ਪ੍ਹੈਰਾ ਕਿਤਾਬ

pa ਭੂਤਕਾਲ 2   »   bg Минало време 2

82 [ਬਿਆਸੀ]

ਭੂਤਕਾਲ 2

ਭੂਤਕਾਲ 2

82 [осемдесет и две]

82 [osemdeset i dve]

Минало време 2

Minalo vreme 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? Тр-бва-- л--да----а- л-н-й--? Т_______ л_ д_ в____ л_______ Т-я-в-ш- л- д- в-к-ш л-н-й-а- ----------------------------- Трябваше ли да викаш линейка? 0
M--a-o v-em--2 M_____ v____ 2 M-n-l- v-e-e 2 -------------- Minalo vreme 2
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? Тр--в-ш---и-да ------лекар-? Т_______ л_ д_ в____ л______ Т-я-в-ш- л- д- в-к-ш л-к-р-? ---------------------------- Трябваше ли да викаш лекаря? 0
M-n-l----e-e-2 M_____ v____ 2 M-n-l- v-e-e 2 -------------- Minalo vreme 2
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? Т-ябв-ш--ли--а викаш-полици-та? Т_______ л_ д_ в____ п_________ Т-я-в-ш- л- д- в-к-ш п-л-ц-я-а- ------------------------------- Трябваше ли да викаш полицията? 0
T---b-ashe-li-da vika----ine---? T_________ l_ d_ v_____ l_______ T-y-b-a-h- l- d- v-k-s- l-n-y-a- -------------------------------- Tryabvashe li da vikash lineyka?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। И---- -и --л-фо-ния --м-р?--ък-о г- ---х. И____ л_ т_________ н_____ Т____ г_ в____ И-а-е л- т-л-ф-н-и- н-м-р- Т-к-о г- в-е-. ----------------------------------------- Имате ли телефонния номер? Тъкмо го взех. 0
Tr--b----e-l---a--i--sh--ine-k-? T_________ l_ d_ v_____ l_______ T-y-b-a-h- l- d- v-k-s- l-n-y-a- -------------------------------- Tryabvashe li da vikash lineyka?
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। И-ате--и---рес---------го вз-х. И____ л_ а______ Т____ г_ в____ И-а-е л- а-р-с-? Т-к-о г- в-е-. ------------------------------- Имате ли адреса? Тъкмо го взех. 0
Trya-vas-e----d- ---ash --n-yka? T_________ l_ d_ v_____ l_______ T-y-b-a-h- l- d- v-k-s- l-n-y-a- -------------------------------- Tryabvashe li da vikash lineyka?
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। Им--е ли --рт- н----а-а- ---м--- в-е-. И____ л_ к____ н_ г_____ Т____ я в____ И-а-е л- к-р-а н- г-а-а- Т-к-о я в-е-. -------------------------------------- Имате ли карта на града? Тъкмо я взех. 0
T------sh--l---a--i-a-h----arya? T_________ l_ d_ v_____ l_______ T-y-b-a-h- l- d- v-k-s- l-k-r-a- -------------------------------- Tryabvashe li da vikash lekarya?
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। Той---вр-м--л- -ой--?-Т-й н----ж- д- --й----а-реме. Т__ н______ л_ д_____ Т__ н_ м___ д_ д____ н_______ Т-й н-в-е-е л- д-й-е- Т-й н- м-ж- д- д-й-е н-в-е-е- --------------------------------------------------- Той навреме ли дойде? Той не можа да дойде навреме. 0
Tr----as---li-d--vika---le-ar-a? T_________ l_ d_ v_____ l_______ T-y-b-a-h- l- d- v-k-s- l-k-r-a- -------------------------------- Tryabvashe li da vikash lekarya?
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। Т----ам--и ли -ъ--? Т-й-н- м-жа--- н-мер- пътя. Т__ н_____ л_ п____ Т__ н_ м___ д_ н_____ п____ Т-й н-м-р- л- п-т-? Т-й н- м-ж- д- н-м-р- п-т-. ----------------------------------------------- Той намери ли пътя? Той не можа да намери пътя. 0
T-y----s-- l- ----i---h lek-rya? T_________ l_ d_ v_____ l_______ T-y-b-a-h- l- d- v-k-s- l-k-r-a- -------------------------------- Tryabvashe li da vikash lekarya?
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। Т-- --з-ра-л---е- То- -- -ож-----м- -а-бе-е. Т__ р_____ л_ т__ Т__ н_ м___ д_ м_ р_______ Т-й р-з-р- л- т-? Т-й н- м-ж- д- м- р-з-е-е- -------------------------------------------- Той разбра ли те? Той не можа да ме разбере. 0
T----v-s---l--d- --kash-poli-siy-t-? T_________ l_ d_ v_____ p___________ T-y-b-a-h- l- d- v-k-s- p-l-t-i-a-a- ------------------------------------ Tryabvashe li da vikash politsiyata?
