ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   he ‫תארי הפועל‬

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

‫100 [מאה]‬

100 [me'ah]

‫תארי הפועל‬

te'arey hapo'al

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। ‫כבר-– ע------א‬ ‫___ – ע____ ל__ ‫-ב- – ע-י-ן ל-‬ ---------------- ‫כבר – עדיין לא‬ 0
k----–--d--n--o k___ – a____ l_ k-a- – a-a-n l- --------------- kvar – adayn lo
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? ‫--י- כ-ר--ב-לי--‬ ‫____ כ__ ב_______ ‫-י-ת כ-ר ב-ר-י-?- ------------------ ‫היית כבר בברלין?‬ 0
kv---– -d--n--o k___ – a____ l_ k-a- – a-a-n l- --------------- kvar – adayn lo
ਨਹੀਂ,ਅਜੇ ਤੱਕ ਨਹੀਂ। ‫--,-עדי-- -א.‬ ‫___ ע____ ל___ ‫-א- ע-י-ן ל-.- --------------- ‫לא, עדיין לא.‬ 0
k--r ---da----o k___ – a____ l_ k-a- – a-a-n l- --------------- kvar – adayn lo
ਕਿਸੇ ਨੂੰ –ਕਿਸੇ ਨੂੰ ਨਹੀਂ। ‫----ו --אף---ד‬ ‫_____ – א_ א___ ‫-י-ה- – א- א-ד- ---------------- ‫מישהו – אף אחד‬ 0
h--ta-hai----ar be-e-li-? h_________ k___ b________ h-i-a-h-i- k-a- b-b-r-i-? ------------------------- haita/hait kvar beberlin?
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? ‫-- / ---כ-- - --כאן ---הו-‬ ‫__ / ה מ___ / ה כ__ מ______ ‫-ת / ה מ-י- / ה כ-ן מ-ש-ו-‬ ---------------------------- ‫את / ה מכיר / ה כאן מישהו?‬ 0
h-i-----it k-ar ---e-l--? h_________ k___ b________ h-i-a-h-i- k-a- b-b-r-i-? ------------------------- haita/hait kvar beberlin?
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। ‫לא, ----לא מכיר---ה---ן -- א---‬ ‫___ א__ ל_ מ___ / ה כ__ א_ א____ ‫-א- א-י ל- מ-י- / ה כ-ן א- א-ד-‬ --------------------------------- ‫לא, אני לא מכיר / ה כאן אף אחד.‬ 0
h-i---ha----var bebe--i-? h_________ k___ b________ h-i-a-h-i- k-a- b-b-r-i-? ------------------------- haita/hait kvar beberlin?
ਹੋਰ – ਹੋਰ ਨਹੀਂ। ‫ע---- – כבר---‬ ‫_____ – כ__ ל__ ‫-ד-י- – כ-ר ל-‬ ---------------- ‫עדיין – כבר לא‬ 0
l-,-aday----. l__ a____ l__ l-, a-a-n l-. ------------- lo, adayn lo.
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? ‫-ת /-ה נש-- / --ע-ד-הרב--‬ ‫__ / ה נ___ / ת ע__ ה_____ ‫-ת / ה נ-א- / ת ע-ד ה-ב-?- --------------------------- ‫את / ה נשאר / ת עוד הרבה?‬ 0
lo,-ada----o. l__ a____ l__ l-, a-a-n l-. ------------- lo, adayn lo.
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। ‫--, -ני--א --אר-/----וד-הרבה-זמ-.‬ ‫___ א__ ל_ נ___ / ת ע__ ה___ ז____ ‫-א- א-י ל- נ-א- / ת ע-ד ה-ב- ז-ן-‬ ----------------------------------- ‫לא, אני לא נשאר / ת עוד הרבה זמן.‬ 0
lo--a---n---. l__ a____ l__ l-, a-a-n l-. ------------- lo, adayn lo.
