ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   kn ಸಹಾಯಕ ಕ್ರಿಯಾಪದಗಳ ಭೂತಕಾಲ ೨

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

೮೮ [ಎಂಬತ್ತೆಂಟು]

88 [Embatteṇṭu]

ಸಹಾಯಕ ಕ್ರಿಯಾಪದಗಳ ಭೂತಕಾಲ ೨

sahāyaka kriyāpadagaḷa bhūtakāla 2.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। ನನ್ನ-ಮಗ----ಬೆಯ--ೊ----ಡಲು -ಷ್----ಿಲ--. ನ__ ಮ_ ಬೊಂ__ ಜೊ_ ಆ__ ಇ________ ನ-್- ಮ- ಬ-ಂ-ೆ- ಜ-ತ- ಆ-ಲ- ಇ-್-ಪ-ಲ-ಲ-ಲ- ------------------------------------- ನನ್ನ ಮಗ ಬೊಂಬೆಯ ಜೊತೆ ಆಡಲು ಇಷ್ಟಪಡಲಿಲ್ಲ. 0
sahā-ak- k---āp------a bhūta--la--. s_______ k____________ b________ 2_ s-h-y-k- k-i-ā-a-a-a-a b-ū-a-ā-a 2- ----------------------------------- sahāyaka kriyāpadagaḷa bhūtakāla 2.
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। ನನ್ನ ಮ-ಳು-ಕ---ಚ--ಡು ಆಡಲ- ---ಟ-ಡ---್ಲ. ನ__ ಮ__ ಕಾ___ ಆ__ ಇ________ ನ-್- ಮ-ಳ- ಕ-ಲ-ಚ-ಂ-ು ಆ-ಲ- ಇ-್-ಪ-ಲ-ಲ-ಲ- ------------------------------------- ನನ್ನ ಮಗಳು ಕಾಲ್ಚೆಂಡು ಆಡಲು ಇಷ್ಟಪಡಲಿಲ್ಲ. 0
sa--ya-a--r-yā----g--a bh---k--- 2. s_______ k____________ b________ 2_ s-h-y-k- k-i-ā-a-a-a-a b-ū-a-ā-a 2- ----------------------------------- sahāyaka kriyāpadagaḷa bhūtakāla 2.
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। ನನ-ನ-ಹೆ-ಡ-- -ನ---ಜ-ತ- ---ರಂ---ಡಲ---ಷ-ಟ-----್ಲ. ನ__ ಹೆಂ__ ನ__ ಜೊ_ ಚ___ ಆ__ ಇ________ ನ-್- ಹ-ಂ-ತ- ನ-್- ಜ-ತ- ಚ-ು-ಂ- ಆ-ಲ- ಇ-್-ಪ-ಲ-ಲ-ಲ- ---------------------------------------------- ನನ್ನ ಹೆಂಡತಿ ನನ್ನ ಜೊತೆ ಚದುರಂಗ ಆಡಲು ಇಷ್ಟಪಡಲಿಲ್ಲ. 0
N---a-m-ga bom-ey- -ot- ā--lu----apa-a-il--. N____ m___ b______ j___ ā____ i_____________ N-n-a m-g- b-m-e-a j-t- ā-a-u i-ṭ-p-ḍ-l-l-a- -------------------------------------------- Nanna maga bombeya jote āḍalu iṣṭapaḍalilla.
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। ನ-್- ಮ----- ವ-ಯ-------್ಕೆ-ಬರ-ು--ಷ-ಟಪಡ--ಲ-ಲ. ನ__ ಮ___ ವಾ______ ಬ__ ಇ________ ನ-್- ಮ-್-ಳ- ವ-ಯ-ವ-ಹ-ರ-್-ೆ ಬ-ಲ- ಇ-್-ಪ-ಲ-ಲ-ಲ- ------------------------------------------- ನನ್ನ ಮಕ್ಕಳು ವಾಯುವಿಹಾರಕ್ಕೆ ಬರಲು ಇಷ್ಟಪಡಲಿಲ್ಲ. 0
Nanna---g- -----y--jo-e ā--lu iṣṭa-a---illa. N____ m___ b______ j___ ā____ i_____________ N-n-a m-g- b-m-e-a j-t- ā-a-u i-ṭ-p-ḍ-l-l-a- -------------------------------------------- Nanna maga bombeya jote āḍalu iṣṭapaḍalilla.
