ਪ੍ਹੈਰਾ ਕਿਤਾਬ

pa ਰਸਤੇ ਤੇ   »   kk Жолда

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [отыз жеті]

37 [otız jeti]

Жолда

Jolda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। О- мо-оци-лме----р--і. О_ м__________ ж______ О- м-т-ц-к-м-н ж-р-д-. ---------------------- Ол мотоциклмен жүреді. 0
J---a J____ J-l-a ----- Jolda
ਉਹ ਸਾਈਕਲ ਤੇ ਜਾਂਦਾ ਹੈ। О--вело-и-ед -е-еді. О_ в________ т______ О- в-л-с-п-д т-б-д-. -------------------- Ол велосипед тебеді. 0
Jo-da J____ J-l-a ----- Jolda
ਉਹ ਪੈਦਲ ਜਾਂਦਾ ਹੈ। Ол ж-я- --р--і. О_ ж___ ж______ О- ж-я- ж-р-д-. --------------- Ол жаяу жүреді. 0
O- m-to--k-me----red-. O_ m__________ j______ O- m-t-c-k-m-n j-r-d-. ---------------------- Ol motocïklmen jüredi.
ਉਹ ਜਹਾਜ਼ ਤੇ ਜਾਂਦਾ ਹੈ। О- -е----н-жүзеді. О_ к______ ж______ О- к-м-м-н ж-з-д-. ------------------ Ол кемемен жүзеді. 0
Ol m-t--ïk--en-jü--di. O_ m__________ j______ O- m-t-c-k-m-n j-r-d-. ---------------------- Ol motocïklmen jüredi.
ਉਹ ਕਿਸ਼ਤੀ ਤੇ ਜਾਂਦਾ ਹੈ। О--қ-йықп-н ж-----. О_ қ_______ ж______ О- қ-й-қ-е- ж-з-д-. ------------------- Ол қайықпен жүзеді. 0
O---otoc--lme--j-red-. O_ m__________ j______ O- m-t-c-k-m-n j-r-d-. ---------------------- Ol motocïklmen jüredi.
ਉਹ ਤੈਰ ਰਿਹਾ ਹੈ। О- ж-зед-. О_ ж______ О- ж-з-д-. ---------- Ол жүзеді. 0
Ol v-l--------ebed-. O_ v________ t______ O- v-l-s-p-d t-b-d-. -------------------- Ol velosïped tebedi.
ਕੀ ਇੱਥੇ ਖਤਰਨਾਕ ਹੈ? М--д- қ-уіп-і--е? М____ қ______ м__ М-н-а қ-у-п-і м-? ----------------- Мұнда қауіпті ме? 0
Ol ---o--ped tebed-. O_ v________ t______ O- v-l-s-p-d t-b-d-. -------------------- Ol velosïped tebedi.
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? Ж--ғыз--ая-ат-аға--қ--іпті--е? Ж_____ с__________ қ______ м__ Ж-л-ы- с-я-а-т-ғ-н қ-у-п-і м-? ------------------------------ Жалғыз саяхаттаған қауіпті ме? 0
Ol--e------- t--e-i. O_ v________ t______ O- v-l-s-p-d t-b-d-. -------------------- Ol velosïped tebedi.
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? Түн-- с-ру---ег-н --у-----м-? Т____ с__________ қ______ м__ Т-н-е с-р-е-д-г-н қ-у-п-і м-? ----------------------------- Түнде серуендеген қауіпті ме? 0
O- --ya- -üre--. O_ j____ j______ O- j-y-w j-r-d-. ---------------- Ol jayaw jüredi.
ਅਸੀਂ ਭਟਕ ਗਏ ਹਾਂ। Біз --асы- кет--к. Б__ а_____ к______ Б-з а-а-ы- к-т-і-. ------------------ Біз адасып кеттік. 0
Ol--aya- -üred-. O_ j____ j______ O- j-y-w j-r-d-. ---------------- Ol jayaw jüredi.
ਅਸੀਂ ਗਲਤ ਰਸਤੇ ਤੇ ਹਾਂ। Біз-ба-қ- ж---а-к-----қ-л-ық. Б__ б____ ж____ к____ қ______ Б-з б-с-а ж-қ-а к-т-п қ-л-ы-. ----------------------------- Біз басқа жаққа кетіп қалдық. 0
O---a--w--üredi. O_ j____ j______ O- j-y-w j-r-d-. ---------------- Ol jayaw jüredi.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। Кер- қ-й-у к-рек. К___ қ____ к_____ К-р- қ-й-у к-р-к- ----------------- Кері қайту керек. 0
O--ke-emen j-ze-i. O_ k______ j______ O- k-m-m-n j-z-d-. ------------------ Ol kememen jüzedi.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? Кө-ік-- -ай -е--е -оюғ---ол---? К______ қ__ ж____ қ____ б______ К-л-к-і қ-й ж-р-е қ-ю-а б-л-д-? ------------------------------- Көлікті қай жерге қоюға болады? 0
O- k--e--n---z--i. O_ k______ j______ O- k-m-m-n j-z-d-. ------------------ Ol kememen jüzedi.
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? М--д----т-т-рақ-бар --? М____ а________ б__ м__ М-н-а а-т-т-р-қ б-р м-? ----------------------- Мұнда автотұрақ бар ма? 0
Ol ke-e--- -----i. O_ k______ j______ O- k-m-m-n j-z-d-. ------------------ Ol kememen jüzedi.
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? Т-ра--а ---ш- -а-ы--қ-ю---б--ады? Т______ қ____ у____ қ____ б______ Т-р-қ-а қ-н-а у-қ-т қ-ю-а б-л-д-? --------------------------------- Тұраққа қанша уақыт қоюға болады? 0
O--q--ıq--n--üze-i. O_ q_______ j______ O- q-y-q-e- j-z-d-. ------------------- Ol qayıqpen jüzedi.
ਕੀ ਤੁਸੀਂ ਸਕੀਇੰਗ ਕਰਦੇ ਹੋ? Сіз--а-ғы тебе--- б-? С__ ш____ т______ б__ С-з ш-ң-ы т-б-с-з б-? --------------------- Сіз шаңғы тебесіз бе? 0
Ol -a-ıq--n jüzedi. O_ q_______ j______ O- q-y-q-e- j-z-d-. ------------------- Ol qayıqpen jüzedi.
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? Жоғарығ--к-т-рг-ш--- б---с-з-ба? Ж_______ к__________ б______ б__ Ж-ғ-р-ғ- к-т-р-і-п-н б-р-с-з б-? -------------------------------- Жоғарыға көтергішпен барасыз ба? 0
Ol qa---pe--jü-e--. O_ q_______ j______ O- q-y-q-e- j-z-d-. ------------------- Ol qayıqpen jüzedi.
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? Мұнда ш-ңғы----ал-- --уғ- б------? М____ ш______ ж____ а____ б___ м__ М-н-а ш-ң-ы-ы ж-л-а а-у-а б-л- м-? ---------------------------------- Мұнда шаңғыны жалға алуға бола ма? 0
O- jü-edi. O_ j______ O- j-z-d-. ---------- Ol jüzedi.

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!