ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   kn ಈಜು ಕೊಳದಲ್ಲಿ

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

೫೦ [ಐವತ್ತು]

50 [Aivattu]

ಈಜು ಕೊಳದಲ್ಲಿ

īju koḷadalli.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਅੱਜ ਗਰਮੀ ਹੈ। ಇವ--ತ- ----------ಇದ-. ಇ___ ತುಂ_ ಸೆ_ ಇ__ ಇ-ತ-ತ- ತ-ಂ- ಸ-ಖ- ಇ-ೆ- --------------------- ಇವತ್ತು ತುಂಬ ಸೆಖೆ ಇದೆ. 0
ī----o-adall-. ī__ k_________ ī-u k-ḷ-d-l-i- -------------- īju koḷadalli.
ਕੀ ਆਪਾਂ ਤੈਰਨ ਚੱਲੀਏ? ನ-ವ- ಈಜ- -ೊಳ-್ಕೆ---ಗೋ-ವೆ? ನಾ_ ಈ_ ಕೊ___ ಹೋ____ ನ-ವ- ಈ-ು ಕ-ಳ-್-ೆ ಹ-ಗ-ಣ-ೆ- ------------------------- ನಾವು ಈಜು ಕೊಳಕ್ಕೆ ಹೋಗೋಣವೆ? 0
īju-k---d-lli. ī__ k_________ ī-u k-ḷ-d-l-i- -------------- īju koḷadalli.
ਕੀ ਤੇਰਾ ਤੈਰਨ ਦਾ ਮਨ ਹੈ? ನಿನಗೆ----ು -ೋಗುವ-ದ-್ಕ---ಷ-ಟ--? ನಿ__ ಈ__ ಹೋ_____ ಇ____ ನ-ನ-ೆ ಈ-ಲ- ಹ-ಗ-ವ-ದ-್-ೆ ಇ-್-ವ-? ------------------------------ ನಿನಗೆ ಈಜಲು ಹೋಗುವುದಕ್ಕೆ ಇಷ್ಟವೇ? 0
I-attu -u-ba-se-he ---. I_____ t____ s____ i___ I-a-t- t-m-a s-k-e i-e- ----------------------- Ivattu tumba sekhe ide.
ਕੀ ਤੇਰੇ ਕੋਲ ਤੌਲੀਆ ਹੈ? ನಿನ-ನ -ಳ--ಟ-ೆ---ಇದೆ-ೆ? ನಿ__ ಬ_ ಟ__ ಇ___ ನ-ನ-ನ ಬ-ಿ ಟ-ೆ-್ ಇ-ೆ-ೆ- ---------------------- ನಿನ್ನ ಬಳಿ ಟವೆಲ್ ಇದೆಯೆ? 0
I-a-t- t---a ----e-ide. I_____ t____ s____ i___ I-a-t- t-m-a s-k-e i-e- ----------------------- Ivattu tumba sekhe ide.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? ನ-ನ-ನ -ಳಿ-ಈಜ-----ಡ----ೆ--? ನಿ__ ಬ_ ಈ_ ಚ__ ಇ___ ನ-ನ-ನ ಬ-ಿ ಈ-ು ಚ-್-ಿ ಇ-ೆ-ೆ- -------------------------- ನಿನ್ನ ಬಳಿ ಈಜು ಚಡ್ಡಿ ಇದೆಯೆ? 0
I----u -u----sekh- id-. I_____ t____ s____ i___ I-a-t- t-m-a s-k-e i-e- ----------------------- Ivattu tumba sekhe ide.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? ನಿ--- -ಳಿ ಸ್--ನದ--ೂ-ು ಇದ-ಯೆ? ನಿ__ ಬ_ ಸ್___ ಸೂ_ ಇ___ ನ-ನ-ನ ಬ-ಿ ಸ-ನ-ನ- ಸ-ಟ- ಇ-ೆ-ೆ- ---------------------------- ನಿನ್ನ ಬಳಿ ಸ್ನಾನದ ಸೂಟು ಇದೆಯೆ? 0
Nāv- -ju k-ḷa-k- -ōg--av-? N___ ī__ k______ h________ N-v- ī-u k-ḷ-k-e h-g-ṇ-v-? -------------------------- Nāvu īju koḷakke hōgōṇave?
