ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   ta கேள்விகள் - இறந்த காலம் 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [எண்பத்து ஆறு]

86 [Eṇpattu āṟu]

கேள்விகள் - இறந்த காலம் 2

kēḷvikaḷ - iṟanta kālam 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? நீ-எந-த--ழுத---ப-பட்ட-- -ை--ண---து--ொண--ாய்? நீ எ__ க________ டை அ___ கொ____ ந- எ-்- க-ு-்-ு-்-ட-ட-/ ட- அ-ி-்-ு க-ண-ட-ய-? -------------------------------------------- நீ எந்த கழுத்துப்பட்டி/ டை அணிந்து கொண்டாய்? 0
kē-vika--- i--nt- -āl---2 k_______ - i_____ k____ 2 k-ḷ-i-a- - i-a-t- k-l-m 2 ------------------------- kēḷvikaḷ - iṟanta kālam 2
ਤੂੰ ਕਿਹੜੀ ਗੱਡੀ ਖਰੀਦੀ ਹੈ? நீ எ--த-மோட----் --்---வா----ன-ய்? நீ எ__ மோ___ வ__ வா_____ ந- எ-்- ம-ட-ட-ர- வ-்-ி வ-ங-க-ன-ய-? ---------------------------------- நீ எந்த மோட்டார் வண்டி வாங்கினாய்? 0
kē---kaḷ---i----a-kā-am-2 k_______ - i_____ k____ 2 k-ḷ-i-a- - i-a-t- k-l-m 2 ------------------------- kēḷvikaḷ - iṟanta kālam 2
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? நீ -ந-த செ-்-ித்-ா--க்கு -ந்-- -----னாய-? நீ எ__ செ_______ ச__ க_____ ந- எ-்- ச-ய-த-த-த-ள-க-க- ச-்-ா க-்-ி-ா-்- ----------------------------------------- நீ எந்த செய்தித்தாளுக்கு சந்தா கட்டினாய்? 0
nī -nt--ka---t----ṭṭ-/ --- aṇintu--oṇ-ā-? n_ e___ k_____________ ṭ__ a_____ k______ n- e-t- k-ḻ-t-u-p-ṭ-i- ṭ-i a-i-t- k-ṇ-ā-? ----------------------------------------- nī enta kaḻuttuppaṭṭi/ ṭai aṇintu koṇṭāy?
ਤੁਸੀਂ ਕਿਸਨੂੰ ਦੇਖਿਆ ਸੀ? நீ-்க-்-ய----ப-ர----ீ-்க--? நீ___ யா_ பா_______ ந-ங-க-் ய-ர- ப-ர-த-த-ர-க-்- --------------------------- நீங்கள் யாரை பார்த்தீர்கள்? 0
n--e-----aḻ--tu-p-ṭ-i/-ṭ-i -ṇ--t--k--ṭ--? n_ e___ k_____________ ṭ__ a_____ k______ n- e-t- k-ḻ-t-u-p-ṭ-i- ṭ-i a-i-t- k-ṇ-ā-? ----------------------------------------- nī enta kaḻuttuppaṭṭi/ ṭai aṇintu koṇṭāy?
ਤੁਸੀਂ ਕਿਸਨੂੰ ਮਿਲੇ ਸੀ? நீ--க-்---ர- -ந்-----ீர்கள-? நீ___ யா_ ச________ ந-ங-க-் ய-ர- ச-்-ி-்-ீ-்-ள-? ---------------------------- நீங்கள் யாரை சந்தித்தீர்கள்? 0
nī -n-a-kaḻut-u-p---i/ ṭ-- a-in---ko-ṭ--? n_ e___ k_____________ ṭ__ a_____ k______ n- e-t- k-ḻ-t-u-p-ṭ-i- ṭ-i a-i-t- k-ṇ-ā-? ----------------------------------------- nī enta kaḻuttuppaṭṭi/ ṭai aṇintu koṇṭāy?
ਤੁਸੀਂ ਕਿਸਨੂੰ ਪਹਿਚਾਣਿਆ ਸੀ? ந-ங்-----------ை-ாள----ெ-ி-------ண---ர்கள-? நீ___ யா_ அ____ தெ___ கொ______ ந-ங-க-் ய-ர- அ-ை-ா-ம- த-ர-ந-த- க-ண-ட-ர-க-்- ------------------------------------------- நீங்கள் யாரை அடையாளம் தெரிந்து கொண்டீர்கள்? 0
Nī ent---ō-ṭā- --ṇṭi vā----āy? N_ e___ m_____ v____ v________ N- e-t- m-ṭ-ā- v-ṇ-i v-ṅ-i-ā-? ------------------------------ Nī enta mōṭṭār vaṇṭi vāṅkiṉāy?
ਤੁਸੀਂ ਕਦੋਂ ਉੱਠੇ ਹੋ? நீ-்க-்--ப்--ழுத---ழ------்-ள்? நீ___ எ____ எ_______ ந-ங-க-் எ-்-ொ-ு-ு எ-ு-்-ீ-்-ள-? ------------------------------- நீங்கள் எப்பொழுது எழுந்தீர்கள்? 0
N--en---m--ṭ-- --ṇṭ- -ā--i---? N_ e___ m_____ v____ v________ N- e-t- m-ṭ-ā- v-ṇ-i v-ṅ-i-ā-? ------------------------------ Nī enta mōṭṭār vaṇṭi vāṅkiṉāy?
ਤੁਸੀਂ ਕਦੋਂ ਆਰੰਭ ਕੀਤਾ ਹੈ? நீ-்--்--ப்பொழ--ு --ற-்-ட---ர----? நீ___ எ____ பு_________ ந-ங-க-் எ-்-ொ-ு-ு ப-ற-்-ட-ட-ர-க-்- ---------------------------------- நீங்கள் எப்பொழுது புறப்பட்டீர்கள்? 0
N-----a -ō-ṭār -aṇṭi -āṅk----? N_ e___ m_____ v____ v________ N- e-t- m-ṭ-ā- v-ṇ-i v-ṅ-i-ā-? ------------------------------ Nī enta mōṭṭār vaṇṭi vāṅkiṉāy?
ਤੁਸੀਂ ਕਦੋਂ ਖਤਮ ਕੀਤਾ ਹੈ? ந---க-் எ-்பொழ-து-ம--ி-்த-ர்க-்? நீ___ எ____ மு_______ ந-ங-க-் எ-்-ொ-ு-ு ம-ட-த-த-ர-க-்- -------------------------------- நீங்கள் எப்பொழுது முடித்தீர்கள்? 0
Nī --t---eyti--ā---k--c-ntā -aṭ-i---? N_ e___ c____________ c____ k________ N- e-t- c-y-i-t-ḷ-k-u c-n-ā k-ṭ-i-ā-? ------------------------------------- Nī enta ceytittāḷukku cantā kaṭṭiṉāy?
ਤੁਹਾਡੀ ਦ ਕਦੋਂ ਖੁਲ੍ਹੀ ਸੀ? நீங்க-் ஏன- வ--ி-்-ு-் க-----ர்கள-? நீ___ ஏ_ வி____ கொ______ ந-ங-க-் ஏ-் வ-ழ-த-த-க- க-ண-ட-ர-க-்- ----------------------------------- நீங்கள் ஏன் விழித்துக் கொண்டீர்கள்? 0
N- en-a-ce--it-āḷuk-- cantā ka-ṭ----? N_ e___ c____________ c____ k________ N- e-t- c-y-i-t-ḷ-k-u c-n-ā k-ṭ-i-ā-? ------------------------------------- Nī enta ceytittāḷukku cantā kaṭṭiṉāy?
ਤੁਸੀਂ ਅਧਿਆਪਕ ਕਿਉਂ ਬਣੇ ਸੀ? நீ---ள்---் -ச---ய-- ஆ--ர-கள-? நீ___ ஏ_ ஆ____ ஆ_____ ந-ங-க-் ஏ-் ஆ-ி-ி-ர- ஆ-ீ-்-ள-? ------------------------------ நீங்கள் ஏன் ஆசிரியர் ஆனீர்கள்? 0
N--en-a-ce--i-tāḷ---- c-ntā------ṉāy? N_ e___ c____________ c____ k________ N- e-t- c-y-i-t-ḷ-k-u c-n-ā k-ṭ-i-ā-? ------------------------------------- Nī enta ceytittāḷukku cantā kaṭṭiṉāy?
