ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   ta கட்டாயமாக செய்ய வேண்டியது

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

72 [எழுபத்து இரண்டு]

72 [Eḻupattu iraṇṭu]

கட்டாயமாக செய்ய வேண்டியது

kaṭṭāyamāka ceyya vēṇṭiyatu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਜ਼ਰੂਰੀ ਗੱਲਾਂ க---ாய-் க____ க-்-ா-ம- -------- கட்டாயம் 0
k--ṭāy-mā-a---y-a-vēṇṭ-yatu k__________ c____ v________ k-ṭ-ā-a-ā-a c-y-a v-ṇ-i-a-u --------------------------- kaṭṭāyamāka ceyya vēṇṭiyatu
ਮੈਂ ਚਿੱਠੀ ਭੇਜਣੀ ਹੈ। ந-ன் இந்த கடித---ை--ட---யமா----ாலில--சேர---க---ண்-ும். நா_ இ__ க____ க_____ த___ சே___ வே____ ந-ன- இ-்- க-ி-த-த- க-்-ா-ம-க த-ா-ி-் ச-ர-க-க வ-ண-ட-ம-. ------------------------------------------------------ நான் இந்த கடிதத்தை கட்டாயமாக தபாலில் சேர்க்க வேண்டும். 0
k-ṭ--y-māk- cey-- v-ṇṭ--atu k__________ c____ v________ k-ṭ-ā-a-ā-a c-y-a v-ṇ-i-a-u --------------------------- kaṭṭāyamāka ceyya vēṇṭiyatu
ਮੈਂ ਹੋਟਲ ਨੂੰ ਪੈਸੇ ਦੇਣੇ ਹਨ। நா-்-க-------- ஹ--்--ு-்---கட்-ணம் ச---த-- -ேண்-ு-். நா_ க_____ ஹோ_____ க____ செ___ வே____ ந-ன- க-்-ா-ம-க ஹ-ட-ட-ு-்-ு க-்-ண-் ச-ல-த-த வ-ண-ட-ம-. ---------------------------------------------------- நான் கட்டாயமாக ஹோட்டலுக்கு கட்டணம் செலுத்த வேண்டும். 0
kaṭ-āy-m k_______ k-ṭ-ā-a- -------- kaṭṭāyam
ਤੂੰ ਜਲਦੀ ਜਾਗਣਾ ਹੈ। நீ ----ா-மாக -ீ-்க-----எ-ுந--ிர-க-க வ---ட--். நீ க_____ சீ____ எ______ வே____ ந- க-்-ா-ம-க ச-க-க-ர-் எ-ு-்-ி-ு-்- வ-ண-ட-ம-. --------------------------------------------- நீ கட்டாயமாக சீக்கிரம் எழுந்திருக்க வேண்டும். 0
k-ṭṭ---m k_______ k-ṭ-ā-a- -------- kaṭṭāyam
ਤੂੰ ਬਹੁਤ ਕੰਮ ਕਰਨਾ ਹੈ। நீ--ட--ாய--க-ந-ற----ே---ச-ய்--வ-ண-ட-ம-. நீ க_____ நி__ வே_ செ__ வே____ ந- க-்-ா-ம-க ந-ற-ய வ-ல- ச-ய-ய வ-ண-ட-ம-. --------------------------------------- நீ கட்டாயமாக நிறைய வேலை செய்ய வேண்டும். 0
ka-ṭ---m k_______ k-ṭ-ā-a- -------- kaṭṭāyam
ਤੂੰ ਸਮੇਂ ਤੇ ਜਾਣਾ ਹੈ। நீ--ட்ட-ய-ாக-எ-்---ுது-்-----் -வற---- -ரு--- வேண-----. நீ க_____ எ_____ நே__ த____ இ___ வே____ ந- க-்-ா-ம-க எ-்-ொ-ு-ு-் ந-ர-் த-ற-ம-் இ-ு-்- வ-ண-ட-ம-. ------------------------------------------------------- நீ கட்டாயமாக எப்பொழுதும் நேரம் தவறாமல் இருக்க வேண்டும். 0
n-- inta-kaṭ----t-- ka-ṭā-a---- t----i--cē--ka vē----. n__ i___ k_________ k__________ t______ c_____ v______ n-ṉ i-t- k-ṭ-t-t-a- k-ṭ-ā-a-ā-a t-p-l-l c-r-k- v-ṇ-u-. ------------------------------------------------------ nāṉ inta kaṭitattai kaṭṭāyamāka tapālil cērkka vēṇṭum.
