ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   hy ածականներ 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [յոթանասունինը]

79 [yot’anasuniny]

ածականներ 2

atsakanner 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। Ես կա--ւյ- ----տ--մ -ա---: Ե_ կ______ զ____ ե_ հ_____ Ե- կ-պ-ւ-տ զ-ե-տ ե- հ-գ-լ- -------------------------- Ես կապույտ զգեստ եմ հագել: 0
a----a-n-r-2 a_________ 2 a-s-k-n-e- 2 ------------ atsakanner 2
ਮੈਂ ਲਾਲ ਕੱਪੜੇ ਪਹਿਨੇ ਹਨ। Ես---րմ---զ-եստ եմ-հ--ե-: Ե_ կ_____ զ____ ե_ հ_____ Ե- կ-ր-ի- զ-ե-տ ե- հ-գ-լ- ------------------------- Ես կարմիր զգեստ եմ հագել: 0
a---ka--er-2 a_________ 2 a-s-k-n-e- 2 ------------ atsakanner 2
ਮੈਂ ਹਰੇ ਕੱਪੜੇ ਪਹਿਨੇ ਹਨ। Ես կան-չ-զ--ս- ե---ա--լ: Ե_ կ____ զ____ ե_ հ_____ Ե- կ-ն-չ զ-ե-տ ե- հ-գ-լ- ------------------------ Ես կանաչ զգեստ եմ հագել: 0
Y---ka-u-- zg-s- --m-h-gel Y__ k_____ z____ y__ h____ Y-s k-p-y- z-e-t y-m h-g-l -------------------------- Yes kapuyt zgest yem hagel
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। Ե- ս- պ---ւ----ե- -նու-: Ե_ ս_ պ_______ ե_ գ_____ Ե- ս- պ-յ-ւ-ա- ե- գ-ո-մ- ------------------------ Ես սև պայուսակ եմ գնում: 0
Yes---p-----g------m --g-l Y__ k_____ z____ y__ h____ Y-s k-p-y- z-e-t y-m h-g-l -------------------------- Yes kapuyt zgest yem hagel
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। Ես --խ---ո--ն --յո-ս-կ--մ-գնո-մ: Ե_ մ_________ պ_______ ե_ գ_____ Ե- մ-խ-ա-ո-յ- պ-յ-ւ-ա- ե- գ-ո-մ- -------------------------------- Ես մոխրագույն պայուսակ եմ գնում: 0
Yes-k-p-y- ----t ye- h-g-l Y__ k_____ z____ y__ h____ Y-s k-p-y- z-e-t y-m h-g-l -------------------------- Yes kapuyt zgest yem hagel
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। Ե-----տ-- -ա--ւսա--ե---ն-ւ-: Ե_ ս_____ պ_______ ե_ գ_____ Ե- ս-ի-ա- պ-յ-ւ-ա- ե- գ-ո-մ- ---------------------------- Ես սպիտակ պայուսակ եմ գնում: 0
Y-- k-rmir zge-t-ye- h---l Y__ k_____ z____ y__ h____ Y-s k-r-i- z-e-t y-m h-g-l -------------------------- Yes karmir zgest yem hagel
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। Ին- -------ե---- ---կավոր: Ի__ ն__ մ_____ է հ________ Ի-ձ ն-ր մ-ք-ն- է հ-ր-ա-ո-: -------------------------- Ինձ նոր մեքենա է հարկավոր: 0
Y-----r--r-z-e-t -em -a--l Y__ k_____ z____ y__ h____ Y-s k-r-i- z-e-t y-m h-g-l -------------------------- Yes karmir zgest yem hagel
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। Ին--արա--մ-քեն----հար-ա---: Ի__ ա___ մ_____ է հ________ Ի-ձ ա-ա- մ-ք-ն- է հ-ր-ա-ո-: --------------------------- Ինձ արագ մեքենա է հարկավոր: 0
Y-s k--mir-zg-s--y-m-ha--l Y__ k_____ z____ y__ h____ Y-s k-r-i- z-e-t y-m h-g-l -------------------------- Yes karmir zgest yem hagel
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। Ինձ-հա--ար----------ա-- հ-րկ--ո-: Ի__ հ_________ մ_____ է հ________ Ի-ձ հ-ր-ա-ա-ե- մ-ք-ն- է հ-ր-ա-ո-: --------------------------------- Ինձ հարմարավետ մեքենա է հարկավոր: 0
Y----a---h- ------ye---a--l Y__ k______ z____ y__ h____ Y-s k-n-c-’ z-e-t y-m h-g-l --------------------------- Yes kanach’ zgest yem hagel