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। ಅ-----ೋಣ-ಯ---ು-ಓ-ಣವ-ಗ---ಡ-ು-ಇಷ್ಟಪ----್ಲ. ಅ__ ಕೋ____ ಓ____ ಇ__ ಇ________ ಅ-ರ- ಕ-ಣ-ಯ-್-ು ಓ-ಣ-ಾ-ಿ ಇ-ಲ- ಇ-್-ಪ-ಲ-ಲ-ಲ- ---------------------------------------- ಅವರು ಕೋಣೆಯನ್ನು ಓರಣವಾಗಿ ಇಡಲು ಇಷ್ಟಪಡಲಿಲ್ಲ. 0
Nann--m-ga ---b-ya------āḍa-u iṣṭa-aḍ---l-a. N____ m___ b______ j___ ā____ i_____________ N-n-a m-g- b-m-e-a j-t- ā-a-u i-ṭ-p-ḍ-l-l-a- -------------------------------------------- Nanna maga bombeya jote āḍalu iṣṭapaḍalilla.
ਉਹ ਸੌਣਾ ਨਹੀਂ ਚਾਹੁੰਦੇ ਸਨ। ಅವ-- --ಗ-ು-ಇ-್---ಲಿಲ್-. ಅ__ ಮ___ ಇ________ ಅ-ರ- ಮ-ಗ-ು ಇ-್-ಪ-ಲ-ಲ-ಲ- ----------------------- ಅವರು ಮಲಗಲು ಇಷ್ಟಪಡಲಿಲ್ಲ. 0
Nanna-maga-- -āl--ṇḍu-āḍa-u --ṭ-p-ḍa-illa. N____ m_____ k_______ ā____ i_____________ N-n-a m-g-ḷ- k-l-e-ḍ- ā-a-u i-ṭ-p-ḍ-l-l-a- ------------------------------------------ Nanna magaḷu kālceṇḍu āḍalu iṣṭapaḍalilla.
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। ಅ--ು --- ಕ್--ಂ-ನ----ತ-ನ್ನಬಾ--ಾ--ತ್ತ-. ಅ__ ಐ_ ಕ್____ ತಿ_________ ಅ-ನ- ಐ-್ ಕ-ರ-ಂ-ನ-ನ- ತ-ನ-ನ-ಾ-ದ-ಗ-ತ-ತ-. ------------------------------------- ಅವನು ಐಸ್ ಕ್ರೀಂಅನ್ನು ತಿನ್ನಬಾರದಾಗಿತ್ತು. 0
Nann- m-g-----ā-c-ṇḍ- āḍ-l- iṣṭ--aḍ-li-l-. N____ m_____ k_______ ā____ i_____________ N-n-a m-g-ḷ- k-l-e-ḍ- ā-a-u i-ṭ-p-ḍ-l-l-a- ------------------------------------------ Nanna magaḷu kālceṇḍu āḍalu iṣṭapaḍalilla.
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। ಅವನ- ಚಾಕ--ೇಟ----ನ---ಿನ್ನ-ಾ--ಾಗ-ತ್ತು. ಅ__ ಚಾ______ ತಿ_________ ಅ-ನ- ಚ-ಕ-ಲ-ಟ-ಅ-್-ು ತ-ನ-ನ-ಾ-ದ-ಗ-ತ-ತ-. ------------------------------------ ಅವನು ಚಾಕೋಲೇಟ್ಅನ್ನು ತಿನ್ನಬಾರದಾಗಿತ್ತು. 0
N-nna -a--ḷ--kālc-ṇḍ---ḍ-----ṣṭ-----l----. N____ m_____ k_______ ā____ i_____________ N-n-a m-g-ḷ- k-l-e-ḍ- ā-a-u i-ṭ-p-ḍ-l-l-a- ------------------------------------------ Nanna magaḷu kālceṇḍu āḍalu iṣṭapaḍalilla.
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। ಅವ-ು-ಸ----ೆ ---ಾ-ಿ------ ---್-ಬಾ-ದ-ಗ--್--. ಅ__ ಸ___ ಮಿ______ ತಿ_________ ಅ-ನ- ಸ-್-ರ- ಮ-ಠ-ಯ-ಗ-ನ-ನ- ತ-ನ-ನ-ಾ-ದ-ಗ-ತ-ತ-. ------------------------------------------ ಅವನು ಸಕ್ಕರೆ ಮಿಠಾಯಿಗಳನ್ನು ತಿನ್ನಬಾರದಾಗಿತ್ತು. 0
N-nn---e-ḍ-t--n-nn--jo----adu-aṅga -ḍ-lu-----p--alill-. N____ h______ n____ j___ c________ ā____ i_____________ N-n-a h-ṇ-a-i n-n-a j-t- c-d-r-ṅ-a ā-a-u i-ṭ-p-ḍ-l-l-a- ------------------------------------------------------- Nanna heṇḍati nanna jote caduraṅga āḍalu iṣṭapaḍalilla.
