ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   ad IэкIыб къэралыгъуабзэхэр зэгъэшIэн

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [тIокIырэ щырэ]

23 [tIokIyrje shhyrje]

IэкIыб къэралыгъуабзэхэр зэгъэшIэн

IjekIyb kjeralyguabzjehjer zjegjeshIjen

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? Испа--бз---т----щы--бг--ш-агъ-? И_________ т___ щ______________ И-п-н-б-э- т-д- щ-з-б-ъ-ш-а-ъ-? ------------------------------- Испаныбзэр тыдэ щызэбгъэшIагъа? 0
Ij--I-b-kjer--yg-ab-jehje--zj-g---hIj-n I______ k_________________ z___________ I-e-I-b k-e-a-y-u-b-j-h-e- z-e-j-s-I-e- --------------------------------------- IjekIyb kjeralyguabzjehjer zjegjeshIjen
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? П-ртуг--ы--- о-I-? П___________ о____ П-р-у-а-ы-з- о-I-? ------------------ Португалыбзи ошIа? 0
Ij-k--- ---r-ly-u-b--e-j-r-zje---s-I-en I______ k_________________ z___________ I-e-I-b k-e-a-y-u-b-j-h-e- z-e-j-s-I-e- --------------------------------------- IjekIyb kjeralyguabzjehjer zjegjeshIjen
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। Ары- и---ь---б-э---м---э-. А___ и____________ м______ А-ы- и-а-ь-н-б-э-и м-к-э-. -------------------------- Ары, итальяныбзэри макIэу. 0
I--an-bz-e--tydj- s--y--ebg-e---a--? I__________ t____ s_________________ I-p-n-b-j-r t-d-e s-h-z-e-g-e-h-a-a- ------------------------------------ Ispanybzjer tydje shhyzjebgjeshIaga?
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? Сызэрэха---э---к-э--дэг-оу-укъ-г-щ---. С__________________ д_____ у__________ С-з-р-х-п-ъ-р-м-I-, д-г-о- у-ъ-г-щ-I-. -------------------------------------- СызэрэхаплъэрэмкIэ, дэгъоу укъэгущыIэ. 0
I------z----ty--- s--y-jebg-e--I--a? I__________ t____ s_________________ I-p-n-b-j-r t-d-e s-h-z-e-g-e-h-a-a- ------------------------------------ Ispanybzjer tydje shhyzjebgjeshIaga?
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। Бзэ-э- зэфэ-эк----. Б_____ з___________ Б-э-э- з-ф-д-к-а-х- ------------------- Бзэхэр зэфэдэкIаех. 0
Ispa-ybz-e--tyd-e-shh-------es--ag-? I__________ t____ s_________________ I-p-n-b-j-r t-d-e s-h-z-e-g-e-h-a-a- ------------------------------------ Ispanybzjer tydje shhyzjebgjeshIaga?
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। А-эр --г-о-----зг-р--о-. А___ д_____ к___________ А-э- д-г-о- к-ы-г-р-I-х- ------------------------ Ахэр дэгъоу къызгурэIох. 0
P-rtu---yb-----h-a? P___________ o_____ P-r-u-a-y-z- o-h-a- ------------------- Portugalybzi oshIa?
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। Ау--р--ущы--ныр--кI- у--эн---х-ы---. А_ у___________ ы___ у______ х______ А- у-ы-у-ы-э-ы- ы-I- у-х-н-р х-ы-ъ-. ------------------------------------ Ау урыгущыIэныр ыкIи утхэныр хьылъэ. 0
Po-t----y-zi--sh-a? P___________ o_____ P-r-u-a-y-z- o-h-a- ------------------- Portugalybzi oshIa?
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। Д-ыри------он-гъ--б-I- х-с-ш-ыхьэ. Д____ х__________ б___ х__________ Д-ы-и х-у-ъ-н-г-э б-I- х-с-ш-ы-ь-. ---------------------------------- Джыри хэукъоныгъэ баIо хэсэшIыхьэ. 0
Por--g--y-z--osh-a? P___________ o_____ P-r-u-a-y-z- o-h-a- ------------------- Portugalybzi oshIa?
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। Сыо--эIу, -е-э--с-к-эгъ-т-р-зы--зэ ш--. С________ р____ с_________________ ш___ С-о-ъ-I-, р-н-у с-к-э-ъ-т-р-з-ж-з- ш-ы- --------------------------------------- СыолъэIу, ренэу сыкъэгъэтэрэзыжьзэ шIы. 0
