ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   kk Жемістер мен азық-түлік

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [он бес]

15 [on bes]

Жемістер мен азық-түлік

Jemister men azıq-tülik

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। Ме-де-қ--п-н---б--. М____ қ_______ б___ М-н-е қ-л-ы-а- б-р- ------------------- Менде құлпынай бар. 0
Je----er --- azıq-tül-k J_______ m__ a_________ J-m-s-e- m-n a-ı---ü-i- ----------------------- Jemister men azıq-tülik
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। Мен-----ви--ен-қ---н бар. М____ к___ м__ қ____ б___ М-н-е к-в- м-н қ-у-н б-р- ------------------------- Менде киви мен қауын бар. 0
J-mi---r---n-------ülik J_______ m__ a_________ J-m-s-e- m-n a-ı---ü-i- ----------------------- Jemister men azıq-tülik
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। М-----а-е-ь-ин м-- гре----ут-ба-. М____ а_______ м__ г________ б___ М-н-е а-е-ь-и- м-н г-е-п-р-т б-р- --------------------------------- Менде апельсин мен грейпфрут бар. 0
Men-- q-lp--a--bar. M____ q_______ b___ M-n-e q-l-ı-a- b-r- ------------------- Mende qulpınay bar.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। Ме--е ал-- м------го--а-. М____ а___ м__ м____ б___ М-н-е а-м- м-н м-н-о б-р- ------------------------- Менде алма мен манго бар. 0
M-nd- ---p--a- b--. M____ q_______ b___ M-n-e q-l-ı-a- b-r- ------------------- Mende qulpınay bar.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। М-нде--анан--ен--на--- -а-. М____ б____ м__ а_____ б___ М-н-е б-н-н м-н а-а-а- б-р- --------------------------- Менде банан мен ананас бар. 0
Mende--ulpına---ar. M____ q_______ b___ M-n-e q-l-ı-a- b-r- ------------------- Mende qulpınay bar.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। М---ж-м-- са--т---ж--а--ын. М__ ж____ с______ ж________ М-н ж-м-с с-л-т-н ж-с-й-ы-. --------------------------- Мен жеміс салатын жасаймын. 0
M-n-- kï-ï-m-- q--ın -ar. M____ k___ m__ q____ b___ M-n-e k-v- m-n q-w-n b-r- ------------------------- Mende kïvï men qawın bar.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। М-н т-ст ---мі-. М__ т___ ж______ М-н т-с- ж-й-і-. ---------------- Мен тост жеймін. 0
M-n-e -ïvï-m-n -a-ı- b--. M____ k___ m__ q____ b___ M-n-e k-v- m-n q-w-n b-r- ------------------------- Mende kïvï men qawın bar.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। М-- -------ыл--н-то---же-м-н. М__ м__ ж_______ т___ ж______ М-н м-й ж-ғ-л-а- т-с- ж-й-і-. ----------------------------- Мен май жағылған тост жеймін. 0
M---- ---ï -e--qa--n ---. M____ k___ m__ q____ b___ M-n-e k-v- m-n q-w-n b-r- ------------------------- Mende kïvï men qawın bar.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। Ме---ай -ен д-ем-жағ-лға- -ост---ймін. М__ м__ м__ д___ ж_______ т___ ж______ М-н м-й м-н д-е- ж-ғ-л-а- т-с- ж-й-і-. -------------------------------------- Мен май мен джем жағылған тост жеймін. 0
Me-de ----s-- -en gr-y-f-w---ar. M____ a______ m__ g________ b___ M-n-e a-e-s-n m-n g-e-p-r-t b-r- -------------------------------- Mende apelsïn men greypfrwt bar.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। Ме- с-ндвич-же--ін. М__ с______ ж______ М-н с-н-в-ч ж-й-і-. ------------------- Мен сэндвич жеймін. 0
Me-de a-e--ï---en---ey-f-----ar. M____ a______ m__ g________ b___ M-n-e a-e-s-n m-n g-e-p-r-t b-r- -------------------------------- Mende apelsïn men greypfrwt bar.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। Мен марга-и--жағ---а---эндвич -е----. М__ м_______ ж_______ с______ ж______ М-н м-р-а-и- ж-ғ-л-а- с-н-в-ч ж-й-і-. ------------------------------------- Мен маргарин жағылған сэндвич жеймін. 0
M--de-apel--n-m----reypf-wt--a-. M____ a______ m__ g________ b___ M-n-e a-e-s-n m-n g-e-p-r-t b-r- -------------------------------- Mende apelsïn men greypfrwt bar.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। Ме- марг-р------ ---ана- қ-с--ғ-н---ндв-ч -ей--н. М__ м_______ м__ қ______ қ_______ с______ ж______ М-н м-р-а-и- м-н қ-з-н-қ қ-с-л-а- с-н-в-ч ж-й-і-. ------------------------------------------------- Мен маргарин мен қызанақ қосылған сэндвич жеймін. 0
Me--e-a-m--men m-n-o bar. M____ a___ m__ m____ b___ M-n-e a-m- m-n m-n-o b-r- ------------------------- Mende alma men mango bar.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। Бізг- -----ен кү-і- --р-к. Б____ н__ м__ к____ к_____ Б-з-е н-н м-н к-р-ш к-р-к- -------------------------- Бізге нан мен күріш керек. 0
M-nde-a--a me- -ango-b-r. M____ a___ m__ m____ b___ M-n-e a-m- m-n m-n-o b-r- ------------------------- Mende alma men mango bar.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। Б--ге----ы- п-н с-ей--к-ре-. Б____ б____ п__ с____ к_____ Б-з-е б-л-қ п-н с-е-к к-р-к- ---------------------------- Бізге балық пен стейк керек. 0
M---e-al-a-m-n---ng--ba-. M____ a___ m__ m____ b___ M-n-e a-m- m-n m-n-o b-r- ------------------------- Mende alma men mango bar.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। Біз-е-пицца м-н-с---ет-- кере-. Б____ п____ м__ с_______ к_____ Б-з-е п-ц-а м-н с-а-е-т- к-р-к- ------------------------------- Бізге пицца мен спагетти керек. 0
Mende -a--n --n--n--as ba-. M____ b____ m__ a_____ b___ M-n-e b-n-n m-n a-a-a- b-r- --------------------------- Mende banan men ananas bar.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। Бі-г- т-ғы н----р-к? Б____ т___ н_ к_____ Б-з-е т-ғ- н- к-р-к- -------------------- Бізге тағы не керек? 0
M---e -an-n--e--a-an-s ba-. M____ b____ m__ a_____ b___ M-n-e b-n-n m-n a-a-a- b-r- --------------------------- Mende banan men ananas bar.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। Көжег- с-----б-н-қ-зан-қ---р-к. К_____ с____ б__ қ______ к_____ К-ж-г- с-б-з б-н қ-з-н-қ к-р-к- ------------------------------- Көжеге сәбіз бен қызанақ керек. 0
Me--- --n----e- a-ana---a-. M____ b____ m__ a_____ b___ M-n-e b-n-n m-n a-a-a- b-r- --------------------------- Mende banan men ananas bar.
ਸੁਪਰ – ਮਾਰਕੀਟ ਕਿੱਥੇ ਹੈ? Суп-рм----т қай--? С__________ қ_____ С-п-р-а-к-т қ-й-а- ------------------ Супермаркет қайда? 0
Men j-mi- --l--ın --s--mı-. M__ j____ s______ j________ M-n j-m-s s-l-t-n j-s-y-ı-. --------------------------- Men jemis salatın jasaymın.

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!