಞ-ಪ-ಕ-ಕ- ಬ-ು-್-ಿ-್-. --------------------------------------------- ಪಠ್ಯಪುಸ್ತಕದ ಹೆಸರು ನನಗೆ ಜ್ಞಾಪಕಕ್ಕೆ ಬರುತ್ತಿಲ್ಲ. 0
Ī-b-ā-e-aḷ-llā bah---k- --d--t-r-h- iv-. Ī b___________ b_______ o___ t_____ i___ Ī b-ā-e-a-e-l- b-h-t-k- o-d- t-r-h- i-e- ---------------------------------------- Ī bhāṣegaḷellā bahutēka ondē taraha ive.
ਮੈਂ ਭੁੱਲ ਗਿਆ / ਗਈ। ನಾನ--ಅ---ನು --ೆ-----ಟ್ಟ--್ದೇನೆ. ನಾ_ ಅ___ ಮ__ ಬಿ______ ನ-ನ- ಅ-ನ-ನ- ಮ-ೆ-ು ಬ-ಟ-ಟ-ದ-ದ-ನ-. ------------------------------- ನಾನು ಅದನ್ನು ಮರೆತು ಬಿಟ್ಟಿದ್ದೇನೆ. 0
Nānu -vug-ḷ-nn-l---c---āg- ar-h-m---k---abal-e. N___ a____________ c______ a___________________ N-n- a-u-a-a-n-l-ā c-n-ā-i a-t-a-ā-i-o-ḷ-b-l-e- ----------------------------------------------- Nānu avugaḷannellā cennāgi arthamāḍikoḷḷaballe.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!