ਉਸਨੇ ਪੈਟਰੋਲ ਲੈਣਾ ਹੈ। அவன-க்-----்----் -ெ--ரோ---ப-ட வ--்-ு-். அ____ க____ பெ___ போ_ வே____ அ-ன-க-க- க-்-ா-ம- ப-ட-ர-ல- ப-ட வ-ண-ட-ம-. ---------------------------------------- அவனுக்கு கட்டாயம் பெட்ரோல் போட வேண்டும். 0
n-- -n---ka--t---ai-ka--ā--m-ka-t----il--ēr--a -ē---m. n__ i___ k_________ k__________ t______ c_____ v______ n-ṉ i-t- k-ṭ-t-t-a- k-ṭ-ā-a-ā-a t-p-l-l c-r-k- v-ṇ-u-. ------------------------------------------------------ nāṉ inta kaṭitattai kaṭṭāyamāka tapālil cērkka vēṇṭum.
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। அவனு--க- -----ய-் ம--்-ா---வ-்ட--ை --ு-ு------்---ே-்டு-். அ____ க____ மோ___ வ___ ப__ பா___ வே____ அ-ன-க-க- க-்-ா-ம- ம-ட-ட-ர- வ-்-ி-ை ப-ு-ு ப-ர-க-க வ-ண-ட-ம-. ---------------------------------------------------------- அவனுக்கு கட்டாயம் மோட்டார் வண்டியை பழுது பார்க்க வேண்டும். 0
nā- -n-- --------a----ṭṭ---māka-t---l-l----kk- v---u-. n__ i___ k_________ k__________ t______ c_____ v______ n-ṉ i-t- k-ṭ-t-t-a- k-ṭ-ā-a-ā-a t-p-l-l c-r-k- v-ṇ-u-. ------------------------------------------------------ nāṉ inta kaṭitattai kaṭṭāyamāka tapālil cērkka vēṇṭum.
ਉਸਨੇ ਆਪਣੀ ਗੱਡੀ ਧਵਾਉਣੀ ਹੈ। அ---க--ு--ட்ட-யம- --்-ியை-----தம் செய-ய --ண-டு-். அ____ க____ வ___ சு___ செ__ வே____ அ-ன-க-க- க-்-ா-ம- வ-்-ி-ை ச-த-த-் ச-ய-ய வ-ண-ட-ம-. ------------------------------------------------- அவனுக்கு கட்டாயம் வண்டியை சுத்தம் செய்ய வேண்டும். 0
N-- k-ṭ---a--ka-h---a-uk-- k-ṭ-aṇ-m-c-lut-a--ē-ṭ-m. N__ k__________ h_________ k_______ c______ v______ N-ṉ k-ṭ-ā-a-ā-a h-ṭ-a-u-k- k-ṭ-a-a- c-l-t-a v-ṇ-u-. --------------------------------------------------- Nāṉ kaṭṭāyamāka hōṭṭalukku kaṭṭaṇam celutta vēṇṭum.
