ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   ta சமையல் அறையில்

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [பத்தொன்பது]

19 [Pattoṉpatu]

சமையல் அறையில்

camaiyal aṟaiyil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? உ-்-ுட-ய-சம--ல---றை ப--ியதா? உ____ ச___ அ_ பு____ உ-்-ு-ை- ச-ை-ல- அ-ை ப-த-ய-ா- ---------------------------- உன்னுடைய சமையல் அறை புதியதா? 0
c-m-iy-l--ṟ-i--l c_______ a______ c-m-i-a- a-a-y-l ---------------- camaiyal aṟaiyil
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? ந- இ-்ற- --்ன --ை-்--வ---ம்ப-கிறாய-? நீ இ__ எ__ ச___ வி_______ ந- இ-்-ு எ-்- ச-ை-்- வ-ர-ம-ப-க-ற-ய-? ------------------------------------ நீ இன்று என்ன சமைக்க விரும்புகிறாய்? 0
c---iy---aṟ-iyil c_______ a______ c-m-i-a- a-a-y-l ---------------- camaiyal aṟaiyil
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? நீ மி-்--- அட-ப--ில் -ம-க--ிறாய--அ-்லது வாய---------ல-? நீ மி___ அ____ ச_____ அ___ வா_ அ_____ ந- ம-ன-ச-ர அ-ு-்-ி-் ச-ை-்-ி-ா-ா அ-்-த- வ-ய- அ-ு-்-ி-ா- ------------------------------------------------------- நீ மின்சார அடுப்பில் சமைக்கிறாயா அல்லது வாயு அடுப்பிலா? 0
u---ṭ--ya --m-i--l-aṟai-p-tiyat-? u________ c_______ a___ p________ u-ṉ-ṭ-i-a c-m-i-a- a-a- p-t-y-t-? --------------------------------- uṉṉuṭaiya camaiyal aṟai putiyatā?
ਕੀ ਮੈਂ ਪਿਆਜ਼ ਕੱਟਾਂ? ந-ன்--ெங்-ா--- நறுக-க--? நா_ வெ____ ந_____ ந-ன- வ-ங-க-ய-் ந-ு-்-வ-? ------------------------ நான் வெங்காயம் நறுக்கவா? 0
uṉṉ--a-y--ca-a-ya--a----put----ā? u________ c_______ a___ p________ u-ṉ-ṭ-i-a c-m-i-a- a-a- p-t-y-t-? --------------------------------- uṉṉuṭaiya camaiyal aṟai putiyatā?
ਕੀ ਮੈਂ ਆਲੂ ਛਿੱਲਾਂ? நான- உ-ு----கி-ங-கை-் தோல் உ-ி-்--ா? நா_ உ________ தோ_ உ_____ ந-ன- உ-ு-ை-்-ி-ங-க-த- த-ல- உ-ி-்-வ-? ------------------------------------ நான் உருளைக்கிழங்கைத் தோல் உரிக்கவா? 0
u-ṉ--a-y---am-i--l ---i---ti-atā? u________ c_______ a___ p________ u-ṉ-ṭ-i-a c-m-i-a- a-a- p-t-y-t-? --------------------------------- uṉṉuṭaiya camaiyal aṟai putiyatā?
ਕੀ ਮੈਂ ਸਲਾਦ ਧੋਵਾਂ? ந-------டை----்பவ-? நா_ சா__ அ_____ ந-ன- ச-ல-ை அ-ம-ப-ா- ------------------- நான் சாலடை அலம்பவா? 0
Nī ---u----- ca-aik---v-rumpuk-ṟ--? N_ i___ e___ c_______ v____________ N- i-ṟ- e-ṉ- c-m-i-k- v-r-m-u-i-ā-? ----------------------------------- Nī iṉṟu eṉṉa camaikka virumpukiṟāy?
ਪਿਆਲੇ ਕਿਥੇ ਹਨ? கண---ட- ட-்ப்ளர-ல-லா---எங்க- ---க்---்--? க___ ட_______ எ__ இ_______ க-்-ா-ி ட-்-்-ர-ல-ல-ம- எ-்-ே இ-ு-்-ி-்-ன- ----------------------------------------- கண்ணாடி டம்ப்ளரெல்லாம் எங்கே இருக்கின்றன? 0
