ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   bn বিশেষণ ২

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

৭৯ [ঊনআশি]

79 [ūna'āśi]

বিশেষণ ২

biśēṣaṇa 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। আ-- নী- -োষা----ে-ি-৷ আ_ নী_ পো__ প__ ৷ আ-ি ন-ল প-ষ-ক প-ে-ি ৷ --------------------- আমি নীল পোষাক পরেছি ৷ 0
b--ēṣ--a-2 b_______ 2 b-ś-ṣ-ṇ- 2 ---------- biśēṣaṇa 2
ਮੈਂ ਲਾਲ ਕੱਪੜੇ ਪਹਿਨੇ ਹਨ। আম----ল-----ক -রে-ি৤ আ_ লা_ পো__ প___ আ-ি ল-ল প-ষ-ক প-ে-ি- -------------------- আমি লাল পোষাক পরেছি৤ 0
bi--ṣ-ṇ- 2 b_______ 2 b-ś-ṣ-ṇ- 2 ---------- biśēṣaṇa 2
ਮੈਂ ਹਰੇ ਕੱਪੜੇ ਪਹਿਨੇ ਹਨ। আ-- -ব----োষাক --ে-ি৤ আ_ স__ পো__ প___ আ-ি স-ু- প-ষ-ক প-ে-ি- --------------------- আমি সবুজ পোষাক পরেছি৤ 0
ā-i---la----āk--pa--chi ā__ n___ p_____ p______ ā-i n-l- p-ṣ-k- p-r-c-i ----------------------- āmi nīla pōṣāka parēchi
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। আম- এ--- --লো-ব-যা- ক-ন---৷ আ_ এ__ কা_ ব্__ কি__ ৷ আ-ি এ-ট- ক-ল- ব-য-গ ক-ন-ি ৷ --------------------------- আমি একটা কালো ব্যাগ কিনছি ৷ 0
ā----īl- ----k- --rēc-i ā__ n___ p_____ p______ ā-i n-l- p-ṣ-k- p-r-c-i ----------------------- āmi nīla pōṣāka parēchi
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। আম---ক-া--া-াম--ব্য-গ কিন-ি-৷ আ_ এ__ বা__ ব্__ কি__ ৷ আ-ি এ-ট- ব-দ-ম- ব-য-গ ক-ন-ি ৷ ----------------------------- আমি একটা বাদামী ব্যাগ কিনছি ৷ 0
āmi -īla-pō--ka--ar--hi ā__ n___ p_____ p______ ā-i n-l- p-ṣ-k- p-r-c-i ----------------------- āmi nīla pōṣāka parēchi
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। আ-ি-এক-- সা-া -্--গ ক-ন-- ৷ আ_ এ__ সা_ ব্__ কি__ ৷ আ-ি এ-ট- স-দ- ব-য-গ ক-ন-ি ৷ --------------------------- আমি একটা সাদা ব্যাগ কিনছি ৷ 0
ām---ā----ōṣāka p-----i৤ ā__ l___ p_____ p_______ ā-i l-l- p-ṣ-k- p-r-c-i- ------------------------ āmi lāla pōṣāka parēchi৤
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। আ--র --ট- ন--- গ---- ----৷ আ__ এ__ ন__ গা_ চা_ ৷ আ-া- এ-ট- ন-ু- গ-ড-ী চ-ই ৷ -------------------------- আমার একটা নতুন গাড়ী চাই ৷ 0
āmi--āl---ō---a p---ch-৤ ā__ l___ p_____ p_______ ā-i l-l- p-ṣ-k- p-r-c-i- ------------------------ āmi lāla pōṣāka parēchi৤
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। আ----এ-টা দ-র-ত-া-ির-----ী -াই ৷ আ__ এ__ দ্_____ গা_ চা_ ৷ আ-া- এ-ট- দ-র-ত-া-ি- গ-ড-ী চ-ই ৷ -------------------------------- আমার একটা দ্রুতগাতির গাড়ী চাই ৷ 0
ā-- ---a-pōṣ----p-r---i৤ ā__ l___ p_____ p_______ ā-i l-l- p-ṣ-k- p-r-c-i- ------------------------ āmi lāla pōṣāka parēchi৤
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। আ--- --ট- -র--------াড়- -াই ৷ আ__ এ__ আ_____ গা_ চা_ ৷ আ-া- এ-ট- আ-া-দ-য়- গ-ড-ী চ-ই ৷ ------------------------------ আমার একটা আরামদায়ক গাড়ী চাই ৷ 0
ām--sa-uja---ṣā-----rē-hi৤ ā__ s_____ p_____ p_______ ā-i s-b-j- p-ṣ-k- p-r-c-i- -------------------------- āmi sabuja pōṣāka parēchi৤
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ওপরে ---ন -ৃদ-ধ- ম------া-ে--৷ ও__ এ___ বৃ__ ম__ থা__ ৷ ও-র- এ-জ- ব-দ-ধ- ম-ি-া থ-ক-ন ৷ ------------------------------ ওপরে একজন বৃদ্ধা মহিলা থাকেন ৷ 0
