ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   kn ಪಟ್ಟಣದಲ್ಲಿ

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

೨೫ [ಇಪ್ಪತ್ತೈದು]

25 [Ippattaidu]

ಪಟ್ಟಣದಲ್ಲಿ

paṭṭaṇadalli

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। ನಾನ- ರ---ವೆ--ಿಲ-ದಾಣಕ್ಕ---ೋಗ--ಕು. ನಾ_ ರೈ__ ನಿ_____ ಹೋ____ ನ-ನ- ರ-ಲ-ವ- ನ-ಲ-ದ-ಣ-್-ೆ ಹ-ಗ-ೇ-ು- -------------------------------- ನಾನು ರೈಲ್ವೆ ನಿಲ್ದಾಣಕ್ಕೆ ಹೋಗಬೇಕು. 0
p-ṭṭ-ṇa--lli p___________ p-ṭ-a-a-a-l- ------------ paṭṭaṇadalli
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। ನ-ನು ವ--ಾನ---ಲ್--ಣ-್-- -ೋ-ಬ---. ನಾ_ ವಿ__ ನಿ_____ ಹೋ____ ನ-ನ- ವ-ಮ-ನ ನ-ಲ-ದ-ಣ-್-ೆ ಹ-ಗ-ೇ-ು- ------------------------------- ನಾನು ವಿಮಾನ ನಿಲ್ದಾಣಕ್ಕೆ ಹೋಗಬೇಕು. 0
paṭṭaṇadal-i p___________ p-ṭ-a-a-a-l- ------------ paṭṭaṇadalli
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। ನಾ-ು ನ-ರ ಕೇಂದ್-ಕ್ಕ- -ೋಗಬ--ು. ನಾ_ ನ__ ಕೇಂ____ ಹೋ____ ನ-ನ- ನ-ರ ಕ-ಂ-್-ಕ-ಕ- ಹ-ಗ-ೇ-ು- ---------------------------- ನಾನು ನಗರ ಕೇಂದ್ರಕ್ಕೆ ಹೋಗಬೇಕು. 0
n-nu rail---ni-----kk---ōga---u. n___ r_____ n_________ h________ n-n- r-i-v- n-l-ā-a-k- h-g-b-k-. -------------------------------- nānu railve nildāṇakke hōgabēku.
ਮੈਂ ਸਟੇਸ਼ਨ ਕਿਵੇਂ ਜਾਵਾਂ? ನ-ನು --ಲ್ವೆ--ಿ-್--ಣ----ು ಹೇಗ- ---ಪಬಹುದ-? ನಾ_ ರೈ__ ನಿ______ ಹೇ_ ತ______ ನ-ನ- ರ-ಲ-ವ- ನ-ಲ-ದ-ಣ-ನ-ನ- ಹ-ಗ- ತ-ು-ಬ-ು-ು- ---------------------------------------- ನಾನು ರೈಲ್ವೆ ನಿಲ್ದಾಣವನ್ನು ಹೇಗೆ ತಲುಪಬಹುದು? 0
nānu -a-lve-nil----kk--hō---ē--. n___ r_____ n_________ h________ n-n- r-i-v- n-l-ā-a-k- h-g-b-k-. -------------------------------- nānu railve nildāṇakke hōgabēku.
ਮੈਂ ਹਵਾਈ ਅੱਡੇ ਕਿਵੇਂ ਜਾਵਾਂ? ನ-ನು -ಿ--ನ ನ---ದಾಣವನ್ನು--ೇಗ---ಲು----ದ-? ನಾ_ ವಿ__ ನಿ______ ಹೇ_ ತ______ ನ-ನ- ವ-ಮ-ನ ನ-ಲ-ದ-ಣ-ನ-ನ- ಹ-ಗ- ತ-ು-ಬ-ು-ು- --------------------------------------- ನಾನು ವಿಮಾನ ನಿಲ್ದಾಣವನ್ನು ಹೇಗೆ ತಲುಪಬಹುದು? 0
