ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   ko 영화관에서

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [마흔다섯]

45 [maheundaseos]

영화관에서

yeonghwagwan-eseo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। 우-- 영화관에-가--싶-요. 우__ 영___ 가_ 싶___ 우-는 영-관- 가- 싶-요- ---------------- 우리는 영화관에 가고 싶어요. 0
y-onghw---a-----o y________________ y-o-g-w-g-a---s-o ----------------- yeonghwagwan-eseo
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। 오- -은 -화----해-. 오_ 좋_ 영__ 상____ 오- 좋- 영-를 상-해-. --------------- 오늘 좋은 영화를 상영해요. 0
yeo-ghw----n--seo y________________ y-o-g-w-g-a---s-o ----------------- yeonghwagwan-eseo
ਫਿਲਮ ਇਕਦਮ ਨਵੀਂ ਹੈ। 그 -화는-----에-. 그 영__ 최______ 그 영-는 최-작-에-. ------------- 그 영화는 최신작이에요. 0
u---eu-----ng-w-g-a----g--- -i--e--o. u______ y_____________ g___ s________ u-i-e-n y-o-g-w-g-a--- g-g- s-p-e-y-. ------------------------------------- ulineun yeonghwagwan-e gago sip-eoyo.
ਟਿਕਟ ਕਿੱਥੇ ਮਿਲਣਗੇ? 계산-가-어- 있--? 계___ 어_ 있___ 계-대- 어- 있-요- ------------ 계산대가 어디 있어요? 0
u--ne-- ---------w-----ga-o --------. u______ y_____________ g___ s________ u-i-e-n y-o-g-w-g-a--- g-g- s-p-e-y-. ------------------------------------- ulineun yeonghwagwan-e gago sip-eoyo.
ਕੀ ਅਜੇ ਵੀ ਕੋਈ ਸੀਟ ਖਾਲੀ ਹੈ? 아--빈 자리---어-? 아_ 빈 자__ 있___ 아- 빈 자-가 있-요- ------------- 아직 빈 자리가 있어요? 0
ul----n y--ng--a---n-e-g-g--sip-eoy-. u______ y_____________ g___ s________ u-i-e-n y-o-g-w-g-a--- g-g- s-p-e-y-. ------------------------------------- ulineun yeonghwagwan-e gago sip-eoyo.
ਟਿਕਟ ਕਿੰਨੇ ਦੀਆਂ ਹਨ? 입장권이--마--? 입___ 얼____ 입-권- 얼-예-? ---------- 입장권이 얼마예요? 0
on----jo--e---yeo-ghwa--u--s-ng-ye-n-h-e--. o____ j______ y___________ s_______________ o-e-l j-h-e-n y-o-g-w-l-u- s-n---e-n-h-e-o- ------------------------------------------- oneul joh-eun yeonghwaleul sang-yeonghaeyo.
ਫਿਲਮ ਕਦੋਂ ਸ਼ੁਰੂ ਹੁੰਦੀ ਹੈ? 쇼가-언- ---요? 쇼_ 언_ 시____ 쇼- 언- 시-해-? ----------- 쇼가 언제 시작해요? 0
o-eu- -oh--u- -e-n--wa-e---sang-ye-ng-a-yo. o____ j______ y___________ s_______________ o-e-l j-h-e-n y-o-g-w-l-u- s-n---e-n-h-e-o- ------------------------------------------- oneul joh-eun yeonghwaleul sang-yeonghaeyo.
ਫਿਲਮ ਕਿੰਨੇ ਵਜੇ ਤੱਕ ਚੱਲੇਗੀ? 영-가 얼---길어요? 영__ 얼__ 길___ 영-가 얼-나 길-요- ------------ 영화가 얼마나 길어요? 0
o---l--oh-eun y--n--w----l-san----on----y-. o____ j______ y___________ s_______________ o-e-l j-h-e-n y-o-g-w-l-u- s-n---e-n-h-e-o- ------------------------------------------- oneul joh-eun yeonghwaleul sang-yeonghaeyo.
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? 표- -약--- 있--? 표_ 예__ 수 있___ 표- 예-할 수 있-요- ------------- 표를 예약할 수 있어요? 0