ām- -a--j- p----- -arē-hi৤ ā__ s_____ p_____ p_______ ā-i s-b-j- p-ṣ-k- p-r-c-i- -------------------------- āmi sabuja pōṣāka parēchi৤
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ও-র- --জ- -ো-া-ম--লা থ-কে--৷ ও__ এ___ মো_ ম__ থা__ ৷ ও-র- এ-জ- ম-ট- ম-ি-া থ-ক-ন ৷ ---------------------------- ওপরে একজন মোটা মহিলা থাকেন ৷ 0
ā-i-s--uj- p-ṣā----ar-ch-৤ ā__ s_____ p_____ p_______ ā-i s-b-j- p-ṣ-k- p-r-c-i- -------------------------- āmi sabuja pōṣāka parēchi৤
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। নীচ----জ---িজ----ু -হ--া -া--ন ৷ নী_ এ___ জি___ ম__ থা__ ৷ ন-চ- এ-জ- জ-জ-ঞ-স- ম-ি-া থ-ক-ন ৷ -------------------------------- নীচে একজন জিজ্ঞাসু মহিলা থাকেন ৷ 0
āmi----ṭā --l--b-āga-kinac-i ā__ ē____ k___ b____ k______ ā-i ē-a-ā k-l- b-ā-a k-n-c-i ---------------------------- āmi ēkaṭā kālō byāga kinachi
ਸਾਡੇ ਮਹਿਮਾਨ ਚੰਗੇ ਲੋਕ ਸਨ। আম---র অত-থ-র--ৃ--------লো-----ে- ৷ আ___ অ______ ভা_ লো_ ছি__ ৷ আ-া-ে- অ-ি-ি-া-ৃ-্- ভ-ল ল-ক ছ-ল-ন ৷ ----------------------------------- আমাদের অতিথিরাবৃন্দ ভাল লোক ছিলেন ৷ 0
āmi-ē-a-ā--ālō-byāg--kin---i ā__ ē____ k___ b____ k______ ā-i ē-a-ā k-l- b-ā-a k-n-c-i ---------------------------- āmi ēkaṭā kālō byāga kinachi
ਸਾਡੇ ਮਹਿਮਾਨ ਨਿਮਰ ਲੋਕ ਸਨ। আম--ে----িথিবৃ--- নম্----- -িলেন ৷ আ___ অ_____ ন__ লো_ ছি__ ৷ আ-া-ে- অ-ি-ি-ৃ-্- ন-্- ল-ক ছ-ল-ন ৷ ---------------------------------- আমাদের অতিথিবৃন্দ নম্র লোক ছিলেন ৷ 0
ā-- ----ā---lō ----- k-n--hi ā__ ē____ k___ b____ k______ ā-i ē-a-ā k-l- b-ā-a k-n-c-i ---------------------------- āmi ēkaṭā kālō byāga kinachi
ਸਾਡੇ ਮਹਿਮਾਨ ਦਿਲਚਸਪ ਲੋਕ ਸਨ। আম-দে- -ত---বৃন-- -া-ু- -ো- ছি-ে--৷ আ___ অ_____ দা__ লো_ ছি__ ৷ আ-া-ে- অ-ি-ি-ৃ-্- দ-র-ন ল-ক ছ-ল-ন ৷ ----------------------------------- আমাদের অতিথিবৃন্দ দারুন লোক ছিলেন ৷ 0
ā-- -k-ṭ- b--ā-- byāga-ki-a-hi ā__ ē____ b_____ b____ k______ ā-i ē-a-ā b-d-m- b-ā-a k-n-c-i ------------------------------ āmi ēkaṭā bādāmī byāga kinachi
ਮੇਰੇ ਬੱਚੇ ਪਿਆਰੇ ਹਨ। আম-র ব-----রা আ--ের-৷ আ__ বা___ আ___ ৷ আ-া- ব-চ-চ-র- আ-র-র ৷ --------------------- আমার বাচ্চারা আদরের ৷ 0
āmi-ēka-- ---āmī--y--- k-----i ā__ ē____ b_____ b____ k______ ā-i ē-a-ā b-d-m- b-ā-a k-n-c-i ------------------------------ āmi ēkaṭā bādāmī byāga kinachi
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। ক----ু-প্রতিব-শী--র ব----ার--দ--্---৷ কি__ প্______ বা___ দু__ ৷ ক-ন-ত- প-র-ি-ে-ী-ে- ব-চ-চ-র- দ-ষ-ট- ৷ ------------------------------------- কিন্তু প্রতিবেশীদের বাচ্চারা দুষ্টু ৷ 0
āmi -k--ā bā-ā-- ----a --n-c-i ā__ ē____ b_____ b____ k______ ā-i ē-a-ā b-d-m- b-ā-a k-n-c-i ------------------------------ āmi ēkaṭā bādāmī byāga kinachi
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? আ--া--ব-চ-চা----ি-সভ----দ-র? আ___ বা___ কি স_______ আ-ন-র ব-চ-চ-র- ক- স-্---দ-র- ---------------------------- আপনার বাচ্চারা কি সভ্য-ভদ্র? 0
ā-- ē-a----ādā-by--a-kin---i ā__ ē____ s___ b____ k______ ā-i ē-a-ā s-d- b-ā-a k-n-c-i ---------------------------- āmi ēkaṭā sādā byāga kinachi

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...