ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   ta காரணம் கூறுதல் 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [எழுபத்து ஏழு]

77 [Eḻupattu ēḻu]

காரணம் கூறுதல் 3

kāraṇam kūṟutal 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? நீங-க----ன--கே---ச-ப்-ிட--ல்-இரு-்க------ள-? நீ___ ஏ_ கே_ சா_____ இ________ ந-ங-க-் ஏ-் க-க- ச-ப-ப-ட-ம-் இ-ு-்-ி-ீ-்-ள-? -------------------------------------------- நீங்கள் ஏன் கேக் சாப்பிடாமல் இருக்கிறீர்கள்? 0
k----am -ūṟut---3 k______ k______ 3 k-r-ṇ-m k-ṟ-t-l 3 ----------------- kāraṇam kūṟutal 3
ਮੈਂ ਆਪਣਾ ਭਾਰ ਘਟਾਉਣਾ ਹੈ। நா-்---் ----ை---ற-க-க-வேண-டும-. நா_ எ_ எ__ கு___ வே____ ந-ன- எ-் எ-ை-ை க-ற-க-க வ-ண-ட-ம-. -------------------------------- நான் என் எடையை குறைக்க வேண்டும். 0
kā----m kū-utal-3 k______ k______ 3 k-r-ṇ-m k-ṟ-t-l 3 ----------------- kāraṇam kūṟutal 3
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। எடைய-க்-க-றை-்--ற்-ா- நான----ை -ாப்--டா--- -ர------ேன். எ___ கு_______ நா_ இ_ சா_____ இ______ எ-ை-ை-் க-ற-ப-ப-ற-க-க ந-ன- இ-ை ச-ப-ப-ட-ம-் இ-ு-்-ி-ே-்- ------------------------------------------------------- எடையைக் குறைப்பதற்காக நான் இதை சாப்பிடாமல் இருக்கிறேன். 0
nīṅk-- -ṉ-kēk-c---i-ā-a- ----k-ṟī-ka-? n_____ ē_ k__ c_________ i____________ n-ṅ-a- ē- k-k c-p-i-ā-a- i-u-k-ṟ-r-a-? -------------------------------------- nīṅkaḷ ēṉ kēk cāppiṭāmal irukkiṟīrkaḷ?
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? ந---கள----் --ய-் கு-ி-்க---்-இ-ு----ற-ர-க--? நீ___ ஏ_ பி__ கு_____ இ________ ந-ங-க-் ஏ-் ப-ய-் க-ட-க-க-ம-் இ-ு-்-ி-ீ-்-ள-? --------------------------------------------- நீங்கள் ஏன் பியர் குடிக்காமல் இருக்கிறீர்கள்? 0
n-ṅ--ḷ-----ē----p-i------irukk-ṟī---ḷ? n_____ ē_ k__ c_________ i____________ n-ṅ-a- ē- k-k c-p-i-ā-a- i-u-k-ṟ-r-a-? -------------------------------------- nīṅkaḷ ēṉ kēk cāppiṭāmal irukkiṟīrkaḷ?
ਮੈਂ ਅਜੇ ਗੱਡੀ ਚਲਾਉਣੀ ਹੈ। நா-்-வண--ி -ட்டவே------. நா_ வ__ ஓ_______ ந-ன- வ-்-ி ஓ-்-வ-ண-ட-ம-. ------------------------ நான் வண்டி ஓட்டவேண்டும். 0
nīṅ--- -ṉ-k-k -ā--i--ma--i-u--iṟīrk-ḷ? n_____ ē_ k__ c_________ i____________ n-ṅ-a- ē- k-k c-p-i-ā-a- i-u-k-ṟ-r-a-? -------------------------------------- nīṅkaḷ ēṉ kēk cāppiṭāmal irukkiṟīrkaḷ?
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। ந-ன் வ-்-- --்ட -ே-்ட-ம- ---பத-ல--பி-ர்-கு-ி------ல-லை. நா_ வ__ ஓ__ வே___ எ____ பி__ கு___ வி___ ந-ன- வ-்-ி ஓ-்- வ-ண-ட-ம- எ-்-த-ல- ப-ய-் க-ட-க-க வ-ல-ல-. ------------------------------------------------------- நான் வண்டி ஓட்ட வேண்டும் என்பதால் பியர் குடிக்க வில்லை. 0
Nā--eṉ -ṭai-a- -u-aikk---ē---m. N__ e_ e______ k_______ v______ N-ṉ e- e-a-y-i k-ṟ-i-k- v-ṇ-u-. ------------------------------- Nāṉ eṉ eṭaiyai kuṟaikka vēṇṭum.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? ந--ஏ---கா-ி--ு---்க-மல- --ு-்--றாய்? நீ ஏ_ கா_ கு_____ இ______ ந- ஏ-் க-ப- க-ட-க-க-ம-் இ-ு-்-ி-ா-்- ------------------------------------ நீ ஏன் காபி குடிக்காமல் இருக்கிறாய்? 0
Nā---ṉ----iyai ku-aikka --ṇṭ--. N__ e_ e______ k_______ v______ N-ṉ e- e-a-y-i k-ṟ-i-k- v-ṇ-u-. ------------------------------- Nāṉ eṉ eṭaiyai kuṟaikka vēṇṭum.
