ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   bn বিদেশী ভাষা শিক্ষা

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

২৩ [তেইশ]

23 [tē'iśa]

বিদেশী ভাষা শিক্ষা

bidēśī bhāṣā śikṣā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? আপ-- -ো-ায়-স---যানি- ---া--িখ---ন? আ__ কো__ স্____ ভা_ শি____ আ-ন- ক-থ-য় স-প-য-ন-শ ভ-ষ- শ-খ-ছ-ন- ---------------------------------- আপনি কোথায় স্প্যানিশ ভাষা শিখেছেন? 0
b-d-ś---hāṣ- śik-ā b_____ b____ ś____ b-d-ś- b-ā-ā ś-k-ā ------------------ bidēśī bhāṣā śikṣā
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? আপ-ি--- ----ু-ীজ---ষ--------প-র-ন? আ__ কি প____ ভা__ ব__ পা___ আ-ন- ক- প-্-ু-ী- ভ-ষ-ও ব-ত- প-র-ন- ---------------------------------- আপনি কি পর্তুগীজ ভাষাও বলতে পারেন? 0
bi-ēś--b---ā-śi-ṣā b_____ b____ ś____ b-d-ś- b-ā-ā ś-k-ā ------------------ bidēśī bhāṣā śikṣā
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। হ্য-ঁ--এব- আমি --া---া--ভা-া----্--অ-্- বল-ে -া---৷ হ্__ এ_ আ_ ই____ ভা__ অ__ অ__ ব__ পা_ ৷ হ-য-ঁ- এ-ং আ-ি ই-া-ি-া- ভ-ষ-ও অ-্- অ-্- ব-ত- প-র- ৷ --------------------------------------------------- হ্যাঁ, এবং আমি ইটালিয়ান ভাষাও অল্প অল্প বলতে পারি ৷ 0
ā-a----ō-h-ẏa --y----a -hā-- -ikh-c-ēn-? ā____ k______ s_______ b____ ś__________ ā-a-i k-t-ā-a s-y-n-ś- b-ā-ā ś-k-ē-h-n-? ---------------------------------------- āpani kōthāẏa spyāniśa bhāṣā śikhēchēna?
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? আ-া- -নে--য়-আপনি-খ----াল- বলে--৷ আ__ ম_ হ_ আ__ খু_ ভা__ ব__ ৷ আ-া- ম-ে হ- আ-ন- খ-ব ভ-ল- ব-ে- ৷ -------------------------------- আমার মনে হয় আপনি খুব ভালই বলেন ৷ 0
āp-ni k----ẏ--spyān-ś- ----ā --khēchēn-? ā____ k______ s_______ b____ ś__________ ā-a-i k-t-ā-a s-y-n-ś- b-ā-ā ś-k-ē-h-n-? ---------------------------------------- āpani kōthāẏa spyāniśa bhāṣā śikhēchēna?
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। এই --ষাগ-লি-প-র-য়--ক- রক-ের-৷ এ_ ভা___ প্__ এ__ র___ ৷ এ- ভ-ষ-গ-ল- প-র-য় এ-ই র-ম-র ৷ ----------------------------- এই ভাষাগুলি প্রায় একই রকমের ৷ 0
ā-a-- k-thā-a -py-niś- ------śi--ēchē-a? ā____ k______ s_______ b____ ś__________ ā-a-i k-t-ā-a s-y-n-ś- b-ā-ā ś-k-ē-h-n-? ---------------------------------------- āpani kōthāẏa spyāniśa bhāṣā śikhēchēna?
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। আ-- --ু-ো-ভা-ভ------ঝ-- --র- ৷ আ_ এ__ ভা___ বু__ পা_ ৷ আ-ি এ-ু-ো ভ-ল-া-ে ব-ঝ-ে প-র- ৷ ------------------------------ আমি এগুলো ভালভাবে বুঝতে পারি ৷ 0
