ਪ੍ਹੈਰਾ ਕਿਤਾਬ

pa ਬਾਤਚੀਤ 1   »   kn ಲೋಕಾರೂಢಿ ೧

20 [ਵੀਹ]

ਬਾਤਚੀਤ 1

ਬਾਤਚੀਤ 1

೨೦ [ಇಪ್ಪತ್ತು]

20 [Ippattu]

ಲೋಕಾರೂಢಿ ೧

lōkārūḍhi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਅਰਾਮ ਨਾਲ ਬੈਠੋ! ಆ----ಮ-ಡ-------ಿ. ಆ__ ಮಾ_ ಕೊ___ ಆ-ಾ- ಮ-ಡ- ಕ-ಳ-ಳ-. ----------------- ಆರಾಮ ಮಾಡಿ ಕೊಳ್ಳಿ. 0
lō---ū-h- 1 l________ 1 l-k-r-ḍ-i 1 ----------- lōkārūḍhi 1
ਆਪਣਾ ਹੀ ਘਰ ਸਮਝੋ! ನ-ಮ್- -ನ-ಯ---- ಇರ-ವ ಹಾಗೆ ಆರಾ--ಾ--ರಿ. ನಿ__ ಮ____ ಇ__ ಹಾ_ ಆ______ ನ-ಮ-ಮ ಮ-ೆ-ಲ-ಲ- ಇ-ು- ಹ-ಗ- ಆ-ಾ-ವ-ಗ-ರ-. ------------------------------------ ನಿಮ್ಮ ಮನೆಯಲ್ಲಿ ಇರುವ ಹಾಗೆ ಆರಾಮವಾಗಿರಿ. 0
l---r---i 1 l________ 1 l-k-r-ḍ-i 1 ----------- lōkārūḍhi 1
ਤੁਸੀਂ ਕੀ ਪੀਣਾਂ ਚਾਹੋਗੇ? ನೀವು--ನು -ುಡ-ಯ-ು---್-----್ತೀರಿ? ನೀ_ ಏ_ ಕು___ ಇ________ ನ-ವ- ಏ-ು ಕ-ಡ-ಯ-ು ಇ-್-ಪ-ು-್-ೀ-ಿ- ------------------------------- ನೀವು ಏನು ಕುಡಿಯಲು ಇಷ್ಟಪಡುತ್ತೀರಿ? 0
ā--m--māḍi koḷ--. ā____ m___ k_____ ā-ā-a m-ḍ- k-ḷ-i- ----------------- ārāma māḍi koḷḷi.
ਕੀ ਤੁਹਾਨੂੰ ਸੰਗੀਤ ਪਸੰਦ ਹੈ? ನಿಮಗೆ -ಂಗೀ--ಎಂ-ರ- ಇ--ಟವೆ? ನಿ__ ಸಂ__ ಎಂ__ ಇ____ ನ-ಮ-ೆ ಸ-ಗ-ತ ಎ-ದ-ೆ ಇ-್-ವ-? ------------------------- ನಿಮಗೆ ಸಂಗೀತ ಎಂದರೆ ಇಷ್ಟವೆ? 0
ā---a māḍi----ḷ-. ā____ m___ k_____ ā-ā-a m-ḍ- k-ḷ-i- ----------------- ārāma māḍi koḷḷi.
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। ನ--- -ಾಸ್ತ-ರ---ಸ-ಗ-ತ-ಎಂ--ೆ ----. ನ__ ಶಾ____ ಸಂ__ ಎಂ__ ಇ___ ನ-ಗ- ಶ-ಸ-ತ-ರ-ಯ ಸ-ಗ-ತ ಎ-ದ-ೆ ಇ-್-. -------------------------------- ನನಗೆ ಶಾಸ್ತ್ರೀಯ ಸಂಗೀತ ಎಂದರೆ ಇಷ್ಟ. 0
ā---a-mā-----ḷḷ-. ā____ m___ k_____ ā-ā-a m-ḍ- k-ḷ-i- ----------------- ārāma māḍi koḷḷi.
ਇਹ ਮੇਰੀਆਂ ਸੀਡੀਜ਼ ਹਨ। ಇ-್-ಿ---್ನ -ಿ ಡ---ಳಿವೆ. ಇ__ ನ__ ಸಿ ಡಿ ಗ___ ಇ-್-ಿ ನ-್- ಸ- ಡ- ಗ-ಿ-ೆ- ----------------------- ಇಲ್ಲಿ ನನ್ನ ಸಿ ಡಿ ಗಳಿವೆ. 0
Ni---a ---e-a-l- --uva h-ge -r--a-āg-ri. N_____ m________ i____ h___ ā___________ N-m-m- m-n-y-l-i i-u-a h-g- ā-ā-a-ā-i-i- ---------------------------------------- Nim'ma maneyalli iruva hāge ārāmavāgiri.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? ನೀವ--ಯ-ವ-ದಾ-ರ- ವಾ-----್ನ--ನ-ಡಿಸ-ತ್-ೀ-ಾ? ನೀ_ ಯಾ____ ವಾ_____ ನು______ ನ-ವ- ಯ-ವ-ದ-ದ-ು ವ-ದ-ಯ-ನ-ನ- ನ-ಡ-ಸ-ತ-ತ-ರ-? --------------------------------------- ನೀವು ಯಾವುದಾದರು ವಾದ್ಯವನ್ನು ನುಡಿಸುತ್ತೀರಾ? 0
