ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   ad Пхъэшъхьэ-мышъхьэхэр ыкIи гъомлапхъэхэр

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [пшIыкIутфы]

15 [pshIykIutfy]

Пхъэшъхьэ-мышъхьэхэр ыкIи гъомлапхъэхэр

Phjeshh'je-myshh'jehjer ykIi gomlaphjehjer

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। Сэ--ум---сиI. С_ ц____ с___ С- ц-м-э с-I- ------------- Сэ цумпэ сиI. 0
S-- cum----siI. S__ c_____ s___ S-e c-m-j- s-I- --------------- Sje cumpje siI.
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। С--к-в-----и на-----I. С_ к___ ы___ н___ с___ С- к-в- ы-I- н-ш- с-I- ---------------------- Сэ киви ыкIи нашэ сиI. 0
Sje -u-p-----I. S__ c_____ s___ S-e c-m-j- s-I- --------------- Sje cumpje siI.
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। С- апе----н-ы--- г-е--фру--с--. С_ а_______ ы___ г________ с___ С- а-е-ь-и- ы-I- г-е-п-р-т с-I- ------------------------------- Сэ апельсин ыкIи грейпфрут сиI. 0
S-- -----e ---. S__ c_____ s___ S-e c-m-j- s-I- --------------- Sje cumpje siI.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। С--мы-----э --Iи ---го -иI. С_ м_______ ы___ м____ с___ С- м-I-р-с- ы-I- м-н-о с-I- --------------------------- Сэ мыIэрысэ ыкIи манго сиI. 0
S-e----- y-I- n--h-e--iI. S__ k___ y___ n_____ s___ S-e k-v- y-I- n-s-j- s-I- ------------------------- Sje kivi ykIi nashje siI.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। Сэ ----н--кI- -н-нас с-I. С_ б____ ы___ а_____ с___ С- б-н-н ы-I- а-а-а- с-I- ------------------------- Сэ банан ыкIи ананас сиI. 0
Sje ki-i--kIi-nas-je-siI. S__ k___ y___ n_____ s___ S-e k-v- y-I- n-s-j- s-I- ------------------------- Sje kivi ykIi nashje siI.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। Сэ пх-э----э-м----ьэ ----- сэш--. С_ п________________ с____ с_____ С- п-ъ-ш-х-э-м-ш-х-э с-л-т с-ш-ы- --------------------------------- Сэ пхъэшъхьэ-мышъхьэ салат сэшIы. 0
S-- kivi -kI- -ash-- --I. S__ k___ y___ n_____ s___ S-e k-v- y-I- n-s-j- s-I- ------------------------- Sje kivi ykIi nashje siI.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। Сэ-т-ст ----ы. С_ т___ с_____ С- т-с- с-ш-ы- -------------- Сэ тост сэшхы. 0
S-e -p---s-- -kIi-----pf------I. S__ a_______ y___ g________ s___ S-e a-e-'-i- y-I- g-e-p-r-t s-I- -------------------------------- Sje apel'sin ykIi grejpfrut siI.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। С---о-т---т--у--э--шхы. С_ т_____ т___ д_______ С- т-с-ы- т-ъ- д-с-ш-ы- ----------------------- Сэ тостым тхъу дэсэшхы. 0
Sj- -y---r---e ykI- ---go -iI. S__ m_________ y___ m____ s___ S-e m-I-e-y-j- y-I- m-n-o s-I- ------------------------------ Sje myIjerysje ykIi mango siI.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। Сэ тос--м ---урэ---е--- д--э-х-. С_ т_____ т_____ д_____ д_______ С- т-с-ы- т-ъ-р- д-е-р- д-с-ш-ы- -------------------------------- Сэ тостым тхъурэ джемрэ дэсэшхы. 0
Sje myIj-r--je --Ii ---g- si-. S__ m_________ y___ m____ s___ S-e m-I-e-y-j- y-I- m-n-o s-I- ------------------------------ Sje myIjerysje ykIi mango siI.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। С--сэндви- с-ш-ы. С_ с______ с_____ С- с-н-в-ч с-ш-ы- ----------------- Сэ сэндвич сэшхы. 0