ਮੈਨੂੰ ਕੁਝ ਮੰਗਣ ਦੀ ਆਗਿਆ ਸੀ। ನ-ನ- ಏ--್-ಾ--- --ಿ-ಬಹು-ಾ-ಿತ್ತ-. ನಾ_ ಏ_____ ಆ_________ ನ-ನ- ಏ-ನ-ನ-ದ-ು ಆ-ಿ-ಬ-ು-ಾ-ಿ-್-ು- ------------------------------- ನಾನು ಏನನ್ನಾದರು ಆಶಿಸಬಹುದಾಗಿತ್ತು. 0
Nanna-heṇḍat------- -o-e-c-du-a--- -ḍa-----ṭa-a-----l-. N____ h______ n____ j___ c________ ā____ i_____________ N-n-a h-ṇ-a-i n-n-a j-t- c-d-r-ṅ-a ā-a-u i-ṭ-p-ḍ-l-l-a- ------------------------------------------------------- Nanna heṇḍati nanna jote caduraṅga āḍalu iṣṭapaḍalilla.
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। ನಾ-ು----ು-ಉಡುಗೆ-ನ್----------ು---ಿ-್--. ನಾ_ ಒಂ_ ಉ_____ ಕೊ_________ ನ-ನ- ಒ-ದ- ಉ-ು-ೆ-ನ-ನ- ಕ-ಳ-ಳ-ಹ-ದ-ಗ-ತ-ತ-. -------------------------------------- ನಾನು ಒಂದು ಉಡುಗೆಯನ್ನು ಕೊಳ್ಳಬಹುದಾಗಿತ್ತು. 0
Na--a -e--a----ann--jo-e --d----g--ā--lu ---ap---l-l--. N____ h______ n____ j___ c________ ā____ i_____________ N-n-a h-ṇ-a-i n-n-a j-t- c-d-r-ṅ-a ā-a-u i-ṭ-p-ḍ-l-l-a- ------------------------------------------------------- Nanna heṇḍati nanna jote caduraṅga āḍalu iṣṭapaḍalilla.
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। ನ-ನ---ಂ-ು-ಚಾ--ೇ-್-ಅನ-ನು--ೆ-ೆದುಕೊ--ಳಬಹುದ--ಿ---ು. ನಾ_ ಒಂ_ ಚಾ___ ಅ__ ತೆ____________ ನ-ನ- ಒ-ದ- ಚ-ಕ-ೇ-್ ಅ-್-ು ತ-ಗ-ದ-ಕ-ಳ-ಳ-ಹ-ದ-ಗ-ತ-ತ-. ----------------------------------------------- ನಾನು ಒಂದು ಚಾಕಲೇಟ್ ಅನ್ನು ತೆಗೆದುಕೊಳ್ಳಬಹುದಾಗಿತ್ತು. 0
N--n- m---aḷ- -āy-vihārak-e b------iṣ---a-ali---. N____ m______ v____________ b_____ i_____________ N-n-a m-k-a-u v-y-v-h-r-k-e b-r-l- i-ṭ-p-ḍ-l-l-a- ------------------------------------------------- Nanna makkaḷu vāyuvihārakke baralu iṣṭapaḍalilla.
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? ನ-ನು-ವಿಮ-ನ--------ಮ--------------ತ್--? ನೀ_ ವಿ_____ ಧೂ___ ಮಾ________ ನ-ನ- ವ-ಮ-ನ-ಲ-ಲ- ಧ-ಮ-ಾ- ಮ-ಡ-ಹ-ದ-ಗ-ತ-ತ-? -------------------------------------- ನೀನು ವಿಮಾನದಲ್ಲಿ ಧೂಮಪಾನ ಮಾಡಬಹುದಾಗಿತ್ತೆ? 0
Na--a-m--ka---vā---ihā-ak-e b--a-u --ṭap--a--l--. N____ m______ v____________ b_____ i_____________ N-n-a m-k-a-u v-y-v-h-r-k-e b-r-l- i-ṭ-p-ḍ-l-l-a- ------------------------------------------------- Nanna makkaḷu vāyuvihārakke baralu iṣṭapaḍalilla.
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? ನೀನ---ಸ---್ರೆಯಲ--ಿ -ೀರ್-ಕು-ಿಯಬಹ-ದ--ಿತ್ತ-? ನೀ_ ಆ_______ ಬೀ_ ಕು_________ ನ-ನ- ಆ-್-ತ-ರ-ಯ-್-ಿ ಬ-ರ- ಕ-ಡ-ಯ-ಹ-ದ-ಗ-ತ-ತ-? ----------------------------------------- ನೀನು ಆಸ್ಪತ್ರೆಯಲ್ಲಿ ಬೀರ್ ಕುಡಿಯಬಹುದಾಗಿತ್ತೆ? 0
Na-na-mak-aḷu --yuvih-rak-e-ba--lu iṣ-a-aḍ-l--l-. N____ m______ v____________ b_____ i_____________ N-n-a m-k-a-u v-y-v-h-r-k-e b-r-l- i-ṭ-p-ḍ-l-l-a- ------------------------------------------------- Nanna makkaḷu vāyuvihārakke baralu iṣṭapaḍalilla.