N--- ē-u-ku---al- i-ṭap--------? N___ ē__ k_______ i_____________ N-v- ē-u k-ḍ-y-l- i-ṭ-p-ḍ-t-ī-i- -------------------------------- Nīvu ēnu kuḍiyalu iṣṭapaḍuttīri?
ਇਹ ਮੇਰੀ ਗਿਟਾਰ ਹੈ। ಇದು -ನ----ಿ--ರ್. ಇ_ ನ__ ಗಿ___ ಇ-ು ನ-್- ಗ-ಟ-ರ-. ---------------- ಇದು ನನ್ನ ಗಿಟಾರ್. 0
Nīv- -nu -u--y-lu iṣ-apa-ut--r-? N___ ē__ k_______ i_____________ N-v- ē-u k-ḍ-y-l- i-ṭ-p-ḍ-t-ī-i- -------------------------------- Nīvu ēnu kuḍiyalu iṣṭapaḍuttīri?
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? ನ---- ಹಾಡಲ--ಇ-್ಟ--? ನಿ__ ಹಾ__ ಇ____ ನ-ಮ-ೆ ಹ-ಡ-ು ಇ-್-ವ-? ------------------- ನಿಮಗೆ ಹಾಡಲು ಇಷ್ಟವೆ? 0
Nī-u--n--ku--y-lu -ṣṭap-ḍ--t--i? N___ ē__ k_______ i_____________ N-v- ē-u k-ḍ-y-l- i-ṭ-p-ḍ-t-ī-i- -------------------------------- Nīvu ēnu kuḍiyalu iṣṭapaḍuttīri?
ਕੀ ਤੁਹਾਡੇ ਬੱਚੇ ਹਨ? ನಿ--- ಮ--ಕಳು--ದ್ದ-ರ---? ನಿ__ ಮ___ ಇ_____ ನ-ಮ-ೆ ಮ-್-ಳ- ಇ-್-ಾ-ೆ-ೆ- ----------------------- ನಿಮಗೆ ಮಕ್ಕಳು ಇದ್ದಾರೆಯೆ? 0
Ni-ag--saṅ--ta --d-re i---ve? N_____ s______ e_____ i______ N-m-g- s-ṅ-ī-a e-d-r- i-ṭ-v-? ----------------------------- Nimage saṅgīta endare iṣṭave?
ਕੀ ਤੁਹਾਡੇ ਕੋਲ ਕੁੱਤਾ ਹੈ? ನಿ-್ಮ -ನೆಯಲ-ಲ- ---ಿ -ದ--ೆ? ನಿ__ ಮ____ ನಾ_ ಇ___ ನ-ಮ-ಮ ಮ-ೆ-ಲ-ಲ- ನ-ಯ- ಇ-ೆ-ೆ- -------------------------- ನಿಮ್ಮ ಮನೆಯಲ್ಲಿ ನಾಯಿ ಇದೆಯೆ? 0
N--ag- -a--īt- end--e iṣ-av-? N_____ s______ e_____ i______ N-m-g- s-ṅ-ī-a e-d-r- i-ṭ-v-? ----------------------------- Nimage saṅgīta endare iṣṭave?
ਕੀ ਤੁਹਾਡੇ ਕੋਲ ਬਿੱਲੀ ਹੈ? ನ-ಮ---ಮನೆ-ಲ--- ಬ--್-ು -ದ-ಯ-? ನಿ__ ಮ____ ಬೆ__ ಇ___ ನ-ಮ-ಮ ಮ-ೆ-ಲ-ಲ- ಬ-ಕ-ಕ- ಇ-ೆ-ೆ- ---------------------------- ನಿಮ್ಮ ಮನೆಯಲ್ಲಿ ಬೆಕ್ಕು ಇದೆಯೆ? 0
N---ge---ṅg-t---ndar- -ṣṭ-ve? N_____ s______ e_____ i______ N-m-g- s-ṅ-ī-a e-d-r- i-ṭ-v-? ----------------------------- Nimage saṅgīta endare iṣṭave?
ਇਹ ਮੇਰੀਆਂ ਪੁਸਤਕਾਂ ਹਨ। ಇ-ು ---ನ----್ತಕ---. ಇ_ ನ__ ಪು______ ಇ-ು ನ-್- ಪ-ಸ-ತ-ಗ-ು- ------------------- ಇವು ನನ್ನ ಪುಸ್ತಕಗಳು. 0
