ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   ta ஏதேனும் விரும்புதல்

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [எழுபத்து ஒன்று]]

71 [Eḻupattu oṉṟu]]

ஏதேனும் விரும்புதல்

ētēṉum virumputal

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? உங--ள் எல-லோர--்கு-்-எ--ன -ெய-ய-வே-்----? உ___ எ______ எ__ செ__ வே____ உ-்-ள- எ-்-ோ-ு-்-ு-் எ-்- ச-ய-ய வ-ண-ட-ம-? ----------------------------------------- உங்கள் எல்லோருக்கும் என்ன செய்ய வேண்டும்? 0
ēt-ṉum v--um----l ē_____ v_________ ē-ē-u- v-r-m-u-a- ----------------- ētēṉum virumputal
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? உ-்க-்----ல-ரு-------க-ல்-ந-----ிள-ய-ட வே--டும-? உ___ எ______ கா____ வி___ வே____ உ-்-ள- எ-்-ோ-ு-்-ு-் க-ல-ப-்-ு வ-ள-ய-ட வ-ண-ட-ம-? ------------------------------------------------ உங்கள் எல்லோருக்கும் கால்பந்து விளையாட வேண்டுமா? 0
ētēṉ-- vi--m-u-al ē_____ v_________ ē-ē-u- v-r-m-u-a- ----------------- ētēṉum virumputal
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? உங-------்-ோ--க்கு-்--ண்ப-்-ள--ப----்-ப்-ப-க -ேண---மா? உ___ எ______ ந_____ பா____ போ_ வே____ உ-்-ள- எ-்-ோ-ு-்-ு-் ந-்-ர-க-ை ப-ர-க-க-் ப-க வ-ண-ட-ம-? ------------------------------------------------------ உங்கள் எல்லோருக்கும் நண்பர்களை பார்க்கப் போக வேண்டுமா? 0
u---ḷ----ōruk-um----a-c---- v--ṭum? u____ e_________ e___ c____ v______ u-k-ḷ e-l-r-k-u- e-ṉ- c-y-a v-ṇ-u-? ----------------------------------- uṅkaḷ ellōrukkum eṉṉa ceyya vēṇṭum?
ਚਾਹੁਣਾ வ--ு-்பம் வி____ வ-ர-ப-ப-் --------- விருப்பம் 0
uṅ-a- e-l-r------e-ṉ--cey-a v--ṭum? u____ e_________ e___ c____ v______ u-k-ḷ e-l-r-k-u- e-ṉ- c-y-a v-ṇ-u-? ----------------------------------- uṅkaḷ ellōrukkum eṉṉa ceyya vēṇṭum?
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। என-்-ு-் தா---ாக-வருவதில்-விர-ப--ம-ல்-ை. எ____ தா____ வ____ வி_______ எ-க-க-த- த-ம-ம-க வ-ு-த-ல- வ-ர-ப-ப-ி-்-ை- ---------------------------------------- எனக்குத் தாமதமாக வருவதில் விருப்பமில்லை. 0
uṅk-- --lō-u---- -ṉ-- ce-y- v-ṇ--m? u____ e_________ e___ c____ v______ u-k-ḷ e-l-r-k-u- e-ṉ- c-y-a v-ṇ-u-? ----------------------------------- uṅkaḷ ellōrukkum eṉṉa ceyya vēṇṭum?
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ எ----ு------ போக-வ-ர-ப்பம--்-ை. எ___ அ__ போ_ வி_______ எ-க-க- அ-்-ு ப-க வ-ர-ப-ப-ி-்-ை- ------------------------------- எனக்கு அங்கு போக விருப்பமில்லை. 0
U-k----l-ōr-k--m kālp--tu v----y-ṭa-v--ṭum-? U____ e_________ k_______ v________ v_______ U-k-ḷ e-l-r-k-u- k-l-a-t- v-ḷ-i-ā-a v-ṇ-u-ā- -------------------------------------------- Uṅkaḷ ellōrukkum kālpantu viḷaiyāṭa vēṇṭumā?
