ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   ko 과일과 음식

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [열다섯]

15 [yeoldaseos]

과일과 음식

gwailgwa eumsig

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। 저- 딸-가-있-요. 저_ 딸__ 있___ 저- 딸-가 있-요- ----------- 저는 딸기가 있어요. 0
g-ail--a-eums-g g_______ e_____ g-a-l-w- e-m-i- --------------- gwailgwa eumsig
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। 저는 -----론이 있어-. 저_ 키__ 멜__ 있___ 저- 키-와 멜-이 있-요- --------------- 저는 키위와 멜론이 있어요. 0
gwa-l-w- -ums-g g_______ e_____ g-a-l-w- e-m-i- --------------- gwailgwa eumsig
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। 저---렌-와--몽--있어요. 저_ 오___ 자__ 있___ 저- 오-지- 자-이 있-요- ---------------- 저는 오렌지와 자몽이 있어요. 0
j----u- --a--i-a i-s-eo-o. j______ t_______ i________ j-o-e-n t-a-g-g- i-s-e-y-. -------------------------- jeoneun ttalgiga iss-eoyo.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। 저는 -과와 -고--있어-. 저_ 사__ 망__ 있___ 저- 사-와 망-가 있-요- --------------- 저는 사과와 망고가 있어요. 0
je-n-un -ta--i-- -s---o-o. j______ t_______ i________ j-o-e-n t-a-g-g- i-s-e-y-. -------------------------- jeoneun ttalgiga iss-eoyo.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। 저는 바나-- -인애플- --요. 저_ 바___ 파____ 있___ 저- 바-나- 파-애-이 있-요- ------------------ 저는 바나나와 파인애플이 있어요. 0
je---u--t-a-gi---is--eo--. j______ t_______ i________ j-o-e-n t-a-g-g- i-s-e-y-. -------------------------- jeoneun ttalgiga iss-eoyo.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। 저---일 -러드를 --고-있--. 저_ 과_ 샐___ 만__ 있___ 저- 과- 샐-드- 만-고 있-요- ------------------- 저는 과일 샐러드를 만들고 있어요. 0
je-neun k---w- -e--on-- -s---o-o. j______ k_____ m_______ i________ j-o-e-n k-w-w- m-l-o--- i-s-e-y-. --------------------------------- jeoneun kiwiwa mellon-i iss-eoyo.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। 저는 -스트- -- 있-요. 저_ 토___ 먹_ 있___ 저- 토-트- 먹- 있-요- --------------- 저는 토스트를 먹고 있어요. 0
je-n--- ------ -el-on---is---oyo. j______ k_____ m_______ i________ j-o-e-n k-w-w- m-l-o--- i-s-e-y-. --------------------------------- jeoneun kiwiwa mellon-i iss-eoyo.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। 저- 버-- 바--토스트를-먹- 있-요. 저_ 버__ 바_ 토___ 먹_ 있___ 저- 버-를 바- 토-트- 먹- 있-요- ---------------------- 저는 버터를 바른 토스트를 먹고 있어요. 0
je-n-un k---w- --l-on-i---s-e-y-. j______ k_____ m_______ i________ j-o-e-n k-w-w- m-l-o--- i-s-e-y-. --------------------------------- jeoneun kiwiwa mellon-i iss-eoyo.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। 저는---와-----른 토스-를 먹---어-. 저_ 버__ 잼_ 바_ 토___ 먹_ 있___ 저- 버-와 잼- 바- 토-트- 먹- 있-요- ------------------------- 저는 버터와 잼을 바른 토스트를 먹고 있어요. 0
je--eu--olenjiwa jam----- iss-e-yo. j______ o_______ j_______ i________ j-o-e-n o-e-j-w- j-m-n--- i-s-e-y-. ----------------------------------- jeoneun olenjiwa jamong-i iss-eoyo.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। 저--샌---를 -고--어-. 저_ 샌____ 먹_ 있___ 저- 샌-위-를 먹- 있-요- ---------------- 저는 샌드위치를 먹고 있어요. 0
