ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   ta விடுமுறை செயல்பாடுகள்

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [நாற்பத்தி எட்டு]

48 [Nāṟpatti eṭṭu]

விடுமுறை செயல்பாடுகள்

viṭumuṟai ceyalpāṭukaḷ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? இ--- க-ற-கரை-சுத-த--க-இ---்--றத-? இ__ க____ சு____ இ______ இ-்- க-ற-க-ை ச-த-த-ா- இ-ு-்-ி-த-? --------------------------------- இந்த கடற்கரை சுத்தமாக இருக்கிறதா? 0
vi-u----i -e-a--ā----ḷ v________ c___________ v-ṭ-m-ṟ-i c-y-l-ā-u-a- ---------------------- viṭumuṟai ceyalpāṭukaḷ
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? இங்க- நீந்--முடிய---? இ__ நீ__ மு____ இ-்-ு ந-ந-த ம-ட-ய-ம-? --------------------- இங்கு நீந்த முடியுமா? 0
v--um--ai --y------kaḷ v________ c___________ v-ṭ-m-ṟ-i c-y-l-ā-u-a- ---------------------- viṭumuṟai ceyalpāṭukaḷ
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? இங-க- -ீந---வத--அப-யக---ன--? இ__ நீ____ அ________ இ-்-ு ந-ந-த-வ-ு அ-ா-க-ம-ன-ா- ---------------------------- இங்கு நீந்துவது அபாயகரமானதா? 0
in-- k--aṟkar-i-cu----ā---ir-k-iṟ-t-? i___ k_________ c________ i__________ i-t- k-ṭ-ṟ-a-a- c-t-a-ā-a i-u-k-ṟ-t-? ------------------------------------- inta kaṭaṟkarai cuttamāka irukkiṟatā?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? இங்க- -டற்க---குடை வாடகை-்-- --ட-க-க-மா? இ__ க____ கு_ வா____ கி_____ இ-்-ு க-ற-க-ை க-ட- வ-ட-ை-்-ு க-ட-க-க-ம-? ---------------------------------------- இங்கு கடற்கரை குடை வாடகைக்கு கிடைக்குமா? 0
in-a--aṭaṟk--a---ut----k---r-kk----ā? i___ k_________ c________ i__________ i-t- k-ṭ-ṟ-a-a- c-t-a-ā-a i-u-k-ṟ-t-? ------------------------------------- inta kaṭaṟkarai cuttamāka irukkiṟatā?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? இங்------- ச-ர்-வ-டக-க்க---ி-ை-்----? இ__ டெ_ சே_ வா____ கி_____ இ-்-ு ட-க- ச-ர- வ-ட-ை-்-ு க-ட-க-க-ம-? ------------------------------------- இங்கு டெக் சேர் வாடகைக்கு கிடைக்குமா? 0
in---k-ṭ--karai cut---āka-ir-kkiṟatā? i___ k_________ c________ i__________ i-t- k-ṭ-ṟ-a-a- c-t-a-ā-a i-u-k-ṟ-t-? ------------------------------------- inta kaṭaṟkarai cuttamāka irukkiṟatā?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? இ-்கு -ட-- வா-க--்க--கி---்--மா? இ__ ப__ வா____ கி_____ இ-்-ு ப-க- வ-ட-ை-்-ு க-ட-க-க-ம-? -------------------------------- இங்கு படகு வாடகைக்கு கிடைக்குமா? 0
Iṅk- n-nta-mu-iy-m-? I___ n____ m________ I-k- n-n-a m-ṭ-y-m-? -------------------- Iṅku nīnta muṭiyumā?
ਮੈਂ ਸਰਫ ਕਰਨਾ ਚਾਹੁੰਦਾ ਹਾਂ। எ------அ------சற-க---- ச-ய்ய-வ-ண்---். எ___ அ________ செ__ வே____ எ-க-க- அ-ை-ே-்-ற-க-க-் ச-ய-ய வ-ண-ட-ம-. -------------------------------------- எனக்கு அலைமேல்சறுக்கல் செய்ய வேண்டும். 0
Iṅk----nta------umā? I___ n____ m________ I-k- n-n-a m-ṭ-y-m-? -------------------- Iṅku nīnta muṭiyumā?
