ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   el Επιρρήματα

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [εκατό]

100 [ekató]

Επιρρήματα

Epirrḗmata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। ήδη – ---έ ----- -ώρα ή__ – π___ μ____ τ___ ή-η – π-τ- μ-χ-ι τ-ρ- --------------------- ήδη – ποτέ μέχρι τώρα 0
Ep-rr-ma-a E_________ E-i-r-m-t- ---------- Epirrḗmata
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? Έ---- ---σ-ε-τ-- ποτ- το----ο--ν-; Έ____ ε_________ π___ τ_ Β________ Έ-ε-ε ε-ι-κ-φ-ε- π-τ- τ- Β-ρ-λ-ν-; ---------------------------------- Έχετε επισκεφτεί ποτέ το Βερολίνο; 0
Ep------ta E_________ E-i-r-m-t- ---------- Epirrḗmata
ਨਹੀਂ,ਅਜੇ ਤੱਕ ਨਹੀਂ। Ό-ι, ---- μέ--- τ-ρα. Ό___ π___ μ____ τ____ Ό-ι- π-τ- μ-χ-ι τ-ρ-. --------------------- Όχι, ποτέ μέχρι τώρα. 0
ḗ---– ---é m-c-ri -ṓ-a ḗ__ – p___ m_____ t___ ḗ-ē – p-t- m-c-r- t-r- ---------------------- ḗdē – poté méchri tṓra
ਕਿਸੇ ਨੂੰ –ਕਿਸੇ ਨੂੰ ਨਹੀਂ। κ--ο--- - κα-ε---/ ----νας κ______ – κ_____ / κ______ κ-π-ι-ς – κ-ν-ί- / κ-ν-ν-ς -------------------------- κάποιος – κανείς / κανένας 0
ḗd----po-é-mé-hr--t--a ḗ__ – p___ m_____ t___ ḗ-ē – p-t- m-c-r- t-r- ---------------------- ḗdē – poté méchri tṓra
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? Ξ-ρ----κά----- εδ-; Ξ_____ κ______ ε___ Ξ-ρ-τ- κ-π-ι-ν ε-ώ- ------------------- Ξέρετε κάποιον εδώ; 0
ḗdē-–-poté -é-h-- ---a ḗ__ – p___ m_____ t___ ḗ-ē – p-t- m-c-r- t-r- ---------------------- ḗdē – poté méchri tṓra
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। Όχι, δε--ξέ---κ-----ν--δ-. Ό___ δ__ ξ___ κ______ ε___ Ό-ι- δ-ν ξ-ρ- κ-ν-ν-ν ε-ώ- -------------------------- Όχι, δεν ξέρω κανέναν εδώ. 0
Éch-t- ---sk-p-teí ---é-to----ol---? É_____ e__________ p___ t_ B________ É-h-t- e-i-k-p-t-í p-t- t- B-r-l-n-? ------------------------------------ Échete episkephteí poté to Berolíno?
ਹੋਰ – ਹੋਰ ਨਹੀਂ। α-----– --ι π---/--λ--ν α____ – ό__ π__ / π____ α-ό-α – ό-ι π-α / π-έ-ν ----------------------- ακόμα – όχι πια / πλέον 0
Éch-te ep-----ht---poté to----o-íno? É_____ e__________ p___ t_ B________ É-h-t- e-i-k-p-t-í p-t- t- B-r-l-n-? ------------------------------------ Échete episkephteí poté to Berolíno?
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? Θα -εί--τε π----α-όμ--ε--; Θ_ μ______ π___ α____ ε___ Θ- μ-ί-ε-ε π-λ- α-ό-α ε-ώ- -------------------------- Θα μείνετε πολύ ακόμα εδώ; 0
É--e-- epi-k--h--í-pot--to --r-lín-? É_____ e__________ p___ t_ B________ É-h-t- e-i-k-p-t-í p-t- t- B-r-l-n-? ------------------------------------ Échete episkephteí poté to Berolíno?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। Ό-ι---ε- θ- ---ν- πολύ -κ-μη-ε-ώ. Ό___ δ__ θ_ μ____ π___ α____ ε___ Ό-ι- δ-ν θ- μ-ί-ω π-λ- α-ό-η ε-ώ- --------------------------------- Όχι, δεν θα μείνω πολύ ακόμη εδώ. 0