Āp-ni ----a--u-īja-b---ā'- ba-atē pā--na? Ā____ k_ p________ b______ b_____ p______ Ā-a-i k- p-r-u-ī-a b-ā-ā-ō b-l-t- p-r-n-? ----------------------------------------- Āpani ki partugīja bhāṣā'ō balatē pārēna?
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। ক-ন্তু বলা -ব--ল-খা -ঠ-ন ৷ কি__ ব_ এ_ লে_ ক__ ৷ ক-ন-ত- ব-া এ-ং ল-খ- ক-ি- ৷ -------------------------- কিন্তু বলা এবং লেখা কঠিন ৷ 0
H-ā-̐, ēba- ā-i -ṭ------a-b--ṣ-'ō alpa----a ba-at- --ri H____ ē___ ā__ i________ b______ a___ a___ b_____ p___ H-ā-̐- ē-a- ā-i i-ā-i-ā-a b-ā-ā-ō a-p- a-p- b-l-t- p-r- ------------------------------------------------------- Hyām̐, ēbaṁ āmi iṭāliẏāna bhāṣā'ō alpa alpa balatē pāri
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। এ-নও-আ-ি--ন----ু- করি ৷ এ___ আ_ অ__ ভু_ ক_ ৷ এ-ন- আ-ি অ-ে- ভ-ল ক-ি ৷ ----------------------- এখনও আমি অনেক ভুল করি ৷ 0
ā-ār- -a------- āp------ub---hāla-i -a-ēna ā____ m___ h___ ā____ k____ b______ b_____ ā-ā-a m-n- h-ẏ- ā-a-i k-u-a b-ā-a-i b-l-n- ------------------------------------------ āmāra manē haẏa āpani khuba bhāla'i balēna
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। অ--গ--হ -র--সবসময় আমার--ু--শ-ধর- দ-বেন-৷ অ____ ক_ স____ আ__ ভু_ শু__ দে__ ৷ অ-ু-্-হ ক-ে স-স-য় আ-া- ভ-ল শ-ধ-ে দ-ব-ন ৷ ---------------------------------------- অনুগ্রহ করে সবসময় আমার ভুল শুধরে দেবেন ৷ 0
ē'----āṣā-u---------ēka'- -a-a-ē-a ē__ b________ p____ ē____ r_______ ē-i b-ā-ā-u-i p-ā-a ē-a-i r-k-m-r- ---------------------------------- ē'i bhāṣāguli prāẏa ēka'i rakamēra
ਤੁਹਾਡਾ ਆਚਰਣ ਚੰਗਾ ਹੈ। আ------চ-চ-রণ খুব -া- ৷ আ___ উ____ খু_ ভা_ ৷ আ-ন-র উ-্-া-ণ খ-ব ভ-ল ৷ ----------------------- আপনার উচ্চারণ খুব ভাল ৷ 0
ām--ē---- --ā-abhā----uj-a---p-ri ā__ ē____ b_________ b______ p___ ā-i ē-u-ō b-ā-a-h-b- b-j-a-ē p-r- --------------------------------- āmi ēgulō bhālabhābē bujhatē pāri
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। আ--ি কেবলমা-্র --্---্---ঙ-গ-ত- -চ-চ--- -রে--৷ আ__ কে_____ অ__ স্______ উ____ ক__ ৷ আ-ন- ক-ব-ম-ত-র অ-্- স-ব-ভ-্-ি-ে উ-্-া-ণ ক-ে- ৷ ---------------------------------------------- আপনি কেবলমাত্র অল্প স্বরভঙ্গিতে উচ্চারণ করেন ৷ 0
āmi ē-ul- b-ā---hābē --j---ē p--i ā__ ē____ b_________ b______ p___ ā-i ē-u-ō b-ā-a-h-b- b-j-a-ē p-r- --------------------------------- āmi ēgulō bhālabhābē bujhatē pāri
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। আ--ি---থ---ে-ে -সে-ে-----যে-ক-উ---ত-----ে-৷ আ__ কো_ থে_ এ___ তা যে কে_ ব__ পা_ ৷ আ-ন- ক-থ- থ-ক- এ-ে-ে- ত- য- ক-উ ব-ত- প-র- ৷ ------------------------------------------- আপনি কোথা থেকে এসেছেন তা যে কেউ বলতে পারে ৷ 0
