ਪ੍ਹੈਰਾ ਕਿਤਾਬ

pa ਵਿਸ਼ੇਸ਼ਣ 1   »   ko 형용사 1

78 [ਅਠੱਤਰ]

ਵਿਸ਼ੇਸ਼ਣ 1

ਵਿਸ਼ੇਸ਼ਣ 1

78 [일흔여덟]

78 [ilheun-yeodeolb]

형용사 1

hyeong-yongsa 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਇੱਕ ਬੁੱਢੀ ਔਰਤ 나- 든 여인 나_ 든 여_ 나- 든 여- ------- 나이 든 여인 0
hye-----on-s--1 h____________ 1 h-e-n---o-g-a 1 --------------- hyeong-yongsa 1
ਇੱਕ ਮੋਟੀ ਔਰਤ 뚱-한 여인 뚱__ 여_ 뚱-한 여- ------ 뚱뚱한 여인 0
h-e----yongsa-1 h____________ 1 h-e-n---o-g-a 1 --------------- hyeong-yongsa 1
ਇਕ ਜਿਗਿਆਸੂ ਔਰਤ 호기심 ----인 호__ 많_ 여_ 호-심 많- 여- --------- 호기심 많은 여인 0
n-i---un ----n n__ d___ y____ n-i d-u- y-o-n -------------- nai deun yeoin
ਇੱਕ ਨਵੀਂ ਗੱਡੀ 새-차 새 차 새 차 --- 새 차 0
nai-d--- ye--n n__ d___ y____ n-i d-u- y-o-n -------------- nai deun yeoin
ਇੱਕ ਜ਼ਿਆਦਾ ਤੇਜ਼ ਗੱਡੀ 빠--차 빠_ 차 빠- 차 ---- 빠른 차 0
nai de-n yeoin n__ d___ y____ n-i d-u- y-o-n -------------- nai deun yeoin
ਇੱਕ ਆਰਾਮਦਾਇਕ ਗੱਡੀ 편- 차 편_ 차 편- 차 ---- 편한 차 0
tt--g-tun---- -e--n t____________ y____ t-u-g-t-n-h-n y-o-n ------------------- ttungttunghan yeoin
ਇੱਕ ਨੀਲਾ ਕੱਪੜਾ 파란색---스 파__ 원__ 파-색 원-스 ------- 파란색 원피스 0
tt--gttun---- -e-in t____________ y____ t-u-g-t-n-h-n y-o-n ------------------- ttungttunghan yeoin
ਇੱਕ ਲਾਲ ਕੱਪੜਾ 빨간색--피스 빨__ 원__ 빨-색 원-스 ------- 빨간색 원피스 0
t--n-t--ngh-n-yeoin t____________ y____ t-u-g-t-n-h-n y-o-n ------------------- ttungttunghan yeoin
ਇੱਕ ਹਰਾ ਕੱਪੜਾ 녹색-원피스 녹_ 원__ 녹- 원-스 ------ 녹색 원피스 0
ho----m--a-h-e-n--eo-n h______ m_______ y____ h-g-s-m m-n---u- y-o-n ---------------------- hogisim manh-eun yeoin
ਕਾਲਾ ਬੈਗ 검은색-가방 검__ 가_ 검-색 가- ------ 검은색 가방 0
h--i-i- -an--eu- -e-in h______ m_______ y____ h-g-s-m m-n---u- y-o-n ---------------------- hogisim manh-eun yeoin
ਭੂਰਾ ਬੈਗ 갈- 가방 갈_ 가_ 갈- 가- ----- 갈색 가방 0
h-gis-- man----- ye--n h______ m_______ y____ h-g-s-m m-n---u- y-o-n ---------------------- hogisim manh-eun yeoin
ਸਫੈਦ ਬੈਗ 하-색 -방 하__ 가_ 하-색 가- ------ 하얀색 가방 0
s----ha s__ c__ s-e c-a ------- sae cha
ਚੰਗੇ ਲੋਕ 좋은-사-들 좋_ 사__ 좋- 사-들 ------ 좋은 사람들 0
sa---ha s__ c__ s-e c-a ------- sae cha
ਨਿਮਰ ਲੋਕ 친절한---들 친__ 사__ 친-한 사-들 ------- 친절한 사람들 0
sae --a s__ c__ s-e c-a ------- sae cha
ਦਿਲਚਸਪ ਲੋਕ 흥미-운 사람들 흥___ 사__ 흥-로- 사-들 -------- 흥미로운 사람들 0
p--le-n c-a p______ c__ p-a-e-n c-a ----------- ppaleun cha
ਪਿਆਰੇ ਬੱਚੇ 사랑-러운 -이들 사____ 아__ 사-스-운 아-들 --------- 사랑스러운 아이들 0
p-al-u---ha p______ c__ p-a-e-n c-a ----------- ppaleun cha
ਢੀਠ ਬੱਚੇ 건-진 아이들 건__ 아__ 건-진 아-들 ------- 건방진 아이들 0
pp----n-c-a p______ c__ p-a-e-n c-a ----------- ppaleun cha
ਬਹਾਦੁਰ ਬੱਚੇ 얌---아-들 얌__ 아__ 얌-한 아-들 ------- 얌전한 아이들 0
p-eon--- -ha p_______ c__ p-e-n-a- c-a ------------ pyeonhan cha

