ਪ੍ਹੈਰਾ ਕਿਤਾਬ

pa ਰਸਤੇ ਤੇ   »   ko 이동 중

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [서른일곱]

37 [seoleun-ilgob]

이동 중

idong jung

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। 그- 오토-이- 타-. 그_ 오____ 타__ 그- 오-바-를 타-. ------------ 그는 오토바이를 타요. 0
i---g j-ng i____ j___ i-o-g j-n- ---------- idong jung
ਉਹ ਸਾਈਕਲ ਤੇ ਜਾਂਦਾ ਹੈ। 그- --거- 타요. 그_ 자___ 타__ 그- 자-거- 타-. ----------- 그는 자전거를 타요. 0
idong -ung i____ j___ i-o-g j-n- ---------- idong jung
ਉਹ ਪੈਦਲ ਜਾਂਦਾ ਹੈ। 그는--어-요. 그_ 걸____ 그- 걸-가-. -------- 그는 걸어가요. 0
g----u--ot--ai-eul t-y-. g______ o_________ t____ g-u-e-n o-o-a-l-u- t-y-. ------------------------ geuneun otobaileul tayo.
ਉਹ ਜਹਾਜ਼ ਤੇ ਜਾਂਦਾ ਹੈ। 그- -를 -고---. 그_ 배_ 타_ 가__ 그- 배- 타- 가-. ------------ 그는 배를 타고 가요. 0
g-u-eun --o-----u--tay-. g______ o_________ t____ g-u-e-n o-o-a-l-u- t-y-. ------------------------ geuneun otobaileul tayo.
ਉਹ ਕਿਸ਼ਤੀ ਤੇ ਜਾਂਦਾ ਹੈ। 그는 보트를-타고 -요. 그_ 보__ 타_ 가__ 그- 보-를 타- 가-. ------------- 그는 보트를 타고 가요. 0
geuneu- o--b---e---t--o. g______ o_________ t____ g-u-e-n o-o-a-l-u- t-y-. ------------------------ geuneun otobaileul tayo.
ਉਹ ਤੈਰ ਰਿਹਾ ਹੈ। 그- -영을-해요. 그_ 수__ 해__ 그- 수-을 해-. ---------- 그는 수영을 해요. 0
ge-n--- ja---n-e-l--- -a-o. g______ j____________ t____ g-u-e-n j-j-o-g-o-e-l t-y-. --------------------------- geuneun jajeongeoleul tayo.
ਕੀ ਇੱਥੇ ਖਤਰਨਾਕ ਹੈ? 여기---험-요? 여__ 위____ 여-는 위-해-? --------- 여기는 위험해요? 0
ge-ne-n----eongeole-l-t--o. g______ j____________ t____ g-u-e-n j-j-o-g-o-e-l t-y-. --------------------------- geuneun jajeongeoleul tayo.
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? 혼--히-하-킹-하는 -은 -험--? 혼_ 히____ 하_ 것_ 위____ 혼- 히-하-킹 하- 것- 위-해-? -------------------- 혼자 히치하이킹 하는 것은 위험해요? 0
geu---- --j--ngeol-ul ---o. g______ j____________ t____ g-u-e-n j-j-o-g-o-e-l t-y-. --------------------------- geuneun jajeongeoleul tayo.
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? 밤---자---하는-것- 위험--? 밤_ 혼_ 산___ 것_ 위____ 밤- 혼- 산-하- 것- 위-해-? ------------------- 밤에 혼자 산책하는 것은 위험해요? 0
g--ne-n --o------yo. g______ g___________ g-u-e-n g-o---o-a-o- -------------------- geuneun geol-eogayo.
ਅਸੀਂ ਭਟਕ ਗਏ ਹਾਂ। 우리--운전-다 -을 잃었어-. 우__ 운___ 길_ 잃____ 우-는 운-하- 길- 잃-어-. ----------------- 우리는 운전하다 길을 잃었어요. 0
ge--eu- geo---o--y-. g______ g___________ g-u-e-n g-o---o-a-o- -------------------- geuneun geol-eogayo.
ਅਸੀਂ ਗਲਤ ਰਸਤੇ ਤੇ ਹਾਂ। 우리는-길을 -- -었어-. 우__ 길_ 잘_ 들____ 우-는 길- 잘- 들-어-. --------------- 우리는 길을 잘못 들었어요. 0
g-uneun -eol--o-ay-. g______ g___________ g-u-e-n g-o---o-a-o- -------------------- geuneun geol-eogayo.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। 우리는-돌아---해-. 우__ 돌___ 해__ 우-는 돌-가- 해-. ------------ 우리는 돌아가야 해요. 0
g--ne-- -a---u- ta-o-g-yo. g______ b______ t___ g____ g-u-e-n b-e-e-l t-g- g-y-. -------------------------- geuneun baeleul tago gayo.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? 여기-어디에--차- - ---? 여_ 어__ 주__ 수 있___ 여- 어-에 주-할 수 있-요- ----------------- 여기 어디에 주차할 수 있어요? 0
geu--un ---le-- --go--a-o. g______ b______ t___ g____ g-u-e-n b-e-e-l t-g- g-y-. -------------------------- geuneun baeleul tago gayo.
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? 여기에 -차장- -어-? 여__ 주___ 있___ 여-에 주-장- 있-요- ------------- 여기에 주차장이 있어요? 0
g----un---e-e-l-t--- g--o. g______ b______ t___ g____ g-u-e-n b-e-e-l t-g- g-y-. -------------------------- geuneun baeleul tago gayo.
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? 여-서 -마--오래---할-수----? 여__ 얼__ 오_ 주__ 수 있___ 여-서 얼-나 오- 주-할 수 있-요- --------------------- 여기서 얼마나 오래 주차할 수 있어요? 0
g-u-eun-b----leul-tag---ay-. g______ b________ t___ g____ g-u-e-n b-t-u-e-l t-g- g-y-. ---------------------------- geuneun boteuleul tago gayo.
ਕੀ ਤੁਸੀਂ ਸਕੀਇੰਗ ਕਰਦੇ ਹੋ? 스- 타-? 스_ 타__ 스- 타-? ------ 스키 타요? 0
g--neu- ---eule---tag--gayo. g______ b________ t___ g____ g-u-e-n b-t-u-e-l t-g- g-y-. ---------------------------- geuneun boteuleul tago gayo.
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? 스키 -프---고-꼭--까지 --? 스_ 리__ 타_ 꼭____ 가__ 스- 리-트 타- 꼭-기-지 가-? ------------------- 스키 리프트 타고 꼭대기까지 가요? 0
ge---un b----le-----go-g---. g______ b________ t___ g____ g-u-e-n b-t-u-e-l t-g- g-y-. ---------------------------- geuneun boteuleul tago gayo.
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? 여기서 -키를 -- 수--어요? 여__ 스__ 빌_ 수 있___ 여-서 스-를 빌- 수 있-요- ----------------- 여기서 스키를 빌릴 수 있어요? 0
ge--eu- s--eo----ul -a---. g______ s__________ h_____ g-u-e-n s-y-o-g-e-l h-e-o- -------------------------- geuneun suyeong-eul haeyo.

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!