ਮੈਂ ਘਰ ਜਾਵਾਂਗਾ /ਜਾਵਾਂਗੀ எ-க--- வீ-்ட-ற்க------------ண்--ம். எ___ வீ_____ செ__ வே____ எ-க-க- வ-ட-ட-ற-க-ச- ச-ல-ல வ-ண-ட-ம-. ----------------------------------- எனக்கு வீட்டிற்குச் செல்ல வேண்டும். 0
U-k-ḷ e-l-r---u------antu v-ḷai-āṭa-v--ṭumā? U____ e_________ k_______ v________ v_______ U-k-ḷ e-l-r-k-u- k-l-a-t- v-ḷ-i-ā-a v-ṇ-u-ā- -------------------------------------------- Uṅkaḷ ellōrukkum kālpantu viḷaiyāṭa vēṇṭumā?
ਮੈਂ ਘਰ ਵਿੱਚ ਰਵਾਂਗਾ /ਰਵਾਂਗੀ எ-க்-- -ீ--ட--- --்க வி-ுப்ப-். எ___ வீ___ த__ வி_____ எ-க-க- வ-ட-ட-ல- த-்- வ-ர-ப-ப-்- ------------------------------- எனக்கு வீட்டில் தங்க விருப்பம். 0
Uṅ--- ------k-um --l-a----viḷ--y-ṭ--vēṇṭu-ā? U____ e_________ k_______ v________ v_______ U-k-ḷ e-l-r-k-u- k-l-a-t- v-ḷ-i-ā-a v-ṇ-u-ā- -------------------------------------------- Uṅkaḷ ellōrukkum kālpantu viḷaiyāṭa vēṇṭumā?
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। எ-க்---த-ி-ாக -ர-க-- ------ப--. எ___ த___ இ___ வி_____ எ-க-க- த-ி-ா- இ-ு-்- வ-ர-ப-ப-்- ------------------------------- எனக்கு தனியாக இருக்க விருப்பம். 0
U-ka- ellōruk-u- na-parkaḷ-i-pā-------ō-a-vēṇṭ--ā? U____ e_________ n__________ p______ p___ v_______ U-k-ḷ e-l-r-k-u- n-ṇ-a-k-ḷ-i p-r-k-p p-k- v-ṇ-u-ā- -------------------------------------------------- Uṅkaḷ ellōrukkum naṇparkaḷai pārkkap pōka vēṇṭumā?
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? உன-------்க- -ருக்க-விரு-்ப--? உ___ இ__ இ___ வி_____ உ-க-க- இ-்-ு இ-ு-்- வ-ர-ப-ப-ா- ------------------------------ உனக்கு இங்கு இருக்க விருப்பமா? 0
Uṅ--ḷ-ellō-u--um -aṇp---a--- -ār-k-- --k--v---umā? U____ e_________ n__________ p______ p___ v_______ U-k-ḷ e-l-r-k-u- n-ṇ-a-k-ḷ-i p-r-k-p p-k- v-ṇ-u-ā- -------------------------------------------------- Uṅkaḷ ellōrukkum naṇparkaḷai pārkkap pōka vēṇṭumā?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? உன-்-- --்கு---ப்-ிட--ி-ு---மா? உ___ இ__ சா___ வி_____ உ-க-க- இ-்-ு ச-ப-ப-ட வ-ர-ப-ப-ா- ------------------------------- உனக்கு இங்கு சாப்பிட விருப்பமா? 0
U--a----l--uk--m ---pa-kaḷa- pār-kap -ō-- vē-ṭum-? U____ e_________ n__________ p______ p___ v_______ U-k-ḷ e-l-r-k-u- n-ṇ-a-k-ḷ-i p-r-k-p p-k- v-ṇ-u-ā- -------------------------------------------------- Uṅkaḷ ellōrukkum naṇparkaḷai pārkkap pōka vēṇṭumā?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? உனக்---இ-்-- த-ங்--வ-ர-ப--ம-? உ___ இ__ தூ__ வி_____ உ-க-க- இ-்-ு த-ங-க வ-ர-ப-ப-ா- ----------------------------- உனக்கு இங்கு தூங்க விருப்பமா? 0
V-rup--m V_______ V-r-p-a- -------- Viruppam
