ਪ੍ਹੈਰਾ ਕਿਤਾਬ

pa ਬਾਤਚੀਤ 1   »   ta உரையாடல் 1

20 [ਵੀਹ]

ਬਾਤਚੀਤ 1

ਬਾਤਚੀਤ 1

20 [இருபது]

20 [Irupatu]

உரையாடல் 1

uraiyāṭal 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਅਰਾਮ ਨਾਲ ਬੈਠੋ! வ-திய----மர---க--. வ____ அ______ வ-த-ய-க அ-ர-ங-க-்- ------------------ வசதியாக அமருங்கள். 0
u---y--al 1 u________ 1 u-a-y-ṭ-l 1 ----------- uraiyāṭal 1
ਆਪਣਾ ਹੀ ਘਰ ਸਮਝੋ! உ-்க-- --டு ம-த--- ந--ைத்துக்-க-----ங்கள-. உ___ வீ_ மா__ நி____ கொ______ உ-்-ள- வ-ட- ம-த-ர- ந-ன-த-த-க- க-ள-ள-ங-க-்- ------------------------------------------ உங்கள் வீடு மாதிரி நினைத்துக் கொள்ளுங்கள். 0
u--i--ṭ-l-1 u________ 1 u-a-y-ṭ-l 1 ----------- uraiyāṭal 1
ਤੁਸੀਂ ਕੀ ਪੀਣਾਂ ਚਾਹੋਗੇ? உங்களுக்-ு என்- -ு--ப-பத---- -ிர-ப்---? உ_____ எ__ கு______ வி_____ உ-்-ள-க-க- எ-்- க-ட-ப-ப-ற-க- வ-ர-ப-ப-்- --------------------------------------- உங்களுக்கு என்ன குடிப்பதற்கு விருப்பம்? 0
vaca-i--k--a----ṅk--. v_________ a_________ v-c-t-y-k- a-a-u-k-ḷ- --------------------- vacatiyāka amaruṅkaḷ.
ਕੀ ਤੁਹਾਨੂੰ ਸੰਗੀਤ ਪਸੰਦ ਹੈ? உங-க------ --்---ம்-பி-------ா? உ_____ ச____ பி_____ உ-்-ள-க-க- ச-்-ீ-ம- ப-ட-க-க-ம-? ------------------------------- உங்களுக்கு சங்கீதம் பிடிக்குமா? 0
v--a-i-ā---am--u--aḷ. v_________ a_________ v-c-t-y-k- a-a-u-k-ḷ- --------------------- vacatiyāka amaruṅkaḷ.
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। எ-க-க- --ஸ---ரீ--ச--க--ம்-பிடிக்--ம். எ___ ஸா____ ச____ பி_____ எ-க-க- ஸ-ஸ-த-ர-ய ச-்-ீ-ம- ப-ட-க-க-ம-. ------------------------------------- எனக்கு ஸாஸ்த்ரீய சங்கீதம் பிடிக்கும். 0
vac-t-yāk- -m-r---a-. v_________ a_________ v-c-t-y-k- a-a-u-k-ḷ- --------------------- vacatiyāka amaruṅkaḷ.
ਇਹ ਮੇਰੀਆਂ ਸੀਡੀਜ਼ ਹਨ। இது-என்--ட-ய------க-். இ_ எ____ ஸி_ க__ இ-ு எ-்-ு-ை- ஸ-ட- க-்- ---------------------- இது என்னுடைய ஸிடி கள். 0
Uṅk---v--- m-t----n--ait--- k-ḷḷu-k-ḷ. U____ v___ m_____ n________ k_________ U-k-ḷ v-ṭ- m-t-r- n-ṉ-i-t-k k-ḷ-u-k-ḷ- -------------------------------------- Uṅkaḷ vīṭu mātiri niṉaittuk koḷḷuṅkaḷ.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? நீ--கள் -தா--- இசை---ருவி-----ப-ப-ர்களா? நீ___ ஏ___ இ_____ வா_______ ந-ங-க-் ஏ-ா-த- இ-ை-்-ர-வ- வ-ச-ப-ப-ர-க-ா- ---------------------------------------- நீங்கள் ஏதாவது இசைக்கருவி வாசிப்பீர்களா? 0
