ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   el χρειάζομαι – θέλω

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [εξήντα εννέα]

69 [exḗnta ennéa]

χρειάζομαι – θέλω

chreiázomai – thélō

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। Χρειάζ-μαι-έ-α -ρεβάτι. Χ_________ έ__ κ_______ Χ-ε-ά-ο-α- έ-α κ-ε-ά-ι- ----------------------- Χρειάζομαι ένα κρεβάτι. 0
c-r--ázo--i-–-th-lō c__________ – t____ c-r-i-z-m-i – t-é-ō ------------------- chreiázomai – thélō
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। Θέλω-να --ι--θώ. Θ___ ν_ κ_______ Θ-λ- ν- κ-ι-η-ώ- ---------------- Θέλω να κοιμηθώ. 0
ch--i----a- –--h-lō c__________ – t____ c-r-i-z-m-i – t-é-ō ------------------- chreiázomai – thélō
ਕੀ ਇੱਥੇ ਬਿਸਤਰਾ ਹੈ? Υ-άρ------- έν- κρεβ---; Υ______ ε__ έ__ κ_______ Υ-ά-χ-ι ε-ώ έ-α κ-ε-ά-ι- ------------------------ Υπάρχει εδώ ένα κρεβάτι; 0
C-rei-z-m-i én- -re-át-. C__________ é__ k_______ C-r-i-z-m-i é-a k-e-á-i- ------------------------ Chreiázomai éna krebáti.
ਮੈਨੂੰ ਇੱਕ ਦੀਵੇ ਦੀ ਲੋੜ ਹੈ। Χρ-ιάζο--- μ----ά--α. Χ_________ μ__ λ_____ Χ-ε-ά-ο-α- μ-α λ-μ-α- --------------------- Χρειάζομαι μία λάμπα. 0
Chre-á-o--i--n---r-bá-i. C__________ é__ k_______ C-r-i-z-m-i é-a k-e-á-i- ------------------------ Chreiázomai éna krebáti.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Θ-λω----δ---ά--. Θ___ ν_ δ_______ Θ-λ- ν- δ-α-ά-ω- ---------------- Θέλω να διαβάσω. 0
C--e-á---a- --a -r----i. C__________ é__ k_______ C-r-i-z-m-i é-a k-e-á-i- ------------------------ Chreiázomai éna krebáti.
ਕੀ ਇੱਥੇ ਦੀਵਾ ਹੈ? Υπά---ι-------α -άμπα; Υ______ ε__ μ__ λ_____ Υ-ά-χ-ι ε-ώ μ-α λ-μ-α- ---------------------- Υπάρχει εδώ μία λάμπα; 0
T--lō -- k--mē-hṓ. T____ n_ k________ T-é-ō n- k-i-ē-h-. ------------------ Thélō na koimēthṓ.
ਮੈਨੂੰ ਟੈਲੀਫੋਨ ਦੀ ਲੋੜ ਹੈ। Χρ-ιάζ-μ-----α-τη---ωνο. Χ_________ έ__ τ________ Χ-ε-ά-ο-α- έ-α τ-λ-φ-ν-. ------------------------ Χρειάζομαι ένα τηλέφωνο. 0
T-é-- -a k---ēth-. T____ n_ k________ T-é-ō n- k-i-ē-h-. ------------------ Thélō na koimēthṓ.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। Θέλω-να τη---ω----. Θ___ ν_ τ__________ Θ-λ- ν- τ-λ-φ-ν-σ-. ------------------- Θέλω να τηλεφωνήσω. 0
Thé----a -oimēt-ṓ. T____ n_ k________ T-é-ō n- k-i-ē-h-. ------------------ Thélō na koimēthṓ.
ਕੀ ਇੱਥੇ ਟੈਲਫੋਨ ਹੈ? Υπ-ρ-ε--εδ- -ηλέφωνο; Υ______ ε__ τ________ Υ-ά-χ-ι ε-ώ τ-λ-φ-ν-; --------------------- Υπάρχει εδώ τηλέφωνο; 0
Yp-r---i e-----a --ebá--? Y_______ e__ é__ k_______ Y-á-c-e- e-ṓ é-a k-e-á-i- ------------------------- Ypárchei edṓ éna krebáti?