Ary,-i--l'---yb-je-- --kI---. A___ i______________ m_______ A-y- i-a-'-a-y-z-e-i m-k-j-u- ----------------------------- Ary, ital'janybzjeri makIjeu.
ਤੁਹਾਡਾ ਆਚਰਣ ਚੰਗਾ ਹੈ। Уик-эI---I- д-г--кI-й. У__________ д_________ У-к-э-у-к-э д-г-у-I-й- ---------------------- УикъэIуакIэ дэгъукIай. 0
Sy------h--lj---em--j-,--jeg---u-je---hhyI-e. S______________________ d_____ u_____________ S-z-e-j-h-p-j-r-e-k-j-, d-e-o- u-j-g-s-h-I-e- --------------------------------------------- SyzjerjehapljerjemkIje, djegou ukjegushhyIje.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। А-ц-н-----кI---и---ы-э-. А_____ т_____ у__ н_____ А-ц-н- т-э-I- у-I н-I-п- ------------------------ Акцент тIэкIу уиI ныIэп. 0
S-z--rje--p--erj-----e,--je--u--kje--shhy-j-. S______________________ d_____ u_____________ S-z-e-j-h-p-j-r-e-k-j-, d-e-o- u-j-g-s-h-I-e- --------------------------------------------- SyzjerjehapljerjemkIje, djegou ukjegushhyIje.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। Укъы-дэ--ы--р---э--Iэ. У____________ к_______ У-ъ-з-э-I-р-р к-э-ш-э- ---------------------- УкъыздэкIырэр къэошIэ. 0
S-zje-j-h-p--er---kIj-,---eg-- -kjeg---h--je. S______________________ d_____ u_____________ S-z-e-j-h-p-j-r-e-k-j-, d-e-o- u-j-g-s-h-I-e- --------------------------------------------- SyzjerjehapljerjemkIje, djegou ukjegushhyIje.
ਤੁਹਾਡੀ ਮਾਂ – ਬੋਲੀ ਕਿਹੜੀ ਹੈ? Т--- ---ыдэл--ы---р? Т___ у______________ Т-р- у-н-д-л-ф-б-э-? -------------------- Тара уиныдэлъфыбзэр? 0
B-j-hje- zjef-e-jekI--h. B_______ z______________ B-j-h-e- z-e-j-d-e-I-e-. ------------------------ Bzjehjer zjefjedjekIaeh.
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? Б--р---щ---г-а-Iэ-- -у-с--м ок-у-? Б___ з_____________ к______ о_____ Б-э- з-щ-р-г-а-I-р- к-р-х-м о-I-а- ---------------------------------- Бзэр зыщарагъашIэрэ курсхэм окIуа? 0
Bzjehj-r z----e-jekIa-h. B_______ z______________ B-j-h-e- z-e-j-d-e-I-e-. ------------------------ Bzjehjer zjefjedjekIaeh.
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? С-д--эд-----лъа бгъ--ед--эр? С__ ф___ т_____ б___________ С-д ф-д- т-ы-ъ- б-ъ-ф-д-р-р- ---------------------------- Сыд фэдэ тхылъа бгъэфедэрэр? 0
Bz-e-jer --ef-ed---Ia-h. B_______ z______________ B-j-h-e- z-e-j-d-e-I-e-. ------------------------ Bzjehjer zjefjedjekIaeh.
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। Д---эдэм----- -ъ-сIо--у -шIэ-эп. Д_______ ы___ к________ с_______ Д-ы-э-э- ы-I- к-э-I-н-у с-I-р-п- -------------------------------- Джыдэдэм ыцIэ къэсIонэу сшIэрэп. 0
A-jer-dje----k----rjeIo-. A____ d_____ k___________ A-j-r d-e-o- k-z-u-j-I-h- ------------------------- Ahjer djegou kyzgurjeIoh.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। Ы--- к-ы--э--у-----жьрэ-. Ы___ к___________________ Ы-I- к-ы-ф-у-у-ш-с-ж-р-п- ------------------------- ЫцIэ къысфэугупшысыжьрэп. 0
A---r-dj-gou-k--g--jeI--. A____ d_____ k___________ A-j-r d-e-o- k-z-u-j-I-h- ------------------------- Ahjer djegou kyzgurjeIoh.
ਮੈਂ ਭੁੱਲ ਗਿਆ / ਗਈ। Сщ-г-у----ъ. С___________ С-ы-ъ-п-а-ъ- ------------ Сщыгъупшагъ. 0
A--e- d-e----k-zgur--Io-. A____ d_____ k___________ A-j-r d-e-o- k-z-u-j-I-h- ------------------------- Ahjer djegou kyzgurjeIoh.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!