N---ṉṟ--e--a-c---i--a v-r--pu-iṟāy? N_ i___ e___ c_______ v____________ N- i-ṟ- e-ṉ- c-m-i-k- v-r-m-u-i-ā-? ----------------------------------- Nī iṉṟu eṉṉa camaikka virumpukiṟāy?
ਚੀਨੀ ਦੇ ਬਰਤਨ ਕਿੱਥੇ ਹਨ? பாத்--ரங்-ள் எ----ம------ே -------ன-றன? பா______ எ___ எ__ இ_______ ப-த-த-ர-்-ள- எ-்-ா-் எ-்-ே இ-ு-்-ி-்-ன- --------------------------------------- பாத்திரங்கள் எல்லாம் எங்கே இருக்கின்றன? 0
N- --ṟ--eṉ-a c----k-- v-r-m-ukiṟāy? N_ i___ e___ c_______ v____________ N- i-ṟ- e-ṉ- c-m-i-k- v-r-m-u-i-ā-? ----------------------------------- Nī iṉṟu eṉṉa camaikka virumpukiṟāy?
ਛੁਰੀ ਕਾਂਟੇ ਕਿੱਥੇ ਹਨ? க--்-- வ--ய---்க-்----க--இர--்---்றன? க___ வ______ எ__ இ_______ க-ண-ட- வ-ை-ற-க-க-் எ-்-ே இ-ு-்-ி-்-ன- ------------------------------------- கரண்டி வகையறாக்கள் எங்கே இருக்கின்றன? 0
Nī-m------ aṭup--l-c-----k-ṟāy--allat--vāyu--------ā? N_ m______ a______ c___________ a_____ v___ a________ N- m-ṉ-ā-a a-u-p-l c-m-i-k-ṟ-y- a-l-t- v-y- a-u-p-l-? ----------------------------------------------------- Nī miṉcāra aṭuppil camaikkiṟāyā allatu vāyu aṭuppilā?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? உன--ிட---ட-----ூடி-திறப-பா---இருக-க-றத-? உ____ டி_ மூ_ தி____ இ______ உ-்-ி-ம- ட-ன- ம-ட- த-ற-்-ா-் இ-ு-்-ி-த-? ---------------------------------------- உன்னிடம் டின் மூடி திறப்பான் இருக்கிறதா? 0
N- --ṉcār- a--pp-l-c-ma---iṟ-y- -llatu vāyu-a---p-lā? N_ m______ a______ c___________ a_____ v___ a________ N- m-ṉ-ā-a a-u-p-l c-m-i-k-ṟ-y- a-l-t- v-y- a-u-p-l-? ----------------------------------------------------- Nī miṉcāra aṭuppil camaikkiṟāyā allatu vāyu aṭuppilā?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? உன----ம- -----ி-தி-ப்-ான் இர-க-கிறத-? உ____ பு__ தி____ இ______ உ-்-ி-ம- ப-ட-ட- த-ற-்-ா-் இ-ு-்-ி-த-? ------------------------------------- உன்னிடம் புட்டி திறப்பான் இருக்கிறதா? 0
Nī-----ā-a a-u-p-- ca--i-kiṟāyā -l-at---ā-- -ṭ---i--? N_ m______ a______ c___________ a_____ v___ a________ N- m-ṉ-ā-a a-u-p-l c-m-i-k-ṟ-y- a-l-t- v-y- a-u-p-l-? ----------------------------------------------------- Nī miṉcāra aṭuppil camaikkiṟāyā allatu vāyu aṭuppilā?
ਕੀ ਤੇਰੇ ਕੋਲ ਕਾਰਕ – ਪੇਚ ਹੈ? உன-ன-ட-் க-----த---க---ரு---ி---? உ____ கா_____ இ______ உ-்-ி-ம- க-ர-க-த-ர-க- இ-ு-்-ி-த-? --------------------------------- உன்னிடம் கார்க்திருகி இருக்கிறதா? 0
Nā- ve-----m --ṟuk-av-? N__ v_______ n_________ N-ṉ v-ṅ-ā-a- n-ṟ-k-a-ā- ----------------------- Nāṉ veṅkāyam naṟukkavā?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? நீ இந-த ச--டி---ா --ப் -ெ---ு--ண்-ி---்--றா-்? நீ இ__ ச____ சூ_ செ___________ ந- இ-்- ச-்-ி-ி-ா ச-ப- ச-ய-த-க-ண-ட-ர-க-க-ற-ய-? ---------------------------------------------- நீ இந்த சட்டியிலா சூப் செய்துகொண்டிருக்கிறாய்? 0