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। Վ--ևո-մ մ- ծ-ր -ի--է -պ---մ: Վ______ մ_ ծ__ կ__ է ա______ Վ-ր-ո-մ մ- ծ-ր կ-ն է ա-ր-ւ-: ---------------------------- Վերևում մի ծեր կին է ապրում: 0
Y---kan-------est y---h-gel Y__ k______ z____ y__ h____ Y-s k-n-c-’ z-e-t y-m h-g-l --------------------------- Yes kanach’ zgest yem hagel
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। Վերև-ւ---ի-------ն - ա----մ: Վ______ մ_ գ__ կ__ է ա______ Վ-ր-ո-մ մ- գ-ր կ-ն է ա-ր-ւ-: ---------------------------- Վերևում մի գեր կին է ապրում: 0
Ye- --na-----------e- hagel Y__ k______ z____ y__ h____ Y-s k-n-c-’ z-e-t y-m h-g-l --------------------------- Yes kanach’ zgest yem hagel
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। Վ--ևու---- -ե-աքր--աս-ր կ-- է ա-րում: Վ______ մ_ հ___________ կ__ է ա______ Վ-ր-ո-մ մ- հ-տ-ք-ք-ա-ե- կ-ն է ա-ր-ւ-: ------------------------------------- Վերևում մի հետաքրքրասեր կին է ապրում: 0
Y-----v --yu-a--y-m gn-m Y__ s__ p______ y__ g___ Y-s s-v p-y-s-k y-m g-u- ------------------------ Yes sev payusak yem gnum
ਸਾਡੇ ਮਹਿਮਾਨ ਚੰਗੇ ਲੋਕ ਸਨ। Մե----ո-ր--ը--ա---- մար--- են: Մ__ հ_______ հ_____ մ_____ ե__ Մ-ր հ-ո-ր-ր- հ-ճ-լ- մ-ր-ի- ե-: ------------------------------ Մեր հյուրերը հաճելի մարդիկ են: 0
Y-s---v--a--sa----m g--m Y__ s__ p______ y__ g___ Y-s s-v p-y-s-k y-m g-u- ------------------------ Yes sev payusak yem gnum
ਸਾਡੇ ਮਹਿਮਾਨ ਨਿਮਰ ਲੋਕ ਸਨ। Մ----յ--------արե-ա--ո-յ-----դիկ են: Մ__ հ_______ բ___________ մ_____ ե__ Մ-ր հ-ո-ր-ր- բ-ր-հ-մ-ո-յ- մ-ր-ի- ե-: ------------------------------------ Մեր հյուրերը բարեհամբույր մարդիկ են: 0
Yes---v p------ ye- gn-m Y__ s__ p______ y__ g___ Y-s s-v p-y-s-k y-m g-u- ------------------------ Yes sev payusak yem gnum
ਸਾਡੇ ਮਹਿਮਾਨ ਦਿਲਚਸਪ ਲੋਕ ਸਨ। Մ-ր -----ե-- հ-տ-ք--իր----դի- ե-: Մ__ հ_______ հ________ մ_____ ե__ Մ-ր հ-ո-ր-ր- հ-տ-ք-ք-ր մ-ր-ի- ե-: --------------------------------- Մեր հյուրերը հետաքրքիր մարդիկ են: 0
Y-s ----r--uyn---y-sak-y-m-gn-m Y__ m_________ p______ y__ g___ Y-s m-k-r-g-y- p-y-s-k y-m g-u- ------------------------------- Yes mokhraguyn payusak yem gnum
ਮੇਰੇ ਬੱਚੇ ਪਿਆਰੇ ਹਨ। Ես-լա- -------ր -ւ-եմ: Ե_ լ__ ե_______ ո_____ Ե- լ-վ ե-ե-ա-ե- ո-ն-մ- ---------------------- Ես լավ երեխաներ ունեմ: 0
Y-s-mokh--g--n--a-usak -em -num Y__ m_________ p______ y__ g___ Y-s m-k-r-g-y- p-y-s-k y-m g-u- ------------------------------- Yes mokhraguyn payusak yem gnum
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। Բ--ց--ա-ևան--ր--անհ-ազանդ-ե-եխ-նե---ւնեն: Բ___ հ_________ ա________ ե_______ ո_____ Բ-յ- հ-ր-ա-ն-ր- ա-հ-ա-ա-դ ե-ե-ա-ե- ո-ն-ն- ----------------------------------------- Բայց հարևանները անհնազանդ երեխաներ ունեն: 0
Y-s -o--rag-yn---yus-k--e- -n-m Y__ m_________ p______ y__ g___ Y-s m-k-r-g-y- p-y-s-k y-m g-u- ------------------------------- Yes mokhraguyn payusak yem gnum
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? Ձեր -ր-խ-ները-խի-ա՞----: Ձ__ ե________ խ_____ ե__ Ձ-ր ե-ե-ա-ե-ը խ-զ-՞- ե-: ------------------------ Ձեր երեխաները խիզա՞խ են: 0
Y-s--p-t---p-yu-ak--e--g-um Y__ s_____ p______ y__ g___ Y-s s-i-a- p-y-s-k y-m g-u- --------------------------- Yes spitak payusak yem gnum

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...