ਠੰਢੀ ਹੈ। அ-- -ற- இ--க்க-றது. அ_ ஆ_ இ______ அ-ு ஆ-ி இ-ு-்-ி-த-. ------------------- அது ஆறி இருக்கிறது. 0
N---e- --ai-a- k-ṟai----vē--u-. N__ e_ e______ k_______ v______ N-ṉ e- e-a-y-i k-ṟ-i-k- v-ṇ-u-. ------------------------------- Nāṉ eṉ eṭaiyai kuṟaikka vēṇṭum.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। காப- -றி-இருப்--ால் --ன் குடி-்க-ி--லை. கா_ ஆ_ இ_____ நா_ கு_______ க-ப- ஆ-ி இ-ு-்-த-ல- ந-ன- க-ட-க-க-ி-்-ை- --------------------------------------- காபி ஆறி இருப்பதால் நான் குடிக்கவில்லை. 0
Eṭ-iy-i--k-----p-taṟkāk- n-- it-i-cāppiṭ---l----kk---ṉ. E_______ k______________ n__ i___ c_________ i_________ E-a-y-i- k-ṟ-i-p-t-ṟ-ā-a n-ṉ i-a- c-p-i-ā-a- i-u-k-ṟ-ṉ- ------------------------------------------------------- Eṭaiyaik kuṟaippataṟkāka nāṉ itai cāppiṭāmal irukkiṟēṉ.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? நீ---்--- கு---்-ா-ல்-இ-ுக்--றா--? நீ ஏ_ டீ கு_____ இ______ ந- ஏ-் ட- க-ட-க-க-ம-் இ-ு-்-ி-ா-்- ---------------------------------- நீ ஏன் டீ குடிக்காமல் இருக்கிறாய்? 0
Eṭa----- ---a-p-a------a n-ṉ -t-i--āpp-ṭā-al-i-----ṟ-ṉ. E_______ k______________ n__ i___ c_________ i_________ E-a-y-i- k-ṟ-i-p-t-ṟ-ā-a n-ṉ i-a- c-p-i-ā-a- i-u-k-ṟ-ṉ- ------------------------------------------------------- Eṭaiyaik kuṟaippataṟkāka nāṉ itai cāppiṭāmal irukkiṟēṉ.
ਮੇਰੇ ਕੋਲ ਖੰਡ ਨਹੀਂ ਹੈ। என--ிட----க-க-ை -ல-லை. எ____ ச___ இ___ எ-்-ி-ம- ச-்-ர- இ-்-ை- ---------------------- என்னிடம் சக்கரை இல்லை. 0
E-aiyai- k--aip-a--ṟ-ā-- n-ṉ-i-a---āpp----al---ukk--ēṉ. E_______ k______________ n__ i___ c_________ i_________ E-a-y-i- k-ṟ-i-p-t-ṟ-ā-a n-ṉ i-a- c-p-i-ā-a- i-u-k-ṟ-ṉ- ------------------------------------------------------- Eṭaiyaik kuṟaippataṟkāka nāṉ itai cāppiṭāmal irukkiṟēṉ.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। நா----ீ --ட--்-ாம-் இர-க்கிற--்-ஏனெ-்---் -ன்னிட-- சக்-ரை-இல்--. நா_ டீ கு_____ இ_____ ஏ____ எ____ ச___ இ___ ந-ன- ட- க-ட-க-க-ம-் இ-ு-்-ி-ே-் ஏ-ெ-்-ா-் எ-்-ி-ம- ச-்-ர- இ-்-ை- ---------------------------------------------------------------- நான் டீ குடிக்காமல் இருக்கிறேன் ஏனென்றால் என்னிடம் சக்கரை இல்லை. 0
Nī---ḷ -- p-yar -uṭ-k-ām-----u-ki-ī---ḷ? N_____ ē_ p____ k_________ i____________ N-ṅ-a- ē- p-y-r k-ṭ-k-ā-a- i-u-k-ṟ-r-a-? ---------------------------------------- Nīṅkaḷ ēṉ piyar kuṭikkāmal irukkiṟīrkaḷ?
