ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   ko 뭘 원해요

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [일흔하나]

71 [ilheunhana]

뭘 원해요

mwol wonhaeyo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? 당---- 하---원해요? 당__ 뭘 하__ 원___ 당-은 뭘 하-를 원-요- -------------- 당신은 뭘 하기를 원해요? 0
m--l---nhaeyo m___ w_______ m-o- w-n-a-y- ------------- mwol wonhaeyo
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? 당-은----기를 원-요? 당__ 축____ 원___ 당-은 축-하-를 원-요- -------------- 당신은 축구하기를 원해요? 0
m----wonh-eyo m___ w_______ m-o- w-n-a-y- ------------- mwol wonhaeyo
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? 당-은-친구--방--기를---요? 당__ 친__ 방____ 원___ 당-은 친-를 방-하-를 원-요- ------------------ 당신은 친구를 방문하기를 원해요? 0
d-ng-in-e---mw-l -a-i---l -onha-yo? d__________ m___ h_______ w________ d-n-s-n-e-n m-o- h-g-l-u- w-n-a-y-? ----------------------------------- dangsin-eun mwol hagileul wonhaeyo?
ਚਾਹੁਣਾ 원해요 원__ 원-요 --- 원해요 0
d--g-in-eu--mwol --gileul--on--e-o? d__________ m___ h_______ w________ d-n-s-n-e-n m-o- h-g-l-u- w-n-a-y-? ----------------------------------- dangsin-eun mwol hagileul wonhaeyo?
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। 저는----도-하는-것을--하--않아-. 저_ 늦_ 도___ 것_ 원__ 않___ 저- 늦- 도-하- 것- 원-지 않-요- ---------------------- 저는 늦게 도착하는 것을 원하지 않아요. 0
d---s-n-e----wol ----leu----------? d__________ m___ h_______ w________ d-n-s-n-e-n m-o- h-g-l-u- w-n-a-y-? ----------------------------------- dangsin-eun mwol hagileul wonhaeyo?
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ 저- 거기 가---- -하지 ---. 저_ 거_ 가_ 것_ 원__ 않___ 저- 거- 가- 것- 원-지 않-요- -------------------- 저는 거기 가는 것을 원하지 않아요. 0
d--gs------ -hug--ha---e-- wo---e--? d__________ c_____________ w________ d-n-s-n-e-n c-u-g-h-g-l-u- w-n-a-y-? ------------------------------------ dangsin-eun chugguhagileul wonhaeyo?
ਮੈਂ ਘਰ ਜਾਵਾਂਗਾ /ਜਾਵਾਂਗੀ 저는-집에-가-를----. 저_ 집_ 가__ 원___ 저- 집- 가-를 원-요- -------------- 저는 집에 가기를 원해요. 0
da--s-n-eu- --u-----g-l--l---nhae--? d__________ c_____________ w________ d-n-s-n-e-n c-u-g-h-g-l-u- w-n-a-y-? ------------------------------------ dangsin-eun chugguhagileul wonhaeyo?
ਮੈਂ ਘਰ ਵਿੱਚ ਰਵਾਂਗਾ /ਰਵਾਂਗੀ 저는 ---있기를 ---. 저_ 집_ 있__ 원___ 저- 집- 있-를 원-요- -------------- 저는 집에 있기를 원해요. 0
d-n-si--eu-----gguha----ul--on-aey-? d__________ c_____________ w________ d-n-s-n-e-n c-u-g-h-g-l-u- w-n-a-y-? ------------------------------------ dangsin-eun chugguhagileul wonhaeyo?
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। 저- 혼---기- -해요. 저_ 혼_ 있__ 원___ 저- 혼- 있-를 원-요- -------------- 저는 혼자 있기를 원해요. 0
d---sin--u- -hing----l---n--un---i-e-l --n-aey-? d__________ c_________ b______________ w________ d-n-s-n-e-n c-i-g-l-u- b-n-m-n-a-i-e-l w-n-a-y-? ------------------------------------------------ dangsin-eun chinguleul bangmunhagileul wonhaeyo?
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? 당---여기--있---원-요? 당__ 여__ 있__ 원___ 당-은 여-서 있-를 원-요- ---------------- 당신은 여기서 있기를 원해요? 0