ਉਸਨੇ ਖਰੀਦਦਾਰੀ ਕਰਨੀ ਹੈ। அவ--க-க- கட்----் க----ெ-்- வேண-டும-. அ____ க____ க_ செ__ வே____ அ-ள-க-க- க-்-ா-ம- க-ை ச-ல-ல வ-ண-ட-ம-. ------------------------------------- அவளுக்கு கட்டாயம் கடை செல்ல வேண்டும். 0
N-ṉ k-----a--k--hō-ṭalu-ku -aṭ----- -e-u-t--------. N__ k__________ h_________ k_______ c______ v______ N-ṉ k-ṭ-ā-a-ā-a h-ṭ-a-u-k- k-ṭ-a-a- c-l-t-a v-ṇ-u-. --------------------------------------------------- Nāṉ kaṭṭāyamāka hōṭṭalukku kaṭṭaṇam celutta vēṇṭum.
ਉਸਨੇ ਘਰ ਸਾਫ ਕਰਨਾ ਹੈ। அ-ளு-்-ு-கட்ட-யம----ட்ட-ச்-ச-த---்-செய்--வ-ண்-ும். அ____ க____ வீ___ சு___ செ__ வே____ அ-ள-க-க- க-்-ா-ம- வ-ட-ட-ச- ச-த-த-் ச-ய-ய வ-ண-ட-ம-. -------------------------------------------------- அவளுக்கு கட்டாயம் வீட்டைச் சுத்தம் செய்ய வேண்டும். 0
N-ṉ--aṭṭ--amā-- hōṭ------u-k---a-a- -e-utt- -ēṇ-um. N__ k__________ h_________ k_______ c______ v______ N-ṉ k-ṭ-ā-a-ā-a h-ṭ-a-u-k- k-ṭ-a-a- c-l-t-a v-ṇ-u-. --------------------------------------------------- Nāṉ kaṭṭāyamāka hōṭṭalukku kaṭṭaṇam celutta vēṇṭum.
ਉਸਨੇ ਕੱਪੜੇ ਧੋਣੇ ਹਨ। அவ-ுக்---க--டா-ம---ுணி-ள்-து--க்- வ-ண்ட-ம். அ____ க____ து___ து___ வே____ அ-ள-க-க- க-்-ா-ம- த-ண-க-் த-வ-க-க வ-ண-ட-ம-. ------------------------------------------- அவளுக்கு கட்டாயம் துணிகள் துவைக்க வேண்டும். 0
Nī --ṭṭā-am-k----k--r-m-e--ntir---a---ṇṭ--. N_ k__________ c_______ e__________ v______ N- k-ṭ-ā-a-ā-a c-k-i-a- e-u-t-r-k-a v-ṇ-u-. ------------------------------------------- Nī kaṭṭāyamāka cīkkiram eḻuntirukka vēṇṭum.
ਅਸੀਂ ਤੁਰੰਤ ਸਕੂਲ ਜਾਣਾ ਹੈ। நா-்க-்-உ-னே -----க்கூ-ம்-----ல-வ---ட-ம-. நா___ உ__ ப______ செ__ வே____ ந-ங-க-் உ-ன- ப-்-ி-்-ூ-ம- ச-ல-ல வ-ண-ட-ம-. ----------------------------------------- நாங்கள் உடனே பள்ளிக்கூடம் செல்ல வேண்டும். 0
Nī -a---y-māk--c--kira- eḻunt-rukka-vēṇ---. N_ k__________ c_______ e__________ v______ N- k-ṭ-ā-a-ā-a c-k-i-a- e-u-t-r-k-a v-ṇ-u-. ------------------------------------------- Nī kaṭṭāyamāka cīkkiram eḻuntirukka vēṇṭum.
ਅਸੀਂ ਤੁਰੰਤ ਕੰਮ ਤੇ ਜਾਣਾ ਹੈ। நாங்க-் -ட-ே வ-லைக்-ுச--ச--்ல வே--டும். நா___ உ__ வே____ செ__ வே____ ந-ங-க-் உ-ன- வ-ல-க-க-ச- ச-ல-ல வ-ண-ட-ம-. --------------------------------------- நாங்கள் உடனே வேலைக்குச் செல்ல வேண்டும். 0
N- k-ṭṭ-y-m-ka-c--k--am -ḻ-nt-rukka vēṇ---. N_ k__________ c_______ e__________ v______ N- k-ṭ-ā-a-ā-a c-k-i-a- e-u-t-r-k-a v-ṇ-u-. ------------------------------------------- Nī kaṭṭāyamāka cīkkiram eḻuntirukka vēṇṭum.
