ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   hy հարցեր անցյալում 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [ութանասունվեց]

86 [ut’anasunvets’]

հարցեր անցյալում 2

harts’yer ants’yalum 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? Ո-ր --ղկ--ն---ր-----: Ո__ փ______ է__ կ____ Ո-ր փ-ղ-ա-ն է-ր կ-ե-: --------------------- Ո՞ր փողկապն էիր կրել: 0
ha--s---- ants--a--m-2 h________ a_________ 2 h-r-s-y-r a-t-’-a-u- 2 ---------------------- harts’yer ants’yalum 2
ਤੂੰ ਕਿਹੜੀ ਗੱਡੀ ਖਰੀਦੀ ਹੈ? Ո՞ր --ք--ա- ես գնե-: Ո__ մ______ ե_ գ____ Ո-ր մ-ք-ն-ն ե- գ-ե-: -------------------- Ո՞ր մեքենան ես գնել: 0
ha-ts’y-- a---’--l---2 h________ a_________ 2 h-r-s-y-r a-t-’-a-u- 2 ---------------------- harts’yer ants’yalum 2
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? Ո՞ր-թ---ն ե- ---ան-ր-ա-ր-ել: Ո__ թ____ ե_ բ______________ Ո-ր թ-ր-ն ե- բ-ժ-ն-ր-ա-ր-ե-: ---------------------------- Ո՞ր թերթն ես բաժանորդագրվել: 0
V--r--’---hka-----r -rel V___ p_________ e__ k___ V-՞- p-v-g-k-p- e-r k-e- ------------------------ VO՞r p’voghkapn eir krel
ਤੁਸੀਂ ਕਿਸਨੂੰ ਦੇਖਿਆ ਸੀ? ՈՒ-- ---տ-սե-: Ո___ ե_ տ_____ Ո-՞- ե- տ-ս-լ- -------------- ՈՒ՞մ եք տեսել: 0
V--r p-v-g----n -ir kr-l V___ p_________ e__ k___ V-՞- p-v-g-k-p- e-r k-e- ------------------------ VO՞r p’voghkapn eir krel
ਤੁਸੀਂ ਕਿਸਨੂੰ ਮਿਲੇ ਸੀ? ՈՒ՞մ-եք-հ---իպ--: Ո___ ե_ հ________ Ո-՞- ե- հ-ն-ի-ե-: ----------------- ՈՒ՞մ եք հանդիպել: 0
V--r p’v----a---e----rel V___ p_________ e__ k___ V-՞- p-v-g-k-p- e-r k-e- ------------------------ VO՞r p’voghkapn eir krel
ਤੁਸੀਂ ਕਿਸਨੂੰ ਪਹਿਚਾਣਿਆ ਸੀ? Ո--մ-ե--ճա----լ: Ո___ ե_ ճ_______ Ո-՞- ե- ճ-ն-չ-լ- ---------------- ՈՒ՞մ եք ճանաչել: 0
VO-r me-’yen-n---s---el V___ m________ y__ g___ V-՞- m-k-y-n-n y-s g-e- ----------------------- VO՞r mek’yenan yes gnel
ਤੁਸੀਂ ਕਦੋਂ ਉੱਠੇ ਹੋ? Քա-իսի-ն եք-վերկացել: Ք_______ ե_ վ________ Ք-ն-ս-՞- ե- վ-ր-ա-ե-: --------------------- Քանիսի՞ն եք վերկացել: 0
V----m---ye-a--y-- g-el V___ m________ y__ g___ V-՞- m-k-y-n-n y-s g-e- ----------------------- VO՞r mek’yenan yes gnel
ਤੁਸੀਂ ਕਦੋਂ ਆਰੰਭ ਕੀਤਾ ਹੈ? Ե՞----- -կ-ե-: Ե___ ե_ ս_____ Ե-ր- ե- ս-ս-լ- -------------- Ե՞րբ եք սկսել: 0
V-՞- me-’y-na---es----l V___ m________ y__ g___ V-՞- m-k-y-n-n y-s g-e- ----------------------- VO՞r mek’yenan yes gnel
ਤੁਸੀਂ ਕਦੋਂ ਖਤਮ ਕੀਤਾ ਹੈ? Ե՞ր- ե- վ-ր--ց---: Ե___ ե_ վ_________ Ե-ր- ե- վ-ր-ա-ր-լ- ------------------ Ե՞րբ եք վերջացրել: 0
