ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   bg В кухнята

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [деветнайсет]

19 [devetnayset]

В кухнята

V kukhnyata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? Но-- ---ня--- ----? Н___ к____ л_ и____ Н-в- к-х-я л- и-а-? ------------------- Нова кухня ли имаш? 0
V ku----a-a V k________ V k-k-n-a-a ----------- V kukhnyata
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? Ка--- -скаш да с--тв-ш---ес? К____ и____ д_ с______ д____ К-к-о и-к-ш д- с-о-в-ш д-е-? ---------------------------- Какво искаш да сготвиш днес? 0
V k-k-n---a V k________ V k-k-n-a-a ----------- V kukhnyata
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? Н--е--ктриче-ка -е-к---- -отви--и-- ---г-з? Н_ е___________ п____ л_ г_____ и__ н_ г___ Н- е-е-т-и-е-к- п-ч-а л- г-т-и- и-и н- г-з- ------------------------------------------- На електрическа печка ли готвиш или на газ? 0
N----k-k--ya--i im-s-? N___ k______ l_ i_____ N-v- k-k-n-a l- i-a-h- ---------------------- Nova kukhnya li imash?
ਕੀ ਮੈਂ ਪਿਆਜ਼ ਕੱਟਾਂ? Д---а-еж- -и лук-? Д_ н_____ л_ л____ Д- н-р-ж- л- л-к-? ------------------ Да нарежа ли лука? 0
N-v- -u--nya-li --as-? N___ k______ l_ i_____ N-v- k-k-n-a l- i-a-h- ---------------------- Nova kukhnya li imash?
ਕੀ ਮੈਂ ਆਲੂ ਛਿੱਲਾਂ? Да о--л---и-к-р--фи--? Д_ о____ л_ к_________ Д- о-е-я л- к-р-о-и-е- ---------------------- Да обеля ли картофите? 0
N-v- ---hn-a l- -m---? N___ k______ l_ i_____ N-v- k-k-n-a l- i-a-h- ---------------------- Nova kukhnya li imash?
ਕੀ ਮੈਂ ਸਲਾਦ ਧੋਵਾਂ? Да----ия ли-с--а---а? Д_ и____ л_ с________ Д- и-м-я л- с-л-т-т-? --------------------- Да измия ли салатата? 0
K---o --k--h--- -go---s- -n--? K____ i_____ d_ s_______ d____ K-k-o i-k-s- d- s-o-v-s- d-e-? ------------------------------ Kakvo iskash da sgotvish dnes?
ਪਿਆਲੇ ਕਿਥੇ ਹਨ? К----с- ---ите? К___ с_ ч______ К-д- с- ч-ш-т-? --------------- Къде са чашите? 0
K--vo-i-ka-- -- -g-t--s- d-e-? K____ i_____ d_ s_______ d____ K-k-o i-k-s- d- s-o-v-s- d-e-? ------------------------------ Kakvo iskash da sgotvish dnes?
ਚੀਨੀ ਦੇ ਬਰਤਨ ਕਿੱਥੇ ਹਨ? Къ-- са -----ет-? К___ с_ с________ К-д- с- с-д-в-т-? ----------------- Къде са съдовете? 0
K-kv- i-ka---d----ot--sh --e-? K____ i_____ d_ s_______ d____ K-k-o i-k-s- d- s-o-v-s- d-e-? ------------------------------ Kakvo iskash da sgotvish dnes?
ਛੁਰੀ ਕਾਂਟੇ ਕਿੱਥੇ ਹਨ? К--е-са пр-б----е? К___ с_ п_________ К-д- с- п-и-о-и-е- ------------------ Къде са приборите? 0
Na ye---t--ch--k--pec-k- ---got--sh--li n- -az? N_ y_____________ p_____ l_ g______ i__ n_ g___ N- y-l-k-r-c-e-k- p-c-k- l- g-t-i-h i-i n- g-z- ----------------------------------------------- Na yelektricheska pechka li gotvish ili na gaz?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? И-аш ------ар-ч---за ко----ви? И___ л_ о________ з_ к________ И-а- л- о-в-р-ч-а з- к-н-е-в-? ------------------------------ Имаш ли отварачка за консерви? 0
