ਪ੍ਹੈਰਾ ਕਿਤਾਬ

pa ਪਰਿਵਾਰ   »   ko 가족 구성원

2 [ਦੋ]

ਪਰਿਵਾਰ

ਪਰਿਵਾਰ

2 [둘]

2 [dul]

가족 구성원

gajog guseong-won

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਦਾਦਾ / ਨਾਨਾ 할--지 할___ 할-버- ---- 할아버지 0
hal-abe-ji h_________ h-l-a-e-j- ---------- hal-abeoji
ਦਾਦੀ / ਨਾਨੀ 할머니 할__ 할-니 --- 할머니 0
ha-meoni h_______ h-l-e-n- -------- halmeoni
ਉਹ ਅਤੇ ਉਹ 그와 그녀 그_ 그_ 그- 그- ----- 그와 그녀 0
g---a--e-n--o g____ g______ g-u-a g-u-y-o ------------- geuwa geunyeo
ਪਿਤਾ 아버지 아__ 아-지 --- 아버지 0
abe--i a_____ a-e-j- ------ abeoji
ਮਾਤਾ / ਮਾਂ 어-니 어__ 어-니 --- 어머니 0
e-m-o-i e______ e-m-o-i ------- eomeoni
ਉਹ ਅਤੇ ਉਹ 그- 그녀 그_ 그_ 그- 그- ----- 그와 그녀 0
geu-a g--n-eo g____ g______ g-u-a g-u-y-o ------------- geuwa geunyeo
ਪੁੱਤਰ 아- 아_ 아- -- 아들 0
ad-ul a____ a-e-l ----- adeul
ਧੀ 딸딸 - 0
ttal t___ t-a- ---- ttal
ਉਹ ਅਤੇ ਉਹ 그- -녀 그_ 그_ 그- 그- ----- 그와 그녀 0
ge--a-g-uny-o g____ g______ g-u-a g-u-y-o ------------- geuwa geunyeo
ਭਰਾ 형-- 오빠----동생 형 / 오_ / 남__ 형 / 오- / 남-생 ------------ 형 / 오빠 / 남동생 0
h-eong - --p-----amd-n-sa-ng h_____ / o___ / n___________ h-e-n- / o-p- / n-m-o-g-a-n- ---------------------------- hyeong / oppa / namdongsaeng
ਭੈਣ 누나 --언니 - 여동생 누_ / 언_ / 여__ 누- / 언- / 여-생 ------------- 누나 / 언니 / 여동생 0
n-na---eo------y-o---gsa--g n___ / e____ / y___________ n-n- / e-n-i / y-o-o-g-a-n- --------------------------- nuna / eonni / yeodongsaeng
ਉਹ ਅਤੇ ਉਹ 그- -녀 그_ 그_ 그- 그- ----- 그와 그녀 0
g--wa---u---o g____ g______ g-u-a g-u-y-o ------------- geuwa geunyeo
ਚਾਚਾ / ਮਾਮਾ -촌 삼_ 삼- -- 삼촌 0
s-mc--n s______ s-m-h-n ------- samchon
ਚਾਚੀ / ਮਾਮੀ 이모 - -모 이_ / 고_ 이- / 고- ------- 이모 / 고모 0
imo-/ -omo i__ / g___ i-o / g-m- ---------- imo / gomo
ਉਹ ਅਤੇ ਉਹ 그---녀 그_ 그_ 그- 그- ----- 그와 그녀 0
g--wa--eu---o g____ g______ g-u-a g-u-y-o ------------- geuwa geunyeo
ਅਸੀਂ ਇੱਕ ਪਰਿਵਾਰ ਹਾਂ। 우---가--에-. 우__ 가_____ 우-는 가-이-요- ---------- 우리는 가족이에요. 0
u--n-u- ----g-iey-. u______ g__________ u-i-e-n g-j-g-i-y-. ------------------- ulineun gajog-ieyo.
ਪਰਿਵਾਰ ਛੋਟਾ ਨਹੀਂ ਹੈ। 가족--작- 않아요. 가__ 작_ 않___ 가-이 작- 않-요- ----------- 가족이 작지 않아요. 0
ga--g-- j-gji anh-a--. g______ j____ a_______ g-j-g-i j-g-i a-h-a-o- ---------------------- gajog-i jagji anh-ayo.
ਪਰਿਵਾਰ ਵੱਡਾ ਹੈ। 대--이에요. 대______ 대-족-에-. ------- 대가족이에요. 0
da-g-j---ie--. d_____________ d-e-a-o---e-o- -------------- daegajog-ieyo.

