ਪ੍ਹੈਰਾ ਕਿਤਾਬ

pa ਮਹੀਨੇ   »   ko

11 [ਗਿਆਰਾਂ]

ਮਹੀਨੇ

ਮਹੀਨੇ

11 [열하나]

11 [yeolhana]

dal

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਜਨਵਰੀ -월 일_ 일- -- 일월 0
il---l i_____ i---o- ------ il-wol
ਫਰਵਰੀ 이- 이_ 이- -- 이월 0
iwol i___ i-o- ---- iwol
ਮਾਰਚ 삼- 삼_ 삼- -- 삼월 0
s---w-l s______ s-m-w-l ------- sam-wol
ਅਪ੍ਰੈਲ -월 사_ 사- -- 사월 0
s--ol s____ s-w-l ----- sawol
ਮਈ -월 오_ 오- -- 오월 0
ow-l o___ o-o- ---- owol
ਜੂਨ 유- 유_ 유- -- 유월 0
y---l y____ y-w-l ----- yuwol
ਇਹ ਛੇ ਮਹੀਨੇ ਹਨ। 이것은 육-개월---. 이__ 육 개_____ 이-은 육 개-이-요- ------------ 이것은 육 개월이에요. 0
i-e---eu- yu- -a-w------o. i________ y__ g___________ i-e-s-e-n y-g g-e-o---e-o- -------------------------- igeos-eun yug gaewol-ieyo.
ਜਨਵਰੀ,ਫਰਵਰੀ,ਮਾਰਚ, 일월, 이월,-삼월, 일__ 이__ 삼__ 일-, 이-, 삼-, ----------- 일월, 이월, 삼월, 0
i---ol----ol--------l, i______ i____ s_______ i---o-, i-o-, s-m-w-l- ---------------------- il-wol, iwol, sam-wol,
ਅਪ੍ਰੈਲ,ਮਈ,ਜੂਨ 사월- 오월----. 사__ 오__ 유__ 사-, 오-, 유-. ----------- 사월, 오월, 유월. 0
i---ol,-i-ol- s----o-, i______ i____ s_______ i---o-, i-o-, s-m-w-l- ---------------------- il-wol, iwol, sam-wol,
ਜੁਲਾਈ -월 칠_ 칠- -- 칠월 0
il---l,----l, --m-wol, i______ i____ s_______ i---o-, i-o-, s-m-w-l- ---------------------- il-wol, iwol, sam-wol,
ਅਗਸਤ 팔- 팔_ 팔- -- 팔월 0
sa---, --o---y-wol. s_____ o____ y_____ s-w-l- o-o-, y-w-l- ------------------- sawol, owol, yuwol.
ਸਤੰਬਰ -월 구_ 구- -- 구월 0
s-w-l, o--l--y---l. s_____ o____ y_____ s-w-l- o-o-, y-w-l- ------------------- sawol, owol, yuwol.
ਅਕਤੂਬਰ -월 시_ 시- -- 시월 0
s-wol- owol- y--o-. s_____ o____ y_____ s-w-l- o-o-, y-w-l- ------------------- sawol, owol, yuwol.
ਨਵੰਬਰ 십일월 십__ 십-월 --- 십일월 0
c-il-wol c_______ c-i---o- -------- chil-wol
ਦਸੰਬਰ 십-월 십__ 십-월 --- 십이월 0
c-i---ol c_______ c-i---o- -------- chil-wol
ਇਹ ਵੀ ਛੇ ਮਹੀਨੇ ਹਨ। 이것도-육-개--에-. 이__ 육 개_____ 이-도 육 개-이-요- ------------ 이것도 육 개월이에요. 0
ch-----l c_______ c-i---o- -------- chil-wol
ਜੁਲਾਈ,ਅਗਸਤ,ਸਤੰਬਰ 칠-,-팔-,-구월, 칠__ 팔__ 구__ 칠-, 팔-, 구-, ----------- 칠월, 팔월, 구월, 0
p---wol p______ p-l-w-l ------- pal-wol
ਅਕਤੂਬਰ,ਨਵੰਬਰ,ਦਸੰਬਰ 시-,-십-월- -이월. 시__ 십___ 십___ 시-, 십-월- 십-월- ------------- 시월, 십일월, 십이월. 0
p-l-w-l p______ p-l-w-l ------- pal-wol

ਲੈਟਿਨ, ਇੱਕ ਜੀਵਿਤ ਭਾਸ਼ਾ?