ਕੰਪਿਊਟਰ ਸੁਣੇ ਗਏ ਸ਼ਬਦਾਂ ਨੂੰ ਮੁੜ ਸੰਗਠਿਤ ਕਰ ਸਕਦੇ ਹਨ

ਮਨੁੱਖ ਦਾ ਬਹੁਤ ਸਮੇਂ ਤੋਂ ਇੱਕ ਸੁਪਨਾ ਰਿਹਾ ਹੈ ਕਿ ਉਹ ਦਿਲਾਂ ਨੂੰ ਪੜ੍ਹਨ ਦੇ ਯੋਗ ਹੋ ਜਾਵੇ। ਅਸੀਂ ਸਾਰੇ ਜਾਣਨਾ ਚਾਹੁੰਦੇ ਹਾਂ ਕਿ ਇੱਕ ਮਿੱਥੇ ਸਮੇਂ ਦੇ ਦੌਰਾਨ ਦੂਸਰੇ ਦੇ ਦਿਲ ਵਿੱਚ ਕੀ ਹੈ। ਇਹ ਸੁਪਨਾ ਅਜੇ ਤੱਕ ਸਾਕਾਰ ਨਹੀਂ ਹੋਇਆ ਹੈ। ਆਧੁਨਿਕ ਤਕਨਾਲੋਜੀ ਨਾਲ ਵੀ, ਅਸੀਂ ਦਿਲਾਂ ਨੂੰ ਨਹੀਂ ਪੜ੍ਹ ਸਕਦੇ। ਜੋ ਕੁਝ ਦੂਜੇ ਸੋਚਦੇ ਹਨ, ਰਹੱਸ ਹੀ ਰਹਿੰਦਾ ਹੈ। ਪਰ ਜੋ ਦੂਜੇ ਸੁਣਦੇ ਹਨ, ਅਸੀਂ ਉਸ ਬਾਰੇ ਜਾਣ ਸਕਦੇ ਹਾਂ! ਇੱਕ ਵਿਗਿਆਨਿਕ ਤਜਰਬੇ ਦੁਆਰਾ ਇਹ ਸਾਬਤ ਹੋ ਚੁਕਾ ਹੈ। ਖੋਜਕਰਤਾਵਾਂ ਨੇ ਸੁਣੇ ਜਾ ਚੁਕੇ ਸ਼ਬਦਾਂ ਨੂੰ ਮੁੜ ਸੰਗਠਿਤ ਕਰਨ ਵਿੱਚ ਸਫ਼ਲਤਾਪ੍ਰਾਪਤ ਕੀਤੀ। ਇਸ ਉਦੇਸ਼ ਦੀ ਪੂਰਤੀ ਲਈ, ਉਨ੍ਹਾਂ ਨੇ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਦੀਆਂ ਨਾੜੀਆਂ ਦਾ ਵਿਸ਼ਲੇਸ਼ਣ ਕੀਤਾ। ਜਦੋਂ ਅਸੀਂ ਕੁਝ ਸੁਣਦੇ ਹਾਂ, ਸਾਡਾ ਦਿਮਾਗ ਕਾਰਜਸ਼ੀਲ ਹੋ ਜਾਂਦਾ ਹੈ। ਇਸਨੂੰ ਸੁਣੀ ਗਈ ਭਾਸ਼ਾ ਦਾ ਸੰਸਾਧਨ ਕਰਨਾ ਪੈਂਦਾ ਹੈ। ਇਸ ਪ੍ਰਕ੍ਰਿਆ ਵਿੱਚ ਇੱਕ ਵਿਸ਼ੇਸ਼ ਗਤੀਵਿਧੀ ਪ੍ਰਣਾਲੀ ਪੈਦਾ ਹੁੰਦੀ ਹੈ। ਇਹ ਪ੍ਰਣਾਲੀ ਇਲੈਕਟ੍ਰੋਡਜ਼ ਦੀ ਸਹਾਇਤਾ ਨਾਲ ਰਿਕਾਰਡ ਕੀਤੀ ਜਾ ਸਕਦੀ ਹੈ। ਅਤੇ ਇਹ ਰਿਕਾਰਡਿੰਗ ਇਸਤੋਂ ਵੀ ਅੱਗੇ ਸੰਸਾਧਿਤ ਕੀਤੀ ਜਾ ਸਕਦੀ ਹੈ! ਇਸਨੂੰ ਕੰਪਿਊਟਰ ਦੀ ਸਹਾਇਤਾ ਨਾਲ ਇੱਕ ਧੁਨੀ-ਢਾਂਚੇ ਵਿੱਚ ਬਦਲਿਆ ਜਾ ਸਕਦਾ ਹੈ। ਇਸ ਢੰਗ ਨਾਲ ਸੁਣੇ ਗਏ ਸ਼ਬਦ ਦੀ ਪਛਾਣ ਕੀਤੀ ਜਾ ਸਕਦੀ ਹੈ। ਇਹ ਸਿਧਾਂਤ ਸਾਰੇ ਸ਼ਬਦਾਂ ਉੱਤੇ ਲਾਗੂ ਹੁੰਦਾ ਹੈ। ਹਰੇਕ ਸ਼ਬਦ ਜਿਹੜਾ ਅਸੀਂ ਸੁਣਦੇ ਹਾਂ, ਇੱਕ ਵਿਸ਼ੇਸ਼ ਸੰਕੇਤ ਪੈਦਾ ਕਰਦਾ ਹੈ। ਇਹ ਸੰਕੇਤ ਹਮੇਸ਼ਾਂ ਸ਼ਬਦ ਦੀ ਧੁਨੀ ਨਾਲ ਜੁੜਿਆ ਹੁੰਦਾ ਹੈ। ਇਸਲਈ ਇਸਨੂੰ ‘ਸਿਰਫ਼’ ਇੱਕ ਧੁਨੀ-ਸੰਕੇਤ ਵਿੱਚ ਤਬਦੀਲ ਹੋਣ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਜੇਕਰ ਤੁਸੀਂ ਧੁਨੀ-ਢਾਂਚੇ ਬਾਰੇ ਜਾਣਦੇ ਹੋ, ਤੁਸੀਂ ਸ਼ਬਦ ਨੂੰ ਪਛਾਣ ਲਵੋਗੇ। ਜਾਂਚ-ਅਧੀਨ ਵਿਅਕਤੀਆਂ ਨੇ ਤਜਰਬੇ ਦੇ ਦੌਰਾਨ ਅਸਲੀ ਅਤੇ ਨਕਲੀ ਸ਼ਬਦਾਂ ਨੂੰ ਸੁਣਿਆ। ਇਸਲਈ, ਸ਼ਬਦਾਂ ਦੇ ਹਿੱਸੇ ਹੋਂਦ ਵਿੱਚ ਨਹੀਂ ਸਨ। ਇਸਦੇ ਬਾਵਜੂਦ, ਇਨ੍ਹਾਂ ਸ਼ਬਦਾਂ ਨੂੰ ਮੁੜ-ਸੰਗਠਿਤ ਕੀਤਾ ਜਾ ਸਕਦਾ ਸੀ। ਪਛਾਣੇ ਗਏ ਸ਼ਬਦ ਕੰਪਿਊਟਰ ਦੁਆਰਾ ਦਰਸਾਏ ਜਾ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਮਾਨਿਟਰ ਉੱਤੇ ਕੇਵਲ ਦਿਸਣਾ ਵੀ ਸੰਭਵ ਹੈ। ਹੁਣ, ਖੋਜਕਰਤਾ ਉਮੀਦ ਕਰਦੇ ਹਨ ਕਿ ਉਹ ਛੇਤੀ ਹੀ ਭਾਸ਼ਾ-ਸੰਕੇਤਾਂ ਨੂੰ ਵਧੀਆ ਢੰਗ ਨਾਲ ਸਮਝ ਲੈਣਗੇ। ਇਸਲਈ ਦਿਲਾਂ ਨੂੰ ਪੜ੍ਹਨ ਦਾ ਸੁਪਨਾ ਜਾਰੀ ਹੈ...