ਤੁਸੀਂ ਟੈਕਸੀ ਕਿਉਂ ਲਈ ਹੈ? ந-ங்கள- ஏ-் வ-ட-- வண-ட- -ட-த-து-- க--்ட-ர்---? நீ___ ஏ_ வா__ வ__ எ____ கொ______ ந-ங-க-் ஏ-் வ-ட-ை வ-்-ி எ-ு-்-ு-் க-ண-ட-ர-க-்- ---------------------------------------------- நீங்கள் ஏன் வாடகை வண்டி எடுத்துக் கொண்டீர்கள்? 0
N-ṅ--ḷ---ra-----tt-r-aḷ? N_____ y____ p__________ N-ṅ-a- y-r-i p-r-t-r-a-? ------------------------ Nīṅkaḷ yārai pārttīrkaḷ?
ਤੁਸੀਂ ਕਿੱਥੋਂ ਆਏ ਹੋ? ந-ங--ள- -ங்-ிரு--து -ந்---்கள-? நீ___ எ_____ வ______ ந-ங-க-் எ-்-ி-ு-்-ு வ-்-ீ-்-ள-? ------------------------------- நீங்கள் எங்கிருந்து வந்தீர்கள்? 0
N--k-----r-i--ā--tī---ḷ? N_____ y____ p__________ N-ṅ-a- y-r-i p-r-t-r-a-? ------------------------ Nīṅkaḷ yārai pārttīrkaḷ?
ਤੁਸੀਂ ਕਿੱਥੇ ਗਏ ਸੀ? ந--்கள்-எங--ு---னீ-்--்? நீ___ எ__ போ_____ ந-ங-க-் எ-்-ு ப-ன-ர-க-்- ------------------------ நீங்கள் எங்கு போனீர்கள்? 0
Nī-ka--yā--- --r-t---aḷ? N_____ y____ p__________ N-ṅ-a- y-r-i p-r-t-r-a-? ------------------------ Nīṅkaḷ yārai pārttīrkaḷ?
ਤੁਸੀਂ ਕਿੱਥੇ ਸੀ? ந-------எங-க- இர-ந்-ீர்கள்? நீ___ எ__ இ_______ ந-ங-க-் எ-்-ு இ-ு-்-ீ-்-ள-? --------------------------- நீங்கள் எங்கு இருந்தீர்கள்? 0
Nīṅ----y-r-i-ca-tittīr-aḷ? N_____ y____ c____________ N-ṅ-a- y-r-i c-n-i-t-r-a-? -------------------------- Nīṅkaḷ yārai cantittīrkaḷ?
ਤੁਸੀਂ ਕਿਸਦੀ ਮਦਦ ਕੀਤੀ ਹੈ? ந------ யா--க-க- உதவி-----தீ-்-ள்? நீ___ யா___ உ__ செ______ ந-ங-க-் ய-ர-க-க- உ-வ- ச-ய-த-ர-க-்- ---------------------------------- நீங்கள் யாருக்கு உதவி செய்தீர்கள்? 0
N---aḷ yārai-ca-t-t--r-a-? N_____ y____ c____________ N-ṅ-a- y-r-i c-n-i-t-r-a-? -------------------------- Nīṅkaḷ yārai cantittīrkaḷ?
ਤੁਸੀਂ ਕਿਸਨੂੰ ਲਿਖਿਆ ਹੈ? நீங்--்----ு-்கு-எ-ு---ீர---்? நீ___ யா___ எ_______ ந-ங-க-் ய-ர-க-க- எ-ு-ி-ீ-்-ள-? ------------------------------ நீங்கள் யாருக்கு எழுதினீர்கள்? 0
N-ṅka- --ra- --ntittīr-aḷ? N_____ y____ c____________ N-ṅ-a- y-r-i c-n-i-t-r-a-? -------------------------- Nīṅkaḷ yārai cantittīrkaḷ?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? ந-ங---்-யாரு-்கு-ப--ல்-அளித்தீ-----? நீ___ யா___ ப__ அ_______ ந-ங-க-் ய-ர-க-க- ப-ி-் அ-ி-்-ீ-்-ள-? ------------------------------------ நீங்கள் யாருக்கு பதில் அளித்தீர்கள்? 0
Nīṅk-ḷ---r-i ---iy-ḷa- -erin-u -o--īr---? N_____ y____ a________ t______ k_________ N-ṅ-a- y-r-i a-a-y-ḷ-m t-r-n-u k-ṇ-ī-k-ḷ- ----------------------------------------- Nīṅkaḷ yārai aṭaiyāḷam terintu koṇṭīrkaḷ?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...