ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   ta கடை கண்ணிக்குச் செல்லுதல்

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [ஐம்பத்தி ஒன்று]

51 [Aimpatti oṉṟu]

கடை கண்ணிக்குச் செல்லுதல்

kaṭai kaṇṇikkuc cellutal

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। எ--்-ு நூல---த-ற்கு-செல்ல--ேண்ட-ம-. எ___ நூ______ செ__ வே____ எ-க-க- ந-ல-த-த-ற-க- ச-ல-ல வ-ண-ட-ம-. ----------------------------------- எனக்கு நூலகத்திற்கு செல்ல வேண்டும். 0
k-ṭa- kaṇ-ikkuc-----u--l k____ k________ c_______ k-ṭ-i k-ṇ-i-k-c c-l-u-a- ------------------------ kaṭai kaṇṇikkuc cellutal
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। எ--்-ு -ுத்--க- -டை---ு செ--- வேண்--ம். எ___ பு____ க___ செ__ வே____ எ-க-க- ப-த-த-க- க-ை-்-ு ச-ல-ல வ-ண-ட-ம-. --------------------------------------- எனக்கு புத்தகக் கடைக்கு செல்ல வேண்டும். 0
k--a- kaṇ--k-----el-u-al k____ k________ c_______ k-ṭ-i k-ṇ-i-k-c c-l-u-a- ------------------------ kaṭai kaṇṇikkuc cellutal
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। என-----பத்தி-ி--க- க-ைக--ு --ல்ல வேண்டும். எ___ ப_____ க___ செ__ வே____ எ-க-க- ப-்-ி-ி-ை-் க-ை-்-ு ச-ல-ல வ-ண-ட-ம-. ------------------------------------------ எனக்கு பத்திரிகைக் கடைக்கு செல்ல வேண்டும். 0
e---ku--ūlakatt-ṟ-u----la--ē-ṭum. e_____ n___________ c____ v______ e-a-k- n-l-k-t-i-k- c-l-a v-ṇ-u-. --------------------------------- eṉakku nūlakattiṟku cella vēṇṭum.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। எனக்---ஒ-ு---த----் எ----- -ேண-டு--. எ___ ஒ_ பு____ எ___ வே____ எ-க-க- ஒ-ு ப-த-த-ம- எ-ு-்- வ-ண-ட-ம-. ------------------------------------ எனக்கு ஒரு புத்தகம் எடுக்க வேண்டும். 0
eṉa-ku---la----iṟk- c-lla-v-ṇṭu-. e_____ n___________ c____ v______ e-a-k- n-l-k-t-i-k- c-l-a v-ṇ-u-. --------------------------------- eṉakku nūlakattiṟku cella vēṇṭum.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। எ-க--- ஒ-- ப--்த-ம- --ங்- -ேண்----. எ___ ஒ_ பு____ வா__ வே____ எ-க-க- ஒ-ு ப-த-த-ம- வ-ங-க வ-ண-ட-ம-. ----------------------------------- எனக்கு ஒரு புத்தகம் வாங்க வேண்டும். 0
e-a-ku nūla--ttiṟku -ella-vēṇṭum. e_____ n___________ c____ v______ e-a-k- n-l-k-t-i-k- c-l-a v-ṇ-u-. --------------------------------- eṉakku nūlakattiṟku cella vēṇṭum.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। எ---கு ஒரு ச-ய--ி-்தாள் வாங-- வ--்--ம். எ___ ஒ_ செ_____ வா__ வே____ எ-க-க- ஒ-ு ச-ய-த-த-த-ள- வ-ங-க வ-ண-ட-ம-. --------------------------------------- எனக்கு ஒரு செய்தித்தாள் வாங்க வேண்டும். 0
E-akk- p-tta-a- kaṭ-ikk- cel-- -ē-ṭum. E_____ p_______ k_______ c____ v______ E-a-k- p-t-a-a- k-ṭ-i-k- c-l-a v-ṇ-u-. -------------------------------------- Eṉakku puttakak kaṭaikku cella vēṇṭum.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। எனக--- ந-லக---ச--்-ு-ஒ-ு-ப--்-க-்-எடுக்க--ே----ம-. எ___ நூ___ செ__ ஒ_ பு____ எ___ வே____ எ-க-க- ந-ல-ம- ச-ன-ற- ஒ-ு ப-த-த-ம- எ-ு-்- வ-ண-ட-ம-. -------------------------------------------------- எனக்கு நூலகம் சென்று ஒரு புத்தகம் எடுக்க வேண்டும். 0