ਮੈਂ ਗੋਤਾ ਲਗਾਉਣਾ ਹੈ। எ---கு தல--ீ-்---ய்ச்ச----ெ--ய-வ-ண-ட-ம-. எ___ த___ பா____ செ__ வே____ எ-க-க- த-ை-ீ-் ப-ய-ச-ச-் ச-ய-ய வ-ண-ட-ம-. ---------------------------------------- எனக்கு தலைகீழ் பாய்ச்சல் செய்ய வேண்டும். 0
Iṅ----īnta-mu---um-? I___ n____ m________ I-k- n-n-a m-ṭ-y-m-? -------------------- Iṅku nīnta muṭiyumā?
ਮੈਂ ਵਾਟਰ ਸਕੀਇੰਗ ਕਰਨੀ ਹੈ। எ----ு-ந-------்--- ச-ய்ய வேண்-ு--. எ___ நீ______ செ__ வே____ எ-க-க- ந-ர-ச-ு-்-ல- ச-ய-ய வ-ண-ட-ம-. ----------------------------------- எனக்கு நீர்சறுக்கல் செய்ய வேண்டும். 0
I--u nīn---atu -pā---ar-m-ṉ-tā? I___ n________ a_______________ I-k- n-n-u-a-u a-ā-a-a-a-ā-a-ā- ------------------------------- Iṅku nīntuvatu apāyakaramāṉatā?
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। இங-கு---ை----ச--க்க-் ச-ய்யும- ---- வாடக--்க- --ட-க---ம-? இ__ அ________ செ___ ப__ வா____ கி_____ இ-்-ு அ-ை-ே-்-ற-க-க-் ச-ய-ய-ம- ப-க- வ-ட-ை-்-ு க-ட-க-க-ம-? --------------------------------------------------------- இங்கு அலைமேல்சறுக்கல் செய்யும் பலகை வாடகைக்கு கிடைக்குமா? 0
Iṅk----n--v--u--p---kar-māṉa--? I___ n________ a_______________ I-k- n-n-u-a-u a-ā-a-a-a-ā-a-ā- ------------------------------- Iṅku nīntuvatu apāyakaramāṉatā?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? இ--------ூப--க--வ- வ--கை-்கு --டை--க-ம-? இ__ ஸ்__ க__ வா____ கி_____ இ-்-ு ஸ-க-ப- க-ு-ி வ-ட-ை-்-ு க-ட-க-க-ம-? ---------------------------------------- இங்கு ஸ்கூபா கருவி வாடகைக்கு கிடைக்குமா? 0
Iṅ-u-----uv-----pā--k-r-māṉatā? I___ n________ a_______________ I-k- n-n-u-a-u a-ā-a-a-a-ā-a-ā- ------------------------------- Iṅku nīntuvatu apāyakaramāṉatā?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? இங--- நீர-சற-க------லகை -ாடகை---ு ----க----ா? இ__ நீ______ ப__ வா____ கி_____ இ-்-ு ந-ர-ச-ு-்-ல- ப-க- வ-ட-ை-்-ு க-ட-க-க-ம-? --------------------------------------------- இங்கு நீர்சறுக்கல் பலகை வாடகைக்கு கிடைக்குமா? 0
Iṅ-u --ṭ-ṟ-arai ku-a- vāṭaka-kku k---i---m-? I___ k_________ k____ v_________ k__________ I-k- k-ṭ-ṟ-a-a- k-ṭ-i v-ṭ-k-i-k- k-ṭ-i-k-m-? -------------------------------------------- Iṅku kaṭaṟkarai kuṭai vāṭakaikku kiṭaikkumā?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। ந-----ொ--்--ந-லை-----தான--இ--க-கி-ே--. நா_ தொ___ நி___ தா_ இ______ ந-ன- த-ட-்- ந-ல-ய-ல- த-ன- இ-ு-்-ி-ே-்- -------------------------------------- நான் தொடக்க நிலையில் தான் இருக்கிறேன். 0
Iṅk- -a-a--ar-i-----i vāṭ-kai-ku k----kk--ā? I___ k_________ k____ v_________ k__________ I-k- k-ṭ-ṟ-a-a- k-ṭ-i v-ṭ-k-i-k- k-ṭ-i-k-m-? -------------------------------------------- Iṅku kaṭaṟkarai kuṭai vāṭakaikku kiṭaikkumā?