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? உ-்க-ு---- -ாள-----ி--்- வே-்---ா? உ_____ நா__ கி___ வே____ உ-்-ள-க-க- ந-ள-ய- க-ள-்- வ-ண-ட-ம-? ---------------------------------- உங்களுக்கு நாளையே கிளம்ப வேண்டுமா? 0
V-----am V_______ V-r-p-a- -------- Viruppam
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? உ-்க-ுக்-ு -----வரை---ுக்- வ-ர---பமா? உ_____ நா_ வ_ இ___ வி_____ உ-்-ள-க-க- ந-ள- வ-ை இ-ு-்- வ-ர-ப-ப-ா- ------------------------------------- உங்களுக்கு நாளை வரை இருக்க விருப்பமா? 0
Vi--pp-m V_______ V-r-p-a- -------- Viruppam
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? ந-ங---- -ாள-த-----ட்--ம்----ட வ--ும்ப-க-ற-ர்-ள-? நீ___ நா___ க____ க__ வி_________ ந-ங-க-் ந-ள-த-ன- க-்-ண-் க-்- வ-ர-ம-ப-க-ற-ர-க-ா- ------------------------------------------------ நீங்கள் நாளைதான் கட்டணம் கட்ட விரும்புகிறீர்களா? 0
e--k-ut tā---amāka-v-r-vati--v------mi--a-. e______ t_________ v________ v_____________ e-a-k-t t-m-t-m-k- v-r-v-t-l v-r-p-a-i-l-i- ------------------------------------------- eṉakkut tāmatamāka varuvatil viruppamillai.
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? உங--ள- எல--ோர--்---் டி-்---ச--்ல--ிருப-பம-? உ___ எ______ டி__ செ__ வி_____ உ-்-ள- எ-்-ோ-ு-்-ு-் ட-ஸ-க- ச-ல-ல வ-ர-ப-ப-ா- -------------------------------------------- உங்கள் எல்லோருக்கும் டிஸ்கோ செல்ல விருப்பமா? 0
eṉak--- ---a---āk- v----a-i--vi-u-p-mi---i. e______ t_________ v________ v_____________ e-a-k-t t-m-t-m-k- v-r-v-t-l v-r-p-a-i-l-i- ------------------------------------------- eṉakkut tāmatamāka varuvatil viruppamillai.
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? உங-கள- ---லோர-----ம-----ி-ா-செ--- -ிரு-----? உ___ எ______ சி__ செ__ வி_____ உ-்-ள- எ-்-ோ-ு-்-ு-் ச-ன-ம- ச-ல-ல வ-ர-ப-ப-ா- -------------------------------------------- உங்கள் எல்லோருக்கும் சினிமா செல்ல விருப்பமா? 0
e--k-------ata--ka--a----t-----rupp-m-lla-. e______ t_________ v________ v_____________ e-a-k-t t-m-t-m-k- v-r-v-t-l v-r-p-a-i-l-i- ------------------------------------------- eṉakkut tāmatamāka varuvatil viruppamillai.
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? உங-கள்-எல்-ோ-ு-்க-ம--சி-்--ண்--ச--ால------ல----ு-்பமா? உ___ எ______ சி_______ செ__ வி_____ உ-்-ள- எ-்-ோ-ு-்-ு-் ச-ற-ற-ண-ட-ச-ச-ல- ச-ல-ல வ-ர-ப-ப-ா- ------------------------------------------------------ உங்கள் எல்லோருக்கும் சிற்றுண்டிச்சாலை செல்ல விருப்பமா? 0
Eṉa------k---ōk-------p-m-ll--. E_____ a___ p___ v_____________ E-a-k- a-k- p-k- v-r-p-a-i-l-i- ------------------------------- Eṉakku aṅku pōka viruppamillai.

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?