Na--g---āstr-ya s-ṅ-īt--e--a-- ---a. N_____ ś_______ s______ e_____ i____ N-n-g- ś-s-r-y- s-ṅ-ī-a e-d-r- i-ṭ-. ------------------------------------ Nanage śāstrīya saṅgīta endare iṣṭa.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। ನಾನ---ದ--ದ--ಲ- ಈ -ು-್ತ--ನ್ನು-ಓದು-್ತ---ದೇನೆ. ನಾ_ ಸ_____ ಈ ಪು______ ಓ_______ ನ-ನ- ಸ-್-ದ-್-ಿ ಈ ಪ-ಸ-ತ-ವ-್-ು ಓ-ು-್-ಿ-್-ೇ-ೆ- ------------------------------------------- ನಾನು ಸದ್ಯದಲ್ಲಿ ಈ ಪುಸ್ತಕವನ್ನು ಓದುತ್ತಿದ್ದೇನೆ. 0
Na--ge--ās--ī-a-s-ṅ-ī-a-end--- ---a. N_____ ś_______ s______ e_____ i____ N-n-g- ś-s-r-y- s-ṅ-ī-a e-d-r- i-ṭ-. ------------------------------------ Nanage śāstrīya saṅgīta endare iṣṭa.
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? ನೀವ--ಏನ-----ಓ--- ಇ---ಪ-ು-್ತೀರಿ? ನೀ_ ಏ___ ಓ__ ಇ________ ನ-ವ- ಏ-ನ-ನ- ಓ-ಲ- ಇ-್-ಪ-ು-್-ೀ-ಿ- ------------------------------- ನೀವು ಏನನ್ನು ಓದಲು ಇಷ್ಟಪಡುತ್ತೀರಿ? 0
Nan-ge śā-t-ī-- -aṅgī-- ---are---ṭ-. N_____ ś_______ s______ e_____ i____ N-n-g- ś-s-r-y- s-ṅ-ī-a e-d-r- i-ṭ-. ------------------------------------ Nanage śāstrīya saṅgīta endare iṣṭa.
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? ನೀವ- ----ತ ----ಿ-ೆ ಹೋ-ಲ----್ಟ--ುತ-ತೀ--? ನೀ_ ಸಂ__ ಕ___ ಹೋ__ ಇ________ ನ-ವ- ಸ-ಗ-ತ ಕ-ೇ-ಿ-ೆ ಹ-ಗ-ು ಇ-್-ಪ-ು-್-ೀ-ಾ- --------------------------------------- ನೀವು ಸಂಗೀತ ಕಛೇರಿಗೆ ಹೋಗಲು ಇಷ್ಟಪಡುತ್ತೀರಾ? 0
Il-i --n-- -i ḍ--gaḷive. I___ n____ s_ ḍ_ g______ I-l- n-n-a s- ḍ- g-ḷ-v-. ------------------------ Illi nanna si ḍi gaḷive.
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ನ-ವ--ನ--ಕ---ೆ-ೆ ---ಲ- ಇ--ಟ-ಡು---ೀರ-? ನೀ_ ನಾ_____ ಹೋ__ ಇ________ ನ-ವ- ನ-ಟ-ಶ-ಲ-ಗ- ಹ-ಗ-ು ಇ-್-ಪ-ು-್-ೀ-ಾ- ------------------------------------ ನೀವು ನಾಟಕಶಾಲೆಗೆ ಹೋಗಲು ಇಷ್ಟಪಡುತ್ತೀರಾ? 0
Il------na -i-ḍ--g-ḷiv-. I___ n____ s_ ḍ_ g______ I-l- n-n-a s- ḍ- g-ḷ-v-. ------------------------ Illi nanna si ḍi gaḷive.
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ನ--ು-ಸಂ--ತ-್-ಧಾನ-ನಾ----ಿ-ೆ ಹೋಗ----ಷ--ಪಡ--್ತ-ರಾ? ನೀ_ ಸಂ______ ನಾ_____ ಹೋ__ ಇ________ ನ-ವ- ಸ-ಗ-ತ-್-ಧ-ನ ನ-ಟ-ಗ-ಿ-ೆ ಹ-ಗ-ು ಇ-್-ಪ-ು-್-ೀ-ಾ- ----------------------------------------------- ನೀವು ಸಂಗೀತಪ್ರಧಾನ ನಾಟಕಗಳಿಗೆ ಹೋಗಲು ಇಷ್ಟಪಡುತ್ತೀರಾ? 0
I-li-n-nna si-ḍ- ga----. I___ n____ s_ ḍ_ g______ I-l- n-n-a s- ḍ- g-ḷ-v-. ------------------------ Illi nanna si ḍi gaḷive.

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।