Óc-i,--o-é---c----t---. Ó____ p___ m_____ t____ Ó-h-, p-t- m-c-r- t-r-. ----------------------- Óchi, poté méchri tṓra.
ਹੋਰ ਕੁਝ – ਹੋਰ ਕੁਝ ਨਹੀਂ। κ--ι-α--μα-- τ-ποτα -λ-ο κ___ α____ – τ_____ ά___ κ-τ- α-ό-α – τ-π-τ- ά-λ- ------------------------ κάτι ακόμα – τίποτα άλλο 0
Óchi, po-é---ch-- tṓr-. Ó____ p___ m_____ t____ Ó-h-, p-t- m-c-r- t-r-. ----------------------- Óchi, poté méchri tṓra.
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? Θ----λατ- ν--πι---- κ-τ----ό--; Θ_ θ_____ ν_ π_____ κ___ α_____ Θ- θ-λ-τ- ν- π-ε-τ- κ-τ- α-ό-α- ------------------------------- Θα θέλατε να πιείτε κάτι ακόμα; 0
Óc--,-p-té-mé---i t-ra. Ó____ p___ m_____ t____ Ó-h-, p-t- m-c-r- t-r-. ----------------------- Óchi, poté méchri tṓra.
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। Όχ-- ----α ήθ-----ίπ--α-ά-λο. Ό___ δ_ θ_ ή____ τ_____ ά____ Ό-ι- δ- θ- ή-ε-α τ-π-τ- ά-λ-. ----------------------------- Όχι, δε θα ήθελα τίποτα άλλο. 0
ká-oios-– k-n-í- / k---n-s k______ – k_____ / k______ k-p-i-s – k-n-í- / k-n-n-s -------------------------- kápoios – kaneís / kanénas
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। ή-- -άτι - τί---α α--μα ή__ κ___ – τ_____ α____ ή-η κ-τ- – τ-π-τ- α-ό-α ----------------------- ήδη κάτι – τίποτα ακόμα 0
k-p---s - k-n--s -----én-s k______ – k_____ / k______ k-p-i-s – k-n-í- / k-n-n-s -------------------------- kápoios – kaneís / kanénas
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? Έχ--- φ--ι---η -ά--; Έ____ φ___ ή__ κ____ Έ-ε-ε φ-ε- ή-η κ-τ-; -------------------- Έχετε φάει ήδη κάτι; 0
k-po-o- – ka-eís ----né--s k______ – k_____ / k______ k-p-i-s – k-n-í- / k-n-n-s -------------------------- kápoios – kaneís / kanénas
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। Όχ---δεν έχ-----ι--ί-ο-- ---μα. Ό___ δ__ έ__ φ___ τ_____ α_____ Ό-ι- δ-ν έ-ω φ-ε- τ-π-τ- α-ό-α- ------------------------------- Όχι, δεν έχω φάει τίποτα ακόμα. 0
Xé---e kápo----edṓ? X_____ k______ e___ X-r-t- k-p-i-n e-ṓ- ------------------- Xérete kápoion edṓ?
ਹੋਰ ਕੋਈ – ਹੋਰ ਕੋਈ ਨਹੀਂ। κάπ-ι-- α--μ----κανείς-άλ--ς κ______ α____ – κ_____ ά____ κ-π-ι-ς α-ό-α – κ-ν-ί- ά-λ-ς ---------------------------- κάποιος ακόμα – κανείς άλλος 0
Xér-te k---ion edṓ? X_____ k______ e___ X-r-t- k-p-i-n e-ṓ- ------------------- Xérete kápoion edṓ?
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? Θ------ε-----ιο---------α--; Θ_ ή____ κ______ α____ κ____ Θ- ή-ε-ε κ-π-ι-ς α-ό-α κ-φ-; ---------------------------- Θα ήθελε κάποιος ακόμα καφέ; 0
X-re----ápoi-- ---? X_____ k______ e___ X-r-t- k-p-i-n e-ṓ- ------------------- Xérete kápoion edṓ?
ਨਹੀਂ,ਕੋਈ ਨਹੀਂ। Όχι----ν-ίς ά-λο-. Ό___ κ_____ ά_____ Ό-ι- κ-ν-ί- ά-λ-ς- ------------------ Όχι, κανείς άλλος. 0
Ó-h-- -e---érō ka-én-- edṓ. Ó____ d__ x___ k______ e___ Ó-h-, d-n x-r- k-n-n-n e-ṓ- --------------------------- Óchi, den xérō kanénan edṓ.

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...