n-nu--ai-ve nild----k--h-g--ē--. n___ r_____ n_________ h________ n-n- r-i-v- n-l-ā-a-k- h-g-b-k-. -------------------------------- nānu railve nildāṇakke hōgabēku.
ਮੈਂ ਸ਼ਹਿਰ ਕਿਵੇਂ ਜਾਵਾਂ? ನಾನು---ರ---ಂದ-ರ---ನು ಹೇಗೆ ತ----ಹು-ು? ನಾ_ ನ__ ಕೇಂ_____ ಹೇ_ ತ______ ನ-ನ- ನ-ರ ಕ-ಂ-್-ವ-್-ು ಹ-ಗ- ತ-ು-ಬ-ು-ು- ------------------------------------ ನಾನು ನಗರ ಕೇಂದ್ರವನ್ನು ಹೇಗೆ ತಲುಪಬಹುದು? 0
N-nu-v-mā-a---l--ṇ---- h-g-b-k-. N___ v_____ n_________ h________ N-n- v-m-n- n-l-ā-a-k- h-g-b-k-. -------------------------------- Nānu vimāna nildāṇakke hōgabēku.
ਮੈਨੂੰ ਇੱਕ ਟੈਕਸੀ ਚਾਹੀਦੀ ਹੈ। ನ-ಗ- -ಂ-ು--್-----ಿ -ೇ-ು. ನ__ ಒಂ_ ಟ್___ ಬೇ__ ನ-ಗ- ಒ-ದ- ಟ-ಯ-ಕ-ಸ- ಬ-ಕ-. ------------------------ ನನಗೆ ಒಂದು ಟ್ಯಾಕ್ಸಿ ಬೇಕು. 0
N--- v----a -i---ṇ-k-- -ōgab--u. N___ v_____ n_________ h________ N-n- v-m-n- n-l-ā-a-k- h-g-b-k-. -------------------------------- Nānu vimāna nildāṇakke hōgabēku.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। ನನ-ೆ ನ------ದ- ನಕ್-ೆ-ಬ--ು. ನ__ ನ___ ಒಂ_ ನ__ ಬೇ__ ನ-ಗ- ನ-ರ- ಒ-ದ- ನ-್-ೆ ಬ-ಕ-. -------------------------- ನನಗೆ ನಗರದ ಒಂದು ನಕ್ಷೆ ಬೇಕು. 0
N--u----------ldāṇakk- -ōga-ēk-. N___ v_____ n_________ h________ N-n- v-m-n- n-l-ā-a-k- h-g-b-k-. -------------------------------- Nānu vimāna nildāṇakke hōgabēku.
ਮੈਨੂੰ ਇੱਕ ਹੋਟਲ ਚਾਹੀਦਾ ਹੈ। ನನಗೆ---ದು -ಸತಿ--ಹ-(-ೋ-ೆ-್)-ಬೇಕು. ನ__ ಒಂ_ ವ____ (____ ಬೇ__ ನ-ಗ- ಒ-ದ- ವ-ತ-ಗ-ಹ (-ೋ-ೆ-್- ಬ-ಕ-. -------------------------------- ನನಗೆ ಒಂದು ವಸತಿಗೃಹ (ಹೋಟೆಲ್) ಬೇಕು. 0
N----n--a-a kēn--a--- -ōga-ēk-. N___ n_____ k________ h________ N-n- n-g-r- k-n-r-k-e h-g-b-k-. ------------------------------- Nānu nagara kēndrakke hōgabēku.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। ನ--ು--ಂದು-ಕ-ರ- ---ನು ಬ---ಗ--ೆ------ು---್ಳಬ-ಕು. ನಾ_ ಒಂ_ ಕಾ_ ಅ__ ಬಾ___ ತೆ________ ನ-ನ- ಒ-ದ- ಕ-ರ- ಅ-್-ು ಬ-ಡ-ಗ-ಗ- ತ-ಗ-ದ-ಕ-ಳ-ಳ-ೇ-ು- ---------------------------------------------- ನಾನು ಒಂದು ಕಾರ್ ಅನ್ನು ಬಾಡಿಗೆಗೆ ತೆಗೆದುಕೊಳ್ಳಬೇಕು. 0