da------eu---hingu-eul--a-g-u-h-g-leul -on--e--? d__________ c_________ b______________ w________ d-n-s-n-e-n c-i-g-l-u- b-n-m-n-a-i-e-l w-n-a-y-? ------------------------------------------------ dangsin-eun chinguleul bangmunhagileul wonhaeyo?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? 당-- ----먹기- -해요? 당__ 여__ 먹__ 원___ 당-은 여-서 먹-를 원-요- ---------------- 당신은 여기서 먹기를 원해요? 0
dang----e-- c--ng-l-u- bangm-nh-g-le----onh----? d__________ c_________ b______________ w________ d-n-s-n-e-n c-i-g-l-u- b-n-m-n-a-i-e-l w-n-a-y-? ------------------------------------------------ dangsin-eun chinguleul bangmunhagileul wonhaeyo?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? 당신---기서 자기를 ---? 당__ 여__ 자__ 원___ 당-은 여-서 자-를 원-요- ---------------- 당신은 여기서 자기를 원해요? 0
w--ha-yo w_______ w-n-a-y- -------- wonhaeyo
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? 당신은--일 -발-- -을--해요? 당__ 내_ 출___ 것_ 원___ 당-은 내- 출-하- 것- 원-요- ------------------- 당신은 내일 출발하는 것을 원해요? 0
wo-h--yo w_______ w-n-a-y- -------- wonhaeyo
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? 당신- ---- 있기- 원해-? 당__ 내___ 있__ 원___ 당-은 내-까- 있-를 원-요- ----------------- 당신은 내일까지 있기를 원해요? 0
w-n--e-o w_______ w-n-a-y- -------- wonhaeyo
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? 당신은------내일-서- 지-하기를----? 당__ 청___ 내____ 지____ 원___ 당-은 청-서- 내-에-야 지-하-를 원-요- ------------------------- 당신은 청구서를 내일에서야 지불하기를 원해요? 0
je-neu- n-uj-e d------a-eun --o----l w--h--- -nh-a--. j______ n_____ d___________ g_______ w______ a_______ j-o-e-n n-u-g- d-c-a-h-n-u- g-o---u- w-n-a-i a-h-a-o- ----------------------------------------------------- jeoneun neujge dochaghaneun geos-eul wonhaji anh-ayo.
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? 디스----가-- -해요? 디____ 가__ 원___ 디-코-에 가-를 원-요- -------------- 디스코장에 가기를 원해요? 0
j-o-e-n -e-jge-d-c--g--n--n g-o--e----on-aj---nh-a-o. j______ n_____ d___________ g_______ w______ a_______ j-o-e-n n-u-g- d-c-a-h-n-u- g-o---u- w-n-a-i a-h-a-o- ----------------------------------------------------- jeoneun neujge dochaghaneun geos-eul wonhaji anh-ayo.
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? 영-관에 가-를---요? 영___ 가__ 원___ 영-관- 가-를 원-요- ------------- 영화관에 가기를 원해요? 0
j-on----ne-jg---oc-agh--eu--geos-eul won-aj--a---ay-. j______ n_____ d___________ g_______ w______ a_______ j-o-e-n n-u-g- d-c-a-h-n-u- g-o---u- w-n-a-i a-h-a-o- ----------------------------------------------------- jeoneun neujge dochaghaneun geos-eul wonhaji anh-ayo.
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? 카-에 --- 원해요? 카__ 가__ 원___ 카-에 가-를 원-요- ------------ 카페에 가기를 원해요? 0
je-neu--g---- g-n-u---e-s-e------ha-i -------. j______ g____ g_____ g_______ w______ a_______ j-o-e-n g-o-i g-n-u- g-o---u- w-n-a-i a-h-a-o- ---------------------------------------------- jeoneun geogi ganeun geos-eul wonhaji anh-ayo.

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?