ਪ੍ਹੈਰਾ ਕਿਤਾਬ

pa ਮੁਲਾਕਾਤ   »   el Ραντεβού

24 [ਚੌਵੀ]

ਮੁਲਾਕਾਤ

ਮੁਲਾਕਾਤ

24 [είκοσι τέσσερα]

24 [eíkosi téssera]

Ραντεβού

Ranteboú

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? Έ-ασ---τ- λ---ορε-ο; Έ_____ τ_ λ_________ Έ-α-ε- τ- λ-ω-ο-ε-ο- -------------------- Έχασες το λεωφορείο; 0
R-nt-b-ú R_______ R-n-e-o- -------- Ranteboú
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। Σε -ε--με-α -----ώ--. Σ_ π_______ μ___ ώ___ Σ- π-ρ-μ-ν- μ-σ- ώ-α- --------------------- Σε περίμενα μισή ώρα. 0
Ra-----ú R_______ R-n-e-o- -------- Ranteboú
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? Δεν-έ------ι--τ--μ-ζ----υ; Δ__ έ____ κ_____ μ___ σ___ Δ-ν έ-ε-ς κ-ν-τ- μ-ζ- σ-υ- -------------------------- Δεν έχεις κινητό μαζί σου; 0
Échas---t---eō-h-re--? É______ t_ l__________ É-h-s-s t- l-ō-h-r-í-? ---------------------- Échases to leōphoreío?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। Τ-- ε-ό-εν--φ--ά-να -ί-α- σ--ν --α --υ! Τ__ ε______ φ___ ν_ ε____ σ___ ώ__ σ___ Τ-ν ε-ό-ε-η φ-ρ- ν- ε-σ-ι σ-η- ώ-α σ-υ- --------------------------------------- Την επόμενη φορά να είσαι στην ώρα σου! 0
É-h---s-t--leōphor-í-? É______ t_ l__________ É-h-s-s t- l-ō-h-r-í-? ---------------------- Échases to leōphoreío?
ਅਗਲੀ ਵਾਰ ਟੈਕਸੀ ਲੈ ਕੇ ਆਉਣਾ। Τ-- επό-ε-η φ-ρ- -ά-- -α--! Τ__ ε______ φ___ π___ τ____ Τ-ν ε-ό-ε-η φ-ρ- π-ρ- τ-ξ-! --------------------------- Την επόμενη φορά πάρε ταξί! 0
É---s-s--o l-ō--o----? É______ t_ l__________ É-h-s-s t- l-ō-h-r-í-? ---------------------- Échases to leōphoreío?
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। Τ------μενη---ρ--πά-- -α-ί σ-υ--------ρέ-α! Τ__ ε______ φ___ π___ μ___ σ__ μ__ ο_______ Τ-ν ε-ό-ε-η φ-ρ- π-ρ- μ-ζ- σ-υ μ-α ο-π-έ-α- ------------------------------------------- Την επόμενη φορά πάρε μαζί σου μια ομπρέλα! 0
S- perí---- -isḗ----. S_ p_______ m___ ṓ___ S- p-r-m-n- m-s- ṓ-a- --------------------- Se perímena misḗ ṓra.
ਕੱਲ੍ਹ ਮੇਰੀ ਛੁੱਟੀ ਹੈ। Αύ-ιο --- ρεπ-. Α____ έ__ ρ____ Α-ρ-ο έ-ω ρ-π-. --------------- Αύριο έχω ρεπό. 0
Se p-r---n- mis---r-. S_ p_______ m___ ṓ___ S- p-r-m-n- m-s- ṓ-a- --------------------- Se perímena misḗ ṓra.
ਕੀ ਆਪਾਂ ਕੱਲ੍ਹ ਮਿਲੀਏ? Θ- --ν----θο--ε α---ο; Θ_ σ___________ α_____ Θ- σ-ν-ν-η-ο-μ- α-ρ-ο- ---------------------- Θα συναντηθούμε αύριο; 0
S- pe-ím--- -i-ḗ-ṓra. S_ p_______ m___ ṓ___ S- p-r-m-n- m-s- ṓ-a- --------------------- Se perímena misḗ ṓra.
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। Λυπ---ι- α-ριο ------ορώ. Λ_______ α____ δ__ μ_____ Λ-π-μ-ι- α-ρ-ο δ-ν μ-ο-ώ- ------------------------- Λυπάμαι, αύριο δεν μπορώ. 0
D-n -----s kin-t--ma-í sou? D__ é_____ k_____ m___ s___ D-n é-h-i- k-n-t- m-z- s-u- --------------------------- Den écheis kinētó mazí sou?
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? Έχ-ις -α---ί--ι κά-ι γι- αυ----ο -α----ο--ρ-α-ο; Έ____ κ________ κ___ γ__ α___ τ_ Σ______________ Έ-ε-ς κ-ν-ν-σ-ι κ-τ- γ-α α-τ- τ- Σ-β-α-ο-ύ-ι-κ-; ------------------------------------------------ Έχεις κανονίσει κάτι για αυτό το Σαββατοκύριακο; 0
De--éc--i- kinēt---a-í-s-u? D__ é_____ k_____ m___ s___ D-n é-h-i- k-n-t- m-z- s-u- --------------------------- Den écheis kinētó mazí sou?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? Ή-μήπ-ς ---ις---η-ρ-ντε--ύ--ε---ποι-ν; Ή μ____ έ____ ή__ ρ_______ μ_ κ_______ Ή μ-π-ς έ-ε-ς ή-η ρ-ν-ε-ο- μ- κ-π-ι-ν- -------------------------------------- Ή μήπως έχεις ήδη ραντεβού με κάποιον; 0
De- --he-s-k---t- -a-í sou? D__ é_____ k_____ m___ s___ D-n é-h-i- k-n-t- m-z- s-u- --------------------------- Den écheis kinētó mazí sou?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। Π-οτεί-ω--α-------ηθ-ύμε--ο --ββα--κύριακο. Π_______ ν_ σ___________ τ_ Σ______________ Π-ο-ε-ν- ν- σ-ν-ν-η-ο-μ- τ- Σ-β-α-ο-ύ-ι-κ-. ------------------------------------------- Προτείνω να συναντηθούμε το Σαββατοκύριακο. 0
Tēn ep-menē-----á n- e-sa- stēn --a so-! T__ e______ p____ n_ e____ s___ ṓ__ s___ T-n e-ó-e-ē p-o-á n- e-s-i s-ē- ṓ-a s-u- ---------------------------------------- Tēn epómenē phorá na eísai stēn ṓra sou!
ਕੀ ਅਸੀਂ ਪਿਕਨਿਕ ਲਈ ਜਾਈਏ? Π--ε-για---κ-ίκ; Π___ γ__ π______ Π-μ- γ-α π-κ-ί-; ---------------- Πάμε για πικνίκ; 0
T-n-e-ómenē -ho-- n- e-sai --ēn-ṓra--ou! T__ e______ p____ n_ e____ s___ ṓ__ s___ T-n e-ó-e-ē p-o-á n- e-s-i s-ē- ṓ-a s-u- ---------------------------------------- Tēn epómenē phorá na eísai stēn ṓra sou!
ਕੀ ਅਸੀਂ ਕਿਨਾਰੇ ਤੇ ਜਾਈਏ? Π-με-στ-- ----λί-; Π___ σ___ π_______ Π-μ- σ-η- π-ρ-λ-α- ------------------ Πάμε στην παραλία; 0
T-n --óm-n----or---- e-------ē----a ---! T__ e______ p____ n_ e____ s___ ṓ__ s___ T-n e-ó-e-ē p-o-á n- e-s-i s-ē- ṓ-a s-u- ---------------------------------------- Tēn epómenē phorá na eísai stēn ṓra sou!
ਕੀ ਅਸੀਂ ਪਹਾਂੜਾਂ ਤੇ ਜਾਈਏ? Πά-- στ--β--ν-; Π___ σ__ β_____ Π-μ- σ-ο β-υ-ό- --------------- Πάμε στο βουνό; 0
Tēn ep--e-ē --o---p-r- ---í! T__ e______ p____ p___ t____ T-n e-ó-e-ē p-o-á p-r- t-x-! ---------------------------- Tēn epómenē phorá páre taxí!
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। Θα-π-ρά-ω να σε-πάρω -π- τ--γρ--είο. Θ_ π_____ ν_ σ_ π___ α__ τ_ γ_______ Θ- π-ρ-σ- ν- σ- π-ρ- α-ό τ- γ-α-ε-ο- ------------------------------------ Θα περάσω να σε πάρω από το γραφείο. 0
T-n----men- -h--á -----ta--! T__ e______ p____ p___ t____ T-n e-ó-e-ē p-o-á p-r- t-x-! ---------------------------- Tēn epómenē phorá páre taxí!
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। Θα-περά-ω ν---ε--άρ--απ- ------τ-. Θ_ π_____ ν_ σ_ π___ α__ τ_ σ_____ Θ- π-ρ-σ- ν- σ- π-ρ- α-ό τ- σ-ί-ι- ---------------------------------- Θα περάσω να σε πάρω από το σπίτι. 0
Tēn---óme-ē ph-rá p-r- tax-! T__ e______ p____ p___ t____ T-n e-ó-e-ē p-o-á p-r- t-x-! ---------------------------- Tēn epómenē phorá páre taxí!
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। Θ--π-ράσ--να-σε--άρω---ό --ν σ-άση-του---ω--ρ-ίο-. Θ_ π_____ ν_ σ_ π___ α__ τ__ σ____ τ__ λ__________ Θ- π-ρ-σ- ν- σ- π-ρ- α-ό τ-ν σ-ά-η τ-υ λ-ω-ο-ε-ο-. -------------------------------------------------- Θα περάσω να σε πάρω από την στάση του λεωφορείου. 0
T-n-epóm--ē p-----pá-e-maz- --u--ia o--r-l-! T__ e______ p____ p___ m___ s__ m__ o_______ T-n e-ó-e-ē p-o-á p-r- m-z- s-u m-a o-p-é-a- -------------------------------------------- Tēn epómenē phorá páre mazí sou mia ompréla!

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!