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। நாங---- -ட-ே-மரு-்துவர-டம் ச-----வ--்-ும-. நா___ உ__ ம_______ செ__ வே____ ந-ங-க-் உ-ன- ம-ு-்-ு-ர-ட-் ச-ல-ல வ-ண-ட-ம-. ------------------------------------------ நாங்கள் உடனே மருத்துவரிடம் செல்ல வேண்டும். 0
N- -aṭ-ā-amāka -i-------ēlai-c--y---ē-ṭu-. N_ k__________ n______ v____ c____ v______ N- k-ṭ-ā-a-ā-a n-ṟ-i-a v-l-i c-y-a v-ṇ-u-. ------------------------------------------ Nī kaṭṭāyamāka niṟaiya vēlai ceyya vēṇṭum.
ਤੁਸੀਂ ਬੱਸ ਦੀ ਉਡੀਕ ਕਰਨੀ ਹੈ। ந--்க-் -ல---ரும--ப--ுந-த-க--- -ா-்-ி--க-க---ண்ட-ம். நீ___ எ____ பே_____ கா_____ வே____ ந-ங-க-் எ-்-ோ-ு-் ப-ர-ந-த-க-க- க-த-த-ர-க-க வ-ண-ட-ம-. ---------------------------------------------------- நீங்கள் எல்லோரும் பேருந்துக்கு காத்திருக்க வேண்டும். 0
N--k---āya---a --ṟ---- -ē--- -e--a--ēṇ---. N_ k__________ n______ v____ c____ v______ N- k-ṭ-ā-a-ā-a n-ṟ-i-a v-l-i c-y-a v-ṇ-u-. ------------------------------------------ Nī kaṭṭāyamāka niṟaiya vēlai ceyya vēṇṭum.
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। நீங்கள---ல-ல--ும்-ர--லு-்கு--ா-்தி-ுக்க---ண-ட---. நீ___ எ____ ர____ கா_____ வே____ ந-ங-க-் எ-்-ோ-ு-் ர-ி-ு-்-ு க-த-த-ர-க-க வ-ண-ட-ம-. ------------------------------------------------- நீங்கள் எல்லோரும் ரயிலுக்கு காத்திருக்க வேண்டும். 0
Nī ka-ṭ---m-ka n-ṟa--a ---ai -e-----ē----. N_ k__________ n______ v____ c____ v______ N- k-ṭ-ā-a-ā-a n-ṟ-i-a v-l-i c-y-a v-ṇ-u-. ------------------------------------------ Nī kaṭṭāyamāka niṟaiya vēlai ceyya vēṇṭum.
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। ந-ங-கள்----லோரு---வ--கை -ண்டி-்க- --த-திரு-்க-வேண--ும-. நீ___ எ____ வா__ வ____ கா_____ வே____ ந-ங-க-் எ-்-ோ-ு-் வ-ட-ை வ-்-ி-்-ு க-த-த-ர-க-க வ-ண-ட-ம-. ------------------------------------------------------- நீங்கள் எல்லோரும் வாடகை வண்டிக்கு காத்திருக்க வேண்டும். 0
N---a---y----a----o-u-um -ēr-----v-ṟ-m-- -ru----vēṇ-um. N_ k__________ e________ n____ t________ i_____ v______ N- k-ṭ-ā-a-ā-a e-p-ḻ-t-m n-r-m t-v-ṟ-m-l i-u-k- v-ṇ-u-. ------------------------------------------------------- Nī kaṭṭāyamāka eppoḻutum nēram tavaṟāmal irukka vēṇṭum.

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...