ਮੈਂ ਸਧਾਰਣ ਹਾਂ। நா-----ம-ர--த்-ா-் ச---வேன-. நா_ சு______ செ____ ந-ன- ச-ம-ர-க-்-ா-் ச-ய-வ-ன-. ---------------------------- நான் சுமாராகத்தான் செய்வேன். 0
Iṅk- -a--ṟka-ai ku-ai v-ṭ-ka-k----i--ik--m-? I___ k_________ k____ v_________ k__________ I-k- k-ṭ-ṟ-a-a- k-ṭ-i v-ṭ-k-i-k- k-ṭ-i-k-m-? -------------------------------------------- Iṅku kaṭaṟkarai kuṭai vāṭakaikku kiṭaikkumā?
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। நான--ந-்-ா----செ-்--ன். நா_ ந____ செ____ ந-ன- ந-்-ா-வ- ச-ய-வ-ன-. ----------------------- நான் நன்றாகவே செய்வேன். 0
I--- ṭek -ēr v--a-a--ku-k-----k--ā? I___ ṭ__ c__ v_________ k__________ I-k- ṭ-k c-r v-ṭ-k-i-k- k-ṭ-i-k-m-? ----------------------------------- Iṅku ṭek cēr vāṭakaikku kiṭaikkumā?
ਸਕੀ – ਲਿਫਟ ਕਿੱਥੇ ਹੇ? ச--க--ு வி-ை-ா--டு--ின்தூக--ி-எ---- -ருக்-ி-து? ச___ வி____ மி____ எ__ இ______ ச-ு-்-ு வ-ள-ய-ட-ட- ம-ன-த-க-க- எ-்-ு இ-ு-்-ி-த-? ----------------------------------------------- சறுக்கு விளையாட்டு மின்தூக்கி எங்கு இருக்கிறது? 0
Iṅ-u--ek c-r --ṭ-kai-k- --ṭ-ikku--? I___ ṭ__ c__ v_________ k__________ I-k- ṭ-k c-r v-ṭ-k-i-k- k-ṭ-i-k-m-? ----------------------------------- Iṅku ṭek cēr vāṭakaikku kiṭaikkumā?
ਕੀ ਤੇਰੇ ਕੋਲ ਸਕੀਜ਼ ਹੈ? உ---ிட-் ச--க--- வ-ளை-ா-்டு---க- இ-ுக்கிற--? உ____ ச___ வி____ ப__ இ______ உ-்-ி-ம- ச-ு-்-ு வ-ள-ய-ட-ட- ப-க- இ-ு-்-ி-த-? -------------------------------------------- உன்னிடம் சறுக்கு விளையாட்டு பலகை இருக்கிறதா? 0
Iṅku---- --- -ā----ik-u-----ikku--? I___ ṭ__ c__ v_________ k__________ I-k- ṭ-k c-r v-ṭ-k-i-k- k-ṭ-i-k-m-? ----------------------------------- Iṅku ṭek cēr vāṭakaikku kiṭaikkumā?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? உன்----்--றுக--- -ிளையா-்ட----ட-ஸ- -ர-க்-ி-த-? உ____ ச___ வி____ பூ__ இ______ உ-்-ி-ம- ச-ு-்-ு வ-ள-ய-ட-ட- ப-ட-ஸ- இ-ு-்-ி-த-? ---------------------------------------------- உன்னிடம் சறுக்கு விளையாட்டு பூட்ஸ் இருக்கிறதா? 0
I-k- p-ṭa-- -āṭa-a---u-k-ṭa-k--m-? I___ p_____ v_________ k__________ I-k- p-ṭ-k- v-ṭ-k-i-k- k-ṭ-i-k-m-? ---------------------------------- Iṅku paṭaku vāṭakaikku kiṭaikkumā?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।