Eṉa--- pu-t-----k-ṭai-k- cella vē----. E_____ p_______ k_______ c____ v______ E-a-k- p-t-a-a- k-ṭ-i-k- c-l-a v-ṇ-u-. -------------------------------------- Eṉakku puttakak kaṭaikku cella vēṇṭum.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। எ-க-க----த-த--்------க-----ென-ற- --ு புத-த--- --ங்- வ-ண்--ம். எ___ பு____ க____ செ__ ஒ_ பு____ வா__ வே____ எ-க-க- ப-த-த-க- க-ை-்-ு-் ச-ன-ற- ஒ-ு ப-த-த-ம- வ-ங-க வ-ண-ட-ம-. ------------------------------------------------------------- எனக்கு புத்தகக் கடைக்குச் சென்று ஒரு புத்தகம் வாங்க வேண்டும். 0
Eṉa-ku--u--aka------i-------l--v-ṇṭu-. E_____ p_______ k_______ c____ v______ E-a-k- p-t-a-a- k-ṭ-i-k- c-l-a v-ṇ-u-. -------------------------------------- Eṉakku puttakak kaṭaikku cella vēṇṭum.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। எ--்-ு -த்--ர-க-க்-கடை---ு----ெ-்று-ஒர--செ--தி------ ----- வ---ட---. எ___ ப_____ க____ செ__ ஒ_ செ_____ வா__ வே____ எ-க-க- ப-்-ி-ி-ை-் க-ை-்-ு-் ச-ன-ற- ஒ-ு ச-ய-த-த-த-ள- வ-ங-க வ-ண-ட-ம-. -------------------------------------------------------------------- எனக்கு பத்திரிகைக் கடைக்குச் சென்று ஒரு செய்தித்தாள் வாங்க வேண்டும். 0
E----u ---t--i-aik kaṭ-i-ku -el-a----ṭum. E_____ p__________ k_______ c____ v______ E-a-k- p-t-i-i-a-k k-ṭ-i-k- c-l-a v-ṇ-u-. ----------------------------------------- Eṉakku pattirikaik kaṭaikku cella vēṇṭum.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। எ-க்---ம---க-க்-க--ண-ட--- க-----ு------ -ே-்ட-ம-. எ___ மூ___ க____ க___ செ__ வே____ எ-க-க- ம-க-க-க- க-்-ா-ி-் க-ை-்-ு ச-ல-ல வ-ண-ட-ம-. ------------------------------------------------- எனக்கு மூக்குக் கண்ணாடிக் கடைக்கு செல்ல வேண்டும். 0
E-ak------ti-i--ik ----i--u-c-l-a-v---u-. E_____ p__________ k_______ c____ v______ E-a-k- p-t-i-i-a-k k-ṭ-i-k- c-l-a v-ṇ-u-. ----------------------------------------- Eṉakku pattirikaik kaṭaikku cella vēṇṭum.
ਮੈਂ ਬਜ਼ਾਰ ਜਾਣਾ ਹੈ। எ--்-- ---ர்-ா--க்---்ட--்கு --ல்ல -ே-்----. எ___ ஸூ__________ செ__ வே____ எ-க-க- ஸ-ப-்-ா-்-்-ெ-்-ு-்-ு ச-ல-ல வ-ண-ட-ம-. -------------------------------------------- எனக்கு ஸூபர்மார்க்கெட்டுக்கு செல்ல வேண்டும். 0
E---k- p-tti-ik--k -a--ikk---e--------u-. E_____ p__________ k_______ c____ v______ E-a-k- p-t-i-i-a-k k-ṭ-i-k- c-l-a v-ṇ-u-. ----------------------------------------- Eṉakku pattirikaik kaṭaikku cella vēṇṭum.
ਮੈਂ ਬੇਕਰੀ ਤੇ ਜਾਣਾ ਹੈ। எனக--ு ----ிக---ச் -ெ----வ-ண-ட-ம-. எ___ பே_____ செ__ வே____ எ-க-க- ப-க-ி-்-ு-் ச-ல-ல வ-ண-ட-ம-. ---------------------------------- எனக்கு பேகரிக்குச் செல்ல வேண்டும். 0
E-ak----r--putt-kam eṭuk-a-vē-ṭum. E_____ o__ p_______ e_____ v______ E-a-k- o-u p-t-a-a- e-u-k- v-ṇ-u-. ---------------------------------- Eṉakku oru puttakam eṭukka vēṇṭum.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। எ--்-ு---க-க----கண--ா-------- வ-ண்-ும். எ___ மூ___ க___ வா__ வே____ எ-க-க- ம-க-க-க- க-்-ா-ி வ-ங-க வ-ண-ட-ம-. --------------------------------------- எனக்கு மூக்குக் கண்ணாடி வாங்க வேண்டும். 0
