ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   bn প্রকৃতিতে

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

২৬ [ছাব্বিশ]

26 [Chābbiśa]

প্রকৃতিতে

prakr̥titē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? ত--ি ক- -খ-নে-মিনা- দ-খতে-পাচ্-? তু_ কি ও__ মি__ দে__ পা___ ত-ম- ক- ও-া-ে ম-ন-র দ-খ-ে প-চ-ছ- -------------------------------- তুমি কি ওখানে মিনার দেখতে পাচ্ছ? 0
pr--r-t-tē p________ p-a-r-t-t- ---------- prakr̥titē
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? তু-ি ---ওখা-ে --হা-- দে-তে -াচ্ছ? তু_ কি ও__ পা__ দে__ পা___ ত-ম- ক- ও-া-ে প-হ-ড- দ-খ-ে প-চ-ছ- --------------------------------- তুমি কি ওখানে পাহাড় দেখতে পাচ্ছ? 0
prakr̥titē p________ p-a-r-t-t- ---------- prakr̥titē
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? ত--- কি ওখা-- ----ম-দ-খত--পাচ্-? তু_ কি ও__ গ্__ দে__ পা___ ত-ম- ক- ও-া-ে গ-র-ম দ-খ-ে প-চ-ছ- -------------------------------- তুমি কি ওখানে গ্রাম দেখতে পাচ্ছ? 0
tumi-k---khā-ē---nār-----ha-ē---cc--? t___ k_ ō_____ m_____ d______ p______ t-m- k- ō-h-n- m-n-r- d-k-a-ē p-c-h-? ------------------------------------- tumi ki ōkhānē mināra dēkhatē pāccha?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? তু-ি-ক--ওখা---নদ----খতে পা-্-? তু_ কি ও__ ন_ দে__ পা___ ত-ম- ক- ও-া-ে ন-ী দ-খ-ে প-চ-ছ- ------------------------------ তুমি কি ওখানে নদী দেখতে পাচ্ছ? 0
tu-i-k- --hā----i-āra-d---at- p-----? t___ k_ ō_____ m_____ d______ p______ t-m- k- ō-h-n- m-n-r- d-k-a-ē p-c-h-? ------------------------------------- tumi ki ōkhānē mināra dēkhatē pāccha?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? তুম- কি ও-া-ে --ত- -পুল) -ে-----াচ্ছ? তু_ কি ও__ সে_ (___ দে__ পা___ ত-ম- ক- ও-া-ে স-ত- (-ু-) দ-খ-ে প-চ-ছ- ------------------------------------- তুমি কি ওখানে সেতু (পুল) দেখতে পাচ্ছ? 0
tu-- ki ōkhān--m-nā-a d---a-ē-p----a? t___ k_ ō_____ m_____ d______ p______ t-m- k- ō-h-n- m-n-r- d-k-a-ē p-c-h-? ------------------------------------- tumi ki ōkhānē mināra dēkhatē pāccha?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? ত-ম--কি-ও-া-ে -রো-----্র-)----ত- প-চ্ছ? তু_ কি ও__ স___ (____ দে__ পা___ ত-ম- ক- ও-া-ে স-ো-র (-্-দ- দ-খ-ে প-চ-ছ- --------------------------------------- তুমি কি ওখানে সরোবর (হ্রদ) দেখতে পাচ্ছ? 0
Tu-i--i ō---n- ----ṛ-------t---ācc-a? T___ k_ ō_____ p_____ d______ p______ T-m- k- ō-h-n- p-h-ṛ- d-k-a-ē p-c-h-? ------------------------------------- Tumi ki ōkhānē pāhāṛa dēkhatē pāccha?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। আ--র-ও- প-খিটা ভ-ল-লা---৷ আ__ ও_ পা__ ভা_ লা_ ৷ আ-া- ও- প-খ-ট- ভ-ল ল-গ- ৷ ------------------------- আমার ওই পাখিটা ভাল লাগে ৷ 0
T--i -i ō-h--ē------a---khat- pā---a? T___ k_ ō_____ p_____ d______ p______ T-m- k- ō-h-n- p-h-ṛ- d-k-a-ē p-c-h-? ------------------------------------- Tumi ki ōkhānē pāhāṛa dēkhatē pāccha?
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। আ--র--- ------ভ-ল ---ে-৷ আ__ ও_ গা__ ভা_ লা_ ৷ আ-া- ও- গ-ছ-া ভ-ল ল-গ- ৷ ------------------------ আমার ওই গাছটা ভাল লাগে ৷ 0
T-m---- --h--- p----a dē--at----ccha? T___ k_ ō_____ p_____ d______ p______ T-m- k- ō-h-n- p-h-ṛ- d-k-a-ē p-c-h-? ------------------------------------- Tumi ki ōkhānē pāhāṛa dēkhatē pāccha?
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। আমার--ই--া-র-া-ভা--লা-ে ৷ আ__ ও_ পা___ ভা_ লা_ ৷ আ-া- ও- প-থ-ট- ভ-ল ল-গ- ৷ ------------------------- আমার ওই পাথরটা ভাল লাগে ৷ 0