VO---t-y-r--n-yes--az--n--d---v-l V___ t_______ y__ b______________ V-՞- t-y-r-’- y-s b-z-a-o-d-g-v-l --------------------------------- VO՞r t’yert’n yes bazhanordagrvel
ਤੁਹਾਡੀ ਦ ਕਦੋਂ ਖੁਲ੍ਹੀ ਸੀ? Ին-ու՞ եք-ա-թ-աց-լ: Ի_____ ե_ ա________ Ի-չ-ւ- ե- ա-թ-ա-ե-: ------------------- Ինչու՞ եք արթնացել: 0
VO՞- -------n---- -az-anor--grv-l V___ t_______ y__ b______________ V-՞- t-y-r-’- y-s b-z-a-o-d-g-v-l --------------------------------- VO՞r t’yert’n yes bazhanordagrvel
ਤੁਸੀਂ ਅਧਿਆਪਕ ਕਿਉਂ ਬਣੇ ਸੀ? Ին---՞-ե----սուց---դ-րձ--: Ի_____ ե_ ո_______ դ______ Ի-չ-ւ- ե- ո-ս-ւ-ի- դ-ր-ե-: -------------------------- Ինչու՞ եք ուսուցիչ դարձել: 0
V--- t-yert-- --s ---ha--rd-g--el V___ t_______ y__ b______________ V-՞- t-y-r-’- y-s b-z-a-o-d-g-v-l --------------------------------- VO՞r t’yert’n yes bazhanordagrvel
ਤੁਸੀਂ ਟੈਕਸੀ ਕਿਉਂ ਲਈ ਹੈ? Ին--ւ՞-ե--տ--սի ---ձ-լ: Ի_____ ե_ տ____ վ______ Ի-չ-ւ- ե- տ-ք-ի վ-ր-ե-: ----------------------- Ինչու՞ եք տաքսի վարձել: 0
U՞m-y--- --s-l U__ y___ t____ U-m y-k- t-s-l -------------- U՞m yek’ tesel
ਤੁਸੀਂ ਕਿੱਥੋਂ ਆਏ ਹੋ? Ո-տ--ի-- եք եկ--: Ո_______ ե_ ե____ Ո-տ-ղ-՞- ե- ե-ե-: ----------------- Որտեղի՞ց եք եկել: 0
U-- ye---te-el U__ y___ t____ U-m y-k- t-s-l -------------- U՞m yek’ tesel
ਤੁਸੀਂ ਕਿੱਥੇ ਗਏ ਸੀ? Ո-՞ր--ք--ն-ց-լ: Ո___ ե_ գ______ Ո-՞- ե- գ-ա-ե-: --------------- ՈՒ՞ր եք գնացել: 0
U-m--ek- -esel U__ y___ t____ U-m y-k- t-s-l -------------- U՞m yek’ tesel
ਤੁਸੀਂ ਕਿੱਥੇ ਸੀ? Ո-տե-ղ-եք--ղ--: Ո_____ ե_ ե____ Ո-տ-՞- ե- ե-ե-: --------------- Որտե՞ղ եք եղել: 0
U----ek----nd-pel U__ y___ h_______ U-m y-k- h-n-i-e- ----------------- U՞m yek’ handipel
ਤੁਸੀਂ ਕਿਸਦੀ ਮਦਦ ਕੀਤੀ ਹੈ? Ո-՞մ եք-օգն-լ: Ո___ ե_ օ_____ Ո-՞- ե- օ-ն-լ- -------------- ՈՒ՞մ եք օգնել: 0
U-m---k- h--d--el U__ y___ h_______ U-m y-k- h-n-i-e- ----------------- U՞m yek’ handipel
ਤੁਸੀਂ ਕਿਸਨੂੰ ਲਿਖਿਆ ਹੈ? ՈՒ՞---ք--րե-: Ո___ ե_ գ____ Ո-՞- ե- գ-ե-: ------------- ՈՒ՞մ եք գրել: 0
U-m y-k-----dipel U__ y___ h_______ U-m y-k- h-n-i-e- ----------------- U՞m yek’ handipel
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? Ո--- ---պ--ա---նել: Ո___ ե_ պ__________ Ո-՞- ե- պ-տ-ս-ա-ե-: ------------------- ՈՒ՞մ եք պատասխանել: 0
U՞- y-k’-----a-----l U__ y___ c__________ U-m y-k- c-a-a-h-y-l -------------------- U՞m yek’ chanach’yel

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...