ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   el Δραστηριότητες στις διακοπές

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [σαράντα οκτώ]

48 [saránta oktṓ]

Δραστηριότητες στις διακοπές

Drastēriótētes stis diakopés

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? Ε--αι -α--ρ--η παραλία; Ε____ κ_____ η π_______ Ε-ν-ι κ-θ-ρ- η π-ρ-λ-α- ----------------------- Είναι καθαρή η παραλία; 0
Dra----i---t-- -t-- -i---p-s D_____________ s___ d_______ D-a-t-r-ó-ē-e- s-i- d-a-o-é- ---------------------------- Drastēriótētes stis diakopés
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? Μπ-ρε- -α-ε-ς ν--κάνει μπ-νιο--κ--; Μ_____ κ_____ ν_ κ____ μ_____ ε____ Μ-ο-ε- κ-ν-ί- ν- κ-ν-ι μ-ά-ι- ε-ε-; ----------------------------------- Μπορεί κανείς να κάνει μπάνιο εκεί; 0
Drastēri-tētes -t-----a-o--s D_____________ s___ d_______ D-a-t-r-ó-ē-e- s-i- d-a-o-é- ---------------------------- Drastēriótētes stis diakopés
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? Δ----ί--- επι-ί--υ---ν---ά--ις μπά-ι- ---ί; Δ__ ε____ ε_________ ν_ κ_____ μ_____ ε____ Δ-ν ε-ν-ι ε-ι-ί-δ-ν- ν- κ-ν-ι- μ-ά-ι- ε-ε-; ------------------------------------------- Δεν είναι επικίνδυνο να κάνεις μπάνιο εκεί; 0
E-n---k-t---ḗ-ē-para-í-? E____ k______ ē p_______ E-n-i k-t-a-ḗ ē p-r-l-a- ------------------------ Eínai katharḗ ē paralía?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? Μ-ορ-ί--αν--------α-ειστ----δ--μί--ομ-----; Μ_____ κ_____ ν_ δ________ ε__ μ__ ο_______ Μ-ο-ε- κ-ν-ί- ν- δ-ν-ι-τ-ί ε-ώ μ-α ο-π-έ-α- ------------------------------------------- Μπορεί κανείς να δανειστεί εδώ μία ομπρέλα; 0
E-nai kath----ē-pa--l--? E____ k______ ē p_______ E-n-i k-t-a-ḗ ē p-r-l-a- ------------------------ Eínai katharḗ ē paralía?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? Μπο-εί --νε-ς-ν--δ-νε-σ-εί---- ----σε--λ----; Μ_____ κ_____ ν_ δ________ ε__ μ__ σ_________ Μ-ο-ε- κ-ν-ί- ν- δ-ν-ι-τ-ί ε-ώ μ-α σ-ζ-λ-ν-κ- --------------------------------------------- Μπορεί κανείς να δανειστεί εδώ μία σεζ-λονγκ; 0
Eínai-ka-h-r----p--alí-? E____ k______ ē p_______ E-n-i k-t-a-ḗ ē p-r-l-a- ------------------------ Eínai katharḗ ē paralía?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? Μ--ρεί--α---ς να-δανε----ί -δώ-μ---β-ρ--; Μ_____ κ_____ ν_ δ________ ε__ μ__ β_____ Μ-ο-ε- κ-ν-ί- ν- δ-ν-ι-τ-ί ε-ώ μ-α β-ρ-α- ----------------------------------------- Μπορεί κανείς να δανειστεί εδώ μία βάρκα; 0
M-o--- k--e-s--a -án-- m-á-io-ek-í? M_____ k_____ n_ k____ m_____ e____ M-o-e- k-n-í- n- k-n-i m-á-i- e-e-? ----------------------------------- Mporeí kaneís na kánei mpánio ekeí?