Tumi k- ōk-ān-----ma---k---ē-p-c-ha? T___ k_ ō_____ g____ d______ p______ T-m- k- ō-h-n- g-ā-a d-k-a-ē p-c-h-? ------------------------------------ Tumi ki ōkhānē grāma dēkhatē pāccha?
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। আ-ার-ও--পা---টা--া- -া-- ৷ আ__ ও_ পা___ ভা_ লা_ ৷ আ-া- ও- প-র-ক-া ভ-ল ল-গ- ৷ -------------------------- আমার ওই পার্কটা ভাল লাগে ৷ 0
Tu-- k--ō----ē --ām--dē-hat--p--c--? T___ k_ ō_____ g____ d______ p______ T-m- k- ō-h-n- g-ā-a d-k-a-ē p-c-h-? ------------------------------------ Tumi ki ōkhānē grāma dēkhatē pāccha?
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। আম-- -ই বা-া--া-ভাল লা-- ৷ আ__ ও_ বা___ ভা_ লা_ ৷ আ-া- ও- ব-গ-ন-া ভ-ল ল-গ- ৷ -------------------------- আমার ওই বাগানটা ভাল লাগে ৷ 0
T------ -k---ē-------d-khat- -āc-ha? T___ k_ ō_____ g____ d______ p______ T-m- k- ō-h-n- g-ā-a d-k-a-ē p-c-h-? ------------------------------------ Tumi ki ōkhānē grāma dēkhatē pāccha?
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। আ-ার ---ফুলট- ভা- লা-ে ৷ আ__ এ_ ফু__ ভা_ লা_ ৷ আ-া- এ- ফ-ল-া ভ-ল ল-গ- ৷ ------------------------ আমার এই ফুলটা ভাল লাগে ৷ 0
T-mi--i-ōk-----nad- dēk-a---------? T___ k_ ō_____ n___ d______ p______ T-m- k- ō-h-n- n-d- d-k-a-ē p-c-h-? ----------------------------------- Tumi ki ōkhānē nadī dēkhatē pāccha?
ਮੈਨੂੰ ਉਹ ਚੰਗਾ ਲੱਗਦਾ ਹੈ। আমার---া -ু--দর-লাগ- ৷ আ__ ও_ সু___ লা_ ৷ আ-া- ও-া স-ন-দ- ল-গ- ৷ ---------------------- আমার ওটা সুন্দর লাগে ৷ 0
Tu-i------hā-- n-dī--ē-h--- --cch-? T___ k_ ō_____ n___ d______ p______ T-m- k- ō-h-n- n-d- d-k-a-ē p-c-h-? ----------------------------------- Tumi ki ōkhānē nadī dēkhatē pāccha?
ਮੈਨੂੰ ਉਹ ਦਿਲਚਸਪ ਲੱਗਦਾ ਹੈ। আম-র --- আকর্ষ-ীয় লাগ- ৷ আ__ ও_ আ_____ লা_ ৷ আ-া- ও-া আ-র-ষ-ী- ল-গ- ৷ ------------------------ আমার ওটা আকর্ষণীয় লাগে ৷ 0
T-mi ki -k---- n-d- d----tē-pā--ha? T___ k_ ō_____ n___ d______ p______ T-m- k- ō-h-n- n-d- d-k-a-ē p-c-h-? ----------------------------------- Tumi ki ōkhānē nadī dēkhatē pāccha?
ਮੈਨੂੰ ਉਹ ਸੋਹਣਾ ਲੱਗਦਾ ਹੈ। আমা---ট- চ---ার ল--ে-৷ আ__ ও_ চ____ লা_ ৷ আ-া- ও-া চ-ৎ-া- ল-গ- ৷ ---------------------- আমার ওটা চমৎকার লাগে ৷ 0
Tu-i ki -k---- --t---p-------kh-t--p--c--? T___ k_ ō_____ s___ (_____ d______ p______ T-m- k- ō-h-n- s-t- (-u-a- d-k-a-ē p-c-h-? ------------------------------------------ Tumi ki ōkhānē sētu (pula) dēkhatē pāccha?
ਮੈਨੂੰ ਉਹ ਕਰੂਪ ਲੱਗਦਾ ਹੈ। আম-- ওট- ব-শ-র---াগ--৷ আ__ ও_ বি__ লা_ ৷ আ-া- ও-া ব-শ-র- ল-গ- ৷ ---------------------- আমার ওটা বিশ্রী লাগে ৷ 0
Tu-i -i-ō-hā----ēt--(p-l-) dē--atē -āc-h-? T___ k_ ō_____ s___ (_____ d______ p______ T-m- k- ō-h-n- s-t- (-u-a- d-k-a-ē p-c-h-? ------------------------------------------ Tumi ki ōkhānē sētu (pula) dēkhatē pāccha?
ਮੈਨੂੰ ਉਹ ਨੀਰਸ ਲੱਗਦਾ ਹੈ। আ--- ও-- -------কর----- ৷ আ__ ও_ বি_____ লা_ ৷ আ-া- ও-া ব-র-্-ি-র ল-গ- ৷ ------------------------- আমার ওটা বিরক্তিকর লাগে ৷ 0
Tu-i-ki---h--ē--ē-------a---ē---tē p-c-h-? T___ k_ ō_____ s___ (_____ d______ p______ T-m- k- ō-h-n- s-t- (-u-a- d-k-a-ē p-c-h-? ------------------------------------------ Tumi ki ōkhānē sētu (pula) dēkhatē pāccha?
ਮੈਨੂੰ ਉਹ ਖਰਾਬ ਲੱਗਦਾ ਹੈ। আ--র--টা--য়---- -া-ে-৷ আ__ ও_ ভ____ লা_ ৷ আ-া- ও-া ভ-ঙ-ক- ল-গ- ৷ ---------------------- আমার ওটা ভয়ঙ্কর লাগে ৷ 0
T--i -i ōk------a-ōb-r- (---d-- dē---t- p-cc-a? T___ k_ ō_____ s_______ (______ d______ p______ T-m- k- ō-h-n- s-r-b-r- (-r-d-) d-k-a-ē p-c-h-? ----------------------------------------------- Tumi ki ōkhānē sarōbara (hrada) dēkhatē pāccha?

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!