ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   bg искам, желая нещо

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [седемдесет и едно]

71 [sedemdeset i yedno]

искам, желая нещо

iskam, zhelaya neshcho

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? К--во ис-а-е? К____ и______ К-к-о и-к-т-? ------------- Какво искате? 0
isk--, z-e--y- ----cho i_____ z______ n______ i-k-m- z-e-a-a n-s-c-o ---------------------- iskam, zhelaya neshcho
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? И-к-т- ----- играет--ф--бо-? И_____ л_ д_ и______ ф______ И-к-т- л- д- и-р-е-е ф-т-о-? ---------------------------- Искате ли да играете футбол? 0
isk----z-e----------ho i_____ z______ n______ i-k-m- z-e-a-a n-s-c-o ---------------------- iskam, zhelaya neshcho
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? Ис-ате-л- -а--о--ти------я------ си? И_____ л_ д_ п_______ п_________ с__ И-к-т- л- д- п-с-т-т- п-и-т-л-т- с-? ------------------------------------ Искате ли да посетите приятелите си? 0
Kakv- -s--te? K____ i______ K-k-o i-k-t-? ------------- Kakvo iskate?
ਚਾਹੁਣਾ Ис-ам И____ И-к-м ----- Искам 0
Ka-vo-is---e? K____ i______ K-k-o i-k-t-? ------------- Kakvo iskate?
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। Не-------д--за-ъс-яв-м. Н_ и____ д_ з__________ Н- и-к-м д- з-к-с-я-а-. ----------------------- Не искам да закъснявам. 0
K--vo iskat-? K____ i______ K-k-o i-k-t-? ------------- Kakvo iskate?
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ Не-и-кам -а-хо-- там. Н_ и____ д_ х___ т___ Н- и-к-м д- х-д- т-м- --------------------- Не искам да ходя там. 0
Isk--- l- ---igra-------b--? I_____ l_ d_ i______ f______ I-k-t- l- d- i-r-e-e f-t-o-? ---------------------------- Iskate li da igraete futbol?
ਮੈਂ ਘਰ ਜਾਵਾਂਗਾ /ਜਾਵਾਂਗੀ Иск-м да-----т--а-у--о-а. И____ д_ с_ о____ у д____ И-к-м д- с- о-и-а у д-м-. ------------------------- Искам да си отида у дома. 0
I-k--e -- d- -gr-ete-fu-bo-? I_____ l_ d_ i______ f______ I-k-t- l- d- i-r-e-e f-t-o-? ---------------------------- Iskate li da igraete futbol?
ਮੈਂ ਘਰ ਵਿੱਚ ਰਵਾਂਗਾ /ਰਵਾਂਗੀ Ис-ам-да-----н- у-д---. И____ д_ о_____ у д____ И-к-м д- о-т-н- у д-м-. ----------------------- Искам да остана у дома. 0
I-k--- -i--a------t---u--o-? I_____ l_ d_ i______ f______ I-k-t- l- d- i-r-e-e f-t-o-? ---------------------------- Iskate li da igraete futbol?
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। Ис-а- да съм с-м----а--. И____ д_ с__ с__ / с____ И-к-м д- с-м с-м / с-м-. ------------------------ Искам да съм сам / сама. 0
Isk-te--i--- p-s---t- p-i--t-l--e--i? I_____ l_ d_ p_______ p__________ s__ I-k-t- l- d- p-s-t-t- p-i-a-e-i-e s-? ------------------------------------- Iskate li da posetite priyatelite si?
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? И--аш--- -- ос--не-----? И____ л_ д_ о______ т___ И-к-ш л- д- о-т-н-ш т-к- ------------------------ Искаш ли да останеш тук? 0
I----e -i-d-----e--te---i--t-li-- --? I_____ l_ d_ p_______ p__________ s__ I-k-t- l- d- p-s-t-t- p-i-a-e-i-e s-? ------------------------------------- Iskate li da posetite priyatelite si?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? И---ш ли д------ран----у-? И____ л_ д_ с_ х_____ т___ И-к-ш л- д- с- х-а-и- т-к- -------------------------- Искаш ли да се храниш тук? 0
Iskat--l- -a--o-et-te------telit--s-? I_____ l_ d_ p_______ p__________ s__ I-k-t- l- d- p-s-t-t- p-i-a-e-i-e s-? ------------------------------------- Iskate li da posetite priyatelite si?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? Ис--ш--- д- сп------? И____ л_ д_ с___ т___ И-к-ш л- д- с-и- т-к- --------------------- Искаш ли да спиш тук? 0
I-k-m I____ I-k-m ----- Iskam
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? Ут-е л- -ск-те ---зами-е--? У___ л_ и_____ д_ з________ У-р- л- и-к-т- д- з-м-н-т-? --------------------------- Утре ли искате да заминете? 0
I---m I____ I-k-m ----- Iskam
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? Д- -т-- -и ж-ла----да --т-н-те? Д_ у___ л_ ж______ д_ о________ Д- у-р- л- ж-л-е-е д- о-т-н-т-? ------------------------------- До утре ли желаете да останете? 0
I---m I____ I-k-m ----- Iskam
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? Ут-е-л- --л-е-- -а -ла--те---е--а--? У___ л_ ж______ д_ п______ с________ У-р- л- ж-л-е-е д- п-а-и-е с-е-к-т-? ------------------------------------ Утре ли желаете да платите сметката? 0
Ne ----m-da--a-y--y-vam. N_ i____ d_ z___________ N- i-k-m d- z-k-s-y-v-m- ------------------------ Ne iskam da zakysnyavam.
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? На -и-ко--к- ли-и-ка---да от-дете? Н_ д________ л_ и_____ д_ о_______ Н- д-с-о-е-а л- и-к-т- д- о-и-е-е- ---------------------------------- На дискотека ли искате да отидете? 0
Ne --kam-d- --ky-n-a--m. N_ i____ d_ z___________ N- i-k-m d- z-k-s-y-v-m- ------------------------ Ne iskam da zakysnyavam.
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? На ки---л- ис--------от--ете? Н_ к___ л_ и_____ д_ о_______ Н- к-н- л- и-к-т- д- о-и-е-е- ----------------------------- На кино ли искате да отидете? 0
Ne----a- -a -a-y---avam. N_ i____ d_ z___________ N- i-k-m d- z-k-s-y-v-m- ------------------------ Ne iskam da zakysnyavam.
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? В-ка---е----и-и-к-т---а о---ет-? В к_______ л_ и_____ д_ о_______ В к-ф-н-т- л- и-к-т- д- о-и-е-е- -------------------------------- В кафенето ли искате да отидете? 0
Ne-------da -----a t-m. N_ i____ d_ k_____ t___ N- i-k-m d- k-o-y- t-m- ----------------------- Ne iskam da khodya tam.

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?