g-u--eon--wa-e-n c--es--jag-i---. g__ y___________ c_______________ g-u y-o-g-w-n-u- c-o-s-n-a---e-o- --------------------------------- geu yeonghwaneun choesinjag-ieyo.
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 저--뒤- 앉고 싶어-. 저_ 뒤_ 앉_ 싶___ 저- 뒤- 앉- 싶-요- ------------- 저는 뒤에 앉고 싶어요. 0
g----eo--hw--eun-ch-esi---g-----. g__ y___________ c_______________ g-u y-o-g-w-n-u- c-o-s-n-a---e-o- --------------------------------- geu yeonghwaneun choesinjag-ieyo.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 저- -에--고-싶어요. 저_ 앞_ 앉_ 싶___ 저- 앞- 앉- 싶-요- ------------- 저는 앞에 앉고 싶어요. 0
g-u y-----wa---n ---e-in-a---e-o. g__ y___________ c_______________ g-u y-o-g-w-n-u- c-o-s-n-a---e-o- --------------------------------- geu yeonghwaneun choesinjag-ieyo.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 저--중---앉고 -어-. 저_ 중__ 앉_ 싶___ 저- 중-에 앉- 싶-요- -------------- 저는 중간에 앉고 싶어요. 0
gy----da-g----d----s-eo-o? g__________ e___ i________ g-e-a-d-e-a e-d- i-s-e-y-? -------------------------- gyesandaega eodi iss-eoyo?
ਫਿਲਮ ਚੰਗੀ ਸੀ। 영화- 재-있-어요. 영__ 재______ 영-가 재-있-어-. ----------- 영화가 재미있었어요. 0
gye-a---e-a -od- -s----yo? g__________ e___ i________ g-e-a-d-e-a e-d- i-s-e-y-? -------------------------- gyesandaega eodi iss-eoyo?
ਫਿਲਮ ਨੀਰਸ ਨਹੀਂ ਸੀ। 영화가 ---지----요. 영__ 지___ 않____ 영-가 지-하- 않-어-. -------------- 영화가 지루하지 않았어요. 0
gyes---a-ga-eo-- i-s-----? g__________ e___ i________ g-e-a-d-e-a e-d- i-s-e-y-? -------------------------- gyesandaega eodi iss-eoyo?
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। 하---영-- 원-- 책이-더--았어요. 하__ 영__ 원__ 책_ 더 좋____ 하-만 영-의 원-인 책- 더 좋-어-. ---------------------- 하지만 영화의 원작인 책이 더 좋았어요. 0
aj-- b-- --liga---s-eoy-? a___ b__ j_____ i________ a-i- b-n j-l-g- i-s-e-y-? ------------------------- ajig bin jaliga iss-eoyo?
ਸੰਗੀਤ ਕਿਹੋ ਜਿਹਾ ਸੀ? 음-은-어땠--? 음__ 어____ 음-은 어-어-? --------- 음악은 어땠어요? 0
aj----i- j---ga i---eo-o? a___ b__ j_____ i________ a-i- b-n j-l-g- i-s-e-y-? ------------------------- ajig bin jaliga iss-eoyo?
ਕਲਾਕਾਰ ਕਿਹੋ ਜਿਹੇ ਸਨ? 배우---어---? 배___ 어____ 배-들- 어-어-? ---------- 배우들은 어땠어요? 0
a--g-----j--i-a -s---o-o? a___ b__ j_____ i________ a-i- b-n j-l-g- i-s-e-y-? ------------------------- ajig bin jaliga iss-eoyo?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? 영어-자막--있었어-? 영_ 자__ 있____ 영- 자-이 있-어-? ------------ 영어 자막이 있었어요? 0
i----g-gwon-i e--ma-eyo? i____________ e_________ i-j-n---w-n-i e-l-a-e-o- ------------------------ ibjang-gwon-i eolmayeyo?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...