ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   kk Елдер мен тілдер

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

5 [бес]

5 [bes]

Елдер мен тілдер

Elder men tilder

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। Дж-н --нд-н-а-. Д___ Л_________ Д-о- Л-н-о-н-н- --------------- Джон Лондоннан. 0
Dj-n--o--o--a-. D___ L_________ D-o- L-n-o-n-n- --------------- Djon Londonnan.
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। Л---о- Ұлы-рит-н---а. Л_____ Ұ_____________ Л-н-о- Ұ-ы-р-т-н-я-а- --------------------- Лондон Ұлыбританияда. 0
Lon--n--lı-r--a-ï-ad-. L_____ U______________ L-n-o- U-ı-r-t-n-y-d-. ---------------------- London Ulıbrïtanïyada.
ਉਹ ਅੰਗਰੇਜ਼ੀ ਬੋਲਦਾ ਹੈ। О---ғ-л-ы-ша---й--йді. О_ а________ с________ О- а-ы-ш-н-а с-й-е-д-. ---------------------- Ол ағылшынша сөйлейді. 0
O--ağ-l-ı--a s-yl-yd-. O_ a________ s________ O- a-ı-ş-n-a s-y-e-d-. ---------------------- Ol ağılşınşa söyleydi.
ਮਾਰੀਆ ਮੈਡ੍ਰਿਡ ਤੋਂ ਆਈ ਹੈ। Мар-я М--р-д---. М____ М_________ М-р-я М-д-и-т-н- ---------------- Мария Мадридтен. 0
M----a-Ma----t--. M_____ M_________ M-r-y- M-d-ï-t-n- ----------------- Marïya Madrïdten.
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। Ма-р----спа---д-. М_____ И_________ М-д-и- И-п-н-я-а- ----------------- Мадрид Испанияда. 0
M---ïd----an-y-da. M_____ Ï__________ M-d-ï- Ï-p-n-y-d-. ------------------ Madrïd Ïspanïyada.
ਉਹ ਸਪੇਨੀ ਬੋਲਦੀ ਹੈ। О- -сп--ша сөй-е--і. О_ и______ с________ О- и-п-н-а с-й-е-д-. -------------------- Ол испанша сөйлейді. 0
O- ---an-a-----ey-i. O_ ï______ s________ O- ï-p-n-a s-y-e-d-. -------------------- Ol ïspanşa söyleydi.
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। Пет-р --н -а--- --р-инн-н --л-ен. П____ м__ М____ Б________ к______ П-т-р м-н М-р-а Б-р-и-н-н к-л-е-. --------------------------------- Петер мен Марта Берлиннен келген. 0
P-t-r-m-n ----a Ber-ï-n-- --l--n. P____ m__ M____ B________ k______ P-t-r m-n M-r-a B-r-ï-n-n k-l-e-. --------------------------------- Peter men Marta Berlïnnen kelgen.
ਬਰਲਿਨ ਜਰਮਨੀ ਵਿੱਚ ਸਥਿਤ ਹੈ। Бе---- --рма--яд-. Б_____ Г__________ Б-р-и- Г-р-а-и-д-. ------------------ Берлин Германияда. 0
B-r--n G-----ïyad-. B_____ G___________ B-r-ï- G-r-a-ï-a-a- ------------------- Berlïn Germanïyada.
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? Е--уің д-----і-ше сөй-------е---е? Е_____ д_ н______ с___________ м__ Е-е-і- д- н-м-с-е с-й-е-с-ң-е- м-? ---------------------------------- Екеуің де немісше сөйлейсіңдер ме? 0
E-e--ñ ----em-s-e-söyl----ñ-e- m-? E_____ d_ n______ s___________ m__ E-e-i- d- n-m-s-e s-y-e-s-ñ-e- m-? ---------------------------------- Ekewiñ de nemisşe söyleysiñder me?
ਲੰਦਨ ਇੱਕ ਰਾਜਧਾਨੀ ਹੈ। Ло-дон-– аста--. Л_____ – а______ Л-н-о- – а-т-н-. ---------------- Лондон – астана. 0
Lon----–----a-a. L_____ – a______ L-n-o- – a-t-n-. ---------------- London – astana.
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। М-др-д -ен -----н -- --ас---а. М_____ п__ Б_____ д_ — а______ М-д-и- п-н Б-р-и- д- — а-т-н-. ------------------------------ Мадрид пен Берлин де — астана. 0
M---ï- --- Be-lï- -----a--ana. M_____ p__ B_____ d_ — a______ M-d-ï- p-n B-r-ï- d- — a-t-n-. ------------------------------ Madrïd pen Berlïn de — astana.
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। Аста--л----л--н --- шулы. А________ ү____ ә__ ш____ А-т-н-л-р ү-к-н ә-і ш-л-. ------------------------- Астаналар үлкен әрі шулы. 0
As--na--r-ülk-n---i-ş-l-. A________ ü____ ä__ ş____ A-t-n-l-r ü-k-n ä-i ş-l-. ------------------------- Astanalar ülken äri şwlı.
ਫਰਾਂਸ ਯੂਰਪ ਵਿੱਚ ਸਥਿਤ ਹੈ। Ф-а-ция-Е-р-па-а. Ф______ Е________ Ф-а-ц-я Е-р-п-д-. ----------------- Франция Еуропада. 0
F-ancïya Ew-o--da. F_______ E________ F-a-c-y- E-r-p-d-. ------------------ Francïya Ewropada.
ਮਿਸਰ ਅਫਰੀਕਾ ਵਿੱਚ ਸਥਿਤ ਹੈ। Е-и-ет Аф-и---а. Е_____ А________ Е-и-е- А-р-к-д-. ---------------- Египет Африкада. 0
Eg--et -frïkad-. E_____ A________ E-ï-e- A-r-k-d-. ---------------- Egïpet Afrïkada.
ਜਾਪਾਨ ਏਸ਼ੀਆ ਵਿੱਚ ਸਥਿਤ ਹੈ। Ж-пони- Аз-я--. Ж______ А______ Ж-п-н-я А-и-д-. --------------- Жапония Азияда. 0
J-po--ya-A--y--a. J_______ A_______ J-p-n-y- A-ï-a-a- ----------------- Japonïya Azïyada.
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। Ка--д--С-лтү--ік А---ик-д-. К_____ С________ А_________ К-н-д- С-л-ү-т-к А-е-и-а-а- --------------------------- Канада Солтүстік Америкада. 0
K-n--a-S-lt-s------erï--da. K_____ S________ A_________ K-n-d- S-l-ü-t-k A-e-ï-a-a- --------------------------- Kanada Soltüstik Amerïkada.
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। Панам- --т-л-қ Амер---д-. П_____ О______ А_________ П-н-м- О-т-л-қ А-е-и-а-а- ------------------------- Панама Орталық Америкада. 0
P----- O-t--ıq-----ïk---. P_____ O______ A_________ P-n-m- O-t-l-q A-e-ï-a-a- ------------------------- Panama Ortalıq Amerïkada.
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। Бра-и--я-Оң--стік ---р-к--а. Б_______ О_______ А_________ Б-а-и-и- О-т-с-і- А-е-и-а-а- ---------------------------- Бразилия Оңтүстік Америкада. 0
Br-zï---- O-----i---me---a-a. B________ O_______ A_________ B-a-ï-ï-a O-t-s-i- A-e-ï-a-a- ----------------------------- Brazïlïya Oñtüstik Amerïkada.

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!