j-on------e-j-wa ja-on--i -s------. j______ o_______ j_______ i________ j-o-e-n o-e-j-w- j-m-n--- i-s-e-y-. ----------------------------------- jeoneun olenjiwa jamong-i iss-eoyo.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। 저- 마--을-----드-치- -- 있어요. 저_ 마___ 바_ 샌____ 먹_ 있___ 저- 마-린- 바- 샌-위-를 먹- 있-요- ------------------------ 저는 마가린을 바른 샌드위치를 먹고 있어요. 0
j-one-n---e---w---a-o-g-- iss--oy-. j______ o_______ j_______ i________ j-o-e-n o-e-j-w- j-m-n--- i-s-e-y-. ----------------------------------- jeoneun olenjiwa jamong-i iss-eoyo.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। 저----린과-토마-를--- 샌드--를-먹---어-. 저_ 마___ 토___ 넣_ 샌____ 먹_ 있___ 저- 마-린- 토-토- 넣- 샌-위-를 먹- 있-요- ----------------------------- 저는 마가린과 토마토를 넣은 샌드위치를 먹고 있어요. 0
jeo---n-sag-a-a--a-g--oga--s----y-. j______ s______ m________ i________ j-o-e-n s-g-a-a m-n---o-a i-s-e-y-. ----------------------------------- jeoneun sagwawa mang-goga iss-eoyo.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। 우-는--과-쌀- -요해-. 우__ 빵_ 쌀_ 필____ 우-는 빵- 쌀- 필-해-. --------------- 우리는 빵과 쌀이 필요해요. 0
j-o--u- -agw--- m-----oga i-s----o. j______ s______ m________ i________ j-o-e-n s-g-a-a m-n---o-a i-s-e-y-. ----------------------------------- jeoneun sagwawa mang-goga iss-eoyo.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। 우리는-생-과-스-이크가 ---요. 우__ 생__ 스____ 필____ 우-는 생-과 스-이-가 필-해-. ------------------- 우리는 생선과 스테이크가 필요해요. 0
je----n --g-a-- ma-g--oga is---o--. j______ s______ m________ i________ j-o-e-n s-g-a-a m-n---o-a i-s-e-y-. ----------------------------------- jeoneun sagwawa mang-goga iss-eoyo.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। 우리---자와-스파--- 필-해-. 우__ 피__ 스____ 필____ 우-는 피-와 스-게-가 필-해-. ------------------- 우리는 피자와 스파게티가 필요해요. 0
j-o-eu- -an-n-w--p------pe-l-i-iss---y-. j______ b_______ p____________ i________ j-o-e-n b-n-n-w- p-i---e-e-l-i i-s-e-y-. ---------------------------------------- jeoneun bananawa pain-aepeul-i iss-eoyo.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। 우---그-외에-뭐가-필-해-? 우__ 그 외_ 뭐_ 필____ 우-는 그 외- 뭐- 필-해-? ----------------- 우리는 그 외에 뭐가 필요해요? 0
j-o--un b--anawa pa---a-pe-l---is---o--. j______ b_______ p____________ i________ j-o-e-n b-n-n-w- p-i---e-e-l-i i-s-e-y-. ---------------------------------------- jeoneun bananawa pain-aepeul-i iss-eoyo.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। 우리는 수-에 넣- 당-과 --토--필---. 우__ 수__ 넣_ 당__ 토___ 필____ 우-는 수-에 넣- 당-과 토-토- 필-해-. ------------------------- 우리는 수프에 넣을 당근과 토마토가 필요해요. 0
j-----n--a---a---p--n---peul----ss-eoyo. j______ b_______ p____________ i________ j-o-e-n b-n-n-w- p-i---e-e-l-i i-s-e-y-. ---------------------------------------- jeoneun bananawa pain-aepeul-i iss-eoyo.
ਸੁਪਰ – ਮਾਰਕੀਟ ਕਿੱਥੇ ਹੈ? 슈---이 ---있-요? 슈____ 어_ 있___ 슈-마-이 어- 있-요- ------------- 슈퍼마켓이 어디 있어요? 0
jeo--un gw-il-s-----o-eul-u- m----ulg- --s-e-y-. j______ g____ s_____________ m________ i________ j-o-e-n g-a-l s-e-l-o-e-l-u- m-n-e-l-o i-s-e-y-. ------------------------------------------------ jeoneun gwail saelleodeuleul mandeulgo iss-eoyo.

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!