ਮੈਨੂੰ ਕੈਮਰੇ ਦੀ ਲੋੜ ਹੈ। Χ-----ο-α- --α κ---ρα. Χ_________ μ__ κ______ Χ-ε-ά-ο-α- μ-α κ-μ-ρ-. ---------------------- Χρειάζομαι μία κάμερα. 0
Ypá---e--e-- é-- --e-áti? Y_______ e__ é__ k_______ Y-á-c-e- e-ṓ é-a k-e-á-i- ------------------------- Ypárchei edṓ éna krebáti?
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। Θέλω--α --α-ή-ω--ωτ--ρ-φί--. Θ___ ν_ τ______ φ___________ Θ-λ- ν- τ-α-ή-ω φ-τ-γ-α-ί-ς- ---------------------------- Θέλω να τραβήξω φωτογραφίες. 0
Yp--c--- ----é-a--r-b---? Y_______ e__ é__ k_______ Y-á-c-e- e-ṓ é-a k-e-á-i- ------------------------- Ypárchei edṓ éna krebáti?
ਕੀ ਇੱਥੇ ਕੈਮਰਾ ਹੈ? Υ-άρ--- --- -ία-κά-ε-α; Υ______ ε__ μ__ κ______ Υ-ά-χ-ι ε-ώ μ-α κ-μ-ρ-; ----------------------- Υπάρχει εδώ μία κάμερα; 0
C-re-ázoma- --- -ám-a. C__________ m__ l_____ C-r-i-z-m-i m-a l-m-a- ---------------------- Chreiázomai mía lámpa.
ਮੈਨੂੰ ਕੰਪਿਊਟਰ ਦੀ ਲੋੜ ਹੈ। Χρ-ι-ζ--αι----ν υ---ογ--τ-. Χ_________ έ___ υ__________ Χ-ε-ά-ο-α- έ-α- υ-ο-ο-ι-τ-. --------------------------- Χρειάζομαι έναν υπολογιστή. 0
C-re-áz--a- -í--lámpa. C__________ m__ l_____ C-r-i-z-m-i m-a l-m-a- ---------------------- Chreiázomai mía lámpa.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। Θέλω -- σ-είλω-ένα --ma--. Θ___ ν_ σ_____ έ__ e______ Θ-λ- ν- σ-ε-λ- έ-α e-m-i-. -------------------------- Θέλω να στείλω ένα e-mail. 0
Ch---á-o----m-a l-mp-. C__________ m__ l_____ C-r-i-z-m-i m-a l-m-a- ---------------------- Chreiázomai mía lámpa.
ਕੀ ਇੱਥੇ ਕੰਪਿਊਟਰ ਹੈ? Υπ----------υπ---γιστής; Υ______ ε__ υ___________ Υ-ά-χ-ι ε-ώ υ-ο-ο-ι-τ-ς- ------------------------ Υπάρχει εδώ υπολογιστής; 0
T---ō -- -ia---ō. T____ n_ d_______ T-é-ō n- d-a-á-ō- ----------------- Thélō na diabásō.
ਮੈਨੂੰ ਕਲਮ ਦੀ ਲੋੜ ਹੈ। Χρε--ζομα- -ν- -τ-λό. Χ_________ έ__ σ_____ Χ-ε-ά-ο-α- έ-α σ-υ-ό- --------------------- Χρειάζομαι ένα στυλό. 0
Th--ō -a-d-a---ō. T____ n_ d_______ T-é-ō n- d-a-á-ō- ----------------- Thélō na diabásō.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। Θ--ω-να-γρά-ω ---ι. Θ___ ν_ γ____ κ____ Θ-λ- ν- γ-ά-ω κ-τ-. ------------------- Θέλω να γράψω κάτι. 0
Thél---a -ia-ás-. T____ n_ d_______ T-é-ō n- d-a-á-ō- ----------------- Thélō na diabásō.
ਕੀ ਇੱਥੇ ਕਾਗਜ਼ ਕਲਮ ਹੈ? Υπά-χει---- --α-----ο--α-τί-----ένα -----; Υ______ ε__ έ__ φ____ χ____ κ__ έ__ σ_____ Υ-ά-χ-ι ε-ώ έ-α φ-λ-ο χ-ρ-ί κ-ι έ-α σ-υ-ό- ------------------------------------------ Υπάρχει εδώ ένα φύλλο χαρτί και ένα στυλό; 0
Yp-r-h-i ----mía-lá---? Y_______ e__ m__ l_____ Y-á-c-e- e-ṓ m-a l-m-a- ----------------------- Ypárchei edṓ mía lámpa?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...