ਕੀ ਤੂੰ ਤੈਰ ਸਕਦਾ / ਸਕਦੀ ਹੈਂ? ನ---- --ಲು ಬ-ು--ತದೆ-ೆ? ನಿ__ ಈ__ ಬ______ ನ-ನ-ೆ ಈ-ಲ- ಬ-ು-್-ದ-ಯ-? ---------------------- ನಿನಗೆ ಈಜಲು ಬರುತ್ತದೆಯೆ? 0
N----īj-----ak-e-h-gō----? N___ ī__ k______ h________ N-v- ī-u k-ḷ-k-e h-g-ṇ-v-? -------------------------- Nāvu īju koḷakke hōgōṇave?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? ನಿನಗ--ಧು--ಕ-- ಆ-ುತ----ಯೆ? ನಿ__ ಧು___ ಆ______ ನ-ನ-ೆ ಧ-ಮ-ಕ-ು ಆ-ು-್-ದ-ಯ-? ------------------------- ನಿನಗೆ ಧುಮುಕಲು ಆಗುತ್ತದೆಯೆ? 0
Nā-- ---------ke-h----a-e? N___ ī__ k______ h________ N-v- ī-u k-ḷ-k-e h-g-ṇ-v-? -------------------------- Nāvu īju koḷakke hōgōṇave?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? ನ--ಗೆ -ೀ-ಿ-ೊ-ಗೆ--ಾರ---ಆಗು-್-ದ-ಯ-? ನಿ__ ನೀ____ ಹಾ__ ಆ______ ನ-ನ-ೆ ನ-ರ-ನ-ಳ-ೆ ಹ-ರ-ು ಆ-ು-್-ದ-ಯ-? --------------------------------- ನಿನಗೆ ನೀರಿನೊಳಗೆ ಹಾರಲು ಆಗುತ್ತದೆಯೆ? 0
Ni-a-e-ī-a---h-g-vu-akke iṣ-a--? N_____ ī____ h__________ i______ N-n-g- ī-a-u h-g-v-d-k-e i-ṭ-v-? -------------------------------- Ninage ījalu hōguvudakke iṣṭavē?
ਫੁਹਾਰਾ ਕਿੱਥੇ ਹੈ? ಇ--ಲ- ----ನ--ಕ----ಎ-್-ಿದೆ? ಇ__ ಸ್___ ಕೋ_ ಎ____ ಇ-್-ಿ ಸ-ನ-ನ- ಕ-ಣ- ಎ-್-ಿ-ೆ- -------------------------- ಇಲ್ಲಿ ಸ್ನಾನದ ಕೋಣೆ ಎಲ್ಲಿದೆ? 0
N---ge-īj-l-----u---ak---i---vē? N_____ ī____ h__________ i______ N-n-g- ī-a-u h-g-v-d-k-e i-ṭ-v-? -------------------------------- Ninage ījalu hōguvudakke iṣṭavē?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? ಇ--ಲ---ಟ-ಟೆ ಬದಲ--ಿ--ವ-ಕ-ಣೆ ಎಲ--ಿ-ೆ? ಇ__ ಬ__ ಬ_____ ಕೋ_ ಎ____ ಇ-್-ಿ ಬ-್-ೆ ಬ-ಲ-ಯ-ಸ-ವ ಕ-ಣ- ಎ-್-ಿ-ೆ- ----------------------------------- ಇಲ್ಲಿ ಬಟ್ಟೆ ಬದಲಾಯಿಸುವ ಕೋಣೆ ಎಲ್ಲಿದೆ? 0
N-n-g- -jal--hō-u--d---e --ṭ---? N_____ ī____ h__________ i______ N-n-g- ī-a-u h-g-v-d-k-e i-ṭ-v-? -------------------------------- Ninage ījalu hōguvudakke iṣṭavē?
ਤੈਰਨ ਦਾ ਚਸ਼ਮਾ ਕਿੱਥੇ ਹੈ? ಇ-್ಲಿ ಈ-ುಕನ್----ಎ---ಿದೆ? ಇ__ ಈ______ ಎ____ ಇ-್-ಿ ಈ-ು-ನ-ನ-ಕ ಎ-್-ಿ-ೆ- ------------------------ ಇಲ್ಲಿ ಈಜುಕನ್ನಡಕ ಎಲ್ಲಿದೆ? 0
