ਪ੍ਹੈਰਾ ਕਿਤਾਬ

pa ਸੰਖਿਆਂਵਾਂ   »   bn সংখ্যা / নম্বর

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

৭ [সাত]

7 [sāta]

সংখ্যা / নম্বর

saṅkhyā / nambara

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। আ----ণন- -রি আ_ গ__ ক_ আ-ি গ-ন- ক-ি ------------ আমি গণনা করি 0
ā-i -a-anā k--i ā__ g_____ k___ ā-i g-ṇ-n- k-r- --------------- āmi gaṇanā kari
ਇੱਕ,ਦੋ,ਤਿੰਨ এক- দু-- তিন এ__ দু__ তি_ এ-, দ-ই- ত-ন ------------ এক, দুই, তিন 0
ē--------- -ina ē___ d____ t___ ē-a- d-'-, t-n- --------------- ēka, du'i, tina
ਮੈਂ ਗਿਣਦਾ / ਗਿਣਦੀ ਹਾਂ। আ-ি-তি- --্য-্ত -ণনা ক-ি ৷ আ_ তি_ প____ গ__ ক_ ৷ আ-ি ত-ন প-্-ন-ত গ-ন- ক-ি ৷ -------------------------- আমি তিন পর্যন্ত গণনা করি ৷ 0
ā-- --n- p---an-------nā---ri ā__ t___ p_______ g_____ k___ ā-i t-n- p-r-a-t- g-ṇ-n- k-r- ----------------------------- āmi tina paryanta gaṇanā kari
ਮੈਂ ਅੱਗੇ ਗਿਣਦਾ / ਗਿਣਦੀ ਹਾਂ। আ-ি-গণ-া--রত- থ--ি ৷ আ_ গ__ ক__ থা_ ৷ আ-ি গ-ন- ক-ত- থ-ক- ৷ -------------------- আমি গণনা করতে থাকি ৷ 0
ām- g-ṇ----k--a-ē t-ā-i ā__ g_____ k_____ t____ ā-i g-ṇ-n- k-r-t- t-ā-i ----------------------- āmi gaṇanā karatē thāki
ਚਾਰ,ਪੰਜ,ਛੇ চার,--াঁ-- -য় চা__ পাঁ__ ছ_ চ-র- প-ঁ-, ছ- ------------- চার, পাঁচ, ছয় 0
cā-a--p--̐-a,-cha-a c____ p_____ c____ c-r-, p-m-c-, c-a-a ------------------- cāra, pām̐ca, chaẏa
ਸੱਤ,ਅੱਠ,ਨੌਂ সাত, --- -য় সা__ আ__ ন_ স-ত- আ-, ন- ----------- সাত, আট, নয় 0
s--a- ---,-n--a s____ ā___ n___ s-t-, ā-a- n-ẏ- --------------- sāta, āṭa, naẏa
ਮੈਂ ਗਿਣਦਾ / ਗਿਣਦੀ ਹਾਂ। আ-ি গ-না-ক-- ৷ আ_ গ__ ক_ ৷ আ-ি গ-ন- ক-ি ৷ -------------- আমি গণনা করি ৷ 0
āmi-gaṇa-- kari ā__ g_____ k___ ā-i g-ṇ-n- k-r- --------------- āmi gaṇanā kari
ਤੂੰ ਗਿਣਦਾ / ਗਿਣਦੀ ਹੈਂ। তু-ি গ-না ক- ৷ তু_ গ__ ক_ ৷ ত-ম- গ-ন- ক- ৷ -------------- তুমি গণনা কর ৷ 0
t--i-ga-a-ā----a t___ g_____ k___ t-m- g-ṇ-n- k-r- ---------------- tumi gaṇanā kara
ਉਹ ਗਿਣਦਾ ਹੈ। স- -ণ-া-কর--৷ সে গ__ ক_ ৷ স- গ-ন- ক-ে ৷ ------------- সে গণনা করে ৷ 0
s-------ā-k--ē s_ g_____ k___ s- g-ṇ-n- k-r- -------------- sē gaṇanā karē
ਇੱਕ। ਪਹਿਲਾ / ਪਹਿਲੀ / ਪਹਿਲੇ। এক. প্-থম এ__ প্___ এ-. প-র-ম --------- এক. প্রথম 0
ē-a- -r-t-ama ē___ P_______ ē-a- P-a-h-m- ------------- ēka. Prathama
ਦੋ। ਦੂਜਾ / ਦੂਜੀ / ਦੂਜੇ। দ-ই. দ্ব---য় দু__ দ্___ দ-ই- দ-ব-ত-য় ------------ দুই. দ্বিতীয় 0
d---.--bit--a d____ D______ d-'-. D-i-ī-a ------------- du'i. Dbitīẏa
ਤਿੰਨ। ਤੀਜਾ / ਤੀਜੀ / ਤੀਜੇ। তিন.-তৃ--য় তি__ তৃ__ ত-ন- ত-ত-য় ---------- তিন. তৃতীয় 0
t-n---T--t-ẏa t____ T_____ t-n-. T-̥-ī-a ------------- tina. Tr̥tīẏa
ਚਾਰ। ਚੌਥਾ / ਚੌਥੀ / ਚੌਥੇ। চা-. ---র-থ চা__ চ___ চ-র- চ-ু-্- ----------- চার. চতুর্থ 0
cāra. -atur--a c____ C_______ c-r-. C-t-r-h- -------------- cāra. Caturtha
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। প-ঁ----ঞ-চম পাঁ__ প___ প-ঁ-. প-্-ম ----------- পাঁচ. পঞ্চম 0
pā-̐-a. Pañcama p_____ P______ p-m-c-. P-ñ-a-a --------------- pām̐ca. Pañcama
ਛੇ। ਛੇਵਾਂ / ਛੇਵੀਂ / ਛੇਵੇਂ ছ-- ষষ্ঠ ছ__ ষ__ ছ-. ষ-্- -------- ছয়. ষষ্ঠ 0
c----- -a-ṭha c_____ Ṣ_____ c-a-a- Ṣ-ṣ-h- ------------- chaẏa. Ṣaṣṭha
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। স--.-সপ-তম সা__ স___ স-ত- স-্-ম ---------- সাত. সপ্তম 0
s--a. --ptama s____ S______ s-t-. S-p-a-a ------------- sāta. Saptama
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। আ-- অ--টম আ__ অ___ আ-. অ-্-ম --------- আট. অষ্টম 0
ā--. A--a-a ā___ A_____ ā-a- A-ṭ-m- ----------- āṭa. Aṣṭama
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। নয়.--বম ন__ ন__ ন-. ন-ম ------- নয়. নবম 0
na-a.---b--a n____ N_____ n-ẏ-. N-b-m- ------------ naẏa. Nabama

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!