ਅੱਜ, ਅੰਗਰੇਜ਼ੀ ਸਭ ਤੋਂ ਵੱਧ ਮਹੱਤਵਪੂਰਨ ਵਿਸ਼ਵ-ਵਿਆਪੀ ਭਾਸ਼ਾ ਹੈ। ਇਹ ਵਿਸ਼ਵ-ਵਿਆਪੀ ਪੱਧਰ 'ਤੇ ਸਿਖਾਈ ਜਾਂਦੀ ਹੈ ਅਤੇ ਕਈ ਰਾਸ਼ਟਰਾਂ ਦੀ ਸਰਕਾਰੀ ਭਾਸ਼ਾ ਹੈ। ਪਹਿਲਾਂ, ਇਹ ਭੂਮਿਕਾ ਲੈਟਿਨ ਦੀ ਹੁੰਦੀ ਸੀ। ਲੈਟਿਨ ਮੁਢਲੇ ਤੌਰ 'ਤੇ ਲਾਤੀਨੀਆਂ ਦੁਆਰਾ ਬੋਲੀ ਜਾਂਦੀ ਸੀ। ਉਹ ਲੈਟੀਅਮ ਦੇ ਨਿਵਾਸੀ ਸਨ, ਜਦੋਂ ਰੋਮ ਕੇਂਦਰ-ਬਿੰਦੂ ਸੀ। ਰੋਮਨ ਰਾਜ ਦੇ ਵਿਸਥਾਰ ਦੇ ਨਾਲ ਇਹ ਭਾਸ਼ਾ ਫੈਲ ਗਈ। ਪ੍ਰਾਚੀਨ ਦੁਨੀਆ ਵਿੱਚ, ਲੈਟਿਨ ਕਈ ਲੋਕਾਂ ਦੀ ਮੂਲ ਭਾਸ਼ਾ ਸੀ। ਉਹ ਯੂਰੋਪ, ਉੱਤਰੀ ਅਫ਼ਰੀਕਾ ਅਤੇ ਮੱਧ ਪੂਰਬ ਵਿੱਚ ਰਹਿੰਦੇ ਸਨ। ਪਰ, ਬੋਲੀ ਜਾਣ ਵਾਲੀ ਲੈਟਿਨ ਪ੍ਰਾਚੀਨ ਲਾਤੀਨੀ ਨਾਲੋਂ ਵੱਖਰੀ ਸੀ। ਇਹ ਸਥਾਨਿਕ ਬੋਲੀ ਸੀ, ਜਿਸਨੂੰ ਅਸ਼ਲੀਲ ਲੈਟਿਨ ਕਿਹਾ ਜਾਂਦਾ ਸੀ। ਰੋਮਨ ਖੇਤਰਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਹੁੰਦੀਆਂ ਸਨ। ਮੱਧ-ਯੁੱਗ ਵਿੱਚ, ਰਾਸ਼ਟਰੀ ਭਾਸ਼ਾਵਾਂ ਉਪ-ਭਾਸ਼ਾਵਾਂ ਤੋਂ ਪੈਦਾ ਹੁੰਦੀਆਂ ਸਨ। ਲੈਟਿਨ ਵੰਸ਼ ਤੋਂ ਆਉਣ ਵਾਲੀਆਂ ਭਾਸ਼ਾਵਾਂ ਰੋਮਾਂਸ ਭਾਸ਼ਾਵਾਂ ਹਨ। ਇਹਨਾਂ ਵਿੱਚ ਇਤਾਲੀਅਨ, ਸਪੈਨਿਸ਼, ਅਤੇ ਪੁਰਤਗਾਲੀ ਸ਼ਾਮਲ ਹਨ। ਫ੍ਰੈਂਚ ਅਤੇ ਰੋਮਾਨੀਅਨ ਵੀ ਲੈਟਿਨ ਉੱਤੇ ਆਧਾਰਿਤ ਹਨ। ਪਰ ਲੈਟਿਨ ਕਦੇ ਵੀ ਖ਼ਤਮ ਨਹੀਂ ਹੋਈ। ਇਹ 19ਵੀਂ ਸਦੀ ਤੱਕ ਇੱਕ ਮਹੱਤਵਪੂਰਨ ਵਪਾਰਕ ਭਾਸ਼ਾ ਸੀ। ਅਤੇ ਇਹ ਪੜ੍ਹੇ-ਲਿਖੇ ਵਿਅਕਤੀਆਂ ਦੀ ਭਾਸ਼ਾ ਦੇ ਤੌਰ 'ਤੇ ਕਾਇਮ ਰਹੀ। ਲੈਟਿਨ ਅਜੇ ਵੀ ਵਿਗਿਆਨ ਲਈ ਮਹੱਤਵਪੂਰਨ ਭਾਸ਼ਾ ਹੈ। ਬਹੁਤ ਸਾਰੇ ਤਕਨੀਕੀ ਸ਼ਬਦਾਂ ਦਾ ਮੂਲ ਲੈਟਿਨ ਵਿੱਚ ਹੈ। ਇਸਤੋਂ ਛੁੱਟ, ਲੈਟਿਨ ਅਜੇ ਵੀ ਸਕੂਲਾਂ ਵਿੱਚ ਵਿਦੇਸ਼ੀ ਭਾਸ਼ਾ ਦੇ ਤੌਰ 'ਤੇ ਪੜ੍ਹਾਈ ਜਾਂਦੀ ਹੈ। ਅਤੇ ਯੂਨੀਵਰਸਿਟੀਆਂ ਅਕਸਰ ਲੈਟਿਨ ਦੀ ਜਾਣਕਾਰੀ ਹੋਣ ਦੀ ਉਮੀਦ ਰੱਖਦੀਆਂ ਹਨ। ਇਸਲਈ ਲੈਟਿਨ ਖ਼ਤਮ ਨਹੀਂ ਹੋਈ, ਭਾਵੇਂ ਕਿ ਇਹ ਹੁਣ ਬੋਲੀ ਨਹੀਂ ਜਾਂਦੀ। ਲੈਟਿਨ ਅਜੋਕੇ ਵਰ੍ਹਿਆਂ ਵਿੱਚ ਮੁੜ-ਵਾਪਸੀ ਕਰ ਰਹੀ ਹੈ। ਲੈਟਿਨ ਸਿੱਖਣ ਚਾਹਵਾਨਾਂ ਦੀ ਗਿਣਤੀ ਮੁੜ ਵਧਣੀ ਸ਼ੁਰੂ ਹੋ ਗਈ ਹੈ। ਇਸਨੂੰ ਅਜੇ ਵੀ ਕਈ ਦੇਸ਼ਾਂ ਦੀ ਭਾਸ਼ਾ ਅਤੇ ਸਭਿਆਚਾਰ ਦੀ ਕੁੰਜੀ ਮੰਨਿਆ ਜਾਂਦਾ ਹੈ। ਇਸਲਈ ਲੈਟਿਨ ਸਿੱਖਣ ਦੀ ਕੋਸ਼ਿਸ਼ ਕਰਨ ਦਾ ਹੌਸਲਾ ਰੱਖੋ! Audaces fortuna adiuvat , ਚੰਗੀ ਕਿਸਮਤ ਬਹਾਦਰਾਂ ਦੀ ਸਹਾਇਤਾ ਕਰਦੀ ਹੈ!