ਮੈਂ ਸਰਫ ਕਰਨਾ ਚਾਹੁੰਦਾ ਹਾਂ। Θ----α-α----α-ίσ-ως σ-ρφιν--. Θ_ έ____ ε_________ σ________ Θ- έ-α-α ε-χ-ρ-σ-ω- σ-ρ-ι-γ-. ----------------------------- Θα έκανα ευχαρίστως σέρφινγκ. 0
M--re- -aneí---a kán---mp---o--k-í? M_____ k_____ n_ k____ m_____ e____ M-o-e- k-n-í- n- k-n-i m-á-i- e-e-? ----------------------------------- Mporeí kaneís na kánei mpánio ekeí?
ਮੈਂ ਗੋਤਾ ਲਗਾਉਣਾ ਹੈ। Θα-έκα-α -υ--ρί-τω-----ά---η. Θ_ έ____ ε_________ κ________ Θ- έ-α-α ε-χ-ρ-σ-ω- κ-τ-δ-σ-. ----------------------------- Θα έκανα ευχαρίστως κατάδυση. 0
Mp--eí-kan-ís -a kánei-mpánio-ek--? M_____ k_____ n_ k____ m_____ e____ M-o-e- k-n-í- n- k-n-i m-á-i- e-e-? ----------------------------------- Mporeí kaneís na kánei mpánio ekeí?
ਮੈਂ ਵਾਟਰ ਸਕੀਇੰਗ ਕਰਨੀ ਹੈ। Θα-έκα-- -υ-αρ-στ-- θα-ά-σι--σ--. Θ_ έ____ ε_________ θ_______ σ___ Θ- έ-α-α ε-χ-ρ-σ-ω- θ-λ-σ-ι- σ-ι- --------------------------------- Θα έκανα ευχαρίστως θαλάσσιο σκι. 0
D-- -í--i-e---í-dyno na---n-i-------o--ke-? D__ e____ e_________ n_ k_____ m_____ e____ D-n e-n-i e-i-í-d-n- n- k-n-i- m-á-i- e-e-? ------------------------------------------- Den eínai epikíndyno na káneis mpánio ekeí?
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। Μπορεί -α--ί---α--οι-ι---- -ία---νί-α-τ-- σε-φ; Μ_____ κ_____ ν_ ν________ μ__ σ_____ τ__ σ____ Μ-ο-ε- κ-ν-ί- ν- ν-ι-ι-σ-ι μ-α σ-ν-δ- τ-υ σ-ρ-; ----------------------------------------------- Μπορεί κανείς να νοικιάσει μία σανίδα του σερφ; 0
D-n -í--- -----n-y-o--a k-n-i-------- e--í? D__ e____ e_________ n_ k_____ m_____ e____ D-n e-n-i e-i-í-d-n- n- k-n-i- m-á-i- e-e-? ------------------------------------------- Den eínai epikíndyno na káneis mpánio ekeí?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? Μ-ορ-- --ν-ί--ν- -----άσ-- ε---λ--μό--α-άδ---ς; Μ_____ κ_____ ν_ ν________ ε________ κ_________ Μ-ο-ε- κ-ν-ί- ν- ν-ι-ι-σ-ι ε-ο-λ-σ-ό κ-τ-δ-σ-ς- ----------------------------------------------- Μπορεί κανείς να νοικιάσει εξοπλισμό κατάδυσης; 0
Den--í--i e---ín-y-- -a k------m---io -k--? D__ e____ e_________ n_ k_____ m_____ e____ D-n e-n-i e-i-í-d-n- n- k-n-i- m-á-i- e-e-? ------------------------------------------- Den eínai epikíndyno na káneis mpánio ekeí?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? Μπορεί----εί- να---ικ----- π-δι-α -ι- θα--σ--ο σ--; Μ_____ κ_____ ν_ ν________ π_____ γ__ θ_______ σ___ Μ-ο-ε- κ-ν-ί- ν- ν-ι-ι-σ-ι π-δ-λ- γ-α θ-λ-σ-ι- σ-ι- --------------------------------------------------- Μπορεί κανείς να νοικιάσει πέδιλα για θαλάσσιο σκι; 0