Na--ele--ri-h-sk- --c--a-li --t-ish---i--a-ga-? N_ y_____________ p_____ l_ g______ i__ n_ g___ N- y-l-k-r-c-e-k- p-c-k- l- g-t-i-h i-i n- g-z- ----------------------------------------------- Na yelektricheska pechka li gotvish ili na gaz?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? И--- -- -т---ачк--з- -у--л--? И___ л_ о________ з_ б_______ И-а- л- о-в-р-ч-а з- б-т-л-и- ----------------------------- Имаш ли отварачка за бутилки? 0
Na --lek-----e--- --c-ka -- g---is--il- na--a-? N_ y_____________ p_____ l_ g______ i__ n_ g___ N- y-l-k-r-c-e-k- p-c-k- l- g-t-i-h i-i n- g-z- ----------------------------------------------- Na yelektricheska pechka li gotvish ili na gaz?
ਕੀ ਤੇਰੇ ਕੋਲ ਕਾਰਕ – ਪੇਚ ਹੈ? И-а- -и-т---у---? И___ л_ т________ И-а- л- т-р-у-о-? ----------------- Имаш ли тирбушон? 0
D- narezh-----l-ka? D_ n______ l_ l____ D- n-r-z-a l- l-k-? ------------------- Da narezha li luka?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? В -аз---е-дж--а-л--щ---о--иш с-п---? В т___ т_______ л_ щ_ г_____ с______ В т-з- т-н-ж-р- л- щ- г-т-и- с-п-т-? ------------------------------------ В тази тенджера ли ще готвиш супата? 0
Da -ar-zha l- l-k-? D_ n______ l_ l____ D- n-r-z-a l- l-k-? ------------------- Da narezha li luka?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? В --з- т-га- ли -- -ъ--и- -иб-т-? В т___ т____ л_ щ_ п_____ р______ В т-з- т-г-н л- щ- п-р-и- р-б-т-? --------------------------------- В този тиган ли ще пържиш рибата? 0
Da --re--- l--lu--? D_ n______ l_ l____ D- n-r-z-a l- l-k-? ------------------- Da narezha li luka?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? Н--т--и с-а-- -и -е -е-е- ---ен-----е? Н_ т___ с____ л_ щ_ п____ з___________ Н- т-з- с-а-а л- щ- п-ч-ш з-л-н-у-и-е- -------------------------------------- На тази скара ли ще печеш зеленчуците? 0
D--o--lya--i-kar-o-i-e? D_ o_____ l_ k_________ D- o-e-y- l- k-r-o-i-e- ----------------------- Da obelya li kartofite?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। А---ла--м ма-а--. А_ с_____ м______ А- с-а-а- м-с-т-. ----------------- Аз слагам масата. 0
Da --el----- k---of-te? D_ o_____ l_ k_________ D- o-e-y- l- k-r-o-i-e- ----------------------- Da obelya li kartofite?
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। Тов- -а--ожов---,-в-лици-е---лъ-ици-е. Т___ с_ н________ в_______ и л________ Т-в- с- н-ж-в-т-, в-л-ц-т- и л-ж-ц-т-. -------------------------------------- Това са ножовете, вилиците и лъжиците. 0
Da--bel-a -i -arto-it-? D_ o_____ l_ k_________ D- o-e-y- l- k-r-o-i-e- ----------------------- Da obelya li kartofite?
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। Т--а-------ит-, --нии-е-и----фет----. Т___ с_ ч______ ч______ и с__________ Т-в- с- ч-ш-т-, ч-н-и-е и с-л-е-к-т-. ------------------------------------- Това са чашите, чиниите и салфетките. 0
D- iz-i-a li s-l-t--a? D_ i_____ l_ s________ D- i-m-y- l- s-l-t-t-? ---------------------- Da izmiya li salatata?

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।