Uṅkaḷ --ṭu----iri ---a-t--- -oḷ-uṅ-aḷ. U____ v___ m_____ n________ k_________ U-k-ḷ v-ṭ- m-t-r- n-ṉ-i-t-k k-ḷ-u-k-ḷ- -------------------------------------- Uṅkaḷ vīṭu mātiri niṉaittuk koḷḷuṅkaḷ.
ਇਹ ਮੇਰੀ ਗਿਟਾਰ ਹੈ। இத--எ-்---ைய----ார-. இ_ எ____ கி___ இ-ு எ-்-ு-ை- க-ட-ர-. -------------------- இது என்னுடைய கிடார். 0
Uṅk-ḷ--ī-u--āt--- n-ṉa-t-uk k-ḷ---kaḷ. U____ v___ m_____ n________ k_________ U-k-ḷ v-ṭ- m-t-r- n-ṉ-i-t-k k-ḷ-u-k-ḷ- -------------------------------------- Uṅkaḷ vīṭu mātiri niṉaittuk koḷḷuṅkaḷ.
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? உங-க-ு--கு -------ிட-க-கு-ா? உ_____ பா__ பி_____ உ-்-ள-க-க- ப-ட-் ப-ட-க-க-ம-? ---------------------------- உங்களுக்கு பாடப் பிடிக்குமா? 0
U-k-ḷ-kku e-ṉa--u-ippa-a-k- -iru-pa-? U________ e___ k___________ v________ U-k-ḷ-k-u e-ṉ- k-ṭ-p-a-a-k- v-r-p-a-? ------------------------------------- Uṅkaḷukku eṉṉa kuṭippataṟku viruppam?
ਕੀ ਤੁਹਾਡੇ ਬੱਚੇ ਹਨ? உங-க-ுக--ு-----்-ை-ள- இ-ு-்-ிறா-்--ா? உ_____ கு_____ இ________ உ-்-ள-க-க- க-ழ-்-ை-ள- இ-ு-்-ி-ா-்-ள-? ------------------------------------- உங்களுக்கு குழந்தைகள் இருக்கிறார்களா? 0
U-k---k-u --ṉa ---ipp--a-k- v-rup-am? U________ e___ k___________ v________ U-k-ḷ-k-u e-ṉ- k-ṭ-p-a-a-k- v-r-p-a-? ------------------------------------- Uṅkaḷukku eṉṉa kuṭippataṟku viruppam?
ਕੀ ਤੁਹਾਡੇ ਕੋਲ ਕੁੱਤਾ ਹੈ? உ--க---ம்--ாய- இ-ு-்க--த-? உ_____ நா_ இ______ உ-்-ள-ட-் ந-ய- இ-ு-்-ி-த-? -------------------------- உங்களிடம் நாய் இருக்கிறதா? 0
Uṅ-aḷ-k-u -ṉṉa-k-ṭ-ppa----u--ir---am? U________ e___ k___________ v________ U-k-ḷ-k-u e-ṉ- k-ṭ-p-a-a-k- v-r-p-a-? ------------------------------------- Uṅkaḷukku eṉṉa kuṭippataṟku viruppam?
ਕੀ ਤੁਹਾਡੇ ਕੋਲ ਬਿੱਲੀ ਹੈ? உங----டம---ூ-- இ-ு-்கிற--? உ_____ பூ_ இ______ உ-்-ள-ட-் ப-ன- இ-ு-்-ி-த-? -------------------------- உங்களிடம் பூனை இருக்கிறதா? 0
U-------- ---kī--m-pi---ku-ā? U________ c_______ p_________ U-k-ḷ-k-u c-ṅ-ī-a- p-ṭ-k-u-ā- ----------------------------- Uṅkaḷukku caṅkītam piṭikkumā?
ਇਹ ਮੇਰੀਆਂ ਪੁਸਤਕਾਂ ਹਨ। இத---ன்-ு-ைய-----தக-்கள். இ_ எ____ பு_______ இ-ு எ-்-ு-ை- ப-த-த-ங-க-்- ------------------------- இது என்னுடைய புத்தகங்கள். 0
Uṅk---k----a--īta- -iṭikkum-? U________ c_______ p_________ U-k-ḷ-k-u c-ṅ-ī-a- p-ṭ-k-u-ā- ----------------------------- Uṅkaḷukku caṅkītam piṭikkumā?