Eṉ---u o-- -u---k-m -ṭ-kk- vē-ṭ--. E_____ o__ p_______ e_____ v______ E-a-k- o-u p-t-a-a- e-u-k- v-ṇ-u-. ---------------------------------- Eṉakku oru puttakam eṭukka vēṇṭum.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। என--க--க-----ி -ழவகைகள--வா----வ-ண்ட---. எ___ கா___ ப_____ வா__ வே____ எ-க-க- க-ய-க-ி ப-வ-ை-ள- வ-ங-க வ-ண-ட-ம-. --------------------------------------- எனக்கு காய்கறி பழவகைகள் வாங்க வேண்டும். 0
E--kku---u p--ta-am ---kka--ē-ṭu-. E_____ o__ p_______ e_____ v______ E-a-k- o-u p-t-a-a- e-u-k- v-ṇ-u-. ---------------------------------- Eṉakku oru puttakam eṭukka vēṇṭum.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। எ-க்---ர---ஸு------ெடு----ா--க ----டும-. எ___ ரோ___ ப்___ வா__ வே____ எ-க-க- ர-ல-ஸ-ம- ப-ர-ட-ம- வ-ங-க வ-ண-ட-ம-. ---------------------------------------- எனக்கு ரோல்ஸும் ப்ரெடும் வாங்க வேண்டும். 0
Eṉa-ku-o----u-takam v---a -ē--um. E_____ o__ p_______ v____ v______ E-a-k- o-u p-t-a-a- v-ṅ-a v-ṇ-u-. --------------------------------- Eṉakku oru puttakam vāṅka vēṇṭum.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। எ-க்கு ---ண----் க-----ு ச---ற--மூக-கு-- கண்---ி -ா----வ-ண்டு-். எ___ க____ க___ செ__ மூ___ க___ வா__ வே____ எ-க-க- க-்-ா-ி-் க-ை-்-ு ச-ன-ற- ம-க-க-க- க-்-ா-ி வ-ங-க வ-ண-ட-ம-. ---------------------------------------------------------------- எனக்கு கண்ணாடிக் கடைக்கு சென்று மூக்குக் கண்ணாடி வாங்க வேண்டும். 0
E--k-----u--u--ak-----ṅ-- --ṇ--m. E_____ o__ p_______ v____ v______ E-a-k- o-u p-t-a-a- v-ṅ-a v-ṇ-u-. --------------------------------- Eṉakku oru puttakam vāṅka vēṇṭum.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। எனக-க----ப-்ம-ர-க்-ெ-்-ுக--- ச-ன்----ாய--றி ப---ை-ள--வ-ங-க-வ-ண-டும-. எ___ ஸூ__________ செ__ கா___ ப_____ வா__ வே____ எ-க-க- ஸ-ப-்-ா-்-்-ெ-்-ு-்-ு ச-ன-ற- க-ய-க-ி ப-வ-ை-ள- வ-ங-க வ-ண-ட-ம-. -------------------------------------------------------------------- எனக்கு ஸூபர்மார்க்கெட்டுக்கு சென்று காய்கறி பழவகைகள் வாங்க வேண்டும். 0
E-akku--ru --t-a--m ---k- v--ṭ-m. E_____ o__ p_______ v____ v______ E-a-k- o-u p-t-a-a- v-ṅ-a v-ṇ-u-. --------------------------------- Eṉakku oru puttakam vāṅka vēṇṭum.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। எ--்கு -ே-ரிக----்-----று ர-----ம- ப-ர------வாங-க வேண்-ு-். எ___ பே_____ செ__ ரோ___ ப்___ வா__ வே____ எ-க-க- ப-க-ி-்-ு-் ச-ன-ற- ர-ல-ஸ-ம- ப-ர-ட-ம- வ-ங-க வ-ண-ட-ம-. ----------------------------------------------------------- எனக்கு பேகரிக்குச் சென்று ரோல்ஸும் ப்ரெடும் வாங்க வேண்டும். 0
E--kk- o-- --yt--t-- vāṅ-a-vēṇṭ--. E_____ o__ c________ v____ v______ E-a-k- o-u c-y-i-t-ḷ v-ṅ-a v-ṇ-u-. ---------------------------------- Eṉakku oru ceytittāḷ vāṅka vēṇṭum.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।