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? Защо -- м-ж- -- д--деш--а-ре--? З___ н_ м___ д_ д_____ н_______ З-щ- н- м-ж- д- д-й-е- н-в-е-е- ------------------------------- Защо не можа да дойдеш навреме? 0
Tr-abva--e----d- vikas---oli--iyat-? T_________ l_ d_ v_____ p___________ T-y-b-a-h- l- d- v-k-s- p-l-t-i-a-a- ------------------------------------ Tryabvashe li da vikash politsiyata?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? За-о -- -ожа-да н-ме--ш-п-т-? З___ н_ м___ д_ н______ п____ З-щ- н- м-ж- д- н-м-р-ш п-т-? ----------------------------- Защо не можа да намериш пътя? 0
Tr---v-she l--da----ash--olit-iyata? T_________ l_ d_ v_____ p___________ T-y-b-a-h- l- d- v-k-s- p-l-t-i-a-a- ------------------------------------ Tryabvashe li da vikash politsiyata?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? З-що не можа--а--о ----ере-? З___ н_ м___ д_ г_ р________ З-щ- н- м-ж- д- г- р-з-е-е-? ---------------------------- Защо не можа да го разбереш? 0
I--te-l- ----f--niy- -ome-- --k-o ---v--k-. I____ l_ t__________ n_____ T____ g_ v_____ I-a-e l- t-l-f-n-i-a n-m-r- T-k-o g- v-e-h- ------------------------------------------- Imate li telefonniya nomer? Tykmo go vzekh.
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। Н- мо----да д-й-а --в-е-е---ащот- -яма---авт--ус. Н_ м____ д_ д____ н_______ з_____ н_____ а_______ Н- м-ж-х д- д-й-а н-в-е-е- з-щ-т- н-м-ш- а-т-б-с- ------------------------------------------------- Не можах да дойда навреме, защото нямаше автобус. 0
Imat- l- --l-fonn-y- nomer?-Ty--- go---ekh. I____ l_ t__________ n_____ T____ g_ v_____ I-a-e l- t-l-f-n-i-a n-m-r- T-k-o g- v-e-h- ------------------------------------------- Imate li telefonniya nomer? Tykmo go vzekh.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। Н- мо-----а--амер- п--------от- --мах карта на ---д-. Н_ м____ д_ н_____ п____ з_____ н____ к____ н_ г_____ Н- м-ж-х д- н-м-р- п-т-, з-щ-т- н-м-х к-р-а н- г-а-а- ----------------------------------------------------- Не можах да намеря пътя, защото нямах карта на града. 0
I-a-e -i-tel--on-iya-nome-- -y-mo--o --ek-. I____ l_ t__________ n_____ T____ g_ v_____ I-a-e l- t-l-f-n-i-a n-m-r- T-k-o g- v-e-h- ------------------------------------------- Imate li telefonniya nomer? Tykmo go vzekh.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। Не-м--ах -а г----з-ера- --щ--о----ика-а---ше---ог- -и-на. Н_ м____ д_ г_ р_______ з_____ м_______ б___ м____ с_____ Н- м-ж-х д- г- р-з-е-а- з-щ-т- м-з-к-т- б-ш- м-о-о с-л-а- --------------------------------------------------------- Не можах да го разбера, защото музиката беше много силна. 0
Im--e ----dres-?--y--o -- --e--. I____ l_ a______ T____ g_ v_____ I-a-e l- a-r-s-? T-k-o g- v-e-h- -------------------------------- Imate li adresa? Tykmo go vzekh.
ਮੈਨੂੰ ਟੈਕਸੀ ਲੈਣੀ ਪਈ। Т--бва-- за взе-- ---си. Т_______ з_ в____ т_____ Т-я-в-ш- з- в-е-а т-к-и- ------------------------ Трябваше за взема такси. 0
Ima-e -- a-r-s-- ---mo ----ze-h. I____ l_ a______ T____ g_ v_____ I-a-e l- a-r-s-? T-k-o g- v-e-h- -------------------------------- Imate li adresa? Tykmo go vzekh.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। Т--б-аш- да куп- кар-а -а----да. Т_______ д_ к___ к____ н_ г_____ Т-я-в-ш- д- к-п- к-р-а н- г-а-а- -------------------------------- Трябваше да купя карта на града. 0
Imat---i-ad--------kmo-go--z-kh. I____ l_ a______ T____ g_ v_____ I-a-e l- a-r-s-? T-k-o g- v-e-h- -------------------------------- Imate li adresa? Tykmo go vzekh.
ਮੈਨੂੰ ਰੇਡੀਓ ਬੰਦ ਕਰਨਾ ਪਿਆ। Т-я---ше-з----к--ча--адио--. Т_______ з_ и______ р_______ Т-я-в-ш- з- и-к-ю-а р-д-о-о- ---------------------------- Трябваше за изключа радиото. 0
I-ate li-kart- na gra-a? Ty--o -a v-e--. I____ l_ k____ n_ g_____ T____ y_ v_____ I-a-e l- k-r-a n- g-a-a- T-k-o y- v-e-h- ---------------------------------------- Imate li karta na grada? Tykmo ya vzekh.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!