ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   ko 소유격 대명사 2

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

67 [예순일곱]

67 [yesun-ilgob]

소유격 대명사 2

soyugyeog daemyeongsa 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਐਨਕ 안- 안_ 안- -- 안경 0
so-u-yeog d-e-y---g-a-2 s________ d__________ 2 s-y-g-e-g d-e-y-o-g-a 2 ----------------------- soyugyeog daemyeongsa 2
ਉਹ ਆਪਣੀ ਐਨਕ ਭੁੱਲ ਗਿਆ ਹੈ। 그- -의 안경을 안-가지고-왔어요. 그_ 그_ 안__ 안 가__ 왔___ 그- 그- 안-을 안 가-고 왔-요- -------------------- 그는 그의 안경을 안 가지고 왔어요. 0
so-u----- -a-m--on----2 s________ d__________ 2 s-y-g-e-g d-e-y-o-g-a 2 ----------------------- soyugyeog daemyeongsa 2
ਫਿਰ ਉਸਦੀ ਐਨਕ ਕਿੱਥੇ ਹੈ? 그--그의-안경- 어-- --어요? 그_ 그_ 안__ 어__ 두____ 그- 그- 안-을 어-다 두-어-? ------------------- 그는 그의 안경을 어디다 두었어요? 0
a--ye--g a_______ a-g-e-n- -------- angyeong
ਘੜੀ -계 시_ 시- -- 시계 0
a-g-eong a_______ a-g-e-n- -------- angyeong
ਉਸਦੀ ਘੜੀ ਖਰਾਬ ਹੋ ਗਈ ਹੈ। 그- 시계가---났--. 그_ 시__ 고_____ 그- 시-가 고-났-요- ------------- 그의 시계가 고장났어요. 0
angy---g a_______ a-g-e-n- -------- angyeong
ਘੜੀ ਦੀਵਾਰ ਤੇ ਟੰਗੀ ਹੈ। 시계가----걸--있어요. 시__ 벽_ 걸_ 있___ 시-가 벽- 걸- 있-요- -------------- 시계가 벽에 걸려 있어요. 0
ge-n-u--g-uui ang--o----u---- -aj------s-----o. g______ g____ a___________ a_ g_____ w_________ g-u-e-n g-u-i a-g-e-n---u- a- g-j-g- w-s---o-o- ----------------------------------------------- geuneun geuui angyeong-eul an gajigo wass-eoyo.
ਪਾਸਪੋਰਟ -권 여_ 여- -- 여권 0
g--n-un g-u---an-yeong-e-l an -aji-o--as-----o. g______ g____ a___________ a_ g_____ w_________ g-u-e-n g-u-i a-g-e-n---u- a- g-j-g- w-s---o-o- ----------------------------------------------- geuneun geuui angyeong-eul an gajigo wass-eoyo.
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। 그--그---권---어버렸-요. 그_ 그_ 여__ 잃______ 그- 그- 여-을 잃-버-어-. ----------------- 그는 그의 여권을 잃어버렸어요. 0
ge-neu- ge--i --gy-o-g--u--a- --ji-----s--e-yo. g______ g____ a___________ a_ g_____ w_________ g-u-e-n g-u-i a-g-e-n---u- a- g-j-g- w-s---o-o- ----------------------------------------------- geuneun geuui angyeong-eul an gajigo wass-eoyo.
ਤਾਂ ਉਸਦਾ ਪਾਸਪੋਰਟ ਕਿੱਥੇ ਹੈ? 그--그-------디---요? 그_ 그_ 여__ 어_ 있___ 그- 그- 여-이 어- 있-요- ----------------- 그럼 그의 여권이 어디 있어요? 0
g-----n-ge--- a-g-e--g--ul ------ d-e-ss---yo? g______ g____ a___________ e_____ d___________ g-u-e-n g-u-i a-g-e-n---u- e-d-d- d-e-s---o-o- ---------------------------------------------- geuneun geuui angyeong-eul eodida dueoss-eoyo?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ 그--- --의 그_ – 그__ 그- – 그-의 -------- 그들 – 그들의 0
ge-neun-geuu- ----e--g-eul -odi-- ----s----yo? g______ g____ a___________ e_____ d___________ g-u-e-n g-u-i a-g-e-n---u- e-d-d- d-e-s---o-o- ---------------------------------------------- geuneun geuui angyeong-eul eodida dueoss-eoyo?
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। 아-들--그들----님을 --찾-요. 아___ 그__ 부___ 못 찾___ 아-들- 그-의 부-님- 못 찾-요- -------------------- 아이들이 그들의 부모님을 못 찾아요. 0
geu-e-n ge--- -ng-eo-g--ul--o--da--ueo-s-eoyo? g______ g____ a___________ e_____ d___________ g-u-e-n g-u-i a-g-e-n---u- e-d-d- d-e-s---o-o- ---------------------------------------------- geuneun geuui angyeong-eul eodida dueoss-eoyo?
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। 그들의---님이에요! 그__ 부______ 그-의 부-님-에-! ----------- 그들의 부모님이에요! 0
sig-e s____ s-g-e ----- sigye
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ 당- –-당-의 당_ – 당__ 당- – 당-의 -------- 당신 – 당신의 0
s--ye s____ s-g-e ----- sigye
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? 당신의-여----땠어요,--러 씨? 당__ 여__ 어____ 뮐_ 씨_ 당-의 여-은 어-어-, 뮐- 씨- ------------------- 당신의 여행은 어땠어요, 뮐러 씨? 0
si-ye s____ s-g-e ----- sigye
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? 당-- -내는 ---있어-, 뮐--씨? 당__ 아__ 어_ 있___ 뮐_ 씨_ 당-의 아-는 어- 있-요- 뮐- 씨- --------------------- 당신의 아내는 어디 있어요, 뮐러 씨? 0
g-u-- s--y--a-goja-g---s-eo--. g____ s______ g_______________ g-u-i s-g-e-a g-j-n-n-s---o-o- ------------------------------ geuui sigyega gojangnass-eoyo.
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ 당신 – --의 당_ – 당__ 당- – 당-의 -------- 당신 – 당신의 0
g--ui -i--ega goj-n-na-s-----. g____ s______ g_______________ g-u-i s-g-e-a g-j-n-n-s---o-o- ------------------------------ geuui sigyega gojangnass-eoyo.
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? 당------ 어땠어요, --스 양? 당__ 여__ 어____ 스__ 양_ 당-의 여-은 어-어-, 스-스 양- -------------------- 당신의 여행은 어땠어요, 스미스 양? 0
g--u- si---g--go-a-gn-s-----o. g____ s______ g_______________ g-u-i s-g-e-a g-j-n-n-s---o-o- ------------------------------ geuui sigyega gojangnass-eoyo.
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? 당신의---은-어--있-요- -미스 -? 당__ 남__ 어_ 있___ 스__ 양_ 당-의 남-은 어- 있-요- 스-스 양- ---------------------- 당신의 남편은 어디 있어요, 스미스 양? 0
s-------bye-g-- ----l--- --s-eoy-. s______ b______ g_______ i________ s-g-e-a b-e-g-e g-o-l-e- i-s-e-y-. ---------------------------------- sigyega byeog-e geollyeo iss-eoyo.

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!