ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   el Αιτολογώ κάτι 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [εβδομήντα πέντε]

75 [ebdomḗnta pénte]

Αιτολογώ κάτι 1

Aitologṓ káti 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? Γ-α-ί -εν --χ-σ-ε; Γ____ δ__ έ_______ Γ-α-ί δ-ν έ-χ-σ-ε- ------------------ Γιατί δεν έρχεστε; 0
Ait--o---ká-- 1 A_______ k___ 1 A-t-l-g- k-t- 1 --------------- Aitologṓ káti 1
ਮੌਸਮ ਕਿੰਨਾ ਖਰਾਬ ਹੈ? Ο--α--ός---να----λι-. Ο κ_____ ε____ χ_____ Ο κ-ι-ό- ε-ν-ι χ-λ-α- --------------------- Ο καιρός είναι χάλια. 0
Ai------ ---i 1 A_______ k___ 1 A-t-l-g- k-t- 1 --------------- Aitologṓ káti 1
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। Δεν --χομα--επ-ιδ--- --ι-ό---ίν-ι χ-λ--. Δ__ έ______ ε_____ ο κ_____ ε____ χ_____ Δ-ν έ-χ-μ-ι ε-ε-δ- ο κ-ι-ό- ε-ν-ι χ-λ-α- ---------------------------------------- Δεν έρχομαι επειδή ο καιρός είναι χάλια. 0
G-a-- ----ér-h-s-e? G____ d__ é________ G-a-í d-n é-c-e-t-? ------------------- Giatí den ércheste?
ਉਹ ਕਿਉਂ ਨਹੀਂ ਆ ਰਿਹਾ? Για-ί -ε--έ-χε--ι; Γ____ δ__ έ_______ Γ-α-ί δ-ν έ-χ-τ-ι- ------------------ Γιατί δεν έρχεται; 0
G--t------érchest-? G____ d__ é________ G-a-í d-n é-c-e-t-? ------------------- Giatí den ércheste?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। Δ-ν τ---κάλε--ν. Δ__ τ__ κ_______ Δ-ν τ-ν κ-λ-σ-ν- ---------------- Δεν τον κάλεσαν. 0
Gia-í de--é---e-t-? G____ d__ é________ G-a-í d-n é-c-e-t-? ------------------- Giatí den ércheste?
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। Δ-ν έρχ-ται-ε-ει-ή--εν-το--κά---αν. Δ__ έ______ ε_____ δ__ τ__ κ_______ Δ-ν έ-χ-τ-ι ε-ε-δ- δ-ν τ-ν κ-λ-σ-ν- ----------------------------------- Δεν έρχεται επειδή δεν τον κάλεσαν. 0
O ka------í--- ch-l-a. O k_____ e____ c______ O k-i-ó- e-n-i c-á-i-. ---------------------- O kairós eínai chália.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? Γιατί--ε--έ---σα-; Γ____ δ__ έ_______ Γ-α-ί δ-ν έ-χ-σ-ι- ------------------ Γιατί δεν έρχεσαι; 0
O-k--r-- -ín----h----. O k_____ e____ c______ O k-i-ó- e-n-i c-á-i-. ---------------------- O kairós eínai chália.
ਮੇਰੇ ਕੋਲ ਵਕਤ ਨਹੀਂ ਹੈ। Δε- έχω ----ο. Δ__ έ__ χ_____ Δ-ν έ-ω χ-ό-ο- -------------- Δεν έχω χρόνο. 0
O k--r-s--ínai cháli-. O k_____ e____ c______ O k-i-ó- e-n-i c-á-i-. ---------------------- O kairós eínai chália.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। Δ-- --χ-μαι ε-ει-- δ-ν έ-ω --ό-ο. Δ__ έ______ ε_____ δ__ έ__ χ_____ Δ-ν έ-χ-μ-ι ε-ε-δ- δ-ν έ-ω χ-ό-ο- --------------------------------- Δεν έρχομαι επειδή δεν έχω χρόνο. 0
D-n ércho-----pe-dḗ o kai--- --n-i -h---a. D__ é_______ e_____ o k_____ e____ c______ D-n é-c-o-a- e-e-d- o k-i-ó- e-n-i c-á-i-. ------------------------------------------ Den érchomai epeidḗ o kairós eínai chália.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? Γ-α----ε--μέν--ς; Γ____ δ__ μ______ Γ-α-ί δ-ν μ-ν-ι-; ----------------- Γιατί δεν μένεις; 0