ਹੋਰ ਕੁਝ – ਹੋਰ ਕੁਝ ਨਹੀਂ। ‫--ד-מ--ו - -א -ו-ר‬ ‫___ מ___ – ל_ י____ ‫-ו- מ-ה- – ל- י-ת-‬ -------------------- ‫עוד משהו – לא יותר‬ 0
mishehu----f e--d m______ – a_ e___ m-s-e-u – a- e-a- ----------------- mishehu – af exad
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? ‫--צ- ----לש-ו--ע----שהו-‬ ‫____ / י ל____ ע__ מ_____ ‫-ר-ה / י ל-ת-ת ע-ד מ-ה-?- -------------------------- ‫תרצה / י לשתות עוד משהו?‬ 0
mishe-u-– af e--d m______ – a_ e___ m-s-e-u – a- e-a- ----------------- mishehu – af exad
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। ‫------י לא--ו---לשת-- יותר-‬ ‫___ א__ ל_ ר___ ל____ י_____ ‫-א- א-י ל- ר-צ- ל-ת-ת י-ת-.- ----------------------------- ‫לא, אני לא רוצה לשתות יותר.‬ 0
mis---u-–-----x-d m______ – a_ e___ m-s-e-u – a- e-a- ----------------- mishehu – af exad
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। ‫--- --הו-- -ד-י- כ-ום‬ ‫___ מ___ – ע____ כ____ ‫-ב- מ-ה- – ע-י-ן כ-ו-‬ ----------------------- ‫כבר משהו – עדיין כלום‬ 0
a---/a- -e-ir-mek--ah --'n ---heh-? a______ m____________ k___ m_______ a-a-/-t m-k-r-m-k-r-h k-'- m-s-e-u- ----------------------------------- atah/at mekir/mekirah ka'n mishehu?
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? ‫-כלת---ר--שה--‬ ‫____ כ__ מ_____ ‫-כ-ת כ-ר מ-ה-?- ---------------- ‫אכלת כבר משהו?‬ 0
lo,---- ---mekir/--kirah-k-'n-af -xa-. l__ a__ l_ m____________ k___ a_ e____ l-, a-i l- m-k-r-m-k-r-h k-'- a- e-a-. -------------------------------------- lo, ani lo mekir/mekirah ka'n af exad.
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। ‫ל---ע--י---א -כ-ת---ו- ----‬ ‫___ ע____ ל_ א____ ש__ ד____ ‫-א- ע-י-ן ל- א-ל-י ש-ם ד-ר-‬ ----------------------------- ‫לא, עדיין לא אכלתי שום דבר.‬ 0
a---n ---var -o a____ – k___ l_ a-a-n – k-a- l- --------------- adayn – kvar lo
ਹੋਰ ਕੋਈ – ਹੋਰ ਕੋਈ ਨਹੀਂ। ‫-וד--יש-- –--א--ף----‬ ‫___ מ____ – ל_ א_ א___ ‫-ו- מ-ש-ו – ל- א- א-ד- ----------------------- ‫עוד מישהו – לא אף אחד‬ 0
a-ayn----v-r--o a____ – k___ l_ a-a-n – k-a- l- --------------- adayn – kvar lo
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? ‫-ו--מיש---ר-צה ---?‬ ‫___ מ____ ר___ ק____ ‫-ו- מ-ש-ו ר-צ- ק-ה-‬ --------------------- ‫עוד מישהו רוצה קפה?‬ 0
adayn-- k-ar--o a____ – k___ l_ a-a-n – k-a- l- --------------- adayn – kvar lo
ਨਹੀਂ,ਕੋਈ ਨਹੀਂ। ‫לא,-א---חד ---רוצ--‬ ‫___ א_ א__ ל_ ר_____ ‫-א- א- א-ד ל- ר-צ-.- --------------------- ‫לא, אף אחד לא רוצה.‬ 0
at-h/-t-nish'--/nis----et--- harb--? a______ n________________ o_ h______ a-a-/-t n-s-'-r-n-s-'-r-t o- h-r-e-? ------------------------------------ atah/at nish'ar/nish'eret od harbeh?

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...