Sje -yI-e----e-yk-- m-ngo ---. S__ m_________ y___ m____ s___ S-e m-I-e-y-j- y-I- m-n-o s-I- ------------------------------ Sje myIjerysje ykIi mango siI.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। Сэ--э-дви-ы--м-р--р---дэс-ш-ы. С_ с________ м_______ д_______ С- с-н-в-ч-м м-р-а-и- д-с-ш-ы- ------------------------------ Сэ сэндвичым маргарин дэсэшхы. 0
S-e--a-a- --I--a-an-s s-I. S__ b____ y___ a_____ s___ S-e b-n-n y-I- a-a-a- s-I- -------------------------- Sje banan ykIi ananas siI.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। Сэ с-н-ви-ы- --ргар---э-п--и-оррэ дэс-ш--. С_ с________ м_________ п________ д_______ С- с-н-в-ч-м м-р-а-и-р- п-м-д-р-э д-с-ш-ы- ------------------------------------------ Сэ сэндвичым маргаринрэ помидоррэ дэсэшхы. 0
Sje---nan-ykI- anana- -iI. S__ b____ y___ a_____ s___ S-e b-n-n y-I- a-a-a- s-I- -------------------------- Sje banan ykIi ananas siI.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। Т- хь--ыгъ-рэ п-нд-р- тищ-к-а--. Т_ х_________ п______ т_________ Т- х-а-ы-ъ-р- п-н-ж-э т-щ-к-а-ъ- -------------------------------- Тэ хьалыгъурэ пынджрэ тищыкIагъ. 0
S-e b---n--k-i a--nas-si-. S__ b____ y___ a_____ s___ S-e b-n-n y-I- a-a-a- s-I- -------------------------- Sje banan ykIi ananas siI.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। Тэ --э--ы- -кI--л- ти-ы-Iаг-. Т_ п______ ы___ л_ т_________ Т- п-э-ъ-е ы-I- л- т-щ-к-а-ъ- ----------------------------- Тэ пцэжъые ыкIи лы тищыкIагъ. 0
S-e ph----h-je-m-sh--je -ala--sjeshIy. S__ p__________________ s____ s_______ S-e p-j-s-h-j---y-h-'-e s-l-t s-e-h-y- -------------------------------------- Sje phjeshh'je-myshh'je salat sjeshIy.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। Тэ--ицц- --Iи-с---е--и --щ-к-а--. Т_ п____ ы___ с_______ т_________ Т- п-ц-э ы-I- с-а-е-т- т-щ-к-а-ъ- --------------------------------- Тэ пиццэ ыкIи спагетти тищыкIагъ. 0
Sj- t-s- s-esh--. S__ t___ s_______ S-e t-s- s-e-h-y- ----------------- Sje tost sjeshhy.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। Сыд-д---и-т-щ-к--гъ-р? С__ д____ т___________ С-д д-ы-и т-щ-к-а-ъ-р- ---------------------- Сыд джыри тищыкIагъэр? 0
Sje to-- ----hhy. S__ t___ s_______ S-e t-s- s-e-h-y- ----------------- Sje tost sjeshhy.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। Тэ п-ъы ыкI- ---и-о-х-р х---т---пс-м---- тищык---ъэ-. Т_ п___ ы___ п_________ х___________ п__ т___________ Т- п-ъ- ы-I- п-м-д-р-э- х-а-т-ъ-п-ы- п-е т-щ-к-а-ъ-х- ----------------------------------------------------- Тэ пхъы ыкIи помидорхэр хьантхъупсым пае тищыкIагъэх. 0
Sje-t-st-s---h-y. S__ t___ s_______ S-e t-s- s-e-h-y- ----------------- Sje tost sjeshhy.
ਸੁਪਰ – ਮਾਰਕੀਟ ਕਿੱਥੇ ਹੈ? С-пе------т-р-ты-- ---? С____________ т___ щ___ С-п-р-а-к-т-р т-д- щ-I- ----------------------- Супермаркетыр тыдэ щыI? 0
S-e---s-ym thu-d----e---y. S__ t_____ t__ d__________ S-e t-s-y- t-u d-e-j-s-h-. -------------------------- Sje tostym thu djesjeshhy.

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!