Den-érc-om-- -p-idḗ-o--ai-ó- e--a--c-á---. D__ é_______ e_____ o k_____ e____ c______ D-n é-c-o-a- e-e-d- o k-i-ó- e-n-i c-á-i-. ------------------------------------------ Den érchomai epeidḗ o kairós eínai chália.
ਮੈਂ ਅਜੇ ਕੰਮ ਕਰਨਾ ਹੈ। Έ-ω α-όμα -ουλ-ι-. Έ__ α____ δ_______ Έ-ω α-ό-α δ-υ-ε-ά- ------------------ Έχω ακόμα δουλειά. 0
D---é--h--a- -p--dḗ-o -airó------i-c--li-. D__ é_______ e_____ o k_____ e____ c______ D-n é-c-o-a- e-e-d- o k-i-ó- e-n-i c-á-i-. ------------------------------------------ Den érchomai epeidḗ o kairós eínai chália.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। Δ-ν μ-νω--πε----έ-- -κ--α δου----. Δ__ μ___ ε_____ έ__ α____ δ_______ Δ-ν μ-ν- ε-ε-δ- έ-ω α-ό-α δ-υ-ε-ά- ---------------------------------- Δεν μένω επειδή έχω ακόμα δουλειά. 0
Gi-t--den--r---ta-? G____ d__ é________ G-a-í d-n é-c-e-a-? ------------------- Giatí den érchetai?
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Γι--ί φ----τ--κ-όλα-; Γ____ φ______ κ______ Γ-α-ί φ-ύ-ε-ε κ-ό-α-; --------------------- Γιατί φεύγετε κιόλας; 0
G--t- d-n -rc--t--? G____ d__ é________ G-a-í d-n é-c-e-a-? ------------------- Giatí den érchetai?
ਮੈਂ ਥੱਕ ਗਿਆ / ਗਈ ਹਾਂ। Εί-α--κ-υ-α-μέ-ος-/-----α-μ--η. Ε____ κ__________ / κ__________ Ε-μ-ι κ-υ-α-μ-ν-ς / κ-υ-α-μ-ν-. ------------------------------- Είμαι κουρασμένος / κουρασμένη. 0
G-atí-de--ér-h---i? G____ d__ é________ G-a-í d-n é-c-e-a-? ------------------- Giatí den érchetai?
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। Φεύ-- -πειδ- ε--α--κο-ρασμέν-- --κο-ρα-μένη. Φ____ ε_____ ε____ κ__________ / κ__________ Φ-ύ-ω ε-ε-δ- ε-μ-ι κ-υ-α-μ-ν-ς / κ-υ-α-μ-ν-. -------------------------------------------- Φεύγω επειδή είμαι κουρασμένος / κουρασμένη. 0
D---to---álesa-. D__ t__ k_______ D-n t-n k-l-s-n- ---------------- Den ton kálesan.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Γ-α-ί φεύγ-τ- κ-όλα-; Γ____ φ______ κ______ Γ-α-ί φ-ύ-ε-ε κ-ό-α-; --------------------- Γιατί φεύγετε κιόλας; 0
D--------á-esa-. D__ t__ k_______ D-n t-n k-l-s-n- ---------------- Den ton kálesan.
ਬਹੁਤ ਦੇਰ ਚੁੱਕੀ ਹੈ। Εί--ι-ή-η αργά. Ε____ ή__ α____ Ε-ν-ι ή-η α-γ-. --------------- Είναι ήδη αργά. 0
De---on---le---. D__ t__ k_______ D-n t-n k-l-s-n- ---------------- Den ton kálesan.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। Φ-ύγ- ε-ειδή ε---ι-ήδ--α-γά. Φ____ ε_____ ε____ ή__ α____ Φ-ύ-ω ε-ε-δ- ε-ν-ι ή-η α-γ-. ---------------------------- Φεύγω επειδή είναι ήδη αργά. 0
De--é--h---i --ei-ḗ-de- ton ------n. D__ é_______ e_____ d__ t__ k_______ D-n é-c-e-a- e-e-d- d-n t-n k-l-s-n- ------------------------------------ Den érchetai epeidḗ den ton kálesan.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...