Mpor-- ----í---- da-e-s--í e----ía-ompr-l-? M_____ k_____ n_ d________ e__ m__ o_______ M-o-e- k-n-í- n- d-n-i-t-í e-ṓ m-a o-p-é-a- ------------------------------------------- Mporeí kaneís na daneisteí edṓ mía ompréla?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। Είμ-ι----άρ-ο-. Ε____ α________ Ε-μ-ι α-χ-ρ-ο-. --------------- Είμαι αρχάριος. 0
M--re--k-neí- na--an-isteí-ed- m-a----rél-? M_____ k_____ n_ d________ e__ m__ o_______ M-o-e- k-n-í- n- d-n-i-t-í e-ṓ m-a o-p-é-a- ------------------------------------------- Mporeí kaneís na daneisteí edṓ mía ompréla?
ਮੈਂ ਸਧਾਰਣ ਹਾਂ। Εί-α--μ-σου επι-έ-ο-. Ε____ μ____ ε________ Ε-μ-ι μ-σ-υ ε-ι-έ-ο-. --------------------- Είμαι μέσου επιπέδου. 0
M-o-eí--a-----na-dan-----í e-ṓ---a-om-rél-? M_____ k_____ n_ d________ e__ m__ o_______ M-o-e- k-n-í- n- d-n-i-t-í e-ṓ m-a o-p-é-a- ------------------------------------------- Mporeí kaneís na daneisteí edṓ mía ompréla?
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। Είμ-ι α---τά--ξ--κ-ι--έ--ς -- το-ά-λ---. Ε____ α_____ ε____________ μ_ τ_ ά______ Ε-μ-ι α-κ-τ- ε-ο-κ-ι-μ-ν-ς μ- τ- ά-λ-μ-. ---------------------------------------- Είμαι αρκετά εξοικειωμένος με το άθλημα. 0
M-or-í --neís na ---eis-e----- mía--ez--o-’n-? M_____ k_____ n_ d________ e__ m__ s__________ M-o-e- k-n-í- n- d-n-i-t-í e-ṓ m-a s-z-l-n-n-? ---------------------------------------------- Mporeí kaneís na daneisteí edṓ mía sez-lon’nk?
ਸਕੀ – ਲਿਫਟ ਕਿੱਥੇ ਹੇ? Πο------ι ---τ---φ-ρί-; Π__ ε____ τ_ τ_________ Π-ύ ε-ν-ι τ- τ-λ-φ-ρ-κ- ----------------------- Πού είναι το τελεφερίκ; 0
M-ore--k----- -a--ane-s--- ed- -ía---z-----nk? M_____ k_____ n_ d________ e__ m__ s__________ M-o-e- k-n-í- n- d-n-i-t-í e-ṓ m-a s-z-l-n-n-? ---------------------------------------------- Mporeí kaneís na daneisteí edṓ mía sez-lon’nk?
ਕੀ ਤੇਰੇ ਕੋਲ ਸਕੀਜ਼ ਹੈ? Έχεις-πέ--λ--τ-- -κ--μ--ί--ου; Έ____ π_____ τ__ σ__ μ___ σ___ Έ-ε-ς π-δ-λ- τ-υ σ-ι μ-ζ- σ-υ- ------------------------------ Έχεις πέδιλα του σκι μαζί σου; 0
Mpore- k-n--s-na-d--e-s-----d----a s-z-lo---k? M_____ k_____ n_ d________ e__ m__ s__________ M-o-e- k-n-í- n- d-n-i-t-í e-ṓ m-a s-z-l-n-n-? ---------------------------------------------- Mporeí kaneís na daneisteí edṓ mía sez-lon’nk?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? Έ-ε-- --ότες-τ-υ -κι--αζί--ο-; Έ____ μ_____ τ__ σ__ μ___ σ___ Έ-ε-ς μ-ό-ε- τ-υ σ-ι μ-ζ- σ-υ- ------------------------------ Έχεις μπότες του σκι μαζί σου; 0
Mp-re- ka--ís-na d---i-t----dṓ---- -ár--? M_____ k_____ n_ d________ e__ m__ b_____ M-o-e- k-n-í- n- d-n-i-t-í e-ṓ m-a b-r-a- ----------------------------------------- Mporeí kaneís na daneisteí edṓ mía bárka?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।