ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   ko 신체부위

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

58 [쉰여덟]

58 [swin-yeodeolb]

신체부위

sinchebuwi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। 저---------. 저_ 남__ 그___ 저- 남-를 그-요- ----------- 저는 남자를 그려요. 0
sin-he--wi s_________ s-n-h-b-w- ---------- sinchebuwi
ਸਭ ਤੋਂ ਪਹਿਲਾਂ ਮੱਥਾ 먼--머리- ---. 먼_ 머__ 그___ 먼- 머-를 그-요- ----------- 먼저 머리를 그려요. 0
sinc----wi s_________ s-n-h-b-w- ---------- sinchebuwi
ਆਦਮੀ ਨੇ ਟੋਪੀ ਪਹਿਨੀ ਹੈ। 남-는--자를 ---있어요. 남__ 모__ 쓰_ 있___ 남-는 모-를 쓰- 있-요- --------------- 남자는 모자를 쓰고 있어요. 0
je-n--n -amj-le----e-ly-oy-. j______ n________ g_________ j-o-e-n n-m-a-e-l g-u-y-o-o- ---------------------------- jeoneun namjaleul geulyeoyo.
ਉਸਦੇ ਵਾਲ ਨਹੀਂ ਦਿਖਦੇ। 머-카락--보------. 머____ 보__ 않___ 머-카-은 보-지 않-요- -------------- 머리카락은 보이지 않아요. 0
jeoneun----ja--u---e----oy-. j______ n________ g_________ j-o-e-n n-m-a-e-l g-u-y-o-o- ---------------------------- jeoneun namjaleul geulyeoyo.
ਉਸਦੇ ਕੰਨ ਵੀ ਨਹੀਂ ਦਿੱਖਦੇ। 귀- 보이지--아-. 귀_ 보__ 않___ 귀- 보-지 않-요- ----------- 귀도 보이지 않아요. 0
j-o--un----j-leul -----e--o. j______ n________ g_________ j-o-e-n n-m-a-e-l g-u-y-o-o- ---------------------------- jeoneun namjaleul geulyeoyo.
ਉਸਦੀ ਪਿਠ ਵੀ ਨਹੀਂ ਦਿਖਦੀ। 등---이지 ---. 등_ 보__ 않___ 등- 보-지 않-요- ----------- 등도 보이지 않아요. 0
m---j-o m-ol-l--l-ge--y----. m______ m________ g_________ m-o-j-o m-o-i-e-l g-u-y-o-o- ---------------------------- meonjeo meolileul geulyeoyo.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। 저- ------그려요. 저_ 눈_ 입_ 그___ 저- 눈- 입- 그-요- ------------- 저는 눈과 입을 그려요. 0
me-n-e- -eolile---------o-o. m______ m________ g_________ m-o-j-o m-o-i-e-l g-u-y-o-o- ---------------------------- meonjeo meolileul geulyeoyo.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। 남-는 -추- 웃어-. 남__ 춤__ 웃___ 남-는 춤-며 웃-요- ------------ 남자는 춤추며 웃어요. 0
m-o-jeo-meo-i-eul --------o. m______ m________ g_________ m-o-j-o m-o-i-e-l g-u-y-o-o- ---------------------------- meonjeo meolileul geulyeoyo.
ਆਦਮੀ ਦੀ ਨੱਕ ਲੰਬੀ ਹੈ। 남-는-긴 -- ---. 남__ 긴 코_ 있___ 남-는 긴 코- 있-요- ------------- 남자는 긴 코가 있어요. 0
na-j-neun -o-aleu----e-go--s------. n________ m_______ s_____ i________ n-m-a-e-n m-j-l-u- s-e-g- i-s-e-y-. ----------------------------------- namjaneun mojaleul sseugo iss-eoyo.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। 그는 -에-지팡-- -고 ---. 그_ 손_ 지___ 들_ 있___ 그- 손- 지-이- 들- 있-요- ------------------ 그는 손에 지팡이를 들고 있어요. 0
n-mjane-n-moja-eu- --eu----s--e--o. n________ m_______ s_____ i________ n-m-a-e-n m-j-l-u- s-e-g- i-s-e-y-. ----------------------------------- namjaneun mojaleul sseugo iss-eoyo.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। 그는 -- -에 목도-- 두-고 있어-. 그_ 또_ 목_ 목___ 두__ 있___ 그- 또- 목- 목-리- 두-고 있-요- ---------------------- 그는 또한 목에 목도리를 두르고 있어요. 0
n----n-un-moj--e-l -seugo -ss----o. n________ m_______ s_____ i________ n-m-a-e-n m-j-l-u- s-e-g- i-s-e-y-. ----------------------------------- namjaneun mojaleul sseugo iss-eoyo.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। 겨--고 --요. 겨___ 추___ 겨-이- 추-요- --------- 겨울이고 추워요. 0
m------l---e-n---i-i ----ay-. m_____________ b____ a_______ m-o-i-a-a---u- b-i-i a-h-a-o- ----------------------------- meolikalag-eun boiji anh-ayo.
ਬਾਂਹਾਂ ਮਜ਼ਬੂਤ ਹਨ। 팔---튼해요. 팔_ 튼____ 팔- 튼-해-. -------- 팔이 튼튼해요. 0
me---kal-g---n-b--ji-an--a--. m_____________ b____ a_______ m-o-i-a-a---u- b-i-i a-h-a-o- ----------------------------- meolikalag-eun boiji anh-ayo.
ਲੱਤਾਂ ਵੀ ਮਜ਼ਬੂਤ ਹਨ। 다---튼-해요. 다__ 튼____ 다-도 튼-해-. --------- 다리도 튼튼해요. 0
m-ol--ala--e------ji -n----o. m_____________ b____ a_______ m-o-i-a-a---u- b-i-i a-h-a-o- ----------------------------- meolikalag-eun boiji anh-ayo.
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। 남자--눈-로-만들어졌어-. 남__ 눈__ 만______ 남-는 눈-로 만-어-어-. --------------- 남자는 눈으로 만들어졌어요. 0
gw-do---iji-----ay-. g____ b____ a_______ g-i-o b-i-i a-h-a-o- -------------------- gwido boiji anh-ayo.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। 그- 바지-- 외투도--지 -고 --요. 그_ 바___ 외__ 입_ 않_ 있___ 그- 바-도- 외-도 입- 않- 있-요- ---------------------- 그는 바지도, 외투도 입지 않고 있어요. 0
gwi-o----ji-----a--. g____ b____ a_______ g-i-o b-i-i a-h-a-o- -------------------- gwido boiji anh-ayo.
ਪਰ ਉਸਨੂੰ ਠੰਢ ਲੱਗ ਰਹੀ ਹੈ। 하지만 남-는 춥- 않아요. 하__ 남__ 춥_ 않___ 하-만 남-는 춥- 않-요- --------------- 하지만 남자는 춥지 않아요. 0
g--do ----i an--ay-. g____ b____ a_______ g-i-o b-i-i a-h-a-o- -------------------- gwido boiji anh-ayo.
ਉਹ ਇੱਕ ਹਿਮ – ਮਾਨਵ ਹੈ। 그- 눈-람이에요. 그_ 눈______ 그- 눈-람-에-. ---------- 그는 눈사람이에요. 0
d---gd--bo--- -----y-. d______ b____ a_______ d-u-g-o b-i-i a-h-a-o- ---------------------- deungdo boiji anh-ayo.

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...