Nān--n--a-- k---r-kk- -----ēk-. N___ n_____ k________ h________ N-n- n-g-r- k-n-r-k-e h-g-b-k-. ------------------------------- Nānu nagara kēndrakke hōgabēku.
ਇਹ ਮੇਰਾ ਕ੍ਰੈਡਿਟ ਕਾਰਡ ਹੈ। ಇ-- --್ನ-ಕ್--------ಾ-್ಡ್. ಇ_ ನ__ ಕ್___ ಕಾ___ ಇ-ು ನ-್- ಕ-ರ-ಡ-ಟ- ಕ-ರ-ಡ-. ------------------------- ಇದು ನನ್ನ ಕ್ರೆಡಿಟ್ ಕಾರ್ಡ್. 0
N--- naga---k-n--ak-e---gabē--. N___ n_____ k________ h________ N-n- n-g-r- k-n-r-k-e h-g-b-k-. ------------------------------- Nānu nagara kēndrakke hōgabēku.
ਇਹ ਮੇਰਾ ਲਈਸੈਂਸ ਹੈ। ಇ-ು-ನ-್- ವ-ಹನ --ಲ-ಾ----ಾನಿ-ೆ-. ಇ_ ನ__ ವಾ__ ಚಾ__ ಪ____ . ಇ-ು ನ-್- ವ-ಹ- ಚ-ಲ-ಾ ಪ-ವ-ನ-ಗ- . ------------------------------ ಇದು ನನ್ನ ವಾಹನ ಚಾಲನಾ ಪರವಾನಿಗೆ . 0
N--u ---lve-----ā--v---- ---e---l-pabah-d-? N___ r_____ n___________ h___ t____________ N-n- r-i-v- n-l-ā-a-a-n- h-g- t-l-p-b-h-d-? ------------------------------------------- Nānu railve nildāṇavannu hēge talupabahudu?
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? ಈ---ರ-ಲ್-ಿ-ನ--ಲ--ೇ----ವ---ಷಗಳು-ಏನ-ವೆ? ಈ ನ_____ ನೋ_____ ವಿ____ ಏ___ ಈ ನ-ರ-ಲ-ಲ- ನ-ಡ-ೇ-ೇ-ಾ- ವ-ಶ-ಷ-ಳ- ಏ-ಿ-ೆ- ------------------------------------- ಈ ನಗರದಲ್ಲಿ ನೋಡಲೇಬೇಕಾದ ವಿಶೇಷಗಳು ಏನಿವೆ? 0
Nā-u---ilve----dā--vannu-hē-- t-----ba---u? N___ r_____ n___________ h___ t____________ N-n- r-i-v- n-l-ā-a-a-n- h-g- t-l-p-b-h-d-? ------------------------------------------- Nānu railve nildāṇavannu hēge talupabahudu?
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। ನ-ವ- --ೆ--ನ---್-ೆ --ಟ--ಣಕ್--- -ೋಗ-. ನೀ_ ಹ__ ನ____ (_______ ಹೋ__ ನ-ವ- ಹ-ೆ- ನ-ರ-್-ೆ (-ಟ-ಟ-ಕ-ಕ-) ಹ-ಗ-. ----------------------------------- ನೀವು ಹಳೆಯ ನಗರಕ್ಕೆ (ಪಟ್ಟಣಕ್ಕೆ) ಹೋಗಿ. 0
Nā-----ilve-nild-ṇ--a----h-ge-t-lupa--h-d-? N___ r_____ n___________ h___ t____________ N-n- r-i-v- n-l-ā-a-a-n- h-g- t-l-p-b-h-d-? ------------------------------------------- Nānu railve nildāṇavannu hēge talupabahudu?