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? நீங-கள- -ன--ஸ-ப்-க-டிக்காம-- இ--க-க-றீ-்-ள்? நீ___ ஏ_ ஸூ_ கு_____ இ________ ந-ங-க-் ஏ-் ஸ-ப- க-ட-க-க-ம-் இ-ு-்-ி-ீ-்-ள-? -------------------------------------------- நீங்கள் ஏன் ஸூப் குடிக்காமல் இருக்கிறீர்கள்? 0
N-ṅ--ḷ-ēṉ-pi--r ku---kāmal-i-uk-iṟī--aḷ? N_____ ē_ p____ k_________ i____________ N-ṅ-a- ē- p-y-r k-ṭ-k-ā-a- i-u-k-ṟ-r-a-? ---------------------------------------- Nīṅkaḷ ēṉ piyar kuṭikkāmal irukkiṟīrkaḷ?
ਮੈਂ ਇਹ ਨਹੀਂ ਮੰਗਵਾਇਆ। ந--்-அதற-க- -ர்-ர்-செ-்--ி-்ல-. நா_ அ___ ஆ___ செ______ ந-ன- அ-ற-க- ஆ-்-ர- ச-ய-ய-ி-்-ை- ------------------------------- நான் அதற்கு ஆர்டர் செய்யவில்லை. 0
N-ṅ-a- ē--piy-- -------mal-----k--ī-ka-? N_____ ē_ p____ k_________ i____________ N-ṅ-a- ē- p-y-r k-ṭ-k-ā-a- i-u-k-ṟ-r-a-? ---------------------------------------- Nīṅkaḷ ēṉ piyar kuṭikkāmal irukkiṟīrkaḷ?
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। ந--் ----கு----டர- -ெ-்யாததா-்-இ-ை --ப---டாமல---ருக்--ற--். நா_ அ___ ஆ___ செ_____ இ_ சா_____ இ______ ந-ன- அ-ற-க- ஆ-்-ர- ச-ய-ய-த-ா-் இ-ை ச-ப-ப-ட-ம-் இ-ு-்-ி-ே-்- ----------------------------------------------------------- நான் அதற்கு ஆர்டர் செய்யாததால் இதை சாப்பிடாமல் இருக்கிறேன். 0
N-- -------ṭ---ē--um. N__ v____ ō__________ N-ṉ v-ṇ-i ō-ṭ-v-ṇ-u-. --------------------- Nāṉ vaṇṭi ōṭṭavēṇṭum.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? நீ-்--்--ன--இ---்சி-சாப-பிட-மல- -ர-க்-ிற-ர--ள்? நீ___ ஏ_ இ___ சா_____ இ________ ந-ங-க-் ஏ-் இ-ை-்-ி ச-ப-ப-ட-ம-் இ-ு-்-ி-ீ-்-ள-? ----------------------------------------------- நீங்கள் ஏன் இறைச்சி சாப்பிடாமல் இருக்கிறீர்கள்? 0
Nā--va--- -ṭṭavē----. N__ v____ ō__________ N-ṉ v-ṇ-i ō-ṭ-v-ṇ-u-. --------------------- Nāṉ vaṇṭi ōṭṭavēṇṭum.
ਮੈਂ ਸ਼ਾਕਾਹਾਰੀ ਹਾਂ। நான்-ஒர- --வ உணவி. நா_ ஒ_ சை_ உ___ ந-ன- ஒ-ு ச-வ உ-வ-. ------------------ நான் ஒரு சைவ உணவி. 0
N-ṉ ---ṭi --ṭ---ṇ--m. N__ v____ ō__________ N-ṉ v-ṇ-i ō-ṭ-v-ṇ-u-. --------------------- Nāṉ vaṇṭi ōṭṭavēṇṭum.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। ந-----றைச--ி ------டவ--்ல----ெ---ா-்-ந----ஒரு-சைவ-உணவ-. நா_ இ___ சா______ ஏ____ நா_ ஒ_ சை_ உ___ ந-ன- இ-ை-்-ி ச-ப-ப-ட-ி-்-ை ஏ-ெ-்-ா-் ந-ன- ஒ-ு ச-வ உ-வ-. ------------------------------------------------------- நான் இறைச்சி சாப்பிடவில்லை ஏனென்றால் நான் ஒரு சைவ உணவி. 0
N-- -aṇ-i-ō-ṭa-v--ṭ-m -ṉp-tāl -iya- kuṭ-k-a-vi--a-. N__ v____ ō___ v_____ e______ p____ k______ v______ N-ṉ v-ṇ-i ō-ṭ- v-ṇ-u- e-p-t-l p-y-r k-ṭ-k-a v-l-a-. --------------------------------------------------- Nāṉ vaṇṭi ōṭṭa vēṇṭum eṉpatāl piyar kuṭikka villai.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...