ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   he ‫פירות ומוצרי מזון‬

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

‫15 [חמש עשרה]‬

15 [xamesh essreh]

‫פירות ומוצרי מזון‬

peyrot umutsarey mazon

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। ‫י--לי -ות-שד--‬ ‫__ ל_ ת__ ש____ ‫-ש ל- ת-ת ש-ה-‬ ---------------- ‫יש לי תות שדה.‬ 0
pe-r------t----- mazon p_____ u________ m____ p-y-o- u-u-s-r-y m-z-n ---------------------- peyrot umutsarey mazon
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। ‫-ש-ל-----וי -מ-ון.‬ ‫__ ל_ ק____ ו______ ‫-ש ל- ק-ו-י ו-ל-ן-‬ -------------------- ‫יש לי קיווי ומלון.‬ 0
pey-o- --u-s-rey mazon p_____ u________ m____ p-y-o- u-u-s-r-y m-z-n ---------------------- peyrot umutsarey mazon
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। ‫יש ל- ת-וז ו--כ-לי--‬ ‫__ ל_ ת___ ו_________ ‫-ש ל- ת-ו- ו-ש-ו-י-.- ---------------------- ‫יש לי תפוז ואשכולית.‬ 0
ye-h--- t-t -sa-e-. y___ l_ t__ s______ y-s- l- t-t s-a-e-. ------------------- yesh li tut ssadeh.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। ‫-ש ל- תפוח-ו-נ--.‬ ‫__ ל_ ת___ ו______ ‫-ש ל- ת-ו- ו-נ-ו-‬ ------------------- ‫יש לי תפוח ומנגו.‬ 0
ye-h-l- tu- ssade-. y___ l_ t__ s______ y-s- l- t-t s-a-e-. ------------------- yesh li tut ssadeh.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। ‫י--ל- ב--ה-ואננ-.‬ ‫__ ל_ ב___ ו______ ‫-ש ל- ב-נ- ו-נ-ס-‬ ------------------- ‫יש לי בננה ואננס.‬ 0
y--h li --t-ssa---. y___ l_ t__ s______ y-s- l- t-t s-a-e-. ------------------- yesh li tut ssadeh.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। ‫--- -כין /-ה-סל---יר-ת-‬ ‫___ מ___ / ה ס__ פ______ ‫-נ- מ-י- / ה ס-ט פ-ר-ת-‬ ------------------------- ‫אני מכין / ה סלט פירות.‬ 0
yes- l--qi-i um-lon. y___ l_ q___ u______ y-s- l- q-w- u-e-o-. -------------------- yesh li qiwi umelon.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। ‫אנ--או-- --- -ו--.‬ ‫___ א___ / ת ט_____ ‫-נ- א-כ- / ת ט-ס-.- -------------------- ‫אני אוכל / ת טוסט.‬ 0
yes- l-------u-e--n. y___ l_ q___ u______ y-s- l- q-w- u-e-o-. -------------------- yesh li qiwi umelon.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। ‫א-י---כל --ת--וסט -- חמא--‬ ‫___ א___ / ת ט___ ע_ ח_____ ‫-נ- א-כ- / ת ט-ס- ע- ח-א-.- ---------------------------- ‫אני אוכל / ת טוסט עם חמאה.‬ 0
y--h--i--i-- -me-o-. y___ l_ q___ u______ y-s- l- q-w- u-e-o-. -------------------- yesh li qiwi umelon.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। ‫א-י א--ל / --טו-ט-עם---אה---יבה.‬ ‫___ א___ / ת ט___ ע_ ח___ ו______ ‫-נ- א-כ- / ת ט-ס- ע- ח-א- ו-י-ה-‬ ---------------------------------- ‫אני אוכל / ת טוסט עם חמאה וריבה.‬ 0
yesh -- --p----'-sh-ol--. y___ l_ t____ w__________ y-s- l- t-p-z w-e-h-o-i-. ------------------------- yesh li tapuz w'eshkolit.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। ‫-ני א-כ----- --י-.‬ ‫___ א___ / ת כ_____ ‫-נ- א-כ- / ת כ-י-.- -------------------- ‫אני אוכל / ת כריך.‬ 0
y--- l-------x-u-ango. y___ l_ t_____ u______ y-s- l- t-p-a- u-a-g-. ---------------------- yesh li tapuax umango.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। ‫א-י-א-כ- ----כ--- ע--מר-ר--ה-‬ ‫___ א___ / ת כ___ ע_ מ________ ‫-נ- א-כ- / ת כ-י- ע- מ-ג-י-ה-‬ ------------------------------- ‫אני אוכל / ת כריך עם מרגרינה.‬ 0
ye-- -i t---a- ---ng-. y___ l_ t_____ u______ y-s- l- t-p-a- u-a-g-. ---------------------- yesh li tapuax umango.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। ‫אנ--א--- - ת---י---ם מר-ר--- וע-ב-י---‬ ‫___ א___ / ת כ___ ע_ מ______ ו_________ ‫-נ- א-כ- / ת כ-י- ע- מ-ג-י-ה ו-ג-נ-י-.- ---------------------------------------- ‫אני אוכל / ת כריך עם מרגרינה ועגבנייה.‬ 0
yes- li t--uax -m-n--. y___ l_ t_____ u______ y-s- l- t-p-a- u-a-g-. ---------------------- yesh li tapuax umango.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। ‫א-חנו-----י- -ח---או---‬ ‫_____ צ_____ ל__ ו______ ‫-נ-נ- צ-י-י- ל-ם ו-ו-ז-‬ ------------------------- ‫אנחנו צריכים לחם ואורז.‬ 0
y-sh l- b--------'a-an--. y___ l_ b______ w________ y-s- l- b-n-n-h w-a-a-a-. ------------------------- yesh li bananah w'ananas.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। ‫א-ח---צר-כי--ד--- -סט---י--‬ ‫_____ צ_____ ד___ ו_________ ‫-נ-נ- צ-י-י- ד-י- ו-ט-י-י-.- ----------------------------- ‫אנחנו צריכים דגים וסטייקים.‬ 0
ani-mekin----inah ----t ---rot. a__ m____________ s____ p______ a-i m-k-n-m-k-n-h s-l-t p-y-o-. ------------------------------- ani mekin/mekinah salat peyrot.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। ‫אנח-- --י--- פי----ס--ט--‬ ‫_____ צ_____ פ___ ו_______ ‫-נ-נ- צ-י-י- פ-צ- ו-פ-ט-.- --------------------------- ‫אנחנו צריכים פיצה וספגטי.‬ 0
ani--ek-n/-ek--a- --la--pe--ot. a__ m____________ s____ p______ a-i m-k-n-m-k-n-h s-l-t p-y-o-. ------------------------------- ani mekin/mekinah salat peyrot.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। ‫מה -וד אנחנ- צריכ-ם-‬ ‫__ ע__ א____ צ_______ ‫-ה ע-ד א-ח-ו צ-י-י-?- ---------------------- ‫מה עוד אנחנו צריכים?‬ 0
a-i --ki-/mekin----al-- p-yro-. a__ m____________ s____ p______ a-i m-k-n-m-k-n-h s-l-t p-y-o-. ------------------------------- ani mekin/mekinah salat peyrot.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। ‫-נ-נו צ---י--ג-ר ו-גבני-----רק-‬ ‫_____ צ_____ ג__ ו_______ ל_____ ‫-נ-נ- צ-י-י- ג-ר ו-ג-נ-ו- ל-ר-.- --------------------------------- ‫אנחנו צריכים גזר ועגבניות למרק.‬ 0
an- --h-l-o-h-let---st. a__ o____________ t____ a-i o-h-l-o-h-l-t t-s-. ----------------------- ani okhel/okhelet tost.
ਸੁਪਰ – ਮਾਰਕੀਟ ਕਿੱਥੇ ਹੈ? ‫--כן--- --------?‬ ‫____ י_ ס_________ ‫-י-ן י- ס-פ-מ-ק-?- ------------------- ‫היכן יש סופרמרקט?‬ 0
an---k-el/o-he-et-tos-. a__ o____________ t____ a-i o-h-l-o-h-l-t t-s-. ----------------------- ani okhel/okhelet tost.

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!