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? ನೀ-- -ಾ-ಿ-ನ್----ಸ-ಿ-ೃ-ದ--ಗೆ ಕ-ೆದ--ೊಂ-ು ಹೋಗಬಹು-ಾ--ತ್ತ-? ನೀ_ ನಾ____ ವ_______ ಕ____ ಹೋ________ ನ-ನ- ನ-ಯ-ಯ-್-ು ವ-ತ-ಗ-ಹ-ೊ-ಗ- ಕ-ೆ-ು-ೊ-ಡ- ಹ-ಗ-ಹ-ದ-ಗ-ತ-ತ-? ------------------------------------------------------ ನೀನು ನಾಯಿಯನ್ನು ವಸತಿಗೃಹದೊಳಗೆ ಕರೆದುಕೊಂಡು ಹೋಗಬಹುದಾಗಿತ್ತೆ? 0
A-ar- -ō---ann- --aṇ-v--- iḍ--u-i---p-ḍ-lill-. A____ k________ ō________ i____ i_____________ A-a-u k-ṇ-y-n-u ō-a-a-ā-i i-a-u i-ṭ-p-ḍ-l-l-a- ---------------------------------------------- Avaru kōṇeyannu ōraṇavāgi iḍalu iṣṭapaḍalilla.
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? ರ--ದ--ಸಗಳಲ್-ಿ-ಮ-್-ಳು----್ಚು -ೊ---ು-ಹೊರಗ- --ಬಹ-ದಾಗಿ---ು. ರ________ ಮ___ ಹೆ__ ಹೊ__ ಹೊ__ ಇ________ ರ-ಾ-ಿ-ಸ-ಳ-್-ಿ ಮ-್-ಳ- ಹ-ಚ-ಚ- ಹ-ತ-ತ- ಹ-ರ-ೆ ಇ-ಬ-ು-ಾ-ಿ-್-ು- ------------------------------------------------------- ರಜಾದಿವಸಗಳಲ್ಲಿ ಮಕ್ಕಳು ಹೆಚ್ಚು ಹೊತ್ತು ಹೊರಗೆ ಇರಬಹುದಾಗಿತ್ತು. 0
A--r- -ō--yann- -----v-g--i---u-i-ṭa---al----. A____ k________ ō________ i____ i_____________ A-a-u k-ṇ-y-n-u ō-a-a-ā-i i-a-u i-ṭ-p-ḍ-l-l-a- ---------------------------------------------- Avaru kōṇeyannu ōraṇavāgi iḍalu iṣṭapaḍalilla.
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। ಅವರ- ---ಳ-ಲ-ಲಿ-ತುಂ- --- -ಡ--ುದಾ-ಿತ್-ು. ಅ__ ಅಂ_____ ತುಂ_ ಸ__ ಆ________ ಅ-ರ- ಅ-ಗ-ದ-್-ಿ ತ-ಂ- ಸ-ಯ ಆ-ಬ-ು-ಾ-ಿ-್-ು- -------------------------------------- ಅವರು ಅಂಗಳದಲ್ಲಿ ತುಂಬ ಸಮಯ ಆಡಬಹುದಾಗಿತ್ತು. 0
Avaru k-ṇey--nu -raṇavāg- ---lu iṣ--pa-a----a. A____ k________ ō________ i____ i_____________ A-a-u k-ṇ-y-n-u ō-a-a-ā-i i-a-u i-ṭ-p-ḍ-l-l-a- ---------------------------------------------- Avaru kōṇeyannu ōraṇavāgi iḍalu iṣṭapaḍalilla.
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। ಅ-----ುಂ----ಯ-------ಬ-ು---ಿ--ತು. ಅ__ ತುಂ_ ಸ__ ಎ__________ ಅ-ರ- ತ-ಂ- ಸ-ಯ ಎ-್-ಿ-ಬ-ು-ಾ-ಿ-್-ು- -------------------------------- ಅವರು ತುಂಬ ಸಮಯ ಎದ್ದಿರಬಹುದಾಗಿತ್ತು. 0
A-a-- -a-a-a-u --ṭa-aḍalil-a. A____ m_______ i_____________ A-a-u m-l-g-l- i-ṭ-p-ḍ-l-l-a- ----------------------------- Avaru malagalu iṣṭapaḍalilla.

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...