N-n-a-b--i ṭ---- -deye? N____ b___ ṭ____ i_____ N-n-a b-ḷ- ṭ-v-l i-e-e- ----------------------- Ninna baḷi ṭavel ideye?
ਕੀ ਪਾਣੀ ਗਹਿਰਾ ਹੈ? ನ-ರ- -ಳ-ಾ-ಿ-ೆ--? ನೀ_ ಆ______ ನ-ರ- ಆ-ವ-ಗ-ದ-ಯ-? ---------------- ನೀರು ಆಳವಾಗಿದೆಯೆ? 0
N-nna baḷ- ṭ-v----d-y-? N____ b___ ṭ____ i_____ N-n-a b-ḷ- ṭ-v-l i-e-e- ----------------------- Ninna baḷi ṭavel ideye?
ਕੀ ਪਾਣੀ ਸਾਫ – ਸੁਥਰਾ ਹੈ? ನೀರು-ಸ-ವಚ್-ವಾ--ದ-ಯ-? ನೀ_ ಸ್________ ನ-ರ- ಸ-ವ-್-ವ-ಗ-ದ-ಯ-? -------------------- ನೀರು ಸ್ವಚ್ಚವಾಗಿದೆಯೆ? 0
N-nn- --ḷi ----- --eye? N____ b___ ṭ____ i_____ N-n-a b-ḷ- ṭ-v-l i-e-e- ----------------------- Ninna baḷi ṭavel ideye?
ਕੀ ਪਾਣੀ ਗਰਮ ਹੈ? ನೀರು---ಚ--ಗ-ದೆಯ-? ನೀ_ ಬೆ______ ನ-ರ- ಬ-ಚ-ಚ-ಿ-ೆ-ೆ- ----------------- ನೀರು ಬೆಚ್ಚಗಿದೆಯೆ? 0
N---a baḷi-ī-- c---- ideye? N____ b___ ī__ c____ i_____ N-n-a b-ḷ- ī-u c-ḍ-i i-e-e- --------------------------- Ninna baḷi īju caḍḍi ideye?
ਮੈਂ ਕੰਬ ਰਿਹਾ / ਰਹੀ ਹਾਂ। ನಾನು --ಳ-ಯ-ಂ-- ಸೆ-----ೊಳ್ಳು--------ನ-. ನಾ_ (_____ ಸೆ___________ ನ-ನ- (-ಳ-ಯ-ಂ-) ಸ-ಟ-ದ-ಕ-ಳ-ಳ-ತ-ತ-ದ-ದ-ನ-. -------------------------------------- ನಾನು (ಚಳಿಯಿಂದ) ಸೆಟೆದುಕೊಳ್ಳುತ್ತಿದ್ದೇನೆ. 0
Ni--a-b----ī-u-caḍḍi i-e--? N____ b___ ī__ c____ i_____ N-n-a b-ḷ- ī-u c-ḍ-i i-e-e- --------------------------- Ninna baḷi īju caḍḍi ideye?
ਪਾਣੀ ਬਹੁਤ ਠੰਢਾ ਹੈ। ನೀರು --ರೆ-ುತ್--ದ-. ನೀ_ ಕೊ______ ನ-ರ- ಕ-ರ-ಯ-ತ-ತ-ದ-. ------------------ ನೀರು ಕೊರೆಯುತ್ತಿದೆ. 0
Ninn--ba-i-īj---aḍḍi-----e? N____ b___ ī__ c____ i_____ N-n-a b-ḷ- ī-u c-ḍ-i i-e-e- --------------------------- Ninna baḷi īju caḍḍi ideye?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। ನಾ-- ಈಗ--ೀ--ನಿ-ದ ಹ-ರ----ುತ್-ೇನೆ. ನಾ_ ಈ_ ನೀ___ ಹೊ_ ಹೋ_____ ನ-ನ- ಈ- ನ-ರ-ನ-ಂ- ಹ-ರ ಹ-ಗ-ತ-ತ-ನ-. -------------------------------- ನಾನು ಈಗ ನೀರಿನಿಂದ ಹೊರ ಹೋಗುತ್ತೇನೆ. 0
N-nn--b-----nā-a-a -ū---idey-? N____ b___ s______ s___ i_____ N-n-a b-ḷ- s-ā-a-a s-ṭ- i-e-e- ------------------------------ Ninna baḷi snānada sūṭu ideye?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।