N-- veṅkāya- n---k--vā? N__ v_______ n_________ N-ṉ v-ṅ-ā-a- n-ṟ-k-a-ā- ----------------------- Nāṉ veṅkāyam naṟukkavā?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? நீ -ந்-----டி--ல- மீ-் -றுத-த-க-க--்டிருக்கி-ா--? நீ இ__ ச____ மீ_ வ_____________ ந- இ-்- ச-்-ி-ி-ா ம-ன- வ-ு-்-ு-்-ொ-்-ி-ு-்-ி-ா-்- ------------------------------------------------- நீ இந்த சட்டியிலா மீன் வறுத்துக்கொண்டிருக்கிறாய்? 0
N-ṉ --ṅk-yam-----k-a--? N__ v_______ n_________ N-ṉ v-ṅ-ā-a- n-ṟ-k-a-ā- ----------------------- Nāṉ veṅkāyam naṟukkavā?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? நீ -ந்த --ட-டும- -ட்-ிய------ய்--- -்---- செ-்--க-------க-----ய-? நீ இ__ வா___ ச____ கா___ க்__ செ___________ ந- இ-்- வ-ட-ட-ம- ச-்-ி-ி-ா க-ய-க-ை க-ர-ல- ச-ய-த-க-ண-ட-ர-க-க-ற-ய-? ----------------------------------------------------------------- நீ இந்த வாட்டும் சட்டியிலா காய்களை க்ரில் செய்துகொண்டிருக்கிறாய்? 0
N---ur----k-i-a----t-tōl--r--k-vā? N__ u_______________ t__ u________ N-ṉ u-u-a-k-i-a-k-i- t-l u-i-k-v-? ---------------------------------- Nāṉ uruḷaikkiḻaṅkait tōl urikkavā?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। நா-்----ை-ை-உண-----ு தய-ர- செ---ி-ேன-. நா_ மே__ உ____ த__ செ_____ ந-ன- ம-ஜ-ய- உ-வ-ற-க- த-ா-் ச-ய-க-ற-ன-. -------------------------------------- நான் மேஜையை உணவிற்கு தயார் செய்கிறேன். 0
N-ṉ-ur-------ḻa--a-- --l --ik-av-? N__ u_______________ t__ u________ N-ṉ u-u-a-k-i-a-k-i- t-l u-i-k-v-? ---------------------------------- Nāṉ uruḷaikkiḻaṅkait tōl urikkavā?
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। இதோ---கு----்--டு------ கத்த-,-முள-க---ி ம--றும் --பூன---் உ---ன. இ_ இ__ சா_______ க___ மு____ ம___ ஸ்____ உ____ இ-ோ இ-க- ச-ப-ப-ட-வ-ற-க- க-்-ி- ம-ள-க-்-ி ம-்-ு-் ஸ-ப-ன-க-் உ-்-ன- ----------------------------------------------------------------- இதோ இஙகு சாப்பிடுவதற்கு கத்தி, முள்கத்தி மற்றும் ஸ்பூன்கள் உள்ளன. 0
Nā--ur---ikk-ḻa-k--t --l ur-kk---? N__ u_______________ t__ u________ N-ṉ u-u-a-k-i-a-k-i- t-l u-i-k-v-? ---------------------------------- Nāṉ uruḷaikkiḻaṅkait tōl urikkavā?
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। இ------- --்------ள்,த---ு---ள் --்-ும்-க---து-்ட-க-- உ-்ள-. இ_ இ__ ட_____________ ம___ கை______ உ____ இ-ோ இ-க- ட-்-்-ர-க-்-த-்-ு-்-ள- ம-்-ு-் க-த-த-ண-ட-க-் உ-்-ன- ------------------------------------------------------------ இதோ இஙகு டம்ப்ளர்கள்,தட்டுக்கள் மற்றும் கைத்துண்டுகள் உள்ளன. 0
Nā- c-laṭ-i--l-m-av-? N__ c______ a________ N-ṉ c-l-ṭ-i a-a-p-v-? --------------------- Nāṉ cālaṭai alampavā?

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।