ਕੀ ਅਸੀਂ ਸਾਰੇ ਅਫ਼ਰੀਕਨ ਬੋਲਦੇ ਹਾਂ ?

ਸਾਡੇ ਵਿੱਚੋਂ ਸਾਰੇ ਅਫ਼ਰੀਕਾ ਨਹੀਂ ਗਏ। ਫੇਰ ਵੀ , ਇਹ ਸੰਭਵ ਹੈ ਕਿ ਹਰੇਕ ਭਾਸ਼ਾ ਉਥੇ ਪਹਿਲਾਂ ਤੋਂ ਹੀ ਮੌਜੂਦ ਹੈ! ਵੈਸੇ ਵੀ , ਕਈ ਵਿਗਿਆਨਿਕ ਇਸ ਗੱਲ ਨਾਲ ਸਹਿਮਤ ਹਨ। ਉਨ੍ਹਾਂ ਦੇ ਵਿਚਾਰ ਵਿੱਚ , ਸਾਰੀਆਂ ਭਾਸ਼ਾਵਾਂ ਦਾ ਮੁੱਢ ਅਫ਼ਰੀਕਾ ਵਿੱਚ ਸਥਿਤ ਹੈ। ਜਿੱਥੋਂ ਉਨ੍ਹਾਂ ਨੇ ਸਾਰੀ ਦੁਨੀਆ ਵਿੱਚ ਫੈਲਾਇਆ ਹੈ। ਕੁੱਲ ਮਿਲਾ ਕੇ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਹਨ। ਪਰ , ਇਹ ਸਮਝਿਆ ਜਾਂਦਾ ਹੈ ਕਿ ਇਹਨਾਂ ਸਾਰੀਆਂ ਦਾ ਸਾਂਝਾ ਮੁੱਢ ਅਫ਼ਰੀਕਾ ਹੈ। ਖੋਜਕਰਾਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਦੀਆਂ ਧੁਨੀਆਂ ਦੀ ਤੁਲਨਾ ਕੀਤੀ ਹੈ। ਧੁਨੀਆਂ ਇੱਕ ਸ਼ਬਦ ਦੀਆਂ ਸਭ ਤੋਂ ਛੋਟੀਆਂ ਵਿਭਿੰਨਤਾ ਇਕਾਈਆਂ ਹਨ। ਇੱਕ ਧੁਨੀ ਦੇ ਬਦਲਣ ਨਾਲ , ਸ਼ਬਦ ਦਾ ਸਾਰਾ ਅਰਥ ਬਦਲ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦੀ ਇੱਕ ਉਦਾਹਰਣ ਇਸ ਦੀ ਵਿਆਖਿਆ ਕਰ ਸਕਦੀ ਹੈ। ਅੰਗਰੇਜ਼ੀ ਵਿੱਚ , dip ਅਤੇ tip ਦੋ ਵੱਖ-ਵੱਖ ਚੀਜ਼ਾਂ ਦਰਸਾਉਂਦੇ ਹਨ। ਇਸਲਈ ਅੰਗਰੇਜ਼ੀ ਵਿੱਚ , /d/ ਅਤੇ / t/ ਦੋ ਵੱਖ-ਵੱਖ ਧੁਨੀਆਂ ਹਨ। ਧੁਨੀਆਂ ਦੀ ਇਹ ਵਿਭਿੰਨਤਾ ਅਫਰੀਕੀ ਭਾਸ਼ਾਵਾਂ ਵਿੱਚ ਬਹੁਤ ਜ਼ਿਆਦਾ ਹੈ। ਪਰ , ਜਿਵੇਂ-ਜਿਵੇਂ ਤੁਸੀਂ ਅਫ਼ਰੀਕਾ ਤੋਂ ਦੂਰ ਜਾਂਦੇ ਹੋ , ਇਹ ਪ੍ਰਭਾਵਸ਼ਾਲੀ ਤੌਰ 'ਤੇ ਘੱਟ ਜਾਂਦੀ ਹੈ। ਅਤੇ ਇਸ ਤੱਥ ਨੂੰ ਖੋਜਕਰਤਾ ਆਪਣੇ ਸਿਧਾਂਤ ਦੇ ਸਬੂਤ ਵਜੋਂ ਦੇਖਦੇ ਹਨ। ਫੈਲ ਰਹੀਆਂ ਆਬਾਦੀਆਂ ਵਧੇਰੇ ਸਮਰੂਪ ਹੋ ਜਾਂਦੀਆਂ ਹਨ। ਆਪਣੇ ਬਾਹਰਲੇ ਖੇਤਰਾਂ ਵਿੱਚ , ਜਿਨਸੀ ਵਿਭਿਨਤਾ ਘੱਟ ਜਾਂਦੀ ਹੈ। ਇਸ ਦਾ ਕਾਰਨ ਇਹ ਤੱਥ ਹੈ ਕਿ ‘ਨਿਵਾਸੀਆਂ ’ ਦੀ ਗਿਣਤੀ ਵੀ ਘੱਟ ਜਾਂਦੀ ਹੈ। ਵਿਸਥਾਪਿਤ ਹੋਣ ਵਾਲੇ ਪਿਤ੍ਰਕਾਂ ਦੀ ਗਿਣਤੀ ਘੱਟ ਹੋਣ ਨਾਲ , ਆਬਾਦੀ ਦੀ ਸਮਰੂਪਤਾ ਵੱਧ ਹੁੰਦੀ ਹੈ। ਪਿਤ੍ਰਕਾਂ ਦੇ ਸੰਭਵ ਸੰਯੋਗ ਘੱਟ ਜਾਂਦੇ ਹਨ। ਨਤੀਜੇ ਵਜੋਂ , ਵਿਸਥਾਪਿਤ ਆਬਾਦੀ ਦੇ ਮੈਂਬਰ ਇੱਕ-ਦੂਜੇ ਨਾਲ ਮੇਲ ਖਾਣਾ ਸ਼ੁਰੂ ਕਰ ਦੇਂਦੇ ਹਨ। ਖੋਜਕਰਤਾ ਇਸਨੂੰ ਪਰਿਵਰਤਕ ਪ੍ਰਭਾਵ ਕਹਿੰਦੇ ਹਨ। ਜਦੋਂ ਲੋਕਾਂ ਨੇ ਅਫ਼ਰੀਕਾ ਛੱਡਿਆ , ਉਹ ਆਪਣਾ ਸਮਾਨ ਨਾਲ ਲੈ ਗਏ। ਪਰ ਕੁਝ ਨਿਵਾਸੀ ਕੁਝ ਧੁਨੀਆਂ ਵੀ ਆਪਣੇ ਨਾਲ ਲੈ ਗਏ। ਇਸ ਤਰ੍ਹਾਂ ਨਿੱਜੀ ਭਾਸ਼ਾਵਾਂ ਸਮੇਂ ਦੇ ਨਾਲ ਵਧੇਰੇ ਸਮਰੂਪ ਹੋ ਗਈਆਂ। ਇਹ ਸਾਬਤ ਹੋ ਗਿਆ ਜਾਪਦਾ ਹੈ ਕਿ ਹੋਮੋ ਸੇਪੀਅਨ ਦਾ ਮੁੱਢ ਅਫ਼ਰੀਕਾ ਹੈ। ਅਸੀਂ ਇਹ ਜਾਣਨ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਇਹ ਉਹਨਾਂ ਦੀ ਭਾਸ਼ਾ ਲਈ ਵੀ ਸੱਚ ਹੈ...