ਤੁਸੀਂ ਸ਼ਹਿਰ – ਦਰਸ਼ਨ ਕਰੋ। ನ-ವು-ನಗ--ಪ್ರ--್ಷ----ಮ--ಿ. ನೀ_ ನ__ ಪ್_____ ಮಾ__ ನ-ವ- ನ-ರ ಪ-ರ-ಕ-ಷ-ಣ- ಮ-ಡ-. ------------------------- ನೀವು ನಗರ ಪ್ರದಕ್ಷಿಣೆ ಮಾಡಿ. 0
N-n- v-m-na --ld----an-u hēg- -al--a-ahud-? N___ v_____ n___________ h___ t____________ N-n- v-m-n- n-l-ā-a-a-n- h-g- t-l-p-b-h-d-? ------------------------------------------- Nānu vimāna nildāṇavannu hēge talupabahudu?
ਤੁਸੀਂ ਬੰਦਰਗਾਹ ਤੇ ਜਾਓ। ನ--ು -ಂದ---ೆ-----. ನೀ_ ಬಂ___ ಹೋ__ ನ-ವ- ಬ-ದ-ಿ-ೆ ಹ-ಗ-. ------------------ ನೀವು ಬಂದರಿಗೆ ಹೋಗಿ. 0
Nā-- -imān--n--dāṇavan-u -ē-e -alu-ab--u--? N___ v_____ n___________ h___ t____________ N-n- v-m-n- n-l-ā-a-a-n- h-g- t-l-p-b-h-d-? ------------------------------------------- Nānu vimāna nildāṇavannu hēge talupabahudu?
ਤੁਸੀਂ ਬੰਦਰਗਾਹ – ਦਰਸ਼ਨ ਕਰੋ। ನ--ು-ಬಂ-ರಿನ -್-ದ-್ಷಿಣೆ--ಾಡಿ. ನೀ_ ಬಂ___ ಪ್_____ ಮಾ__ ನ-ವ- ಬ-ದ-ಿ- ಪ-ರ-ಕ-ಷ-ಣ- ಮ-ಡ-. ---------------------------- ನೀವು ಬಂದರಿನ ಪ್ರದಕ್ಷಿಣೆ ಮಾಡಿ. 0
N-n-----ā-- -ild--av---u hēg--t--upaba--d-? N___ v_____ n___________ h___ t____________ N-n- v-m-n- n-l-ā-a-a-n- h-g- t-l-p-b-h-d-? ------------------------------------------- Nānu vimāna nildāṇavannu hēge talupabahudu?
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? ಇವ-ಗಳ--ನು--ಿ---- -ೇರ- -ಾ--ಪ-ರೇಕ್ಷಣ-ಯ-ಸ್-ಳ--ಿವೆ? ಇ_____ ಬಿ__ ಬೇ_ ಯಾ_ ಪ್_____ ಸ್______ ಇ-ು-ಳ-್-ು ಬ-ಟ-ಟ- ಬ-ರ- ಯ-ವ ಪ-ರ-ಕ-ಷ-ೀ- ಸ-ಥ-ಗ-ಿ-ೆ- ----------------------------------------------- ಇವುಗಳನ್ನು ಬಿಟ್ಟು ಬೇರೆ ಯಾವ ಪ್ರೇಕ್ಷಣೀಯ ಸ್ಥಳಗಳಿವೆ? 0
N--u---g-ra --nd-a--n-----g--tal-p-ba--du? N___ n_____ k__________ h___ t____________ N-n- n-g-r- k-n-r-v-n-u h-g- t-l-p-b-h-d-? ------------------------------------------ Nānu nagara kēndravannu hēge talupabahudu?

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!