ā---ē-ul- b--l-b---ē -uj-a----ā-i ā__ ē____ b_________ b______ p___ ā-i ē-u-ō b-ā-a-h-b- b-j-a-ē p-r- --------------------------------- āmi ēgulō bhālabhābē bujhatē pāri
ਤੁਹਾਡੀ ਮਾਂ – ਬੋਲੀ ਕਿਹੜੀ ਹੈ? আপন-- ---ৃ---া-কী? আ___ মা___ কী_ আ-ন-র ম-ত-ভ-ষ- ক-? ------------------ আপনার মাতৃভাষা কী? 0
k-nt- balā--baṁ --k-ā----hina k____ b___ ē___ l____ k______ k-n-u b-l- ē-a- l-k-ā k-ṭ-i-a ----------------------------- kintu balā ēbaṁ lēkhā kaṭhina
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? আ--ি -ি--ো-- ভ--া-ি-্--র -ো-্- ন-চ-ছ--? আ__ কি কো_ ভা_____ কো__ নি____ আ-ন- ক- ক-ন- ভ-ষ-শ-ক-ষ-র ক-র-স ন-চ-ছ-ন- --------------------------------------- আপনি কি কোনো ভাষাশিক্ষার কোর্স নিচ্ছেন? 0
ki-tu bal--ēbaṁ lēk-ā-k----na k____ b___ ē___ l____ k______ k-n-u b-l- ē-a- l-k-ā k-ṭ-i-a ----------------------------- kintu balā ēbaṁ lēkhā kaṭhina
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? আ-ন- -োন--- ------র --ছ--? আ__ কো_ ব_ ব্____ ক____ আ-ন- ক-ন ব- ব-য-হ-র ক-ছ-ন- -------------------------- আপনি কোন বই ব্যবহার করছেন? 0
k---- ---ā-ē-a- l-khā ----i-a k____ b___ ē___ l____ k______ k-n-u b-l- ē-a- l-k-ā k-ṭ-i-a ----------------------------- kintu balā ēbaṁ lēkhā kaṭhina
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। আ-ি এখ--ন--টা--নে-করতে -------- ৷ আ_ এ__ না__ ম_ ক__ পা__ না ৷ আ-ি এ-ন ন-ম-া ম-ে ক-ত- প-র-ি ন- ৷ --------------------------------- আমি এখন নামটা মনে করতে পারছি না ৷ 0
ē--an--ō -m---nē-a-bhula----i ē_______ ā__ a____ b____ k___ ē-h-n-'- ā-i a-ē-a b-u-a k-r- ----------------------------- ēkhana'ō āmi anēka bhula kari
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। এ-ন ট---েল -াম-া--শ-র---ম) --ক---ে---ত---া-ছ-----৷ এ__ টা___ না__ (_____ ঠি_ ম_ ক__ পা__ না ৷ এ-ন ট-ই-ে- ন-ম-া (-ি-ো-া-) ঠ-ক ম-ে ক-ত- প-র-ি ন- ৷ -------------------------------------------------- এখন টাইটেল নামটা (শিরোনাম) ঠিক মনে করতে পারছি না ৷ 0
a-ugr--a ---ē-----sam-ẏa ā--r- b-ul- -ud---ē -ē-ēna a_______ k___ s_________ ā____ b____ ś______ d_____ a-u-r-h- k-r- s-b-s-m-ẏ- ā-ā-a b-u-a ś-d-a-ē d-b-n- --------------------------------------------------- anugraha karē sabasamaẏa āmāra bhula śudharē dēbēna
ਮੈਂ ਭੁੱਲ ਗਿਆ / ਗਈ। আ-ি----টা--ু-ে---ছ- ৷ আ_ না__ ভু_ গে_ ৷ আ-ি ন-ম-া ভ-ল- গ-ছ- ৷ --------------------- আমি নামটা ভুলে গেছি ৷ 0
anug--ha---r- --ba-am-----māra--h--a-ś------------a a_______ k___ s_________ ā____ b____ ś______ d_____ a-u-r-h- k-r- s-b-s-m-ẏ- ā-ā-a b-u-a ś-d-a-ē d-b-n- --------------------------------------------------- anugraha karē sabasamaẏa āmāra bhula śudharē dēbēna

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!