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। நான் ---பொ-ு-ு இந்----த--கம- ------ு----ண-ட- இருக---றேன். நா_ இ____ இ__ பு____ ப_______ இ______ ந-ன- இ-்-ொ-ு-ு இ-்- ப-த-த-ம- ப-ி-்-ு-்-ொ-்-ு இ-ு-்-ி-ே-்- --------------------------------------------------------- நான் இப்பொழுது இந்த புத்தகம் படித்துக்கொண்டு இருக்கிறேன். 0
Uṅ-a--k-u -a-kī-a- pi------ā? U________ c_______ p_________ U-k-ḷ-k-u c-ṅ-ī-a- p-ṭ-k-u-ā- ----------------------------- Uṅkaḷukku caṅkītam piṭikkumā?
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? உங்க--க--ு -ன்ன -டி-்க -ி--ப்ப--? உ_____ எ__ ப___ வி_____ உ-்-ள-க-க- எ-்- ப-ி-்- வ-ர-ப-ப-்- --------------------------------- உங்களுக்கு என்ன படிக்க விருப்பம்? 0
Eṉ--ku--ā--rīya-caṅkīt---p--i---m. E_____ s_______ c_______ p________ E-a-k- s-s-r-y- c-ṅ-ī-a- p-ṭ-k-u-. ---------------------------------- Eṉakku sāstrīya caṅkītam piṭikkum.
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? உங--ளுக்-ு இச- --கழ்ச-சிகள----- --ல-ல வ--ு-்பம-? உ_____ இ_ நி________ செ__ வி_____ உ-்-ள-க-க- இ-ை ந-க-்-்-ி-ள-க-க- ச-ல-ல வ-ர-ப-ப-ா- ------------------------------------------------ உங்களுக்கு இசை நிகழ்ச்சிகளுக்கு செல்ல விருப்பமா? 0
E-a-ku sāst-ī-a ca-k-ta- piṭik-u-. E_____ s_______ c_______ p________ E-a-k- s-s-r-y- c-ṅ-ī-a- p-ṭ-k-u-. ---------------------------------- Eṉakku sāstrīya caṅkītam piṭikkum.
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? உ----ுக-கு அ-ங--ு ந-க-்ச்சிகளு-்-ு-செ--ல-வ-ரு-்---? உ_____ அ___ நி________ செ__ வி_____ உ-்-ள-க-க- அ-ங-க- ந-க-்-்-ி-ள-க-க- ச-ல-ல வ-ர-ப-ப-ா- --------------------------------------------------- உங்களுக்கு அரங்கு நிகழ்ச்சிகளுக்கு செல்ல விருப்பமா? 0
E-akku s-s--īya--a-kīta---i----u-. E_____ s_______ c_______ p________ E-a-k- s-s-r-y- c-ṅ-ī-a- p-ṭ-k-u-. ---------------------------------- Eṉakku sāstrīya caṅkītam piṭikkum.
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? உங--ளுக-கு-இ------- -ிகழ----ிகளுக-க- -ெ-்--வ---ப----? உ_____ இ_ நா__ நி________ செ__ வி_____ உ-்-ள-க-க- இ-ை ந-ட- ந-க-்-்-ி-ள-க-க- ச-ல-ல வ-ர-ப-ப-ா- ----------------------------------------------------- உங்களுக்கு இசை நாடக நிகழ்ச்சிகளுக்கு செல்ல விருப்பமா? 0
I---eṉ--ṭ--ya ---i-ka-. I__ e________ s___ k___ I-u e-ṉ-ṭ-i-a s-ṭ- k-ḷ- ----------------------- Itu eṉṉuṭaiya siṭi kaḷ.

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।